Corona Vaccine bollywood stars Archives - Daily Post Punjabi

ਕੋਰੋਨਾ Vaccine ਲਗਵਾਉਣ ਵੇਲੇ ਰੋ ਪਏ ਸਲਮਾਨ-ਸ਼ਾਹਰੁਖ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ
Corona Vaccine bollywood stars: ਕੋਰੋਨਾ ਵਾਇਰਸ ਨੇ ਪੂਰੇ ਦੇਸ਼ ਵਿਚ ਹਾਹਾਕਾਰ ਮਚਾਈ ਹੋਈ ਹੈ। ਹਰ ਪਾਸੇ ਲੋਕਾਂ ਦ ਹਾਲ ਬੇਹਾਲ ਹੋਏ ਪਏ ਹਨ। ਸੋਸ਼ਲ ਮੀਡੀਆ ’ਤੇ ਅਜਿਹੇ ਬਹੁਤ ਸਾਰੇ ਪੇਜ ਹਨ, ਜੋ ਲੋਕਾਂ ਨੂੰ ਹਸਾਉਣ ਲਈ ਦਿਨ-ਰਾਤ ਲੱਗੇ ਰਹਿੰਦੇ ਹਨ। ਇਨ੍ਹਾਂ ’ਚ ਕੁਝ ਅਜਿਹੇ ਪੇਜ ਵੀ ਹੁੰਦੇ ਹਨ, ਜੋ ਸਿਤਾਰਿਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਹਾਸੋਹੀਣੀਆਂ ਬਣਾ ਦਿੰਦੇ ਹਨ।

Corona Vaccine bollywood stars

ਅਜਿਹੀਆਂ ਹੀ ਬਾਲੀਵੁੱਡ ਸਿਤਾਰਿਆਂ ਦੀਆਂ ਕੁਝ ਹਾਸੋਹੀਣੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਂਦੇ ਦੇਖਿਆ ਜਾ ਰਿਹਾ ਹੈ ਪਰ ਵੈਕਸੀਨ ਲਗਵਾਉਣ ਵੇਲੇ ਜੋ ਉਨ੍ਹਾਂ ਦੇ ਹਾਵ-ਭਾਵ ਬਣਾਏ ਗਏ ਹਨ, ਉਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਹਾਸਾ ਨਿਕਲ ਜਾਵੇਗਾ।

ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਤਸਵੀਰਾਂ ’ਚ ਰੋਂਦੇ ਦਿਖਾਈ ਦੇ ਰਹੇ ਹਨ। ਉਥੇ ਅਨੁਸ਼ਕਾ ਸ਼ਰਮਾ, ਆਲੀਆ ਭੱਟ, ਰਿਤਿਕ ਰੌਸ਼ਨ ਤੇ ਕਾਜੋਲ ਦੇ ਹਾਵ-ਭਾਵ ਬੇਹੱਦ ਅਜੀਬ ਤੇ ਹਾਸੇ ਵਾਲੇ ਹਨ, ਜਿਨ੍ਹਾਂ ਨੂੰ ਦੇਖਦਿਆਂ ਹੀ ਤੁਸੀਂ ਖੁਸ਼ ਹੋ ਜਾਓਗੇ।

ਦੱਸ ਦੇਈਏ ਕਿ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕੋਰੋਨਾ ਵਾਇਰਸ ਦੇ ਕੇਸਾਂ ’ਚ ਘਾਟ ਤੋਂ ਬਾਅਦ ਹੁਣ ਤਾਲਾਬੰਦੀ ’ਚ ਹੌਲੀ-ਹੌਲੀ ਢਿਲ ਦਿੱਤੀ ਜਾ ਰਹੀ ਹੈ।

ਉਥੇ ਫ਼ਿਲਮਾਂ ਦੀ ਸ਼ੂਟਿੰਗ ਵੀ ਮੁੜ ਤੋਂ ਸ਼ੁਰੂ ਹੋ ਗਈ ਹੈ, ਜਿਸ ਨਾਲ ਕਈ ਫ਼ਿਲਮਾਂ ਦੀ ਮੁੜ ਸ਼ੂਟਿੰਗ ਸ਼ੁਰੂ ਹੋ ਗਈ ਹੈ।

The post ਕੋਰੋਨਾ Vaccine ਲਗਵਾਉਣ ਵੇਲੇ ਰੋ ਪਏ ਸਲਮਾਨ-ਸ਼ਾਹਰੁਖ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ appeared first on Daily Post Punjabi.