Coronavirus update punjab Archives - Daily Post Punjabi

ਫਿਰ ਵੱਧ ਰਿਹਾ ਕੋਰੋਨਾ ਦਾ ਕਹਿਰ, ਕੋਵਿਡ ਕਾਰਨ ਨਾਭਾ ਦੇ 27 ਸਾਲਾ ਨੌਜਵਾਨ ਨੇ ਤੋੜਿਆ ਦਮ
Coronavirus update punjab : ਭਾਰਤ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਇਸ ਸਾਲ ਬੀਤੇ ਦਿਨ ਪਹਿਲੀ ਵਾਰ ਇੱਕ ਦਿਨ ਵਿੱਚ ਪੀੜਤਾਂ ਦੀ ਸੰਖਿਆ 47 ਹਜ਼ਾਰ ਤੋਂ ਪਾਰ ਹੋ ਗਈ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਹੁਣ ਇਸ ਵਿਚਕਾਰ ਇੱਕ ਵੱਡੀ ਖਬਰ ਨਾਭਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ 27 ਸਾਲਾ ਦੇ ਨੋਜਵਾਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।

Coronavirus update punjab

ਇਸ ਨੌਜਵਾਨ ਦਾ ਨਾਮ ਰਾਮ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਨਾਭਾ ਦੇ ਪਾਡੂਸਰ ਮੁਹਾਲੇ ਦਾ ਰਹਿਣ ਵਾਲ ਸੀ। ਮ੍ਰਿਤਕ ਨੌਜਵਾਨ ਨੂੰ ਪੰਜ ਛੇ ਦਿਨ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਹੁਣ ਮ੍ਰਿਤਕ ਦਾ ਸੰਸਕਾਰ ਪ੍ਰਸ਼ਾਸਨ ਵੱਲੋਂ ਨਾਭਾ ਵਿਖੇ ਕੀਤਾ ਜਾਵੇਗਾ।

ਇਹ ਵੀ ਦੇਖੋ : ‘Toll Plaza’ ‘ਤੇ ਬੈਠੇ ਪੰਜਾਬੀਆਂ ਦਾ ਚੈਲੇਂਜ, ‘ਜੇ ਕਾਨੂੰਨ ਨਹੀਂ ਰੱਦ ਕਰਨੇ ਫਿਰ ਟੋਲ ਚਲਾਕੇ ਦਿਖਾਓ ਪੰਜਾਬ ਦੇ’ !

The post ਫਿਰ ਵੱਧ ਰਿਹਾ ਕੋਰੋਨਾ ਦਾ ਕਹਿਰ, ਕੋਵਿਡ ਕਾਰਨ ਨਾਭਾ ਦੇ 27 ਸਾਲਾ ਨੌਜਵਾਨ ਨੇ ਤੋੜਿਆ ਦਮ appeared first on Daily Post Punjabi.