coronavirus lockdown Archives - Daily Post Punjabi

ਓਡੀਸ਼ਾ ਵਿੱਚ 1 ਜੂਨ ਤੱਕ ਵਧਿਆ ਲੌਕਡਾਊਨ, ਵੀਕੈਂਡ ‘ਤੇ ਸਭ ਕੁੱਝ ਪੂਰਨ ਤੌਰ ‘ਤੇ ਰਹੇਗਾ ਬੰਦ
Odisha lockdown extended : ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਕੋਰੋਨਾ ਦੇ ਕਹਿਰ ਦੀ ਰੋਕਥਾਮ ਲਈ ਓਡੀਸ਼ਾ ਸਰਕਾਰ ਨੇ ਰਾਜ ਵਿੱਚ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਹੁਣ ਸੂਬੇ ਵਿੱਚ 19 ਮਈ ਤੋਂ 1 ਜੂਨ ਸਵੇਰੇ ਪੰਜ ਵਜੇ ਤੱਕ ਤਾਲਾਬੰਦੀ ਰਹੇਗੀ। ਇਸ ਤੋਂ ਇਲਾਵਾ ਵੀਕੈਂਡ ‘ਤੇ ਹਰ ਚੀਜ਼ ਪੂਰੀ ਤਰ੍ਹਾਂ ਬੰਦ ਰਹੇਗੀ, ਯਾਨੀ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ।

Odisha lockdown extended

ਓਡੀਸ਼ਾ ਵਿੱਚ, 5 ਮਈ ਤੋਂ 19 ਮਈ ਤੱਕ 14 ਦਿਨਾਂ ਦਾ ਲੌਕਡਾਊਨ ਲਗਾਇਆ ਗਿਆ ਸੀ। ਹਾਲਾਂਕਿ, ਹੁਣ ਸਰਕਾਰ ਨੇ ਇਸ ਨੂੰ 1 ਜੂਨ ਤੱਕ ਵਧਾ ਦਿੱਤਾ ਹੈ। ਇਸ ਸਮੇਂ ਦੌਰਾਨ, ਸਾਰੀਆਂ ਲੋੜੀਂਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਲੋੜੀਂਦੀਆਂ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਕੋਵਿਡ ਪ੍ਰੋਟੋਕੋਲ ਨਾਲ ਆਉਣ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜ਼ਰੂਰੀ ਸੇਵਾਵਾਂ ਨਾਲ ਜੁੜੇ ਸੰਸਥਾਨਾਂ ਨੂੰ ਵੀ ਖੋਲ੍ਹਣ ਦੀ ਆਗਿਆ ਹੋਵੇਗੀ।

ਇਹ ਵੀ ਪੜ੍ਹੋ : ਰਾਹਤ ਭਰੀ ਖਬਰ, ਰਿਕਵਰੀ ‘ਚ ਆਈ ਤੇਜ਼ੀ, ਦੇਸ਼ ਵਿੱਚ ਪਹਿਲੀ ਵਾਰ 24 ਘੰਟਿਆਂ ਦੌਰਾਨ 4 ਲੱਖ ਤੋਂ ਵੱਧ ਮਰੀਜ਼ ਹੋਏ ਠੀਕ

ਓਡੀਸ਼ਾ ਵਿੱਚ 5 ਮਈ ਤੋਂ ਤਾਲਾਬੰਦੀ ਲਾਗੂ ਹੈ, ਇਸ ਦੇ ਬਾਵਜੂਦ ਕੋਰੋਨਾ ਮਾਮਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ। ਅੱਜ, ਰਾਜ ਵਿੱਚ 10,321 ਹੋਰ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਣ ਤੋਂ ਬਾਅਦ, ਸੰਕਰਮਿਤ ਲੋਕਾਂ ਦੀ ਗਿਣਤੀ 6,33,302 ਹੋ ਗਈ ਹੈ, ਜਦਕਿ ਕੋਰੋਨਾ ਕਾਰਨ 22 ਹੋਰ ਲੋਕਾਂ ਦੇ ਦਮ ਤੋੜਨ ਕਾਰਨ ਮ੍ਰਿਤਕਾਂ ਦੀ ਸੰਖਿਆ 2,357 ਹੋ ਗਈ ਹੈ। ਓਡੀਸ਼ਾ ਵਿੱਚ, ਇਸ ਸਮੇ ਐਕਟਿਵ ਮਰੀਜ਼ਾਂ ਦੀ ਸੰਖਿਆ 1,04,539 ਹੋ ਗਈ ਹੈ।

ਇਹ ਵੀ ਦੇਖੋ : ਦੋਵੇਂ ਹੱਥ ਹੈ ਨਹੀਂ ਅਪਾਹਿਜ ਐ ਤੇ ਉੱਤੋਂ ਕੋਰੋਨਾ ਹੋ ਗਿਆ, ਕਿਵੇਂ ਹੌਂਸਲੇ ਨਾਲ ਕੋਰੋਨਾ ਨੂੰ ਖੂੰਜੇ ਲਾਇਆ ਬੰਦੇ ਨੇ !

The post ਓਡੀਸ਼ਾ ਵਿੱਚ 1 ਜੂਨ ਤੱਕ ਵਧਿਆ ਲੌਕਡਾਊਨ, ਵੀਕੈਂਡ ‘ਤੇ ਸਭ ਕੁੱਝ ਪੂਰਨ ਤੌਰ ‘ਤੇ ਰਹੇਗਾ ਬੰਦ appeared first on Daily Post Punjabi.

ਫਿਰ ਡਰਾ ਰਿਹਾ ਹੈ ਕੋਰੋਨਾ, ਹੁਣ ਇਸ ਸੂਬੇ ‘ਚ ਕੀਤਾ ਗਿਆ ਲੌਕਡਾਊਨ ਦਾ ਐਲਾਨ
Telangana government announces lockdown : ਭਾਰਤ ਵਿੱਚ ਕੋਰੋਨਾ ਦੀ ਭਿਆਨਕ ਰਫਤਾਰ ਕਾਰਨ ਹਾਹਾਕਾਰ ਮਚਿਆ ਹੋਇਆ ਹੈ। ਹਰ ਰੋਜ਼ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਦੌਰਾਨ ਤੇਲੰਗਾਨਾ ਵਿੱਚ ਕੋਵਿਡ ਦੀ ਤਬਾਹੀ ਦੇ ਮੱਦੇਨਜ਼ਰ ਬੁੱਧਵਾਰ ਤੋਂ 10 ਦਿਨਾਂ ਦਾ ਲੌਕਡਾਊਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

Telangana government announces lockdown

ਮੰਗਲਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਦੀ ਇੱਕ ਅਹਿਮ ਬੈਠਕ ਹੋਈ ਹੈ, ਜਿਸ ਵਿੱਚ ਤਾਲਾਬੰਦੀ ਬਾਰੇ ਫੈਸਲਾ ਲਿਆ ਗਿਆ। ਤਾਲਾਬੰਦੀ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਸਵੇਰੇ 6 ਵਜੇ ਤੋਂ 10 ਵਜੇ ਤੱਕ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਰੂਸ ਦੇ ਸਕੂਲ ‘ਚ ਦਾਖਲ ਹੋ ਸਿਰਫਿਰੇ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 8 ਬੱਚਿਆਂ ਸਮੇਤ 9 ਦੀ ਮੌਤ

ਸੂਬੇ ਵਿਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ, ਇਸ ਨੂੰ ਰੋਕਣ ਲਈ ਰਾਜ ਸਰਕਾਰ ਨੇ ਇਹ ਫੈਸਲਾ ਲਿਆ ਹੈ। ਸੋਮਵਾਰ ਨੂੰ ਰਾਜ ਵਿੱਚ ਕੋਰੋਨਾ ਦੇ 4823 ਨਵੇਂ ਕੇਸ ਸਾਹਮਣੇ ਆਏ ਅਤੇ 32 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਰਾਜ ਵਿੱਚ ਕੋਰੋਨਾ ਦੇ ਲੱਗਭਗ 63 ਹਜ਼ਾਰ ਸਰਗਰਮ ਕੇਸ ਹਨ। ਇਹ ਗਿਣਤੀ ਨਿਰੰਤਰ ਵੱਧ ਰਹੀ ਹੈ। ਪਿੱਛਲੇ 24 ਘੰਟਿਆਂ ਵਿੱਚ ਪੂਰੇ ਦੇਸ਼ ਵਿੱਚ ਕੋਰੋਨਾ ਦੇ 3 ਲੱਖ 29 ਹਜ਼ਾਰ 942 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਪਿੱਛਲੇ 24 ਘੰਟਿਆਂ ਵਿੱਚ 3876 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।

ਇਹ ਵੀ ਦੇਖੋ : ਇਹ ਮਹਿਲਾ ਖੁਦ ਪਕਾ ਕੇ 3 ਵਕਤ ਦਾ ਖਾਣਾ ਪਹੁੰਚਾਉਂਦੀ ਹੈ ਘਰ-ਘਰ, ਇਹ ਨਾ ਪੁੱਛਣਾ ਫੰਡਿੰਗ ਕਿੱਥੋਂ ਆਉਦੀ ਹੈ

The post ਫਿਰ ਡਰਾ ਰਿਹਾ ਹੈ ਕੋਰੋਨਾ, ਹੁਣ ਇਸ ਸੂਬੇ ‘ਚ ਕੀਤਾ ਗਿਆ ਲੌਕਡਾਊਨ ਦਾ ਐਲਾਨ appeared first on Daily Post Punjabi.

ਫਿਰ ਡਰਾ ਰਹੀ ਹੈ ਕੋਰੋਨਾ ਦੀ ਰਫਤਾਰ, ਇਸ ਸੂਬੇ ਨੇ ਕੀਤਾ ਮੁਕੰਮਲ ਲੌਕਡਾਊਨ ਦਾ ਐਲਾਨ
Pinarayi vijayan declared complete lockdown : ਭਾਰਤ ਸਮੇਤ ਦੁਨੀਆ ਭਰ ਦੇ 180 ਤੋਂ ਵੱਧ ਦੇਸ਼ਾਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਚਪੇਟ ‘ਚ ਲਿਆ ਹੈ। ਕੋਰੋਨਾ ਵਾਇਰਸ ਭਾਰਤ ਵਿੱਚ ਵੀ ਤਬਾਹੀ ਮਚਾ ਰਿਹਾ ਹੈ। ਇਸ ਦੌਰਾਨ ਦੱਖਣੀ ਰਾਜ ਕੇਰਲ ਵਿੱਚ ਵੀ ਕੋਰੋਨਾ ਨੇ ਫਿਰ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਰਾਜ ਵਿੱਚ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ। 24 ਘੰਟਿਆਂ ਦੇ ਅੰਦਰ 42 ਹਜ਼ਾਰ 464 ਲੋਕ ਕੋਰੋਨਾ ਦੀ ਚਪੇਟ ‘ਚ ਆਏ ਹਨ। ਉਸੇ ਸਮੇਂ, ਇੱਕ ਦਿਨ ਵਿੱਚ ਇਸ ਮਹਾਂਮਾਰੀ ਕਾਰਨ 63 ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਕਾਰਨ ਸੂਬੇ ਵਿੱਚ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕੇਰਲ ਵਿੱਚ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਹੈ। ਇਹ ਹੁਕਮ ਸ਼ਨੀਵਾਰ ਤੋਂ ਲਾਗੂ ਹੋਵੇਗਾ ਅਤੇ 16 ਮਈ ਤੱਕ ਜਾਰੀ ਰਹੇਗਾ।

Pinarayi vijayan declared complete lockdown

ਜਾਣਕਾਰੀ ਅਨੁਸਾਰ ਕੇਰਲਾ ਵਿੱਚ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 3 ਲੱਖ 90 ਹਜ਼ਾਰ 906 ਹੋ ਗਈ ਹੈ। ਇਸ ਦੇ ਨਾਲ ਹੀ 13 ਲੱਖ 89 ਹਜ਼ਾਰ 515 ਵਿਅਕਤੀ ਕੋਰੋਨਾ ਤੋਂ ਠੀਕ ਹੋਏ ਹਨ। ਵੀਰਵਾਰ ਨੂੰ 27 ਹਜ਼ਾਰ 152 ਲੋਕ ਕੋਰੋਨਾ ਨੂੰ ਹਰਾਉਣ ‘ਚ ਸਫਲ ਹੋਏ ਹਨ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ 42 ਹਜ਼ਾਰ 464 ਨਵੇਂ ਮਰੀਜ਼ ਪਾਏ ਗਏ ਹਨ ਜਦਕਿ 63 ਲੋਕਾਂ ਦੀ ਮੌਤ ਹੋ ਗਈ ਹੈ। ਕੇਰਲ ਵਿੱਚ ਕੋਰੋਨਾ ਦੀ ਤੂਫਾਨੀ ਰਫਤਾਰ ਦੇ ਮੱਦੇਨਜ਼ਰ, ਨਵੇਂ ਚੁਣੇ ਗਏ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਰਾਜ ਵਿੱਚ 16 ਮਈ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਵੀ ਕਈ ਸੂਬਿਆਂ ਦੇ ਵਿੱਚ ਸਖਤ ਪਬੰਦੀਆਂ ਜਾਰੀ ਹਨ।

ਇਹ ਵੀ ਦੇਖੋ : “ਪੈਸੇ ਵਾਲੇ ਤਾਂ ਕਾਨੂੰਨ ਨੂੰ ਨਿੰਬੂ ਵਾਂਗ ਨਿਚੋੜਦੇ ਨੇ, ਤੇ ਕਾਨੂੰਨ ਗਰੀਬਾਂ ਨੂੰ ਨਿਚੋੜਦਾ”

The post ਫਿਰ ਡਰਾ ਰਹੀ ਹੈ ਕੋਰੋਨਾ ਦੀ ਰਫਤਾਰ, ਇਸ ਸੂਬੇ ਨੇ ਕੀਤਾ ਮੁਕੰਮਲ ਲੌਕਡਾਊਨ ਦਾ ਐਲਾਨ appeared first on Daily Post Punjabi.

ਦਿੱਲੀ ‘ਚ ਅੱਜ ਰਾਤ ਤੋਂ 10 ਵਜੇ ਤੋਂ 26 ਅਪ੍ਰੈਲ ਸਵੇਰੇ 6 ਵਜੇ ਤੱਕ ਲੱਗੇਗਾ ਮੁਕੰਮਲ ਲਾਕਡਾਊਨ: CM ਅਰਵਿੰਦ ਕੇਜਰੀਵਾਲ
coronavirus lockdown restrictions guidelines: ਕੋਰੋਨਾ ਮਹਾਮਾਰੀ ਦੇ ਚੱਲਦਿਆਂ ਖਰਾਬ ਹਾਲਤ ਦੇ ਮੱਦੇਨਜ਼ਰ ਦਿੱਲੀ ‘ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਲਾਕਡਾਊਨ ਲੱਗ ਸਕਦਾ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਜੇ ਥੋੜੀ ਦੇਰ ‘ਚ ਪ੍ਰੈੱਸ ਕਾਨਫ੍ਰੰਸ ਕਰ ਕੇ ਇਹ ਐਲਾਨ ਕਰ ਸਕਦੇ ਹਨ।ਪ੍ਰਾਈਵੇਟ ਦਫਤਰਾਂ ਲਈ ਵਰਕ ਫ੍ਰਾਮ ਹੋਮ ਦਾ ਨਿਰਦੇਸ਼ ਦਿੱਤਾ ਜਾਵੇਗਾ।ਫਿਲਹਾਲ ਅਜੇ ਮੁੱਖ ਮੰਤਰੀ ਦਿੱਲੀ ਦੇ ਉਪਰਾਜਪਾਲ ਅਨਿਲ ਬੈਜ਼ਲ ਦੇ ਨਾਲ ਅਹਿਮ ਬੈਠਕ ਕਰ ਰਹੇ ਹਨ।ਦਿੱਲੀ ‘ਚ ਐਤਵਾਰ ਨੂੰ ਕੋਵਿਡ ਦੇ ਇੱਕ ਦਿਨ ‘ਚ ਸਭ ਤੋਂ ਵੱਧ 25,462 ਨਵੇਂ ਮਾਮਲੇ ਸਾਹਮਣੇ ਆਏ ਅਤੇ ਸੰਕਰਮਣ ਦੀ ਦਰ ਵੱਧ ਕੇ 29.74 ਫੀਸਦੀ ਹੋ ਗਈ।ਸੰਕਰਮਣ ਦੀ ਦਰ 29.74 ਫੀਸਦੀ ਹੋਣ ਦਾ ਮਤਲਬ ਹੈ ਕਿ ਦਿੱਲੀ ‘ਚ ਕਰੀਬ ਹਰ ਤੀਜਾ ਸੈਂਪਲ ਸੰਕਰਮਿਤ ਪਾਇਆ ਜਾ ਰਿਹਾ ਹੈ।

coronavirus lockdown restrictions guidelines

ਦਿੱਲੀ ‘ਚ ਪਿਛਲ਼ੇ 24 ਘੰਟਿਆਂ ‘ਚ ਸੰਕਰਮਣ ਤੋਂ 161 ਅਤੇ ਮਰੀਜ਼ਾਂ ਦੀ ਮੌਤ ਹੋ ਗਈ।ਇਸ ਨਾਲ ਇੱਕ ਦਿਨ ਪਹਿਲਾਂ ਕੋਵਿਡ-19 ਦੇ 24,375 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 167 ਮਰੀਜ਼ਾਂ ਦੀ ਮੌਤ ਹੋਈ ਸੀ।ਜਾਣਕਾਰੀ ਮੁਤਾਬਕ ਦਿੱਲੀ ‘ਚ ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰਾਸ਼ਟਰੀ ਰਾਜਧਾਨੀ ‘ਚ ਸੰਕਰਮਿਤਾਂ ਦੀ ਹੁਣ ਤੱਕ ਦੀ ਕੁਲ ਗਿਣਤੀ ਵੱਧ ਕੇ 8,53, 460 ਹੋ ਗਈ ਹੈ, ਦੂਜੇ ਪਾਸੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 12,121 ਹੋ ਗਈ ਹੈ।ਇੱਕ ਦਿਨ ਪਹਿਲਾਂ ਕੁਲ 85,620 ਜਾਂਚ ਕੀਤੀ ਗਈ ਸੀ ਜਿਨ੍ਹਾਂ ‘ਚ 56,015 ਆਰਟੀ-ਪੀਸੀਆਰ ਜਾਂਚ ਅਤੇ 29,605 ਰੈਪਿਡ ਜਾਂਚ ਸ਼ਾਮਲ ਹੈ।

The post ਦਿੱਲੀ ‘ਚ ਅੱਜ ਰਾਤ ਤੋਂ 10 ਵਜੇ ਤੋਂ 26 ਅਪ੍ਰੈਲ ਸਵੇਰੇ 6 ਵਜੇ ਤੱਕ ਲੱਗੇਗਾ ਮੁਕੰਮਲ ਲਾਕਡਾਊਨ: CM ਅਰਵਿੰਦ ਕੇਜਰੀਵਾਲ appeared first on Daily Post Punjabi.

ਲਾਕਡਾਊਨ ਤੋਂ ਬਾਅਦ ਆਦਿੱਤਿਆ ਨਾਰਾਇਣ ਦਾ ਸਾਥ ਚਾਹੁੰਦੀ ਹੈ ਨੇਹਾ ਕੱਕੜ ?
neha aditya lockdown together:ਇੰਡੀਅਨ ਆਈਡਲ 11 ਦੀ ਜੱਜ ਨੇਹਾ ਕੱਕੜ ਆਪਣੇ ਲੁੱਕ ਅਤੇ ਬੇਬਾਕੀ ਦੇ ਲਈ ਚਰਚਾ ਵਿੱਚ ਰਹਿੰਦੀ ਹੈ। ਨੇਹਾ ਇਸ ਤੋਂ ਪਹਿਲਾਂ ਆਪਣੇ ਅਫੇਅਰ ਨੂੰ ਲੈ ਕੇ ਚਰਚਾ ਵਿੱਚ ਰਹੀ ਸੀ। ਨੇਹਾ ਅਤੇ ਆਦਿੱਤਿਆ ਨਾਰਾਇਣ ਦੀਆਂ ਖ਼ਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਨੇਹਾ ਕੱਕੜ ਅਤੇ ਅਦਿੱਤਿਆ ਨਾਰਾਇਣ ਨੇ ਇੰਡੀਅਨ ਆਈਡਲ ਦੇ ਸੈੱਟ ‘ਤੇ ਹੀ ਵਿਆਹ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਆਦਿੱਤਿਆ ਦੇ ਪਿਤਾ ਉਦਿਤ ਨਾਰਾਇਣ ਵੀ ਸ਼ੋਅ ਵਿੱਚ ਪਹੁੰਚੇ ਸਨ। ਦੋਨਾਂ ਨੇ 14 ਫਰਵਰੀ 2020 ਨੂੰ ਵਿਆਹ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਵੈਲੇਨਟਾਈਨ ਡੇਅ ‘ਤੇ ਅਜਿਹਾ ਕੁਝ ਨਹੀਂ ਹੋਇਆ ਅਤੇ ਅਾਦਿੱਤਿਆ- ਨੇਹਾ ਨੇ ਵਿਆਹ ਦੀ ਗੱਲ ਤੋਂ ਮਨ੍ਹਾ ਕਰ ਦਿੱਤਾ। ਦਸ ਦੇਈਏ ਕਿ ਇਸ ਵਿਵਾਦ ਦਾ ਸਿੱਧਾ ਫਾਇਦਾ ਸ਼ੋਅ ਅਤੇ ਚੈਨਲ ਦੀ ਟੀਆਰਪੀ ਨੂੰ ਹੋਇਆ ਸੀ।

ਹੁਣ ਨੇਹਾ ਕੱਕੜ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ। ਜਿਸ ਦੀ ਇਸ ਦੌਰਾਨ ਕਾਫੀ ਚਰਚਾ ਹੋ ਰਹੀ ਹੈ। ਨੇਹਾ ਨੇ ਅਦਿੱਤਿਆ ਦੇ ਨਾਲ ਇਹ ਤਸਵੀਰ ਅੱਜ ਹੀ ਸ਼ੇਅਰ ਕੀਤੀ ਹੈ। ਇਸ ਵਿੱਚ ਦੋਨੋਂ ਇਕ ਦੂਸਰੇ ਦਾ ਹੱਥ ਫੜੇ ਨਜ਼ਰ ਆ ਰਹੇ ਹਨ। ਤਸਵੀਰ ਤੋਂ ਜਿਆਦਾ ਨੇਹਾ ਕੱਕੜ ਦਾ ਕੈਪਸ਼ਨ ਚਰਚਾ ਵਿੱਚ ਹੈ। ਨੇਹਾ ਨੇ ਇਸ ਸਪੈਸ਼ਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਲਾਕਡਾਊਨ ਖਤਮ ਹੋਣ ਤੋਂ ਬਾਅਦ ਮੈਂ’। ਹੁਣ ਇਸ ਸਥਿਤੀ ਵਿੱਚ ਫੈਂਸ ਨੇ ਆਦਿੱਤਿਆ ਨੇਹਾ ਦੇ ਦੁਬਾਰਾ ਇਕੱਠੇ ਆਉਣ ਦੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਝ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਨੇਹਾ ਕੱਕੜ ਦੀ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਫੈਨ ਫਾਲੋਇੰਗ ਹੈ। ਨੇਹਾ ਕੱਕੜ ਬਾਲੀਵੁੱਡ ਦੀ ਇੱਕ ਮਸ਼ਹੂਰ ਗਾਇਕਾ ਹੈ। ਨੇਹਾ ਦੇ ਗੀਤਾਂ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਆਵਾਜ਼ ਦਿਲ ਨੂੰ ਸਕੂਨ ਦੇਣ ਵਾਲੀ ਹੈ।

The post ਲਾਕਡਾਊਨ ਤੋਂ ਬਾਅਦ ਆਦਿੱਤਿਆ ਨਾਰਾਇਣ ਦਾ ਸਾਥ ਚਾਹੁੰਦੀ ਹੈ ਨੇਹਾ ਕੱਕੜ ? appeared first on Daily Post Punjabi.