Corona Vaccine tips Archives - Daily Post Punjabi

Corona Vaccine: ਜਾਣੋ ਕਿਨ੍ਹਾਂ ਨੂੰ ਨਹੀਂ ਲਗਵਾਉਣੀ ਚਾਹੀਦੀ Covishield ਅਤੇ Covaxin ?
Corona Vaccine tips: ਭਾਰਤ ‘ਚ ਹਰ ਦਿਨ ਲੱਖਾਂ ਦੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਤੋਂ ਬਚਣ ਲਈ ਸਾਰਿਆਂ ਨੂੰ Social Distancing ਅਤੇ ਸਰਕਾਰ ਦੇ ਦੱਸੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਕੋਰੋਨਾ ਵਾਇਰਸ ਤੋਂ ਬਚਣ ਲਈ ਭਾਰਤ ‘ਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਜਿਥੇ ਪਹਿਲਾਂ ਤੋਂ 45 ਸਾਲ ਤੋਂ ਉੱਪਰ ਲੋਕਾਂ ਨੂੰ ਕੋਵੀਸ਼ਿਲਡ (Covishield) ਅਤੇ ਕੋਵੈਕਸਿਨ (Covaxin) ਵੈਕਸੀਨ ਲੱਗ ਰਹੀ ਹੈ। ਉੱਥੇ ਹੀ ਹੁਣ 1 ਮਈ 2021 ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਵੀ ਵੈਕਸੀਨ ਲੱਗੇਗੀ। ਪਰ ਵੈਕਸੀਨ ਦੇ ਕੁਝ ਸਾਈਡ ਇਫੈਕਟ ਵੀ ਦੇਖਣ ਨੂੰ ਮਿਲ ਰਹੇ ਹਨ। ਇਸ ਬਾਰੇ ਲੋਕਾਂ ਦੇ ਮਨ ‘ਚ ਅਜੇ ਵੀ ਬਹੁਤ ਸਾਰੇ ਸਵਾਲ ਹਨ। ਅਜਿਹੇ ‘ਚ ਕੋਵਿਸ਼ਿਲਡ (Covishield) ਅਤੇ ਕੋਵੈਕਸਿਨ (Covaxin) ਨੇ ਫੈਕਟਸ਼ੀਟ ਜਾਰੀ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਹੜੇ ਲੋਕਾਂ ਨੂੰ ਇਹ ਵੈਕਸੀਨ ਲਗਵਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Corona Vaccine tips

ਤਾਂ ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਕੋਰੋਨਾ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ…

ਜਿਨ੍ਹਾਂ ਨੂੰ ਪਹਿਲਾਂ ਤੋਂ ਕਿਸੇ ਚੀਜ਼ ਤੋਂ ਐਲਰਜੀ ਹੋਵੇ: ਜੇ ਕਿਸੇ ਨੂੰ ਪਹਿਲਾਂ ਤੋਂ ਕੋਈ ਐਲਰਜੀ ਹੈ ਤਾਂ ਉਨ੍ਹਾਂ ਨੂੰ ਗਲਤੀ ਨਾਲ ਵੀ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ। ਇਸ ਨਾਲ ਉਨ੍ਹਾਂ ਨੂੰ ਸਾਈਡ ਇਫੈਕਟ ਹੋਣ ਦਾ ਖ਼ਤਰਾ ਹੋ ਸਕਦਾ ਹੈ।

ਤੇਜ਼ ਬੁਖਾਰ ਜਾਂ ਬਲੀਡਿੰਗ ਡਿਸਆਰਡਰ ਵਾਲੇ: ਪਹਿਲਾਂ ਤੋਂ ਹੀ ਤੇਜ਼ ਬੁਖਾਰ ਦੇ ਸ਼ਿਕਾਰ ਲੋਕਾਂ ਨੂੰ ਵੀ ਵੈਕਸੀਨ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਲੀਡਿੰਗ ਡਿਸਆਰਡਰ ਵਾਲੇ ਵੀ ਇਸ ਨੂੰ ਲਗਵਾਉਣ ਤੋਂ ਬਚੋ।

Corona Vaccine tips

ਪਹਿਲੀ ਡੋਜ਼ ਤੋਂ ਬਾਅਦ ਰਿਐਕਸ਼ਨ ਹੋਣ ‘ਤੇ: ਜੇ ਕਿਸੇ ਨੂੰ ਪਹਿਲੀ ਡੋਜ਼ ਤੋਂ ਬਾਅਦ ਰਿਐਕਸ਼ਨ ਹੋਇਆ ਹੈ। ਨਾਲ ਹੀ ਤੇਜ਼ ਬੁਖਾਰ ਹੋਣ ‘ਤੇ ਵੈਕਸੀਨ ਲਗਵਾਉਣ ਤੋਂ ਬਚੋ।

ਗਰਭਵਤੀ ਅਤੇ ਬ੍ਰੈਸਟਫੀਡਿੰਗ ਵਾਲੀਆਂ ਔਰਤਾਂ: ਗਰਭਵਤੀ ਅਤੇ ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਨੂੰ ਵੀ ਇਸ ਨੂੰ ਨਾ ਲਗਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਵੈਕਸੀਨ ਲਗਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਐਕਸਪਰਟ ਦੀ ਸਲਾਹ ਲੈਣਾ ਨਾ ਭੁੱਲੋ।

ਕੋਈ ਗੰਭੀਰ ਸਿਹਤ ਸਮੱਸਿਆ ਵਾਲੇ: ਜਿਹੜੇ ਲੋਕ ਪਹਿਲਾਂ ਤੋਂ ਹੀ ਕਿਸੀ ਬਿਮਾਰੀ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਵੀ ਇਸ ਨੂੰ ਲਗਵਾਉਣ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਕੋਈ ਹੋਰ ਵੈਕਸੀਨ ਲਈ ਹੈ ਤਾਂ ਉਹ ਪਹਿਲਾਂ ਡਾਕਟਰ ਨੂੰ ਇਸ ਬਾਰੇ ਦੱਸੋ।

The post Corona Vaccine: ਜਾਣੋ ਕਿਨ੍ਹਾਂ ਨੂੰ ਨਹੀਂ ਲਗਵਾਉਣੀ ਚਾਹੀਦੀ Covishield ਅਤੇ Covaxin ? appeared first on Daily Post Punjabi.

Corona Vaccine ਲਗਵਾਉਣ ਤੋਂ ਪਹਿਲਾਂ ਧਿਆਨ ‘ਚ ਰੱਖੋ ਇਹ ਗੱਲਾਂ, Side Effects ਤੋਂ ਰਹੇਗਾ ਬਚਾਅ
Corona Vaccine tips: ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਇਸ ਜਾਨਲੇਵਾ ਵਾਇਰਸ ਨੂੰ ਖਤਮ ਕਰਨ ਲਈ ਦੇਸ਼ ‘ਚ ਵੈਕਸੀਨੇਸ਼ਨ ਪ੍ਰੋਗਰਾਮ ਤੇਜ਼ ਕਰ ਦਿੱਤਾ ਗਿਆ ਹੈ। ਪਰ ਵੈਕਸੀਨ ਲਗਾਉਣ ਤੋਂ ਬਾਅਦ ਲੋਕਾਂ ‘ਚ ਹਲਕਾ ਬੁਖਾਰ, ਥਕਾਵਟ, ਕਮਜ਼ੋਰੀ ਵਰਗੇ ਲੱਛਣ ਨਜਰ ਆ ਰਹੇ ਹਨ ਜੋ ਕਿ ਆਮ ਫਲੂ ਦਾ ਟੀਕਾ ਲਗਵਾਉਣ ਤੋਂ ਬਾਅਦ ਵੀ ਸਾਹਮਣੇ ਆਉਂਦੇ ਹਨ। ਹਾਲਾਂਕਿ ਇੰਜੈਕਸ਼ਨ ਲਗਵਾਉਣ ਤੋਂ ਬਾਅਦ ਕਿਸੀ ਵੀ ਤਰ੍ਹਾਂ ਦਾ ਸਾਈਡ ਇਫ਼ੇਕਟ ਨਾ ਹੋਵੇ ਉਸ ਲਈ ਕੁੱਝ ਚੀਜ਼ਾਂ ਨੂੰ ਧਿਆਨ ‘ਚ ਰੱਖਣਾ ਬਹੁਤ ਜ਼ਰੂਰੀ ਹੈ।

Corona Vaccine tips

ਡਾਕਟਰ ਦੀ ਸਲਾਹ ਜ਼ਰੂਰੀ: ਜੇ ਤੁਹਾਡੀ ਉਮਰ 45 ਸਾਲ ਤੋਂ ਜ਼ਿਆਦਾ ਹੈ ਅਤੇ ਤੁਸੀਂ ਕਿਸੇ ਗੰਭੀਰ ਬਿਮਾਰੀ ਜਿਵੇਂ ਕਿ ਹੀਮੋਫਿਲਿਆ, ਹਾਈਪਰਟੈਨਸ਼ਨ, ਸ਼ੂਗਰ, ਦਿਲ ਦੀ ਬਿਮਾਰੀ, ਕਿਡਨੀ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਇਕ ਵਾਰ ਆਪਣੇ ਡਾਕਟਰ ਦੀ ਸਲਾਹ ਲਓ। ਵੈਕਸੀਨ ਲਗਾਉਣ ਤੋਂ ਪਹਿਲਾਂ ਭਰਪੂਰ ਪਾਣੀ ਪੀਓ ਤਾਂ ਜੋ ਸਰੀਰ ‘ਚ ਡੀਹਾਈਡਰੇਸ਼ਨ ਦੀ ਸਮੱਸਿਆ ਨਾ ਹੋਵੇ ਅਤੇ ਇਮਿਊਨ ਸਿਸਟਮ ਵੀ ਚੰਗੀ ਤਰ੍ਹਾਂ response ਕਰ ਪਾਵੇ। ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਤਰਬੂਜ, ਖਰਬੂਜਾ, ਖੀਰਾ, ਤਰ ਆਦਿ ਚੀਜ਼ਾਂ ਖਾਓ। ਇਸ ਨਾਲ ਸਾਈਡ ਇਫ਼ੇਕਟ ਹੋਣ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ।

Corona Vaccine tips

ਫਾਈਬਰ ਨਾਲ ਭਰਪੂਰ ਭੋਜਨ ਖਾਓ: ਵੈਕਸੀਨ ਤੋਂ ਪਹਿਲਾਂ ਕੁਝ ਸਿਹਤਮੰਦ ਭੋਜਨ ਖਾਓ ਤਾਂ ਜੋ ਤੁਸੀਂ ਵੈਕਸੀਨੇਸ਼ਨ ਕਾਰਨ ਹੋਣ ਵਾਲੀ ਕਮਜ਼ੋਰੀ ਤੋਂ ਬਚ ਸਕੋ। ਵੈਕਸੀਨ ਤੋਂ ਪਹਿਲਾਂ ਪ੍ਰੋਸੈੱਸਡ, ਹਾਈ ਫੈਟ ਅਤੇ ਕੈਲੋਰੀ ਫੂਡਜ਼ ਖਾਣ ਤੋਂ ਪਰਹੇਜ਼ ਕਰੋ। ਇਸ ਦੀ ਬਜਾਏ ਦਲੀਆ, ਓਟਸ ਜਿਹੇ ਫਾਈਬਰ ਨਾਲ ਭਰਪੂਰ ਚੀਜ਼ਾਂ ਆਪਣੀ ਡਾਇਟ ‘ਚ ਸ਼ਾਮਲ ਕਰੋ। ਵੈਕਸੀਨ ਲਗਾਉਣ ਤੋਂ ਪਹਿਲਾਂ ਸੀ-ਰਿਐਕਟਿਵ ਪ੍ਰੋਟੀਨ (CRP), ਕੰਮਪਲੀਟ ਬਲੱਡ ਕਾਊਂਟ (CBC) ਜਾਂ ਇਮਿਊਨੋਗਲੋਬੂਲਿਨ-ਈ (IgE) ਲੈਵਲ ਦੀ ਜਾਂਚ ਕਰਵਾ ਲਓ। ਜੇ ਤੁਸੀਂ ਵੈਕਸੀਨ ਲੈਣ ਜਾ ਰਹੇ ਹੋ ਤਾਂ ਉਸ ਤੋਂ 3 ਤੋਂ 4 ਦਿਨ ਪਹਿਲਾਂ ਕਸਰਤ ਕਰੋ। ਆਪਣੇ ਦਿਨ ਦੀ ਸ਼ੁਰੂਆਤ ਯੋਗਾ ਜਾਂ ਕਸਰਤ ਨਾਲ ਕਰੋ। ਜੇ ਤੁਹਾਡੇ ਕੋਲ ਸਵੇਰ ਕਸਰਤ ਕਰਨ ਦਾ ਸਮਾਂ ਨਹੀਂ ਹੈ, ਤਾਂ ਸ਼ਾਮ ਨੂੰ ਸੈਰ ਕਰੋ। ਇਸ ਨਾਲ ਵੈਕਸੀਨ ਤੋਂ ਬਾਅਦ ਤੁਹਾਡੀ ਇਮਿਊਨਿਟੀ ਨੂੰ ਵਧਾਉਣ ‘ਚ ਵੀ ਸਹਾਇਤਾ ਮਿਲੇਗੀ।

ਨਾ ਕਰੋ ਇਨ੍ਹਾਂ ਦਵਾਈਆਂ ਦਾ ਸੇਵਨ: ਵੈਕਸੀਨ ਲਗਾਉਣ ਤੋਂ ਪਹਿਲਾਂ ਤੁਸੀਂ ਉਨ੍ਹਾਂ ਦਵਾਈਆਂ ਦੀ ਵਰਤੋਂ ਤੋਂ ਪਰਹੇਜ਼ ਕਰੋ ਜਿਸ ਦਾ ਸੇਵਨ ਤੁਸੀਂ ਦਰਦ, ਸੋਜ਼ ਤੋਂ ਰਾਹਤ ਪਾਉਣ ਲਈ ਕਰਦੇ ਹੋ ਕਿਉਂਕਿ ਜੇ ਤੁਸੀਂ ਇਨ੍ਹਾਂ ਦਵਾਈਆਂ ਦੀ ਵਰਤੋਂ ਵੈਕਸੀਨ ਲੈਣ ਤੋਂ ਪਹਿਲਾਂ ਕਰਦੇ ਹੋ ਤਾਂ ਉਸ ਨਾਲ ਵੈਕਸੀਨ ਦਾ ਅਸਰ ਘੱਟ ਹੋ ਸਕਦਾ ਹੈ। ਵੈਕਸੀਨ ਤੋਂ ਪਹਿਲਾਂ ਅਤੇ ਬਾਅਦ ‘ਚ ਅਲਕੋਹਲ, ਸਿਗਰੇਟ, ਹਾਈ ਸ਼ੂਗਰ ਅਤੇ ਐਨਰਜ਼ੀ ਡ੍ਰਿੰਕਸ, ਅਲਟਰਾ ਪ੍ਰੋਸੈਸਡ ਅਤੇ ਫਾਸਟ ਫੂਡ ਦਾ ਸੇਵਨ ਨਾ ਕਰੋ। ਇਸ ਨਾਲ ਇਮਿਊਨਿਟੀ ‘ਤੇ ਬੁਰਾ ਅਸਰ ਪੈ ਸਕਦਾ ਹੈ।

The post Corona Vaccine ਲਗਵਾਉਣ ਤੋਂ ਪਹਿਲਾਂ ਧਿਆਨ ‘ਚ ਰੱਖੋ ਇਹ ਗੱਲਾਂ, Side Effects ਤੋਂ ਰਹੇਗਾ ਬਚਾਅ appeared first on Daily Post Punjabi.