corporations Archives - Daily Post Punjabi

ਨਗਰ ਨਿਗਮ ‘ਚ ਪਹਿਲਾਂ ਹੀ 3000 ਤੋਂ ਵੱਧ ਅਹੁਦੇ ਖਾਲੀ, ਹੁਣ 48 ਹੋਰ ਮੁਲਾਜ਼ਮ ਹੋਏ ਰਿਟਾਇਰ
corporations retirement shortage staff: ਲੁਧਿਆਣਾ (ਤਰਸੇਮ ਭਾਰਦਵਾਜ)- ਨਗਰ ਨਿਗਮ ਦੇ 4 ਜ਼ੋਨਾਂ ‘ਚ ਬੁੱਧਵਾਰ ਨੂੰ 48 ਮੁਲਾਜ਼ਮ ਰਿਟਾਇਰ ਹੋ ਗਏ। ਰਿਟਾਇਰ ਹੋਏ ਮੁਲਾਜ਼ਮਾਂ ਦੇ ਸਾਰੇ ਦਫਤਰਾਂ ‘ਚ ਵੱਖ-ਵੱਖ ਰਿਟਾਇਰਮੈਂਟ ਪਾਰਟੀ ਵੀ ਹੋਈਆਂ। ਇੱਥੇ ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ‘ਚ ਪਹਿਲਾਂ ਤੋਂ ਹੀ 3886 ਅਹੁਦੇ ਖਾਲੀ ਚੱਲ ਰਹੇ ਹਨ। ਇਨ੍ਹਾਂ ਨੂੰ ਭਰਨ ਤੱਕ ਨਿਗਮ ਨੇ ਵਿਚਾਰ ਨਹੀਂ ਕੀਤਾ ਹੈ। ਅਜਿਹੇ ‘ਚ ਮੌਜੂਦਾ ਸਟਾਫ ‘ਚੋਂ ਹੁਣ ਰਿਟਾਇਰ ਹੁੰਦਾ ਜਾ ਰਿਹਾ ਹੈ।

corporations retirement shortage staff

ਮੁਲਾਜ਼ਮਾਂ ਦੀ ਭਰਤੀ ਨਾ ਹੋਣ ਕਾਰਨ ਨਗਰ ਨਿਗਮ ‘ਚ ਪਹਿਲਾਂ ਤੋਂ ਹੀ ਕਾਫੀ ਕੰਮ ਪ੍ਰਭਾਵਿਤ ਹੋਇਆ ਹੈ ਅਤੇ ਮੁਲਾਜ਼ਮਾਂ ‘ਤੇ ਇਕੱਠੀਆਂ ਕਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਦੇ ਚੱਲਦਿਆਂ ਆਮ ਜਨਤਾ ਦਾ ਸਮੇਂ ‘ਤੇ ਕੰਮ ਵੀ ਨਹੀਂ ਹੋ ਰਹੇ ਹਨ। ਵੀਰਵਾਰ ਨੂੰ ਇਕੱਠੇ 48 ਮੁਲਾਜ਼ਮਾਂ ਦੇ ਰਿਟਾਇਰ ਹੋਣ ਤੋਂ ਬਾਅਦ ਨਿਗਮ ਦੇ ਇੰਸਪੈਕਟਰ ਤੋਂ ਲੈ ਕੇ 4 ਦਰਜੇ ਦੇ ਇਨ੍ਹਾਂ ਮੁਲਾਜ਼ਮਾਂ ਦੀ ਕਮੀ ਹੋਣ ਕਾਰਨ ਸਟਾਫ ‘ਤੇ ਕੰਮ ਦਾ ਹੋਰ ਬੋਝ ਵੱਧੇਗਾ।

corporations retirement shortage staff

-ਪੁਲਿਸ ‘ਚ ਕੰਮਕਾਜ ਪੂਰਾ ਕਰ ਚੁੱਕੇ ਅਫਸਰਾਂ-ਮੁਲਾਜ਼ਮਾਂ ਦੀ ਰਿਟਾਇਰਮੈਂਟ ‘ਤੇ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ 37 ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਰਿਟਾਇਰਡ ਹੋਏ ਮੁਲਾਜ਼ਮਾਂ ‘ਚ ਇਕ ਏ.ਡੀ.ਸੀ.ਪੀ., 3 ਇੰਸਪੈਕਟਰ, 4 ਸਬ ਇੰਸਪੈਕਟਰ, 11 ਏ.ਐੱਸ.ਆਈ ਅਤੇ 18 ਹੈੱਡ ਕਾਂਸਟੇਬਲ , ਕਾਂਸਟੇਬਲ ਅਤੇ ਹੋਮਗਾਰਡ ਸ਼ਾਮਿਲ ਹਨ।
-ਇਸ ਦੌਰਾਨ ਸੀ.ਪੀ. ਰਾਕੇਸ਼ ਅਗਰਵਾਲ , ਜੁਆਇੰਟ ਕਮਿਸ਼ਨਰ ਹੈੱਡਕੁਆਟਰ ਜੇ. ਅਲੇਨਚੇਜ਼ੀਅਨ, ਡੀ.ਸੀ.ਪੀ ਟ੍ਰੈਫਿਕ ਸੁਖਪਾਲ ਸਿੰਘ ਬਰਾੜ ਸਮੇਤ ਕਈ ਅਫਸਰ ਮੌਜੂਦ ਰਹੇ। ਉਨ੍ਹਾਂ ਵੱਲੋਂ ਰਿਟਾਇਰਡ ਹੋਏ ਮੁਲਾਜ਼ਮਾਂ ਦੀ ਹੋਰ ਮਹਿਕਮਿਆਂ ਲਈ ਕੀਤੇ ਚੰਗੇ ਕੰਮਾਂ ਬਾਰੇ ਦੱਸਿਆ ਗਿਆ।
-ਸਿਵਲ ਹਸਪਤਾਲ ‘ਚ ਲੰਬੇ ਸਮੇਂ ਤੋਂ ਕੰਮ ਕਰ ਰਹੇ 10 ਸਟਾਫ ਮੈਂਬਰ ਇਕੱਠੇ ਰਿਟਾਇਰ ਹੋਏ। ਇਸ ਮੌਕੇ ‘ਤੇ ਸਟਾਫ ਮੈਂਬਰਾਂ ਨੇ ਇਨ੍ਹਾਂ ਦੇ ਲਈ ਖਾਸ ਪ੍ਰੋਗਰਾਮ ਕਰਵਾਇਆ। ਇਸ ‘ਚ ਐੱਸ.ਐੱਮ.ਓ ਡਾਕਟਰ ਅਮਰਜੀਤ ਕੌਰ, ਐੱਸ.ਐੱਮ.ਓ ਡਾ. ਮਲਵਿੰਦਰ ਮਾਲਾ. ਐੱਸ.ਐੱਮ.ਓ ਡਾਕਟਰ ਹਤਿੰਦਰ ਨੇ ਖਾਸਤੌਰ ‘ਤੇ ਪਹੁੰਚੇ। ਚੀਫ ਫਾਰਮਾਸਿਸਟ ਕੁਲਭੂਸ਼ਣ ਸਿੰਗਲਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਟਾਫ ਮੈਂਬਰ ਵੀ ਰਿਟਾਇਰ ਹੋਏ।

The post ਨਗਰ ਨਿਗਮ ‘ਚ ਪਹਿਲਾਂ ਹੀ 3000 ਤੋਂ ਵੱਧ ਅਹੁਦੇ ਖਾਲੀ, ਹੁਣ 48 ਹੋਰ ਮੁਲਾਜ਼ਮ ਹੋਏ ਰਿਟਾਇਰ appeared first on Daily Post Punjabi.