Coronavirus strain uk flights Archives - Daily Post Punjabi

Corona New Strain : UK ਤੋਂ ਉਡਾਣਾਂ ਦੀ ਆਵਾਜਾਈ ‘ਤੇ 7 ਜਨਵਰੀ ਤੱਕ ਰੋਕ
Coronavirus strain uk flights :  ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਕੇਂਦਰ ਸਰਕਾਰ ਨੇ ਯੂਕੇ ਨੂੰ ਆਉਣ ਅਤੇ ਜਾਣ ਵਾਲੀਆਂ ਹਵਾਈ ਉਡਾਣਾਂ ‘ਤੇ ਪਾਬੰਦੀ 7 ਜਨਵਰੀ ਤੱਕ ਵਧਾ ਦਿੱਤੀ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿਘ ਪੁਰੀ ਨੇ ਦੱਸਿਆ ਹੈ ਕਿ ਯੁਨਾਈਟਡ ਕਿੰਗਡਮ ਨੂੰ ਜਾਣ ਅਤੇ ਆਉਣ ਵਾਲੀਆਂ ਸਾਰੀਆਂ ਕਿਸਮਾਂ ਦੀਆਂ ਉਡਾਣਾਂ ਦੀ ਆਰਜ਼ੀ ਮੁਅੱਤਲੀ 7 ਜਨਵਰੀ 2021 ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕੀਤਾ ਹੈ, “ਯੂਕੇ ਨੂੰ ਜਾਣ-ਆਉਣ ਵਾਲੀਆਂ ਹਵਾਈ ਉਡਾਣਾਂ ਦੀ ਅਸਥਾਈ ਮੁਅੱਤਲੀ 7 ਜਨਵਰੀ 2021 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਸਖਤੀ ਨਾਲ ਉਡਾਣਾਂ ਦੀ ਬਹਾਲੀ ਹੋਵੇਗੀ, ਜਿਸ ਦੇ ਲਈ ਜਲਦੀ ਹੀ ਵੇਰਵਿਆਂ ਦਾ ਐਲਾਨ ਕੀਤਾ ਜਾਵੇਗਾ।”

Decision has been taken to extend the temporary suspension of flights to & from the UK till 7 January 2021.

Thereafter strictly regulated resumption will take place for which details will be announced shortly.
— Hardeep Singh Puri (@HardeepSPuri) December 30, 2020

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੀ ਸ਼ੁਰੂਆਤ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿੱਚਚ ਹੱਲਚੱਲ ਮੱਚ ਗਈ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ 21 ਦਸੰਬਰ ਨੂੰ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਨਾਲ ਹੀ ਦੇਸ਼ ਤੋਂ ਯੂਕੇ ਜਾਣ ਵਾਲੀਆਂ ਉਡਾਣਾਂ ‘ਤੇ ਵੀ ਪਾਬੰਦੀ ਲਗਾਈ ਗਈ ਸੀ। ਕੇਂਦਰ ਸਰਕਾਰ ਨੇ ਹੁਣ ਇਸ ਨੂੰ 7 ਜਨਵਰੀ ਤੱਕ ਵਧਾ ਦਿੱਤਾ ਹੈ। ਭਾਰਤ ਤੋਂ ਇਲਾਵਾ ਫਰਾਂਸ, ਜਰਮਨੀ, ਨੀਦਰਲੈਂਡਸ ਸਮੇਤ ਕਈ ਯੂਰਪੀਅਨ ਦੇਸ਼ਾਂ ਨੇ ਵੀ ਬ੍ਰਿਟੇਨ ਉੱਤੇ ਹਵਾਈ ਪਾਬੰਦੀਆਂ ਲਗਾਈਆਂ ਹਨ।

ਇਹ ਵੀ ਦੇਖੋ : ਸੁਣੋ ਖੇਤੀਬਾੜੀ ਮੰਤਰੀ ਬਾਰੇ ਕੀ ਕਹਿ ਗਏ Balbir Singh Rajewal ਤੇ ਸੁਣੋ ਮੀਟਿੰਗ ਨੂੰ ਲੈਕੇ ਕੀ ਕਿਹਾ

The post Corona New Strain : UK ਤੋਂ ਉਡਾਣਾਂ ਦੀ ਆਵਾਜਾਈ ‘ਤੇ 7 ਜਨਵਰੀ ਤੱਕ ਰੋਕ appeared first on Daily Post Punjabi.