corporation Archives - Daily Post Punjabi

31 ਮਾਰਚ ਤੱਕ STP ਅਪਗ੍ਰੇਡ ਨਾ ਹੋਣ ‘ਤੇ ਨਿਗਮ ਅਧਿਕਾਰੀਆਂ ਨੂੰ ਭਰਨਾ ਪਵੇਗਾ ਮੋਟਾ ਜ਼ੁਰਮਾਨਾ
STP not upgraded corporation fined: ਲੁਧਿਆਣਾ (ਤਰਸੇਮ ਭਾਰਦਵਾਜ)- ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ) ਵੱਲੋਂ ਸਾਬਕਾ ਜੱਜਾਂ ਨੂੰ ਸ਼ਾਮਿਲ ਕਰਕੇ ਬਣਾਈ ਗਈ ਟੀਮ ਵੱਲੋਂ ਮਹਾਨਗਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਨੇ ਸਖਤੀ ਦਿਖਾਉਂਦੇ ਹੋਏ ਫੈਸਲਾ ਲੈ ਕੇ ਨਿਗਮ ਅਫਸਰਾਂ ਨੂੰ ਸਪੱਸ਼ਟ ਕਿਹਾ ਹੈ ਕਿ ਜੇਕਰ 31 ਮਾਰਚ 2021 ਤੱਕ ਸਾਰੇ ਐੱਸ.ਟੀ.ਪੀ ਅਪਗ੍ਰੇਡ ਕਰਕੇ 100 ਫੀਸਦੀ ਟਰੀਟਮੈਂਟ ਦੇ ਲਈ ਸ਼ੁਰੂ ਨਹੀਂ ਕੀਤੇ ਗਏ ਤਾਂ 30 ਡ੍ਰੇਨਾਂ ਦਾ ਪ੍ਰਤੀ ਡ੍ਰੇਨ ਪ੍ਰਤੀ ਮਹੀਨਾ 10 ਲੱਖ ਦੇ ਹਿਸਾਬ ਨਾਲ 3 ਕਰੋੜ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇੰਨਾ ਹੀ ਨਹੀਂ ਜੇਕਰ 1 ਦਸੰਬਰ ਤੋਂ ਮ੍ਰਿਤਕ ਜਾਨਵਰਾਂ ਦੇ ਲਈ ਲਾਏ ਜਾ ਰਹੇ ਕਾਰਕਸ ਪਲਾਂਟ ਨੂੰ ਵੀ ਚਾਲੂ ਨਹੀਂ ਕੀਤਾ ਗਿਆ ਤਾਂ ਇਕ ਲੱਖ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਜ਼ੁਰਮਾਨਾ ਲੱਗਣਾ ਸ਼ੁਰੂ ਹੋ ਜਾਵੇਗਾ।

STP not upgraded corporation fined

ਦੱਸ ਦੇਈਏ ਕਿ ਸ਼ਹਿਰ ‘ਚ ਦੌਰੇ ਲਈ ਪਹੁੰਚੀ ਟੀਮ ‘ਚ ਸਾਬਕਾ ਜਸਟਿਸ ਜਸਬੀਰ ਸਿੰਘ, ਜਸਟਿਸ ਪ੍ਰੀਤਮਪਾਲ, ਐੱਸ.ਸੀ ਅਗਰਵਾਲ (ਸਾਬਕਾ ਚੀਫ ਸੈਕਟਰੀ ਪੰਜਾਬ), ਉਰਵਸ਼ੀ ਗੁਲਾਟੀ (ਸਾਬਕਾ ਮੁੱਖ ਸਕੱਤਰ (ਹਰਿਆਣਾ), ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਰ ਡਾ. ਬਾਬੂ ਰਾਮ ਪਹੁੰਚੇ।

STP not upgraded corporation fined

ਦੱਸਣਯੋਗ ਹੈ ਕਿ ਬੁੱਢੇ ਨਾਲ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਉਦੇਸ਼ ਨਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਸਾਬਕਾ ਜੱਜਾਂ ਦੀ ਅਗਵਾਈ ‘ਚ ਗਠਿਤ ਟੀਮ ਦੇ ਦੌਰਿਆਂ ਦਾ ਅਸਰ ਦਿਖਣ ਲੱਗਾ ਹੈ। ਮ੍ਰਿਤਕ ਪਸ਼ੂਆਂ ਦੇ ਲਈ ਕਾਰਕਸ ਪਲਾਂਟ ਬਣਨਾ ਸ਼ੁਰੂ ਹੋ ਗਿਆ ਹੈ, ਬੁੱਢੇ ਨਾਲੇ ਦੇ ਕੰਢੇ ‘ਤੇ ਮਾਈਕ੍ਰੋ ਫਾਰੈਸਟ ਬਣ ਰਿਹਾ ਹੈ, ਕੰਢਿਆਂ ‘ਤੇ ਸੁੰਦਰ ਫੁੱਲਾਂ ਵਾਲੇ ਪੌਦੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਇਨ੍ਹਾਂ ਕੰਮਾਂ ਨੂੰ ਦੇਖਦੇ ਹੋਏ ਟੀਮ ਨੇ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰੋਜੈਕਟਾਂ ਦੀ ਪੂਰੀ ਜਾਣਕਾਰੀ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੁਆਰਾ ਦਿੱਤੀ ਗਈ। ਇਸ ਤੋਂ ਇਲਾਵਾ ਡੀ.ਸੀ ਵਰਿੰਦਰ ਕੁਮਾਰ ਸ਼ਰਮਾ, ਪੀ.ਪੀ.ਸੀ.ਬੀ ਚੀਫ ਇੰਜੀਨੀਅਰ ਗੁਲਸ਼ਨ ਰਾਏ, ਸੀਨੀਅਰ ਇਨਵਾਇਰਮੈਂਟ ਇੰਜੀਨੀਅਰ ਸੰਦੀਪ ਬਹਲ, ਨਿਗਮ ਐੱਸ.ਈ ਰਾਜਿੰਦਰ ਸਿੰਘ ਆਦਿ ਪਹੁੰਚੇ।

ਇਹ ਵੀ ਪੜ੍ਹੋ–

The post 31 ਮਾਰਚ ਤੱਕ STP ਅਪਗ੍ਰੇਡ ਨਾ ਹੋਣ ‘ਤੇ ਨਿਗਮ ਅਧਿਕਾਰੀਆਂ ਨੂੰ ਭਰਨਾ ਪਵੇਗਾ ਮੋਟਾ ਜ਼ੁਰਮਾਨਾ appeared first on Daily Post Punjabi.

ਹੁਣ 50 ਗਜ਼ ਤੱਕ ਦੇ ਮਕਾਨਾਂ ਤੋਂ ਵੀ ਪਾਣੀ-ਸੀਵਰੇਜ ਬਿੱਲ ਵਸੂਲਣ ਦੀ ਤਿਆਰੀ ‘ਚ ਨਿਗਮ
collect water sewerage bill corporation: ਲੁਧਿਆਣਾ (ਤਰਸੇਮ ਭਾਰਦਵਾਜ)- ਜਲਦੀ ਹੀ ਲੁਧਿਆਣਾ ਸ਼ਹਿਰ ‘ਚ 50 ਵਰਗ ਗਜ ਤੱਕ ਦੇ ਮਕਾਨਾਂ ਤੋਂ ਪਾਣੀ-ਸੀਵਰੇਜ ਬਿੱਲ ਵਸੂਲਿਆਂ ਜਾਵੇਗਾ। ਇਸ ਦੇ ਲਈ ਨਿਗਮ ਨੇ ਤਿਆਰੀ ਕਰ ਲਈ ਹੈ। ਇਸ ਦੇ ਤਹਿਤ ਪਾਣੀ ਸੀਵਰੇਜ ਦੇ ਨਵੇਂ ਟੈਰਿਫ ਪਲਾਨ ਨੂੰ ਮਨਜ਼ੂਰੀ ਦੇ ਲਈ ਮੰਗਲਵਾਰ ਭਾਵ 10 ਨਵੰਬਰ ਨੂੰ ਹੋਣ ਵਾਲੀ ਨਗਰ ਨਿਗਮ ਮੀਟਿੰਗ ‘ਚ ਇਹ ਪ੍ਰਸਤਾਵ ਰੱਖਿਆ ਜਾਵੇਗਾ। ਦਰਅਸਲ ਨਗਰ ਨਿਗਮ ਪ੍ਰਸ਼ਾਸਨ ਵਲੋਂ ਪਾਣੀ, ਸੀਵਰੇਜ਼ ਬਿੱਲਾਂ ਦੀਆਂ ਦਰਾਂ ਵਧਾਉਣ ਲਈ ਪਿਛਲੇ ਸਾਲ ਤਿਆਰ ਕੀਤਾ ਪ੍ਰਸਤਾਵ ਇਕ ਵਾਰ ਫਿਰ 10 ਨਵੰਬਰ ਨੂੰ ਰੋਜ ਗਾਰਡਨ ਵਿਖੇ ਹੋਣ ਵਾਲੀ ਜਨਰਲ ਹਾਊਸ ਮੀਟਿੰਗ ‘ਚ ਪੇਸ਼ ਕੀਤਾ ਜਾਵੇਗਾ। ਜੇਕਰ ਮੀਟਿੰਗ ਦੌਰਾਨ ਪ੍ਰਸਤਾਵ ਨੂੰ ਮਨਜੂਰੀ ਮਿਲ ਗਈ ਤਾਂ ਰਾਜ ਸਰਕਾਰ ਵਲੋਂ 2006 ਤੋਂ 125 ਵਰਗ ਗਜ ਦੇ ਰਿਹਾਇਸ਼ੀ ਮਕਾਨਾਂ ਨੂੰ ਪਾਣੀ, ਸੀਵਰੇਜ਼ ਬਿੱਲਾਂ ਤੋਂ ਦਿੱਤੀ ਮੁਆਫ਼ੀ ਦੀ ਸਹੂਲਤ ਖ਼ਤਮ ਹੋ ਜਾਵੇਗੀ। ਭਵਿੱਖ ‘ਚ ਸਿਰਫ਼ 50 ਵਰਗ ਗਜ ਦੇ ਰਿਹਾਇਸ਼ੀ ਮਕਾਨਾਂ ਨੂੰ ਹੀ ਇਹ ਸਹੂਲਤ ਮਿਲ ਸਕੇਗੀ।

collect water sewerage bill corporation

ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਿਹਾਇਸ਼ੀ ਤੇ ਵਪਾਰਕ ਬਿੱਲਾਂ ਵਿਚ 50 ਫੀਸਦੀ ਤੋਂ ਵੱਧ ਦਾ ਵਾਧਾ ਪ੍ਰਸਤਾਵ ਪਾਸ ਹੋਣ ‘ਤੇ ਹੋ ਜਾਵੇਗਾ ਤੇ ਤਹਿ ਸਮੇਂ ‘ਚ ਵਾਟਰ ਮੀਟਰ ਲਗਾਉਣਾ ਲਾਜ਼ਮੀ ਹੋਵੇਗਾ। ਜੇਕਰ ਤਹਿ ਸਮੇਂ ‘ਚ ਮੀਟਰ ਨਾ ਲਗਵਾਇਆ ਤਾਂ 100 ਫੀਸਦੀ ਜੁਰਮਾਨੇ ਨਾਲ ਬਿੱਲ ਵਸੂਲੇ ਜਾਣਗੇ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਵਲੋਂ ਬਕਾਇਆ ਪਾਣੀ, ਸੀਵਰੇਜ਼ ਬਿੱਲਾਂ ਦੀ 200 ਕਰੋੜ ਰਕਮ ਵਸੂਲਣ ਦਾ ਕੰਮ ਨਿਜੀ ਕੰਪਨੀ ਨੂੰ ਸੌਾਪਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਹਰ ਸਾਲ 25 ਕਰੋੜ ਤੋਂ ਬਾਅਦ ਜੋ ਰਕਮ ਨਿਜੀ ਕੰਪਨੀ ਰਿਕਵਰੀ ਕਰੇਗੀ ਦਾ 15 ਫ਼ੀਸਦੀ ਹਿੱਸਾ ਨਿਜੀ ਕੰਪਨੀ ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਇਲਾਕਿਆਂ ‘ਚ ਪਾਣੀ ਸਪਲਾਈ ਲਈ ਪਾਈਪਾਂ ਵਿਛਾਈਆਂ ਹੋਈਆਂ, ਉਥੇ ਚਾਹੇ ਕਿਸੇ ਨੇ ਨਗਰ ਨਿਗਮ ਤੋਂ ਕੁਨੈਕਸ਼ਨ ਨਹੀਂ ਲਿਆ ਤਾਂ ਵੀ ਕੁਲ ਬਿੱਲ ਦਾ 50 ਫ਼ੀਸਦੀ ਹਿੱਸਾ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 24 ਘੰਟੇ ਪਾਣੀ ਸਪਲਾਈ ਦਾ ਪ੍ਰਬੰਧ ਹੋ ਜਾਣ ‘ਤੇ ਵਾਟਰ ਮੀਟਰ ਰਾਹੀਂ ਵਰਤੇ ਗਏ ਪਾਣੀ ਦਾ ਬਿੱਲ ਵਸੂਲੇ ਜਾਣ ਦਾ ਪ੍ਰਸਤਾਵ ਹੈ।

The post ਹੁਣ 50 ਗਜ਼ ਤੱਕ ਦੇ ਮਕਾਨਾਂ ਤੋਂ ਵੀ ਪਾਣੀ-ਸੀਵਰੇਜ ਬਿੱਲ ਵਸੂਲਣ ਦੀ ਤਿਆਰੀ ‘ਚ ਨਿਗਮ appeared first on Daily Post Punjabi.

ਲੀਜ਼ ਖਤਮ ਹੋਣ ਵਾਲੀਆਂ ਸੰਸਥਾਵਾਂ ‘ਤੇ ਨਿਗਮ ਵੱਲੋਂ ਵੱਡੀ ਕਾਰਵਾਈ
corporation notice institutions lease: ਲੁਧਿਆਣਾ (ਤਰਸੇਮ ਭਾਰਦਵਾਜ)-ਨਿਗਮ ਨੇ ਕਈ ਸੰਸਥਾਵਾਂ ਨੂੰ ਪ੍ਰਾਪਰਟੀ ਲੀਜ਼ ‘ਤੇ ਦਿੱਤੀ ਹੈ ਪਰ ਇਨ੍ਹਾਂ ‘ਚ ਕਈਆਂ ਦਾ ਐਗਰੀਮੈਂਟ ਖਤਮ ਹੋ ਚੁੱਕਿਆ ਹੈ ਅਤੇ ਕਈ ‘ਚ ਕਮਰੀਸ਼ੀਅਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਨਿਗਮ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਰੋਕਣ ਲਈ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਦੀ ਅਗਵਾਈ ‘ਚ ਕਮੇਟੀ ਦੀ ਮੀਟਿੰਗ ਹੋਈ। ਇਸ ‘ਚ ਫੈਸਲਾ ਲਿਆ ਗਿਆ ਹੈ ਕਿ ਸੰਸਥਾਵਾਂ ਦੇ ਨਾਲ ਫਿਰ ਤੋਂ ਐਗਰੀਮੈਂਟ ਕੀਤਾ ਜਾਵੇ ਜਾਂ ਫਿਰ ਥਾਵਾਂ ਖਾਲੀ ਕਰਵਾਈਆਂ ਜਾਣ। ਇਸੇ ਤਰ੍ਹਾਂ ਜਿੱਥੇ ਲੀਜ਼ ‘ਤੇ ਜ਼ਮੀਨ ਨੂੰ ਲੈ ਕੇ ਕਮਰੀਸ਼ੀਅਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਉਸ ਦੀ ਲੀਜ਼ ਖਤਮ ਕਰਨ ਅਤੇ ਕਮਰੀਸ਼ੀਅਲ ਪ੍ਰਾਪਰਟੀਆਂ ਦਾ ਰੈਵੇਨਿਊ ਨਿਗਮ ਦੇ ਖਾਤੇ ‘ਚ ਜਮ੍ਹਾਂ ਕਰਵਾਉਣ ਦੇ ਲਈ ਹਫਤੇਭਰ ‘ਚ ਨੋਟਿਸ ਜਾਰੀ ਕਰੇਗਾ।

corporation notice institutions lease

ਸੈਕਟਰੀ ਜਸਦੇਵ ਸਿੰਘ ਸੇਖੋ ਨੇ ਦੱਸਿਆ ਹੈ ਕਿ ਸਿਵਲ ਸਿਟੀ ਦੇ ਕੋਲ ਇਕ ਮਸ਼ਹੂਰ ਸਕੂਲ-ਕਾਲਜ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੀ ਲੀਜ਼ ਖਤਮ ਹੋ ਚੁੱਕੀ ਹੈ। ਰੈਵੇਨਿਊ ਡਿਪਾਰਟਮੈਂਟ ਨੇ ਨਿਗਮ ਦੇ ਕੋਲ ਰਿਕਾਰਡ ਵੀ ਪੇਸ਼ ਕਰ ਦਿੱਤਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਮੌਜੂਦਾ ਮਾਰਕੀਟ ਰੇਟ ਮੁਤਾਬਕ ਦੋਬਾਰਾ ਲੀਜ਼ ‘ਤੇ ਦੇਣ ਜਾਂ ਜ਼ਮੀਨ ਖਾਲੀ ਕਰਵਾਉਣ ਦਾ ਨੋਟਿਸ ਜਾਰੀ ਹੋਵੇਗਾ। ਇਸੇ ਤਰ੍ਹਾਂ ਕੋਚਰ ਮਾਰਕੀਟ ‘ਚ ਜੰਝਘਰ, ਮਾਡਲ ਟਾਊਨ ‘ਚ ਚੈਰੀਟੇਬਲ ਹਸਪਤਾਲ-ਕਾਲਜ ਨੂੰ ਦਿੱਤੀ ਗਈ ਜ਼ਮੀਨ ‘ਤੇ ਕਮਰਸ਼ੀਅਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਦੀ ਲੀਜ ਖਤਮ ਹੋਣ ਅਤੇ ਗਤੀਵਿਧੀਆਂ ਦਾ ਪੈਸਾ ਨਿਗਮ ਕੋਲ ਜਮ੍ਹਾਂ ਕਰਵਾਉਣ ਦਾ ਨੋਟਿਸ ਜਾਰੀ ਹੋਵੇਗਾ। ਇਸ ਮੌਕੇ ‘ਤੇ ਕੌਂਸਲਰ ਜੈ ਪ੍ਰਕਾਸ਼, ਬਲਜਿੰਦਰ ਸਿੰਘ ਬੰਟੀ, ਸਰਬਜੀਤ ਸਿੰਘ ਲਾਡੀ, ਨਰਿੰਦਰ ਸ਼ਰਮਾ, ਰਾਜ ਥਾਪਰ, ਸੁਪਰਡੈਂਟ ਰਾਜੀਵ ਭਾਰਦਵਾਜ ਪਹੁੰਚੇ।

The post ਲੀਜ਼ ਖਤਮ ਹੋਣ ਵਾਲੀਆਂ ਸੰਸਥਾਵਾਂ ‘ਤੇ ਨਿਗਮ ਵੱਲੋਂ ਵੱਡੀ ਕਾਰਵਾਈ appeared first on Daily Post Punjabi.

ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਲੁਧਿਆਣਾ ਦਾ ਇਹ ਪੁੱਲ
chand cinema bridge unsafe: ਲੁਧਿਆਣਾ (ਤਰਸੇਮ ਭਾਰਦਵਾਜ)- ਚਾਂਦ ਸਿਨੇਮਾ ਨਜ਼ਦੀਕ ਬੁੱਢੇ ਨਾਲੇ ‘ਤੇ ਆਜ਼ਾਦੀ ਤੋਂ ਲਗਭਗ 30 ਸਾਲ ਪਹਿਲਾ ਬਣਾਇਆ ਪੁੱਲ ਨੂੰ ਲੋਕ ਨਿਰਮਾਣ ਵਿਭਾਗ ਵਲੋਂ 10 ਸਾਲ ਪਹਿਲਾਂ ਅਸੁਰੱਖਿਅਤ ਕਰਾਰ ਦਿੱਤਾ ਗਿਆ ਸੀ । ਪੁੱਲ ਦੀ ਛੱਤ ਤੋਂ ਇੱਟਾਂ ਡਿੱਗ ਰਹੀਆਂ ਹਨ ਤੇ ਦੀਵਾਰਾਂ ‘ਤੇ ਦਰੱਖਤ ਹਨ, ਨਾਜ਼ੁਕ ਹਾਲਤ ਕਾਰਨ ਪੁੱਲ ਕਿਸੇ ਸਮੇਂ ਵੀ ਡਿੱਗ ਸਕਦਾ ਹੈ ਤੇ ਜਾਨੀ ਮਾਲੀ ਨੁਕਸਾਨ ਹੋ ਜਾਵੇਗਾ ਪਰ ਨਗਰ ਨਿਗਮ ਅਧਿਕਾਰੀ ਪੁੱਲ ਦੇ ਨਵਨਿਰਮਾਣ ਲਈ ਪ੍ਰੋਜੈਕਟ ਫਾਈਨਲ ਨਹੀਂ ਕਰ ਸਕੇ।ਗਿੱਲ ਚੌਕ ‘ਤੇ ਬਣੇ ਫਲਾਈਓਵਰ ਦੀ 3 ਸਾਲ ਪਹਿਲਾਂ ਸੁਰੱਖਿਆ ਦੀਵਾਰ ਟੁੱਟਣ ਅਤੇ ਸਲਾਈਡ ਖਿਸਕਣ ਸਮੇਂ ਡਿਪਟੀ ਕਮਿਸ਼ਨਰ ਵਲੋਂ ਚਾਂਦ ਸਿਨੇਮਾ ਪੁੱਲ ‘ਤੇ ਆਵਾਜਾਈ ਬੰਦ ਕਰਨ ਲਈ ਰੋਕਾਂ ਲਗਾ ਦਿੱਤੀਆਂ ਸਨ, ਜਿਨ੍ਹਾਂ ਨੂੰ ਹਟਾਕੇ ਮੁੜ ਆਵਾਜਾਈ ਸ਼ੁਰੂ ਕਰ ਦਿੱਤੀ ਹੈ।ਦਿਨ ਤੇ ਰਾਤ ਸਮੇਂ ਪੁੱਲ ਦੇ ਉਪਰੋਂ-ਥੱਲਿਉਂ ਵਾਹਨ ਗੁਜ਼ਰਦੇ ਹਨ।

chand cinema bridge unsafe

ਨਗਰ ਨਿਗਮ ਬੀ ਐਡ ਆਰ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ 5-6 ਸਾਲ ਪੁਰਾਣੇ ਪੁੱਲ ਦੇ ਨਾਲ ਚਾਂਦ ਸਿਨੇਮਾ ਵੱਲ ਨਵਾਂ ਪੁੱਲ ਬਣਾ ਦਿੱਤਾ ਗਿਆ ਸੀ ਤਾਂ ਜੋ ਲੋਕ ਅਸੁਰੱਖਿਅਤ ਕਰਾਰ ਦਿੱਤੇ ਜਾ ਚੁੱਕੇ ਪੁੱਲ ਦੀ ਵਰਤੋਂ ਨਾ ਕਰਨ। ਉਨ੍ਹਾਂ ਦੱਸਿਆ ਕਿ ਪੁਰਾਣਾ ਪੁੱਲ ਢਾਹ ਕੇ ਨਵਾਂ ਬਣਾਉਣ ਲਈ ਕਈ ਸਾਲ ਪਹਿਲਾਂ ਕਾਰਵਾਈ ਆਰੰਭੀ ਗਈ ਸੀ ਪਰ ਫਾਈਲ ਇਕ ਵਿਭਾਗ ਤੋਂ ਦੂਸਰੇ ਵਿਭਾਗ ਦੇ ਅਧਿਕਾਰੀ ਦੀ ਟੇਬਲ ਤੱਕ ਆਉਣ ਜਾਣ ‘ਚ ਰੁੱਝੀ ਹੋਈ ਹੈ, ਅਮਲੀ ਤੌਰ ‘ਤੇ ਕੁੱਝ ਨਹੀਂ ਹੋ ਰਿਹਾ ।

chand cinema bridge unsafe

ਪੰਜਾਬ ਵਪਾਰ ਮੰਡਲ ਲੁਧਿਆਣਾ ਯੁਨਿਟ ਦੇ ਪ੍ਰਧਾਨ ਅਰਵਿੰਦਰ ਸਿੰਘ ਮੱਕੜ ਅਤੇ ਲੁਧਿਆਣਾ ਆਲ ਟਰੇਡ ਦੇ ਸੀਨੀਅਰ ਅਹੁਦੇਦਾਰ ਮਨਪ੍ਰੀਤ ਸਿੰਘ ਬੰਟੀ ਨੇ ਖ਼ਦਸ਼ਾ ਜਾਹਿਰ ਕੀਤਾ ਹੈ ਕਿ ਪ੍ਰਸ਼ਾਸਨ ਨੂੰ ਸ਼ਾਇਦ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਅਧਿਕਾਰੀ ਕੁੰਭਕਰਨੀ ਨੀਂਦ ਤੋਂ ਜਾਗਣਗੇ ਤੇ ਘਟਨਾ ਲਈ ਇਕ ਦੂਸਰੇ ਜਾਂ ਚੂਹਿਆਂ ਨੂੰ ਜ਼ਿੰਮੇਵਾਰ ਕਰਾਰ ਦੇ ਕੇ ਆਪਣੀ ‘ਕਾਬਲੀਅਤ’ ਦਿਖਾਉਣਗੇ। ਇਨ੍ਹਾਂ ਆਗੂਆਂ ਰਾਜ ਸਰਕਾਰ ਤੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਂਦ ਸਿਨੇਮਾ ਨਜਦੀਕ ਬੁੱਢੇ ਨਾਲੇ ‘ਤੇ ਬਣਿਆ ਪੁੱਲ ਅਸੁਰੱਖਿਅਤ ਹੋਣ ਕਾਰਨ ਜਲਦੀ ਢਾਹਕੇ ਨਵਾਂ ਬਣਾਇਆ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ ।

The post ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਲੁਧਿਆਣਾ ਦਾ ਇਹ ਪੁੱਲ appeared first on Daily Post Punjabi.

ਸ਼ਹਿਰ ‘ਚ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੇ ਚਾਰਜ ਫਿਕਸ, ਨੋਟੀਫਿਕੇਸ਼ਨ ਜਾਰੀ
corporation charge fix garbage collection: ਲੁਧਿਆਣਾ (ਤਰਸੇਮ ਭਾਰਦਵਾਜ)- ਲੋਕਲ ਬਾਡੀਜ਼ ਡਿਪਾਰਟਮੈਂਟ ਦੁਆਰਾ ਜਾਰੀ ਕੀਤੀ ਗਈ ਨੋਟੀਫਿਕੇਸ਼ਨ ‘ਚ ਸ਼ਹਿਰਵਾਸੀਆਂ ਦਾ ਕੂੜਾ ਕਲੈਕਸ਼ਨ ਦਾ ਚਾਰਜ ਵੀ ਫਿਕਸ ਕੀਤਾ ਗਿਆ ਹੈ ਜਦਕਿ ਨੋਟੀਫਿਕੇਸ਼ਨ ‘ਚ ਇਹ ਵੀ ਦੱਸਿਆ ਗਿਆ ਹੈ ਕਿ ਨਿਗਮ ਵਲੋਂ ਹਰ ਸਾਲ 5 ਫੀਸਦੀ ਤੱਕ ਕੁਲੈਕਸ਼ਨ ਚਾਰਜ ਵੀ ਵਧਾਏ ਜਾ ਸਕਦੇ ਹਨ। ਨਿਗਮ ਵੱਲੋਂ ਪਬਲਿਕ ਪਲੇਸ ‘ਚ ਕੀਤੇ ਜਾ ਰਹੇ ਪ੍ਰੋਗਰਾਮਾਂ ਅਨੁਸਾਰ ਹੀ ਕੂੜਾ ਕੁਲੈਕਸ਼ਨ ਦਾ ਚਾਰਜ ਫਿਕਸ ਕੀਤਾ ਗਿਆ ਹੈ। ਦੱਸ ਦੇਈਏ ਕਿ ਪ੍ਰੋਗਰਾਮ ‘ਚ 1000 ਲੋਕਾਂ ਦੀ ਭੀੜ ਹੋਣ ‘ਤੇ 5000, 1 ਤੋਂ 5 ਹਜ਼ਾਰ ਤੱਕ ਭੀੜ ‘ਤੇ 10,000, 5 ਤੋਂ 10 ਹਜ਼ਾਰ ਦੀ ਭੀੜ ‘ਤੇ 20 ਹਜ਼ਾਰ ਅਤੇ 10 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਭੀੜ ‘ਤੇ 40 ਹਜ਼ਾਰ ਰੁਪਏ ਸਕਿਓਰਿਟੀ ਯੂਜ਼ਰ ਫੀਸ ਵਸੂਲੀ ਜਾਵੇਗੀ। ਇਹ ਪੈਸਾ ਨਿਗਮ ਪ੍ਰਬੰਧਕਾਂ ਇਕੱਠਾ ਕਰੇਗਾ।

corporation charge fix garbage collection

ਸ਼ਹਿਰ ‘ਚ ਹੁਣ ਹਾਲਾਤ ਇਹ ਹਨ ਕਿ ਜ਼ਿਆਦਾਤਰ ਘਰਾਂ ਅਤੇ ਕਮਰੀਸ਼ੀਅਲ ਬਿਲਡਿੰਗਾਂ ਤੋਂ ਨਿੱਜੀ ਲੋਕ ਹੀ ਕੂੜਾ ਡੋਰ-ਟੂ-ਡੋਰ ਕੁਲੈਕਟ ਕਰ ਰਹੇ ਹਨ। ਅਜਿਹੇ ‘ਚ ਨਿਗਮ ਵੱਲੋਂ ਇਨ੍ਹਾਂ ਤੋਂ ਪ੍ਰਤੀ ਘਰ ਦੇ ਹਿਸਾਬ ਨਾਲ 25 ਫੀਸਦੀ ਚਾਰਜ ਵਸੂਲਿਆ ਜਾਵੇਗਾ ਇਹ ਇਸ ਲਈ ਹੋਵੇਗਾ ਕਿਉਂਕਿ ਨਿਗਮ ਵੱਲੋਂ ਜਾਂ ਏ ਟੂ ਜੈੱਡ ਵੱਲੋਂ ਆ ਕੇ ਕੂੜਾ ਡੋਰ-ਟੂ-ਡੋਰ ਕੁਲੈਕਟ ਕੀਤਾ ਜਾਂਦਾ ਤਾਂ ਨੋਟੀਫਿਕੇਸ਼ਨ ਅਨੁਸਾਰ ਤੈਅ ਰੇਟ ‘ਤੇ ਨਿਗਮ ਜਾਂ ਏ ਟੂ ਜੈੱਡ ਪੈਸਾ ਵਸੂਲ ਕਰੇਗਾ। ਇਨ੍ਹਾਂ ਦੋਵਾਂ ਤੋਂ ਇਲਾਵਾ ਜੇਕਰ ਕੋਈ ਨਿੱਜੀ ਲੋਕ ਕੁਲੈਕਟ ਕਰ ਰਹੇ ਹਾਂ ਤਾਂ ਉਨ੍ਹਾਂ ਤੋਂ 25 ਫੀਸਦੀ ਨਿਗਮ ਪੈਸਾ ਵਸੂਲ ਕਰੇਗਾ।

corporation charge fix garbage collection

ਨੋਟੀਫਿਕੇਸ਼ਨ ਜਾਰੀ: ਇਹ ਚਾਰਜਿਸ ਕੀਤੇ ਨਿਰਧਾਰਿਤ-
-50 ਤੋਂ 500 ਗਜ ਤੱਕ ਦੇ ਮਕਾਨ ਦਾ 50 ਤੋਂ 200 ਰੁਪਏ
-ਸਟ੍ਰੀਟ ਵੈਂਡਰ ਨੂੰ 100 ਰੁਪਏ
-ਗੈਸਟ ਹਾਊਸ , ਰੈਸਟੋਰੈਂਟ ਨਾਲ 50 ਵਿਅਕਤੀਆਂ ਤੱਕ, ਹੋਟਲ ਬਿਨਾਂ ਸਟਾਰ ਵਾਲੇ ਨੂੰ 200 ਰੁਪਏ
-ਰੈਸਟੋਰੈਂਟ 50 ਵਿਅਕਤੀਆਂ ਤੋਂ ਜਿਆਦਾ ਵਾਲੇ, ਹੋਟਲ 3 ਸਟਾਰ ਵਾਲੇ ਨੂੰ 3000 ਰੁਪਏ
-ਹੋਟਲ 3 ਸਟਾਰ ਤੋਂ ਜਿਆਦਾ ਵਾਲੇ ਤੋਂ 5000 ਰੁਪਏ
-ਸ਼ਾਪਸ, ਈਟਿੰਗ ਪਲੇਸ, ਡਾਬਾ, ਸਵੀਟ ਸ਼ਾਪ, ਕਾਫੀ ਹਾਊਸ, ਕੰਟੀਨ ਆਦਿ ਤੋਂ 500 ਰੁਪਏ
-ਵਿਆਹ, ਐਗਜ਼ੀਬਿਸ਼ਨ, ਤਿਉਹਾਰ, ਫੇਅਰ ਹਾਲ, ਟ੍ਰੇਡ ਫੇਅਰ, ਪਰਾਟੀ ਪਲਾਂਟ, ਕਮਿਊਨਿਟੀ ਹਾਲ, ਕਲੱਬ ‘ਚ 3000 ਗਜ ਤੱਕ ਅਤੇ ਉਸ ਤੋਂ ਜਿਆਦਾ ਵਾਲਿਆਂ ਤੋਂ ਕ੍ਰਮਵਾਰ 3000, 5000
-ਸਰਕਾਰੀ ਦਫਤਰ, ਸ਼ਾਪਿੰਗ ਮਾਲਜ਼, ਕੰਪਲੈਕਸ ਪ੍ਰਤਾ ਸ਼ਾਪ 300 ਰੁਪਏ
-ਕਮਰੀਸ਼ੀਅਲ ਦਫਤਰ , ਬੈਂਕ , ਇੰਸ਼ੋਰੈਸ ਦਫਤਰ ਆਦਿ ਤੋਂ 500 ਰੁਪਏ (ਪੈਟਰੋਲ ਪੰਪ ਅਤੇ ਗੈਸ ਸਟੇਸ਼ਨ ਤੋਂ 1000 ਰੁਪਏ)
-ਸਮਾਲ ਅਤੇ ਕੋਟੇਜ ਇੰਡਸਟਰੀ, ਵਰਕਸ਼ਾਪ 10 ਕਿਲੋ ਪ੍ਰਤਾ ਦਿਨ ਦੇ ਕੂੜੇ ਦੇ 1000 ਰੁਪਏ
-ਗੋਦਾਮ, ਕੋਲਡ ਸਟੋਰ ਤੋਂ 5000 ਰੁਪਏ (ਪਲੇਅ ਗਰੁੱਪ ਪ੍ਰਾਇਮਰੀ ਸਕੂਲ ਤੋਂ 300 ਰੁਪਏ)
-ਮਿਡਲ ਅਤੇ ਹਾਈ ਸਕੂਲ ਤੋਂ 500 ਰੁਪਏ
-ਸੀਨੀਅਰ ਸੈਕੰਡਰੀ ਸਕੂਲ, ਹੋਰ ਸਿੱਖਿਆ ਸੰਸਥਾਵਾਂ ਤੋਂ 1000 ਰੁਪਏ
-ਕਾਲਜ , ਆਈ.ਟੀ.ਆਈ , ਪਾਲੀਟੈਕਨਿਕ ਆਦਿ ਤੋਂ 3000 ਰੁਪਏ
-ਯੂਨੀਵਰਸਿਟੀ ਤੋਂ 25000 ਰੁਪਏ
-ਹੋਸਟਲ ਪ੍ਰਤੀ ਕਮਰਾ 50 ਰੁਪਏ
-ਕਲੀਨਿਕ , ਡਿਸਪੈਂਸਰੀ 50 ਬੈਡ ਤੱਕ ਨਾਨ ਬਾਇਓਮੈਡੀਕਲ ਵੇਸਟ 2000 ਰੁਪਏ, 50 ਤੋਂ ਜਿਆਦਾ ਬੈਡ ਵਾਲਿਆਂ ਤੋਂ 4000 ਰੁਪਏ
-ਲੈਬੋਰਟਰੀ ਬਿਨਾ ਬਾਇਓਮੈਡੀਕਲ ਵੇਸਟ ਦੇ 2000 ਰੁਪਏ
-ਕੁਲੈਕਸ਼ਨ ਅਤੇ ਡਿਸਪੋਜ਼ਲ ਆਫ ਕੰਸਟ੍ਰਕਸ਼ਨ ਐਂਡ ਡੀਮੋਲੇਸ਼ਨ ਵੇਸਟ ਪ੍ਰਤੀ ਟਨ 500 ਰੁਪਏ

The post ਸ਼ਹਿਰ ‘ਚ ਡੋਰ-ਟੂ-ਡੋਰ ਕੂੜਾ ਇਕੱਠਾ  ਕਰਨ ਦੇ ਚਾਰਜ ਫਿਕਸ, ਨੋਟੀਫਿਕੇਸ਼ਨ ਜਾਰੀ appeared first on Daily Post Punjabi.