couple Archives - Daily Post Punjabi

‘GIRLFRIEND’ ਸਬਾ ਆਜ਼ਾਦ ਨਾਲ ਵਿਆਹ ਕਰਾ ਸੈੱਟਲ ਹੋਣਾ ਚਾਹੁੰਦੇ ਹਨ, ਰਿਤਿਕ ਰੋਸ਼ਨ
hrithik roshan saba azad : ਬੀ-ਟਾਊਨ ਦੇ ਨਵੇਂ ਜੋੜਿਆਂ ‘ਚੋਂ ਇਕ ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਦੀ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ਹੈ। ਚਾਹੇ ਉਹ ਫੈਮਿਲੀ ਨਾਲ ਲੰਚ ਹੋਵੇ ਜਾਂ ਡਿਨਰ ਡੇਟ, ਸਬਾ ਅਤੇ ਰਿਤਿਕ ਹੱਥ ਮਿਲਾਉਂਦੇ ਹੋਏ ਨਜ਼ਰ ਆਉਂਦੇ ਹਨ। ਦੋਵੇਂ ਇੱਕ ਦੂਜੇ ਲਈ ਕਾਫੀ ਗੰਭੀਰ ਦੱਸੇ ਜਾਂਦੇ ਹਨ। ਇਸ ਜੋੜੇ ਦੀ ਪ੍ਰੇਮ ਕਹਾਣੀ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਖਬਰਾਂ ਮੁਤਾਬਿਕ ਰਿਤਿਕ ਰੋਸ਼ਨ ਜਲਦ ਹੀ ਸਬਾ ਆਜ਼ਾਦ ਨਾਲ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਰਿਤਿਕ ਸਬਾ ਨੂੰ ਲੈ ਕੇ ਕਾਫੀ ਗੰਭੀਰ ਹਨ।

hrithik roshan saba azad

ਦਸ ਦੇਈਏ ਕਿ ਰਿਤਿਕ ਇਸ ਰਿਸ਼ਤੇ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ। ਉਹ ਸਬਾ ਨਾਲ ਵਿਆਹ ਕਰਨ ਬਾਰੇ ਸੋਚ ਰਹੇ ਹਨ। ਹਾਲਾਂਕਿ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ। ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਹਨ। ਉਹ ਵੱਧ ਤੋਂ ਵੱਧ ਸਮਾਂ ਇਕੱਠੇ ਬਿਤਾਉਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਜੋ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕਣ। ਹਾਲ ਹੀ ‘ਚ ਰਿਤਿਕ ਆਪਣੇ ਦੋਸਤ ਫਰਹਾਨ ਦੇ ਵਿਆਹ ‘ਚ ਸ਼ਾਮਲ ਹੋਏ ਸਨ। ਉਹ ਵੀ ਆਪਣਾ ਅਜਿਹਾ ਰਿਸ਼ਤਾ ਚਾਹੁੰਦੇ ਹਨ।

hrithik roshan saba azad

ਹਾਲਾਂਕਿ, ਅਦਾਕਾਰਾਂ ਨੂੰ ਕੋਈ ਜਲਦੀ ਨਹੀਂ ਹੈ। ਉਹ ਆਪਣੇ ਅਤੇ ਸਬਾ ਦੇ ਰਿਸ਼ਤੇ ਨੂੰ ਅਗਲੇ ਪੜਾਅ ‘ਤੇ ਲਿਜਾਣ ਤੋਂ ਪਹਿਲਾਂ ਪੂਰਾ ਸਮਾਂ ਦੇਣਾ ਚਾਹੁੰਦਾ ਹੈ। ਰਿਤਿਕ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਰਿਸ਼ਤਾ ਮੀਡੀਆ ਦੀਆਂ ਸੁਰਖੀਆਂ ‘ਚ ਰਹੇ। ਇਸ ਲਈ ਉਹ ਸਬਾ ਨਾਲ ਆਪਣੇ ਰਿਸ਼ਤੇ ਨੂੰ ਗੁਪਤ ਰੱਖਣਾ ਚਾਹੁੰਦਾ ਹੈ। ਅਜਿਹੇ ‘ਚ ਜੇਕਰ ਰਿਤਿਕ ਵਿਆਹ ਕਰ ਲੈਂਦੇ ਹਨ ਤਾਂ ਵੀ ਇਹ ਗ੍ਰੈਂਡ ਨਹੀਂ ਹੋਵੇਗਾ। ਫਰਹਾਨ ਅਤੇ ਸ਼ਿਬਾਨੀ ਦੀ ਤਰ੍ਹਾਂ ਹੀ ਇਕ ਛੋਟੀ ਜਿਹੀ ਰਸਮ ਹੋਵੇਗੀ। ਖਬਰਾਂ ਹਨ ਕਿ ਉਨ੍ਹਾਂ ਦੀ ਦੋਸਤੀ ਟਵਿਟਰ ‘ਤੇ ਸ਼ੁਰੂ ਹੋਈ ਸੀ।

hrithik roshan saba azad

ਰਿਤਿਕ ਅਤੇ ਸਬਾ ਪਿਛਲੇ 2-3 ਮਹੀਨਿਆਂ ਤੋਂ ਡੇਟ ਕਰ ਰਹੇ ਹਨ। ਰਿਤਿਕ ਨੇ ਟਵਿਟਰ ‘ਤੇ ਸਬਾ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ। ਉਸ ਦਿਨ ਤੋਂ ਹੀ ਦੋਹਾਂ ਦੀ ਦੋਸਤੀ ਸ਼ੁਰੂ ਹੋ ਗਈ। ਸਬਾ ਨੇ ਰਿਤਿਕ ਦੀ ਤਾਰੀਫ ਕਰਨ ਲਈ ਧੰਨਵਾਦ ਕੀਤਾ ਸੀ। ਉਦੋਂ ਤੋਂ ਉਨ੍ਹਾਂ ਦਾ ਡੀਐਮ ਸ਼ੁਰੂ ਹੋਇਆ ਅਤੇ ਹੁਣ ਦੋਵਾਂ ਦਾ ਰਿਸ਼ਤਾ ਸਭ ਦੇ ਸਾਹਮਣੇ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਵੀ ਸਬਾ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਸੁਜ਼ੈਨ ਖਾਨ ਨੇ ਵੀ ਸਬਾ ਦੀ ਤਾਰੀਫ ‘ਚ ਪੋਸਟ ਸ਼ੇਅਰ ਕੀਤੀ ਸੀ।

ਇਹ ਵੀ ਦੇਖੋ : Deep Sidhu ਦੀ ਮੌਤ ਪਿੱਛੋਂ ਪਹਿਲੀ ਵਾਰ Deep ਦੇ ਘਰ ਪਹੁੰਚਿਆ ਹੋਬੀ ਧਾਲੀਵਾਲ,ਨਹੀਂ ਜਾਵੇਗਾ Deep Sidhu ਦੀ ਅੰਤਿਮ..

The post ‘GIRLFRIEND’ ਸਬਾ ਆਜ਼ਾਦ ਨਾਲ ਵਿਆਹ ਕਰਾ ਸੈੱਟਲ ਹੋਣਾ ਚਾਹੁੰਦੇ ਹਨ, ਰਿਤਿਕ ਰੋਸ਼ਨ appeared first on Daily Post Punjabi.

DC ਨੂੰ ਸ਼ਿਕਾਇਤ ਦੇਣ ਤੋਂ ਕਈ ਘੰਟਿਆਂ ਬਾਅਦ ਕੋਰੋਨਾ ਪੀੜਤ ਪਤੀ-ਪਤਨੀ ਨੂੰ ਕੁਆਰੰਟਾਈਨ ਕਰਨ ਪਹੁੰਚੀ ਟੀਮ
quarantined corona positive couple complaint: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਖਤਰਨਾਕ ਕੋਰੋਨਾਵਾਇਰਸ ਦੇ ਖਤਰੇ ਦੇ ਨਾਲ ਸਿਹਤ ਵਿਭਾਗ ਦੀਆਂ ਲਾਪਰਵਾਹੀਆਂ ਵੀ ਵੇਖਣ ਨੂੰ ਸਾਹਮਣੇ ਆ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਮਹਾਨਗਰ ਦੇ ਚੰਡੀਗੜ੍ਹ ਰੋਡ ਸਥਿਤ ਮੁੰਡੀਆ ਖੁਰਦ ਦੇ ਮੁਹੱਲਾ ਲਹਰੀ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਰਹਿਣ ਵਾਲੇ ਪਤੀ-ਪਤਨੀ ਦੀ ਰਿਪੋਰਟ ਪਾਜ਼ੀਟਿਵ ਮਿਲਣ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਸਿਹਤ ਵਿਭਾਗ ਦੀ ਟੀਮ ਦੋਵਾਂ ਨੂੰ ਨਾ ਤਾ ਹਸਪਤਾਲ ਲੈ ਕੇ ਗਈ ਅਤੇ ਨਾ ਹੀ ਕੁਆਰੰਟਾਈਨ ਕੀਤਾ। ਦੱਸ ਦੇਈਏ ਕਿ ਪਤੀ-ਪਤਨੀ ਫੋਕਲ ਪੁਆਇੰਟ ਦੀ ਇਕ ਫੈਕਟਰੀ ‘ਚ ਕੰਮ ਕਰਦੇ ਹਨ।

quarantined corona positive couple complaint

ਇਸ ਗੱਲ ਦਾ ਜਦੋਂ ਨਜ਼ਦੀਕ ਦੇ ਰਹਿਣ ਵਾਲੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ‘ਤੇ ਫੋਨ ਕੀਤਾ ਪਰ ਫਿਰ ਵੀ ਸਿਹਤ ਵਿਭਾਗ ਦੀ ਟੀਮ ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਪਹੁੰਚੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਡੀ.ਸੀ.ਵਰਿੰਦਰ ਕੁਮਾਰ ਸ਼ਰਮਾ ਅਤੇ ਸੀ.ਪੀ ਰਾਕੇਸ਼ ਅਗਰਵਾਲ ਨੂੰ ਵੱਟਸਐਪ ‘ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਬੁੱਧਵਾਰ ਸ਼ਾਮ 4 ਵਜੇ ਦੋਵਾਂ ਨੂੰ ਸਿਹਤ ਵਿਭਾਗ ਦੀ ਲੈ ਕੇ ਗਈ।

quarantined corona positive couple complaint

ਦੱਸਣਯੋਗ ਹੈ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 11,160 ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 444 ਲੋਕ ਦਮ ਤੋੜ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਤੱਕ 2108 ਸਰਗਰਮ ਮਾਮਲੇ ਹਨ ਅਤੇ 8608 ਲੋਕਾਂ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਭਰ ‘ਚੋਂ ਹੁਣ ਤੱਕ 77.13 ਫੀਸਦੀ ਮਰੀਜ਼ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਹੋ ਚੁੱਕੇ ਹਨ। ਸ਼ਹਿਰ ‘ਚੋਂ ਹੁਣ ਤੱਕ 1,25,120 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 1,23,807 ਸੈਂਪਲਾਂ ਦੀ ਰਿਪੋਰਟ ਮਿਲ ਚੁੱਕੀ ਹੈ ਅਤੇ 1,12,056 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਅਤੇ 1313 ਸੈਂਪਲਾਂ ਦੀ ਰਿਪੋਰਟ ਹਾਲੇ ਵੀ ਪੈਡਿੰਗ ਹੈ।

The post DC ਨੂੰ ਸ਼ਿਕਾਇਤ ਦੇਣ ਤੋਂ ਕਈ ਘੰਟਿਆਂ ਬਾਅਦ ਕੋਰੋਨਾ ਪੀੜਤ ਪਤੀ-ਪਤਨੀ ਨੂੰ ਕੁਆਰੰਟਾਈਨ ਕਰਨ ਪਹੁੰਚੀ ਟੀਮ appeared first on Daily Post Punjabi.

ਪਤੀ-ਪਤਨੀ ਨੇ ਕੀਤਾ ਡਰਾਈਵਰ ‘ਤੇ ਹਮਲਾ, ਕਾਰ ਲੁੱਟ ਕੇ ਹੋਏ ਫਰਾਰ
couple attacked driver ਲੁਧਿਆਣਾ, (ਤਰਸੇਮ ਭਾਰਦਵਾਜ)-ਮੋਹਾਲੀ ਨੇੜੇ ਪੈਂਦੇ ਪਿੰਡ ਤੋਂ ਕਿਰਾਏ ‘ਤੇ ਮਹਿੰਦਰਾ ਪਿਕਅਪ ਗੱਡੀ ਲੈ ਕੇ ਆ ਰਹੇ ਪਤੀ-ਪਤਨੀ ਨੇ ਜੰਡਿਆਲੀ ਕੋਲ ਡਰਾਈਵਰ ‘ਤੇ ਹਮਲਾ ਕਰ ਦਿੱਤਾ।ਉਕਤ ਪਤੀ-ਪਤਨੀ ਨੇ ਡਰਾਈਵਰ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਕੇ ਸੜਕ ‘ਤੇ ਸੁੱਟ ਕੇ ਗੱਡੀ ਲੈ ਕੇ ਫਰਾਰ ਹੋ ਗਏ।ਪੀੜਤ ਡਰਾਈਵਰ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਥਾਣਾ ਜਮਾਲਪੁਰ ਦੀ ਜਮਾਲਪੁਰ ਦੀ ਰਾਮਗੜ ਚੌਕੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।ਪੁਲਸ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।

couple attacked driver

ਪੁਲਸ ਹਵਲਦਾਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਬੀਤੇ ਐਤਵਾਰ ਰਾਤ ਕਰੀਬ 8 ਵਜੇ ਸੂਚਨਾ ਮਿਲੀ ਕਿ ਚੰਡੀਗੜ੍ਹ ਰੋਡ ਦੇ ਪਿੰਡ ਜੰਡਿਆਲੀ ਸਥਿਤ ਇੱਕ ਵਿਅਕਤੀ ਗੰਭੀਰ ਅਵਸਥਾ ‘ਚ ਜ਼ਖਮੀ ਮਿਲਿਆ।ਉਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ।ਹਸਪਤਾਲ ‘ਚ ਪੁਲਸ ਨੇ ਉਸ ਤੋਂ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿਆਦਾ ਬੋਲਣ ‘ਚ ਅਸਮਰੱਥ ਰਿਹਾ।
ਦੱਸਣਯੋਗ ਹੈ ਕਿ ਪਤੀ ਪਤਨੀ ਨੇ ਲੁਧਿਆਣਾ ਜਾਣ ਲਈ ਉਸਦੀ ਗੱਡੀ ਬੁਕ ਕਰਵਾਈ ਸੀ।ਪਰ ਜਿਵੇਂ ਹੀ ਉਹ ਜੰਡਿਆਲੀ ਪਹੁੰਚੇ ਤਾਂ ਪਤੀ-ਪਤਨੀ ਨੇ ਉਸ ‘ਤੇ ਹਮਲਾ ਕਰ ਦਿੱਤਾ ਉਸ ਨੂੰ ਜਖਮੀ ਕਰਕੇ ਗੱਡੀ ਤੋਂ ਬਾਹਰ ਸੁੱਟ ਦਿੱਤਾ ਅਤੇ ਗੱਡੀ ਲੈ ਕੇ ਫਰਾਰ ਹੋ ਗਏ।ਹੁਣ ਇਹ ਪਤਾ ਨਹੀਂ ਰਿਹਾ ਕਿ ਪਤੀ-ਪਤਨੀ ਨੇ ਕਿਸ ਮਕਸਦ ਨਾਲ ਲੁਧਿਆਣਾ ਲਈ ਗੱਡੀ ਬੁੱਕ ਕਰਵਾਈ ਸੀ।ਪੀੜਤ ਤੋਂ ਫਿਰ ਪੁੱਛਗਿਛ ਕੀਤੀ ਜਾਵੇਗੀ।ਪੀੜਤ ਦੀ ਪਛਾਣ ਬਲਵੀਰ ਸਿੰਘ ਲਾਲੜੂ ਵਜੋਂ ਹੋਈ ਹੈ।

The post ਪਤੀ-ਪਤਨੀ ਨੇ ਕੀਤਾ ਡਰਾਈਵਰ ‘ਤੇ ਹਮਲਾ, ਕਾਰ ਲੁੱਟ ਕੇ ਹੋਏ ਫਰਾਰ appeared first on Daily Post Punjabi.