coronavirus death rate Archives - Daily Post Punjabi

ਕੋਰੋਨਾ ਕਾਲ! ਲੁਧਿਆਣਾ ਦੀ ਕੋਰੋਨਾ ਮੌਤ ਦਰ ਦੇਸ਼ ‘ਚ ਸਭ ਤੋਂ ਵੱਧ
coronavirus death rate statewise update ludhiana: ਇਸ ਸਮੇਂ ਦੇਸ਼ ‘ਚ ਕੋਰੋਨਾ ਦਾ ਭਿਆਨਕ ਅਨੁਪਾਤ 1.3ਫੀਸਦੀ ਹੈ।ਭਾਵ ਭਾਰਤ ‘ਚ ਕੋਰੋਨਾ ਪਾਜ਼ੇਟਿਵ ਹੋਣ ਵਾਲੇ ਹਰ 100 ਲੋਕਾਂ ‘ਚੋਂ ਇੱਕ ਤੋਂ ਜਿਆਦਾ ਦੀ ਮੌਤ ਹੋ ਰਹੀ ਹੈ, ਪਰ ਦੇਸ਼ ਦੇ ਵੱਡੇ ਸ਼ਹਿਰਾਂ ‘ਚ ਕੋਰੋਨਾ ਮੌਤ ਦਰ ਹੁਣ ਵੀ 2.5ਫੀਸਦੀ ਤੱਕ ਹੈ।ਪੰਜਾਬ, ਗੁਜਰਾਤ, ਪੱਛਮੀ ਬੰਗਾਲ ਦੇ ਕਈ ਪ੍ਰਮੁੱਖ ਸ਼ਹਿਰਾਂ ‘ਚ ਹਰ 100 ਕੋਰੋਨਾ ਸੰਕਰਮਿਤਾਂ ‘ਚ ਦੋ ਦੀ ਮੌਤ ਹੋ ਰਹੀ ਹੈ।ਜਦੋਂ ਕਿ ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੀ ਵੱਡੀ ਆਬਾਦੀ ਪ੍ਰਦੇਸ਼ਾਂ ‘ਚ ਸੀਐੱਫਆਰ 1 ਫੀਸਦੀ ਜਾਂ ਇਸ ਤੋਂ ਜਿਆਦਾ ਹੈ।ਲੁਧਿਆਣਾ ‘ਚ ਹੁਣ ਤੱਕ ਕੁੱਲ 51 ਹਜ਼ਾਰ 492 ਲੋਕ ਸੰਕਰਮਿਤ ਪਾਏ ਗਏ ਹਨ।ਇਨਾਂ੍ਹ ‘ਚ 1,322 ਲੋਕਾਂ ਦੀ ਮੌਤ ਹੋ ਚੁੱਕੀ ਹੈ।

coronavirus death rate statewise update ludhiana

ਦੇਸ਼ ‘ਚ ਇਸ ਸ਼ਹਿਰ ਦੀ ਹਾਲਤ ਸਭ ਤੋਂ ਖਰਾਬ ਹੈ।ਇੱਥੇ ਕੋਰੋਨਾ ਮਰੀਜ਼ਾਂ ਦੇ ਮਰਨ ਦਾ ਰੇਸ਼ੋ ਹੋ ਚੁੱਕੀ ਹੈ।ਦੇਸ਼ ‘ਚ ਇਸ ਸ਼ਹਿਰ ਦੀ ਹਾਲਤ ਸਭ ਤੋਂ ਖਰਾਬ ਹੈ।ਇੱਥੇ ਕੋਰੋਨਾ ਮਰੀਜ਼ਾਂ ਦੇ ਮਰਨ ਦਾ ਰੇਸ਼ੋ 2.5 ਫੀਸਦੀ ਹੈ।20 ਤੋਂ 27 ਅਪ੍ਰੈਲ ਦੌਰਾਨ ਇਸ ਸ਼ਹਿਰ ‘ਚ 1.8 ਫੀਸਦੀ ਤੇਜੀ ਨਾਲ ਸੰਕਰਮਣ ਵੱਧਦਾ ਜਾ ਰਿਹਾ ਹੈ।ਦਰਅਸਲ, ਪੰਜਾਬ ਦੇ ਜਿਆਦਾਤਰ ਸ਼ਹਿਰਾਂ ਦੀ ਹਾਲਤ ਖਰਾਬ ਹੈ।

ਹੁਣ ਤੱਕ ਜਲੰਧਰ ‘ਚ 1 ਹਜ਼ਾਰ 60, ਅੰਮ੍ਰਿਤਸਰ ‘ਚ 913, ਹੁਸ਼ਿਆਰਪੁਰ ‘ਚ 711, ਪਟਿਆਲਾ ‘ਚ 744 ਅਤੇ ਬਠਿੰਡਾ 325 ਲੋਕਾਂ ਦੀ ਮੌਤ ਹੋ ਚੁੱਕੀ ਹੈ।2500 ਤੋਂ ਵੱਧ ਮੌਤਾਂ ਦੇ ਨਾਲ ਅਹਿਮਦਾਬਾਦ ਦਾ ਸੀਐੱਫਆਰ 2.4 ਫੀਸਦੀ ‘ਤੇ ਪਹੁੰਚ ਗਿਆ ਹੈ।ਭਾਰਤ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ ਗੁਜਰਾਤ ‘ਚ ਹੁਣ ਤੱਕ ਹੋਈਆਂ 6 ਹਜ਼ਾਰ 656 ਮੌਤਾਂ ਤੋਂ 40 ਫੀਸਦੀ ਤੋਂ ਜਿਆਦਾ 2,844 ਮੌਤਾਂ ਇਕੱਲੇ ਅਹਿਮਦਾਬਾਦ ‘ਚ ਹੋਈਆਂ ਹਨ।ਜਦੋਂ ਕਿ ਨਵੇਂ ਮਾਮਲੇ ‘ਚ ਬੀਤੇ ਸੱਤ ਦਿਨਾਂ ‘ਚ ਔਸਤਨ 2.9 ਫੀਸਦੀ ਦੀ ਰਫਤਾਰ ਨਾਲ ਵੱਧ ਰਹੇ ਹਨ।

ਕੀ ਸਿੱਧੂ Congress ਚੋਂ ਹੋਣਗੇ OUT ? ਕੀ ਸਿੱਧੂ ਦੀ ‘ਆਪ’ ‘ਚ ਜਾਣ ਦੀ ਤਿਆਰੀ ? ਕੀ ਹੋਵੇਗਾ ਸਿੱਧੂ ਦਾ ‘NEXT STEP’?

The post ਕੋਰੋਨਾ ਕਾਲ! ਲੁਧਿਆਣਾ ਦੀ ਕੋਰੋਨਾ ਮੌਤ ਦਰ ਦੇਸ਼ ‘ਚ ਸਭ ਤੋਂ ਵੱਧ appeared first on Daily Post Punjabi.