corona vaccines for pregnant women Archives - Daily Post Punjabi

ਹੁਣ ਗਰਭਵਤੀ ਮਹਿਲਾਵਾਂ ਵੀ ਲਗਵਾ ਸਕਦੀਆਂ ਹਨ ਕੋਰੋਨਾ ਵੈਕਸੀਨ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਕੇਂਦਰੀ ਸਿਹਤ ਮੰਤਰਾਲੇ ਨੇ ਗਰਭਵਤੀ ਮਹਿਲਾਵਾਂ ਨੂੰ ਕੋਰੋਨਾ ਵੈਕਸੀਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੋਵਿਡ-19 ਵੈਕਸੀਨ ਗਰਭਵਤੀ ਮਹਿਲਾਵਾਂ ਲਈ ਸੁਰੱਖਿਅਤ ਹੈ।

corona vaccines for pregnant women

ਗਰਭਵਤੀ ਮਹਿਲਾਵਾਂ ਦੇ ਟੀਕਾਕਰਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (WHO) ਨੇ ਸਿਫਾਰਸ਼ ਕੀਤੀ ਸੀ, ਜਿਸਦੇ ਕੁਝ ਹਫ਼ਤਿਆਂ ਬਾਅਦ ਇਹ ਫੈਸਲਾ ਲਿਆ ਗਿਆ ਹੈ । ਦਰਅਸਲ, ਕੇਂਦਰੀ ਮੰਤਰਾਲੇ ਨੇ ਸਾਰੀਆਂ ਗਰਭਵਤੀ ਮਹਿਲਾਵਾਂ ਨੂੰ CoWIN ਪੋਰਟਲ ‘ਤੇ ਖੁਦ ਨੂੰ ਰਜਿਸਟ੍ਰੇਸ਼ਨ ਕਰਨ ਜਾਂ ਖੁਦ ਨੂੰ COVID-19 ਟੀਕਾਕਰਨ ਕੇਂਦਰ ‘ਤੇ ਆਪਣਾ ਰਜਿਸਟ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਹੈ। ਗਰਭਵਤੀ ਮਹਿਲਾਵਾਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਆਮ ਹੋਵੇਗੀ।

ਇਹ ਵੀ ਪੜ੍ਹੋ: ਕਾਰਵਾਈ ਦੀ ਮੰਗ ਦੇ ਵਿਚਕਾਰ ਟਵਿੱਟਰ ਨੇ ਆਪਣੀ ਵੈੱਬਸਾਈਟ ਤੋਂ ਹਟਾਇਆ ਭਾਰਤ ਦਾ ਗ਼ਲਤ ਨਕਸ਼ਾ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਗਰਭ ਅਵਸਥਾ ਨਾਲ ਕੋਰੋਨਾ ਸੰਕ੍ਰਮਣ ਦਾ ਖਤਰਾ ਨਹੀਂ ਵੱਧਦਾ ਹੈ।’ ਬਹੁਤੀਆਂ ਗਰਭਵਤੀ ਮਹਿਲਾਵਾਂ ਅਸਿਮੋਟੋਮੈਟਿਕ ਹੋਣਗੀਆਂ ਜਾਂ ਹਲਕੀ ਬਿਮਾਰੀ ਵਾਲੀਆਂ ਹੋਣਗੀਆਂ, ਪਰ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਸਕਦੀ ਹੈ। ਕੋਰੋਨਾ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤੋ ਅਤੇ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਟੀਕਾ ਲਗਵਾਓ।

corona vaccines for pregnant women

ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲੇ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਦੱਸਿਆ ਹੈ । ਮੰਤਰਾਲੇ ਨੇ ਕਿਹਾ ਕਿ ਕੋਰੋਨਾ ਟੀਕਾ ਸੁਰੱਖਿਅਤ ਹੈ ਅਤੇ ਇਹ ਟੀਕਾ ਗਰਭਵਤੀ ਮਹਿਲਾਵਾਂ ਨੂੰ ਕੋਵਿਡ -19 ਦੀ ਬਿਮਾਰੀ ਤੋਂ ਬਚਾਉਂਦਾ ਹੈ । ਕਿਸੇ ਵੀ ਦਵਾਈ ਦੀ ਤਰ੍ਹਾਂ, ਇੱਕ ਟੀਕੇ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ ਜੋ ਆਮ ਤੌਰ ‘ਤੇ ਹਲਕੇ ਹੁੰਦੇ ਹਨ।

ਇਹ ਵੀ ਪੜ੍ਹੋ: ਪੰਜਾਬ ‘ਚ ਘੱਟ ਹੋਇਆ ਕੋਰੋਨਾ ਦਾ ਕਹਿਰ, 271 ਨਵੇਂ ਮਾਮਲਿਆਂ ਦੀ ਪੁਸ਼ਟੀ, 18 ਦੀ ਗਈ ਜਾਨ

ਇਸ ਵਿੱਚ ਹਲਕਾ ਬੁਖਾਰ, ਟੀਕੇ ਵਾਲੀ ਥਾਂ ਤੇ ਦਰਦ ਜਾਂ 1-3 ਦਿਨਾਂ ਲਈ ਬਿਮਾਰ ਨਾ ਹੋਣਾ ਸ਼ਾਮਿਲ ਹੋ ਸਕਦਾ ਹੈ। ਬਹੁਤ ਘੱਟ ਗਰਭਵਤੀ ਮਹਿਲਾਵਾਂ (1-5 ਲੱਖ ਵਿਚੋਂ ਇੱਕ) ਕੋਵਿਡ-19 ਟੀਕਾਕਰਨ ਦੇ 20 ਦਿਨਾਂ ਦੇ ਅੰਦਰ ਇਨ੍ਹਾਂ ਵਿੱਚੋਂ ਕੁਝ ਲੱਛਣਾਂ ਹੋ ਸਕਦੇ ਹਨ, ਜਿਨ੍ਹਾਂ ‘ਤੇ ਤੁਰੰਤ ਧਿਆਨ ਦੇਣ ਦੀ ਲੋੜ ਹੋ ਸਕਦੀ ਹੈ।

ਇਹ ਵੀ ਦੇਖੋ: 2 ਵਾਰ ਦਾਦਾ, 2 ਵਾਰ ਪਿਤਾ ਰਹਿ ਚੁੱਕਾ MLA ਤੇ ਨੂੰਹ-ਪੁੱਤ ਕਰ ਰਹੇ ਦਿਹਾੜੀਆਂ, ਕਦੇ ਰੋਟੀ ਨੂੰ ਵੀ ਹੁੰਦੇ ਔਖੇ

The post ਹੁਣ ਗਰਭਵਤੀ ਮਹਿਲਾਵਾਂ ਵੀ ਲਗਵਾ ਸਕਦੀਆਂ ਹਨ ਕੋਰੋਨਾ ਵੈਕਸੀਨ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ appeared first on Daily Post Punjabi.