Cough problems tips Archives - Daily Post Punjabi

ਛਾਤੀ ‘ਚ ਨਾ ਜੰਮੇ ਬਲਗ਼ਮ ਤਾਂ ਇਸ ਲਈ ਖਾਂਦੇ ਰਹੋ ਇਹ ਫੂਡਜ਼
Cough problems tips: ਕੋਰੋਨਾ ਵਾਇਰਸ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਾਇਰਸ ਦੇ ਲੱਛਣਾਂ ‘ਚ ਗਲਾ ਖ਼ਰਾਬ, ਕਫ਼, ਸਰਦੀ, ਖੰਘ ਆਦਿ ਸ਼ਾਮਲ ਹੈ। ਇਸ ਦੇ ਨਾਲ ਹੀ ਛਾਤੀ ‘ਤੇ ਬਲਗਮ ਜੰਮਣ ਨਾਲ ਸਾਹ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਦੇਸੀ ਉਪਾਅ ਦੱਸਦੇ ਹਾਂ ਜਿਨ੍ਹਾਂ ਨੂੰ ਡੇਲੀ ਡਾਇਟ ‘ਚ ਸ਼ਾਮਿਲ ਕਰਕੇ ਤੁਸੀਂ ਖੰਘ ਅਤੇ ਗਲੇ ‘ਚ ਜਮਾ ਕਟ ਦੀ ਪ੍ਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ…

Cough problems tips

ਕੇਲਾ: ਅਕਸਰ ਲੋਕਾਂ ਨੂੰ ਜ਼ੁਕਾਮ ਅਤੇ ਖ਼ੰਘ ਹੋਣ ‘ਤੇ ਕੇਲਾ ਖਾਣਾ ਬੰਦ ਕਰ ਦਿੰਦੇ ਹਨ। ਪਰ ਕੇਲਾ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਸਰੀਰ ‘ਚ ਪਾਣੀ ਦੀ ਕਮੀ ਇਸ ਦੇ ਸੇਵਨ ਨਾਲ ਪੂਰੀ ਹੁੰਦੀ ਹੈ। ਨਾਲ ਹੀ ਇਸ ‘ਚ ਮੌਜੂਦ ਇਲੈਕਟ੍ਰੋਲਾਈਟਸ ਅਤੇ ਮਿਨਰਲਜ਼ ਇਮਿਊਨਿਟੀ ਵਧਾਉਣ ‘ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਸਰਦੀ, ਜ਼ੁਕਾਮ, ਖੰਘ ‘ਚ ਲਾਭਕਾਰੀ ਹੁੰਦਾ ਹੈ। ਅਨਾਨਾਸ ਦਾ ਸੇਵਨ ਕਰਨ ਨਾਲ ਖ਼ੰਘ ਅਤੇ ਬਲਗਮ ਨੂੰ ਦਬਾਉਣ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਫੇਫੜੇ ਵੀ ਸਾਫ ਹੋ ਜਾਂਦੇ ਹਨ। ਅਜਿਹੇ ‘ਚ ਬਲਗਮ ਦੀ ਸਮੱਸਿਆ ਤੋਂ ਜਲਦੀ ਰਾਹਤ ਮਿਲਦੀ ਹੈ। ਗੁੜ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਕਫ਼, ਖੰਘ ਆਦਿ ਤੋਂ ਛੁਟਕਾਰਾ ਮਿਲਦਾ ਹੈ। ਤੁਸੀਂ ਇਸ ਨੂੰ ਚਾਹ ਜਾਂ ਮਿਠਆਈ ‘ਚ ਮਿਲਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਭੁੱਜੇ ਛੋਲਿਆਂ ਨਾਲ ਇਸ ਦਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ।

Cough problems tips

ਅਦਰਕ ਅਤੇ ਤੁਲਸੀ: ਅਦਰਕ ਅਤੇ ਤੁਲਸੀ ‘ਚ ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਬਲਗਮ ਤੋਂ ਰਾਹਤ ਮਿਲਣ ਦੇ ਨਾਲ ਆਮ ਜ਼ੁਕਾਮ, ਖੰਘ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਨਾਲ ਇਮਿਊਨਿਟੀ ਵੱਧਦੀ ਹੈ। ਅਜਿਹੇ ‘ਚ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਤੁਸੀਂ ਇਸ ਨੂੰ ਖਾਣੇ ‘ਚ ਮਿਲਾਉਣ ਦੇ ਨਾਲ ਇਸ ਦੀ ਚਾਹ ਜਾਂ ਕਾੜਾ ਬਣਾਕੇ ਵੀ ਪੀ ਸਕਦੇ ਹੋ। ਇਸਦੇ ਲਈ 2 ਕੱਪ ਪਾਣੀ ‘ਚ ਅਦਰਕ ਦਾ 1 ਟੁਕੜਾ ਅਤੇ ਤੁਲਸੀ ਦੇ 2-3 ਪੱਤੇ ਉਬਾਲੋ। ਜਦੋਂ ਪਾਣੀ ਦਾ ਇਕ ਚੌਥਾਈ ਹਿੱਸਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਪੀਓ। ਇਸ ਤੋਂ ਇਲਾਵਾ ਅਦਰਕ ਦਾ 1 ਟੁਕੜਾ ਚਬਾਉਣ ਨਾਲ ਵੀ ਗਲ਼ੇ ਨੂੰ ਰਾਹਤ ਮਿਲਦੀ ਹੈ।

ਨਿੰਬੂ ਅਤੇ ਸ਼ਹਿਦ: ਕਫ਼, ਖੰਘ, ਜ਼ੁਕਾਮ, ਗਲੇ ‘ਚ ਖਰਾਸ਼ ਦੀ ਸਮੱਸਿਆ ‘ਚ ਨਿੰਬੂ ਅਤੇ ਸ਼ਹਿਦ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਇਸ ਦੇ ਲਈ 1 ਕੱਪ ਗਰਮ ਪਾਣੀ ‘ਚ 1 ਛੋਟਾ ਚੱਮਚ ਸ਼ਹਿਦ ਅਤੇ 2 ਛੋਟੇ ਚਮਚ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ। ਇਸ ਨਾਲ ਕਫ਼ ਅਤੇ ਗਲੇ ਦੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਨਾਲ ਹੀ ਇਮਿਊਨਿਟੀ ਮਜ਼ਬੂਤ ਹੋਣ ‘ਚ ਸਹਾਇਤਾ ਮਿਲੇਗੀ। ਅਦਰਕ ਦੀ ਤਰ੍ਹਾਂ ਲਸਣ ਵੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਐਂਟੀ-ਬੈਕਟਰੀਅਲ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਇਸ ਦੇ ਨਾਲ ਹੀ ਆਯੁਰਵੈਦ ‘ਚ ਇਸ ਨੂੰ ਚਿਕਿਤਸਕ ਰੂਪ ਮੰਨਿਆ ਜਾਂਦਾ ਹੈ। ਰੋਜ਼ਾਨਾ ਲਸਣ ਦੀਆਂ 2-3 ਕਲੀਆਂ ਖਾਣ ਨਾਲ ਸਰਦੀ, ਖੰਘ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਨਾਲ ਹੀ ਇਮਿਊਨਟੀ ਮਜ਼ਬੂਤ ਹੋਣ ‘ਚ ਮਦਦ ਮਿਲਦੀ ਹੈ।

ਕਾਲੀ ਮਿਰਚ: ਬਲਗਮ, ਖੰਘ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਬਹੁਤ ਪ੍ਰਭਾਵਸ਼ਾਲੀ ਹੈ। ਤੁਸੀਂ ਇਸ ਨੂੰ ਸਬਜ਼ੀਆਂ ‘ਚ ਮਿਲਾਉਣ ਦੇ ਨਾਲ ਕਾੜਾ ਬਣਾਕੇ ਵੀ ਪੀ ਸਕਦੇ ਹੋ। ਇਸਦੇ ਲਈ 2 ਕੱਪ ਪਾਣੀ ‘ਚ 2 ਚੁਟਕੀ ਕਾਲੀ ਮਿਰਚ ਪਾਓ। ਪਾਣੀ ਨੂੰ ਇੱਕ ਚੌਥਾਈ ਹੋਣ ਤੱਕ ਉਬਾਲੋ। ਬਾਅਦ ‘ਚ ਇਸ ਨੂੰ ਛਾਣ ਕੇ 1 ਛੋਟਾ ਚਮਚ ਸ਼ਹਿਦ ਮਿਲਾ ਕੇ ਹਲਕਾ ਗੁਣਗੁਣਾ ਪੀਓ। ਤੁਸੀਂ ਇਸ ਨੂੰ ਸਵੇਰ ਅਤੇ ਸ਼ਾਮ ਦੋਵੇਂ ਸਮੇਂ ਪੀ ਸਕਦੇ ਹੋ। ਫੇਫੜਿਆਂ ਦੀ ਚੰਗੀ ਤਰ੍ਹਾਂ ਸਫ਼ਾਈ ਹੋ ਕੇ ਕਫ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

The post ਛਾਤੀ ‘ਚ ਨਾ ਜੰਮੇ ਬਲਗ਼ਮ ਤਾਂ ਇਸ ਲਈ ਖਾਂਦੇ ਰਹੋ ਇਹ ਫੂਡਜ਼ appeared first on Daily Post Punjabi.

ਕੋਰੋਨਾ ਦਾ ਇੱਕ ਲੱਛਣ ਹੈ ਗਲੇ ਦੀ ਖ਼ਰਾਸ਼, ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਪਾਓ ਅਰਾਮ
Cough problems tips: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੀ ਦੁਨੀਆ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਨਾਲ ਹੀ ਆਏ ਦਿਨ ਇਸਦੇ ਵੱਖ-ਵੱਖ ਲੱਛਣ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ‘ਚੋਂ ਹੀ ਇਕ ਲੱਛਣ ਹੈ ਗਲੇ ‘ਚ ਖਰਾਸ਼। ਅਜਿਹੇ ‘ਚ ਇਸ ਨੂੰ ਹਲਕੇ ‘ਚ ਲੈਣ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰਨ ‘ਚ ਹੀ ਭਲਾਈ ਹੈ। ਵੈਸੇ ਮੌਸਮਾਂ ਦੇ ਬਦਲਣ ਕਾਰਨ ਇਹ ਸਮੱਸਿਆ ਹੋਣਾ ਆਮ ਗੱਲ ਹੈ। ਇਸਦੇ ਲਈ ਤੁਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ ਗਲ਼ੇ ਦੀ ਖਰਾਸ਼ ਨੂੰ ਘਟਾਉਣ ਲਈ ਕੁਝ ਦੇਸੀ ਨੁਸਖ਼ੇ ਦੱਸਦੇ ਹਾਂ…

ਗੁਣਗੁਣੇ ਪਾਣੀ ‘ਚ ਸਿਰਕਾ ਜਾਂ ਨਮਕ ਮਿਲਾਓ: ਤੁਸੀਂ ਗੁਣਗੁਣੇ ਪਾਣੀ ‘ਚ ਸਿਰਕਾ ਜਾਂ ਨਮਕ ਮਿਲਾ ਕੇ ਗਰਾਰੇ ਕਰ ਸਕਦੇ ਹੋ। ਇਸ ਨਾਲ ਗਲੇ ਦਾ ਦਰਦ, ਖਰਾਸ਼ ਅਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

Cough problems tips

ਅਦਰਕ ਦਾ ਪਾਣੀ: ਅਦਰਕ ‘ਚ ਵਿਟਾਮਿਨ, ਆਇਰਨ, ਐਂਟੀ-ਵਾਇਰਸ, ਐਂਟੀ-ਬੈਕਟਰੀਅਲ ਅਤੇ ਚਿਕਿਤਸਕ ਗੁਣ ਹੁੰਦੇ ਹਨ। ਅਜਿਹੇ ‘ਚ ਇਸਦਾ ਪਾਣੀ ਪੀਣ ਨਾਲ ਗਲੇ ਦੀ ਖ਼ਰਾਸ਼ ਤੋਂ ਜਲਦੀ ਰਾਹਤ ਮਿਲ ਸਕਦੀ ਹੈ। ਇਸ ਦੇ ਲਈ ਅਦਰਕ ਦੇ 1 ਟੁਕੜੇ ਨੂੰ ਛਿੱਲਕੇ ਪਾਣੀ ਨਾਲ ਧੋ ਲਓ। ਹੁਣ ਪੈਨ ‘ਚ 2 ਗਲਾਸ ਪਾਣੀ ਅਤੇ ਅਦਰਕ ਮਿਲਾਓ। ਪਾਣੀ ਅੱਧਾ ਹੋਣ ਤਕ ਉਬਾਲੋ। ਤਿਆਰ ਪਾਣੀ ਨੂੰ ਛਾਣ ਕੇ ਇਸ ‘ਚ 1 ਛੋਟਾ ਚੱਮਚ ਸ਼ਹਿਦ ਮਿਕਸ ਕਰਕੇ ਘੁੱਟ-ਘੁੱਟ ਪੀਓ। ਇਸ ਦੇ ਇਲਾਵਾ ਇਸ ਦੇ ਗਰਾਰੇ ਕਰੋ। ਇਹ ਗਲ਼ੇ ਦੀ ਖਰਾਸ਼ ਦੂਰ ਕਰਕੇ ਗਲਾ ਦਰਦ ਆਦਿ ਮੁਸੀਬਤਾਂ ਤੋਂ ਰਾਹਤ ਦੇਵੇਗਾ।

ਕਾਲੀ ਮਿਰਚ ਅਤੇ ਦੇਸੀ ਘਿਓ: ਗਲੇ ਦੀ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਦਾ ਪਾਊਡਰ ਨੂੰ ਥੋੜ੍ਹੇ ਜਿਹੇ ਕੁਝ ਦੇਸੀ ਘਿਓ ਜਾਂ ਪਤਾਸੇ ਨਾਲ ਖਾਓ। ਇਸ ਤੋਂ ਇਲਾਵਾ ਕਾਲੀ ਮਿਰਚ ਨੂੰ 2 ਬਦਾਮ ਦੇ ਨਾਲ ਪੀਸ ਕੇ ਖਾਣ ਨਾਲ ਵੀ ਫਾਇਦਾ ਹੋਵੇਗਾ।

ਕਾਲੀ ਮਿਰਚ ਅਤੇ ਤੁਲਸੀ ਦਾ ਕਾੜਾ: ਤੁਸੀਂ ਇਸ ਦੇ ਲਈ ਕਾਲੀ ਮਿਰਚ ਅਤੇ ਤੁਲਸੀ ਦਾ ਕਾੜਾ ਬਣਾਕੇ ਪੀ ਸਕਦੇ ਹੋ। ਇਸ ਦੇ ਲਈ ਪੈਨ ‘ਚ 1 ਕੱਪ ਪਾਣੀ, 4-5 ਕਾਲੀ ਮਿਰਚ ਅਤੇ ਤੁਲਸੀ ਦੇ 5 ਪੱਤੇ ਪਾ ਕੇ ਉਬਾਲੋ। ਤਿਆਰ ਕਾੜੇ ਨੂੰ ਛਾਣ ਕੇ ਸੌਣ ਤੋਂ ਪਹਿਲਾਂ ਸੇਵਨ ਕਰੋ। ਇਸ ਨਾਲ ਗਲ਼ੇ ਦੀਆਂ ਸਮੱਸਿਆਵਾਂ ਦੂਰ ਕਰਨ ‘ਚ ਸਹਾਇਤਾ ਮਿਲੇਗੀ। ਨਾਲ ਹੀ ਇਮਿਊਨਿਟੀ ਮਜ਼ਬੂਤ ਹੋਣ ਨਾਲ ਤੁਹਾਨੂੰ ਮੌਸਮੀ ਅਤੇ ਕੋਰੋਨਾ ਵਾਇਰਸ ਦੀ ਚਪੇਟ ‘ਚ ਆਉਣ ਤੋਂ ਬਚਾਅ ਰਹੇਗਾ।

The post ਕੋਰੋਨਾ ਦਾ ਇੱਕ ਲੱਛਣ ਹੈ ਗਲੇ ਦੀ ਖ਼ਰਾਸ਼, ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਪਾਓ ਅਰਾਮ appeared first on Daily Post Punjabi.