country cds Archives - Daily Post Punjabi

ਦੇਸ਼ ਦੀ ਤਰੱਕੀ ਦੀ ਰਾਹ ‘ਚ ਰੋੜਾ ਹੈ ਭ੍ਰਿਸ਼ਟਾਚਾਰ-CDS ਜਨਰਲ ਬਿਪਿਨ ਰਾਵਤ
corruption progress country cds general bipin rawat : ਚੀਫ ਆਫ ਡਿਫੈਂਸ ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਸਾਮਾਜਿਕ, ਰਾਜਨੀਤਿਕ ਅਤੇ ਆਰਥਿਕ ਵਿਕਾਸ ਦੇ ਰਾਹ ‘ਚ ਵੱਡੀ ਰੁਕਾਵਟ ਭ੍ਰਿਸ਼ਟਾਚਾਰ ਹੈ।ਮੇਰਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਹਟਾਉਣ ਲਈ ਸਾਰਿਆਂ ਨੂੰ ਇੱਕਜੁਟ

corruption progress country cds general bipin rawat

ਹੋ ਕੇ ਕੰਮ ਕਰਨ ਦੀ ਲੋੜ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਨਲ ਰਾਵਤ ਨੂੰ ਥਿਏਟਰ ਕਮਾਂਡ ਬਣਾਉਣ ਲਈ ਫਤਵਾ ਦਿੱਤਾ ਹੈ।ਦੱਸਣਯੋਗ ਹੈ ਕਿ ਇਸ ਮੌਕੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਸੈਨਾ ਮੁਖੀ ਜਨਰਲ ਐੱਮਐੱਮ ਨਰਵਨੇ ਨੇ ਨੈਸ਼ਨਲ ਵਾਰ ਮੇਮੋਰਿਅਲ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਪਾਕਿਸਤਾਨੀ ਸੈਨਾ ਦੇ ਹਮਲੇ ਤੋਂ ਬਾਅਦ ਕਸ਼ਮੀਰ ਦੇ ਰਾਜਾ ਹਰੀ ਸਿੰਘ ਨੇ ਭਾਰਤ ਸਰਕਾਰ ਤੋਂ ਮੱਦਦ ਮੰਗੀ ਸੀ ਜਿਸ ਤੋੋਂ ਬਾਅਦ ਭਾਰਤੀ ਫੌਜ ਕਸ਼ਮੀਰ ਦੀ ਰੱਖਿਆ ਲਈ ਉਥੇ ਪਹੁੰਚੀ।

The post ਦੇਸ਼ ਦੀ ਤਰੱਕੀ ਦੀ ਰਾਹ ‘ਚ ਰੋੜਾ ਹੈ ਭ੍ਰਿਸ਼ਟਾਚਾਰ-CDS ਜਨਰਲ ਬਿਪਿਨ ਰਾਵਤ appeared first on Daily Post Punjabi.