Couple Committed suicide Archives - Daily Post Punjabi

ਮੁੰਬਈ ‘ਚ ਪ੍ਰੇਮੀ ਜੋੜੇ ਨੇ ਕੀਤੀ ਖੁਦ.ਖੁਸ਼ੀ, ਵਿਆਹ ਲਈ ਨਹੀਂ ਮੰਨ ਰਿਹਾ ਸੀ ਪਰਿਵਾਰ
ਮੁੰਬਈ ਦੇ ਸਮਤਾ ਨਗਰ ‘ਚ ਸ਼ਨੀਵਾਰ ਨੂੰ ਇਕ ਪ੍ਰੇਮੀ ਜੋੜੇ ਨੇ ਪਹਾੜੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਲੜਕੀ ਦੀ ਉਮਰ ਸਿਰਫ 16 ਸਾਲਾ ਸੀ ਅਤੇ ਲੜਕੇ ਦੀ ਉਮਰ 21 ਸਾਲਾ ਸੀ। ਦੋਵੇ ਗੁਆਂਢੀ ਸਨ ਅਤੇ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਮੁੰਬਈ ਪੁਲਿਸ ਮੁਤਾਬਕ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ‘ਤੋਂ ਬਾਅਦ ਜੋੜੇ ਨੇ ਇਹ ਕਦਮ ਚੁਕਿਆ।

Couple Committed Suicide

ਜਾਣਕਾਰੀ ਅਨੁਸਾਰ ਦੋਵੇਂ ਜਾਨੁਪਾੜਾ ਖੇਤਰ ਦੇ ਕਾਂਦੀਵਲੀ ਪੂਰਬ ਵਿੱਚ ਰਹਿੰਦੇ ਸਨ। ਨੌਜਵਾਨ ਦੀ ਪਛਾਣ ਆਕਾਸ਼ ਝੰਡੇ ਵਜੋਂ ਹੋਈ ਹੈ। ਉਹ ਘਰ ਦਾ ਕੰਮ ਕਰਦਾ ਸੀ ਅਤੇ ਲੜਕੀ ਵਿਦਿਆਰਥੀ ਸੀ। ਦੁਪਹਿਰ 12.30 ਵਜੇ ਜਨਪੜਾ ਖਦਾਨ ‘ਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਸਬੰਧੀ ਮੁੰਬਈ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਸੂਚਨਾ ਮਿਲਦੇ ਹੀ ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਲੜਕੀ ਦਾ ਕ.ਤਲ ਕਰਨ ਵਾਲਾ ਕਾਬੂ, ਹੋਲੀ ਵਾਲੇ ਦਿਨ ਹੋਟਲ ‘ਚ ਹੱਤਿਆ ਕਰ ਹੋਇਆ ਸੀ ਫਰਾਰ

ਪਰਿਵਾਰ ਦੇ ਮੈਂਬਰਾਂ ਅਨੁਸਾਰ ਲੜਕੀ ਰਾਤ ਨੂੰ ਆਪਣੇ ਘਰ ਸੁੱਤੀ ਹੋਈ ਸੀ। ਜਦੋਂ ਸਵੇਰੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਹ ਘਰ ‘ਚ ਨਹੀਂ ਸੀ। ਇਸ ’ਤੇ ਉਸ ਦੀ ਆਲੇ-ਦੁਆਲੇ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਸਮਤਾ ਨਗਰ ਥਾਣੇ ਪੁੱਜੇ ਅਤੇ ਸ਼ਿਕਾਇਤ ਦਰਜ ਕਰਵਾਈ। ਮਾਪਿਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਗਵਾ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਪਤਾ ਲੱਗਾ ਹੈ ਕਿ ਉਹ ਆਪਣੇ ਦੋਸਤ ਨਾਲ ਕਿਤੇ ਗਈ ਹੋਈ ਸੀ। ਇਸ ਦੌਰਾਨ ਉਸ ਨੂੰ ਪ੍ਰੇਮੀ ਨੇ ਸੰਦੇਸ਼ ਭੇਜਿਆ ਕਿ ਕਿ ਮੈਂ ਜਾ ਰਿਹਾ ਹਾਂ ਅਤੇ ਕਦੇ ਵਾਪਸ ਨਹੀਂ ਆਵਾਂਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮੁੰਬਈ ‘ਚ ਪ੍ਰੇਮੀ ਜੋੜੇ ਨੇ ਕੀਤੀ ਖੁਦ.ਖੁਸ਼ੀ, ਵਿਆਹ ਲਈ ਨਹੀਂ ਮੰਨ ਰਿਹਾ ਸੀ ਪਰਿਵਾਰ appeared first on Daily Post Punjabi.