court fined Rs 55 lakh Archives - Daily Post Punjabi

ਕਾਂਗਰਸੀ MLA ਵੇਦਪ੍ਰਕਾਸ਼ ਸੋਲੰਕੀ ਨੂੰ ਹੋਈ 1 ਸਾਲ ਦੀ ਸਜ਼ਾ, ਅਦਾਲਤ ਨੇ 55 ਲੱਖ ਰੁ: ਦਾ ਲਗਾਇਆ ਜੁਰਮਾਨਾ
ਰਾਜਸਥਾਨ ਦੇ ਕੋਟਪੁਤਲੀ ਬਹਿਰੋੜ ਜ਼ਿਲ੍ਹੇ ਦੀ ਏਸੀਜੇਐਮ-3 ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿੱਚ ਚਾਕਸੂ ਵਿਧਾਇਕ ਵੇਦਪ੍ਰਕਾਸ਼ ਸੋਲੰਕੀ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ MLA ਵੇਦਪ੍ਰਕਾਸ਼ ਸੋਲੰਕੀ ਨੂੰ 55 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਵਿੱਚ ਸ਼ਿਕਾਇਤਕਰਤਾ ਮੋਹਰ ਸਿੰਘ ਯਾਦਵ ਨੂੰ 54 ਲੱਖ ਰੁਪਏ ਦਿੱਤੇ ਜਾਣਗੇ, ਜਦਕਿ ਇੱਕ ਲੱਖ ਰੁਪਏ ਦਾ ਵਿੱਤੀ ਜੁਰਮਾਨਾ ਅਦਾਲਤ ਵਿੱਚ ਜਮ੍ਹਾ ਕਰਵਾਇਆ ਜਾਵੇਗਾ।

ਏਸੀਜੇਐਮ ਕੋਰਟ ਨੇ ਚੈੱਕ ਬਾਊਂਸ ਮਾਮਲੇ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਇਆ। ਸ਼ਿਕਾਇਤਕਰਤਾ ਦੇ ਵਕੀਲ ਭੂਪੇਂਦਰ ਪ੍ਰਜਾਪਤ ਨੇ ਦੱਸਿਆ ਕਿ 2015 ਵਿੱਚ ਪੀਟੀਆਈ ਦੇ ਸੇਵਾਮੁਕਤ ਮੋਹਰ ਸਿੰਘ ਯਾਦਵ ਦੀ ਤਰਫ਼ੋਂ 35 ਲੱਖ ਰੁਪਏ ਚਾਕਸੂ ਦੇ ਵਿਧਾਇਕ ਵੇਦ ਪ੍ਰਕਾਸ਼ ਸੋਲੰਕੀ ਨੂੰ ਜੈਪੁਰ ਵਿੱਚ ਕੁਝ ਜ਼ਮੀਨ ਲਈ ਦਿੱਤੇ ਗਏ ਸੀ। ਪਰ ਵੇਦ ਪ੍ਰਕਾਸ਼ ਸੋਲੰਕੀ ਨੇ ਨਾ ਤਾਂ ਉਸ ਨੂੰ ਜੈਪੁਰ ਵਿੱਚ ਕੋਈ ਪਲਾਟ ਦਿੱਤਾ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।

ਇਹ ਵੀ ਪੜ੍ਹੋ : ਨਿਊਜਰਸੀ ‘ਚ ਟ੍ਰਿਪਲ ਮ.ਰਡ.ਰ, ਭਾਰਤੀ ਮੂਲ ਦੇ ਨੌਜਵਾਨ ਨੇ ਆਪਣੇ ਦਾਦਾ-ਦਾਦੀ ਤੇ ਚਾਚੇ ਨੂੰ ਮਾਰੀ ਗੋ.ਲੀ

ਇਸ ਤੋਂ ਬਾਅਦ ਸੋਲੰਕੀ ਨੇ ਮੋਹਰ ਸਿੰਘ ਯਾਦਵ ਨੂੰ ਚੈੱਕ ਦਿੱਤਾ। ਉਹ ਚੈੱਕ ਬੈਂਕ ‘ਚ ਜਮ੍ਹਾ ਕਰਵਾਉਣ ਤੋਂ ਬਾਅਦ ਬਾਊਂਸ ਹੋ ਗਿਆ। ਇਸ ਤੋਂ ਬਾਅਦ ਪੀੜਤ ਮੋਹਰ ਸਿੰਘ ਯਾਦਵ ਨੇ ਅਦਾਲਤ ਦੀ ਸ਼ਰਨ ਲਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ। ਇਸ ਵਿੱਚ ਅਦਾਲਤ ਨੇ ਵਿਧਾਇਕ ਵੇਦ ਪ੍ਰਕਾਸ਼ ਸੋਲੰਕੀ ਨੂੰ ਇੱਕ ਸਾਲ ਦੀ ਸਜ਼ਾ ਤੇ 55 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਦੱਸ ਦੇਈਏ ਕਿ ਵੇਦ ਪ੍ਰਕਾਸ਼ ਸੋਲੰਕੀ ਫਿਲਹਾਲ ਚਾਕਸੂ ਤੋਂ ਕਾਂਗਰਸ ਦੇ ਉਮੀਦਵਾਰ ਹਨ। ਸੋਲੰਕੀ ਨੂੰ ਸਚਿਨ ਪਾਲਿਲਟ ਗਰੁੱਪ ਦਾ ਮੰਨਿਆ ਜਾਂਦਾ ਹੈ। ਸੋਲੰਕੀ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ‘ਚ ਸੁਰਖੀਆਂ ‘ਚ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਕਾਂਗਰਸੀ MLA ਵੇਦਪ੍ਰਕਾਸ਼ ਸੋਲੰਕੀ ਨੂੰ ਹੋਈ 1 ਸਾਲ ਦੀ ਸਜ਼ਾ, ਅਦਾਲਤ ਨੇ 55 ਲੱਖ ਰੁ: ਦਾ ਲਗਾਇਆ ਜੁਰਮਾਨਾ appeared first on Daily Post Punjabi.