coronavirus india Archives - Daily Post Punjabi

ਦੇਸ਼ ‘ਚ ਇਨ੍ਹਾਂ 11 ਸੂਬਿਆਂ ‘ਚ ਹੋਈਆਂ ਹਨ ਕੋਰੋਨਾ ਸੰਕਰਮਣ ਨਾਲ 80 ਫੀਸਦੀ ਤੋਂ ਜਿਆਦਾ ਮੌਤਾਂ, ਪਹਿਲੇ ਨੰਬਰ ‘ਤੇ ਹੈ ਮਹਾਰਾਸ਼ਟਰ…
coronavirus india 11 states 80 death due covid ann: ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਜ਼ਰੂਰ ਆਈ ਹੈ, ਪਰ ਕੋਰੋਨਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ ਨਾ ਹੀ ਇਸਦਾ ਖਤਰਾ ਟਲਿਆ ਹੈ।ਕੋਰੋਨਾ ਸੰਕਰਮਣ ਨਾਲ ਭਾਰਤ ‘ਚ ਹੁਣ ਤੱਕ 4 ਲੱਖ 8 ਹਜ਼ਾਰ 40 ਲੋਕਾਂ ਦੀ ਜਾਨ ਜਾ ਚੁੱਕੀ ਹੈ।ਪਰ ਭਾਰਤ ‘ਚ 11 ਸੂਬੇ ਅਜਿਹੇ ਹਨ ਜਿੱਥੇ ਕੋਰੋਨਾ ਨਾਲ 80 ਫੀਸਦੀ ਮੌਤਾਂ ਜਿਆਦਾ ਹੋਈਆਂ ਹਨ।ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਭਾਰਤ ‘ਚ ਹੋਈਆਂ ਕੁਲ 4,08,040 ਮੌਤਾਂ ‘ਚ 3,27,486 ਮੌਤਾਂ ਸਿਰਫ 11 ਸੂਬਿਆਂ ‘ਚ ਹੋਈਆਂ ਹਨ।

coronavirus india 11 states 80 death due covid ann

ਇਹ 11 ਸੂਬੇ ਹਨ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਦਿੱਲੀ, ਉੱਤਰ ਪ੍ਰਦੇਸ਼,ਪੱਛਮੀ ਬੰਗਾਲ, ਪੰਜਾਬ, ਕੇਰਲ, ਛੱਤੀਸਗੜ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ।ਇਨਾਂ੍ਹ 11 ਸੂਬਿਆਂ ‘ਚ ਕੋਰੋਨਾ ਸੰਕਰਮਣ ਨਾਲ 10 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।ਸਭ ਤੋਂ ਜਿਆਦਾ ਕੋਰੋਨਾ ਨਾਲ ਮੌਤਾਂ ਮਹਾਰਾਸ਼ਟਰ ‘ਚ ਹੋਈਆਂ ਹਨ, ਜਿੱਥੇ 1,25,528 ਲੋਕਾਂ ਦੀ ਜਾਨ ਸੰਕਰਮਣ ਨੇ ਲਈ ਹੈ।

ਮਹਾਰਾਸ਼ਟਰ ‘ਚ 1,25,528 ਕਰਨਾਟਲ ‘ਚ 35,779 ਤਾਮਿਲਨਾਡੂ ‘ਚ 33,371 ਦਿੱਲੀ ‘ਚ 25,012 ਉੱਤਰ ਪ੍ਰਦੇਸ਼ ‘ਚ 22,693 , ਪੱਛਮੀ ਬੰਗਾਲ ‘ਚ 17,901, ਪੰਜਾਬ ‘ਚ 16,177, ਕੇਰਲ ‘ਚ 14,489, ਛੱਤੀਸਗੜ ‘ਚ 13,475, ਆਂਧਰਾ ਪ੍ਰਦੇਸ਼ ‘ਚ 12,986 ਅਤੇ ਗੁਜਰਾਤ ‘ਚ 10,073 ਲੋਕਾਂ ਦੀ ਕੋਰੋਨਾ ਸੰਕਰਮਣ ਨਾਲ ਮੌਤ ਹੋਈ ਹੈ।ਇਨਾਂ੍ਹ 11 ਸੂਬਿਆਂ ‘ਚ 3,27,486 ਕੋਰੋਨਾ ਨਾਲ ਮੌਤਾਂ ਹੋਈਆਂ ਹਨ।

ਜੋ ਕਿ ਦੇਸ਼ ‘ਚ ਕੋਰੋਨਾ ਸੰਕਰਮਣ ਨਾਲ ਕੁਲ ਮੌਤਾਂ ਦਾ 80.25 ਫੀਸਦੀ ਹੈ।ਇਸੇ ਤਰ੍ਹਾਂ ਪਿਛਲੇ 24 ਘੰਟਿਆਂ ‘ਚ ਹੋਈਆਂ 895 ਮੌਤਾਂ ‘ਚ 84.69 ਫੀਸਦੀ ਮੌਤਾਂ ਪੰਜ ਸੂਬਿਆਂ ‘ਚ ਹੋਈਆਂ ਹਨ।ਇਹ ਸੂਬਾ ਹੈ ਮਹਾਰਾਸ਼ਟਰ, ਕੇਰਲ, ਓਡੀਸ਼ਾ, ਤਾਮਿਲਨਾਡੂ ਅਤੇ ਕਰਨਾਟਕ।ਪਿਛਲੇ 24 ਘੰਟਿਆਂ ‘ਚ ਮਹਾਰਾਸ਼ਟਰ ‘ਚ ਸਭ ਤੋਂ ਜਿਆਦਾ 494 ਮੌਤਾਂ ਹੋਈਆਂ ਹਨ।ਇਸਤੋਂ ਬਾਅਦ ਕੇਰਲ ‘ਚ 109 ਓਡੀਸ਼ਾ ‘ਚ 58, ਤਾਮਿਲਨਾਡੂ ‘ਚ 49 ਅਤੇ ਕਰਨਾਟਕ ‘ਚ 48 ਲੋਕਾਂ ਦੀ ਜਾਨ ਸੰਕਰਮਣ ਦੇ ਚਲਦਿਆਂ ਗਈ ਹੈ।

The post ਦੇਸ਼ ‘ਚ ਇਨ੍ਹਾਂ 11 ਸੂਬਿਆਂ ‘ਚ ਹੋਈਆਂ ਹਨ ਕੋਰੋਨਾ ਸੰਕਰਮਣ ਨਾਲ 80 ਫੀਸਦੀ ਤੋਂ ਜਿਆਦਾ ਮੌਤਾਂ, ਪਹਿਲੇ ਨੰਬਰ ‘ਤੇ ਹੈ ਮਹਾਰਾਸ਼ਟਰ… appeared first on Daily Post Punjabi.

ਘੱਟ ਹੁੰਦੇ-ਹੁੰਦੇ ਫਿਰ ਵਧੇ ਕੋਰੋਨਾ ਮਾਮਲੇ, ਪਿਛਲੇ 24 ਘੰਟਿਆਂ ‘ਚ 43733 ਨਵੇਂ ਮਾਮਲੇ ਆਏ ਸਾਹਮਣੇ…
coronavirus india reports 43733: ਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਜਾਨਲੇਵਾ ਕੋਰੋਨਾ ਵਾਇਰਸ ਨੇ ਨਵੇਂ ਮਾਮਲਿਆਂ ‘ਚ ਗਿਰਾਵਟ ਕੀਤੀ ਜਾ ਰਹੀ ਸੀ।ਪਰ ਅੱਜ ਮਾਮਲੇ ਫਿਰ ਤੋਂ ਵੱਧ ਗਏ ਹਨ।ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 43 ਹਜ਼ਾਰ 733 ਨਵੇਂ ਮਾਮਲੇ ਸਾਹਮਣੇ ਆਏ ਹਨ।ਦੂਜੇ ਪਾਸੇ ਪਿਛਲੇ ਦਿਨ 47,240 ਲੋਕ ਡਿਸਚਾਰਜ ਹੋਏ ਹਨ, ਜਿਸ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ ਹੁਣ 4 59 ਹਜ਼ਾਰ 920 ਹੋ ਗਈ ਹੈ।ਦੇਸ਼ ‘ਚ ਰਿਕਵਰੀ ਰੇਟ ਵਧਕੇ ਹੁਣ 97.18 ਫੀਸਦੀ ਹੋ ਗਿਆ ਹੈ।

coronavirus india reports 43733

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ, ਦੇਸ਼ ‘ਚ ਪਿਛਲੇ ਦਿਨ ਕੋਰੋਨਾ ਨਾਲ 390 ਲੋਕਾਂ ਦੀ ਮੌਤ ਹੋਈ ਹੈ।ਜਿਸ ਤੋਂ ਬਾਅਦ ਹੁਣ ਤੱਕ ਕੋਰੋਨਾ ਨਾਲ 4 ਲੱਖ 4 ਹਜ਼ਾਰ 211 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕੁੱਲ ਕੋਰੋਨਾ ਕੇਸ- ਤਿੰਨ ਕਰੋੜ 5 ਲੱਖ 63 ਹਜ਼ਾਰ 655 ਹਨ। ਹੁਣ ਤੱਕ ਕੁੱਲ 42 ਕਰੋੜ 33 ਲੱਖ 32 ਹਜ਼ਾਰ 97 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

ਉੱਤਰ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 93 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਰਾਜ ਵਿਚ ਹੁਣ ਤਕ ਸੰਕਰਮਿਤ ਪਾਏ ਗਏ ਲੋਕਾਂ ਦੀ ਗਿਣਤੀ ਵਧ ਕੇ 17 ਲੱਖ 6 ਹਜ਼ਾਰ 818 ਹੋ ਗਈ ਹੈ, ਜਦੋਂਕਿ ਦਸ ਹੋਰ ਮਰੀਜ਼ਾਂ ਵਿਚ ਇਨਫੈਕਸ਼ਨ ਕਾਰਨ ਮੌਤ ਹੋ ਗਈ। ਲੋਕਾਂ ਦੀ ਗਿਣਤੀ 22 ਹਜ਼ਾਰ 656 ਹੋ ਗਈ।ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਰਾਜ ਵਿੱਚ ਨਵੇਂ ਕੇਸ ਦਰਜ ਕੀਤੇ ਗਏ, 1 ਮਾਰਚ ਤੋਂ ਬਾਅਦ ਸਭ ਤੋਂ ਘੱਟ ਹਨ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਲੱਗੀ ਅੱਗ, ਦਿੱਲੀ ਵਿੱਚ ਵੀ ਪੈਟਰੋਲ ਦੇ ਭਾਅ ਨੇ ਕੀਤਾ ਸੈਂਕੜਾ ਪਾਰ

The post ਘੱਟ ਹੁੰਦੇ-ਹੁੰਦੇ ਫਿਰ ਵਧੇ ਕੋਰੋਨਾ ਮਾਮਲੇ, ਪਿਛਲੇ 24 ਘੰਟਿਆਂ ‘ਚ 43733 ਨਵੇਂ ਮਾਮਲੇ ਆਏ ਸਾਹਮਣੇ… appeared first on Daily Post Punjabi.