court Archives - Daily Post Punjabi

ਮੁਅੱਤਲ DIG ਭੁੱਲਰ ਤੇ ਵਿਚੋਲੀਆ ਕ੍ਰਿਸ਼ਨੂ ਦੀ ਕੋਰਟ ‘ਚ ਹੋਈ ਪੇਸ਼ੀ, 18 ਜਨਵਰੀ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਪੰਜਾਬ ਪੁਲਿਸ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਭੁੱਲਰ ਦਾ ਵਿਚੋਲੀਆ ਕ੍ਰਿਸ਼ਨੂ ਸ਼ਾਰਦਾ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੋਈ। ਕੋਰਟ ਨੇ ਭੁੱਲਰ ਨੂੰ ਚਾਰਜਸ਼ੀਟ ਦੀ ਕਾਪੀ ਸੌਂਪੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਜਨਵਰੀ ਨੂੰ ਹੋਵੇਗੀ।

ਇਹ ਵੀ ਪੜ੍ਹੋ : ਡੋਨਾਲਡ ਟਰੰਪ ਪ੍ਰਸ਼ਾਸਨ ਦਾ ਵੱਡਾ ਐਕਸ਼ਨ, 8 ਹਜ਼ਾਰ ਤੋਂ ਵੱਧ ਸਟੂਡੈਂਟ ਵੀਜ਼ੇ ਸਣੇ 85,000 ਵੀਜ਼ੇ ਕੀਤੇ ਰੱਦ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੁਅੱਤਲ DIG ਭੁੱਲਰ ਤੇ ਵਿਚੋਲੀਆ ਕ੍ਰਿਸ਼ਨੂ ਦੀ ਕੋਰਟ ‘ਚ ਹੋਈ ਪੇਸ਼ੀ, 18 ਜਨਵਰੀ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ appeared first on Daily Post Punjabi.

ਅਦਾਲਤ ਨੇ ਚੈੱਕ ਬਾਊਂਸ ਮਾਮਲੇ ‘ਚ ਅਮੀਸ਼ਾ ਪਟੇਲ ‘ਤੇ ਲਗਾਇਆ ਜੁਰਮਾਨਾ, 7 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ
court fined amisha patel: ਅਦਾਕਾਰਾ ਅਮੀਸ਼ਾ ਪਟੇਲ ‘ਤੇ ਰਾਂਚੀ ਸਿਵਲ ਕੋਰਟ ‘ਚ ਚੈੱਕ ਬਾਊਂਸ ਮਾਮਲੇ ‘ਚ 500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 7 ਅਗਸਤ ਨੂੰ ਹੋਵੇਗੀ। ਅਮੀਸ਼ਾ ਪਟੇਲ ‘ਤੇ ਫਿਲਮ ”ਦੇਸੀ ਮੈਜਿਕ” ਬਣਾਉਣ ਦੇ ਨਾਂ ‘ਤੇ ਅਜੇ ਸਿੰਘ ਨਾਲ 2.5 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਮੁਲਜ਼ਮ ਅਜੈ ਕੁਮਾਰ ਸਿੰਘ ਦੀ ਤਰਫ਼ੋਂ ਕੰਪਨੀ ਦੇ ਮੈਨੇਜਰ ਟਿੰਕੂ ਸਿੰਘ ਗਵਾਹ ਵਜੋਂ ਅਦਾਲਤ ਵਿੱਚ ਪੇਸ਼ ਹੋਏ।

court fined amisha patel

ਪਰ ਅਮੀਸ਼ਾ ਪਟੇਲ ਦੇ ਵਕੀਲ ਨੇ ਉਸ ਤੋਂ ਪੁੱਛਗਿੱਛ ਨਹੀਂ ਕੀਤੀ। ਅਮੀਸ਼ਾ ਪਟੇਲ ਦੇ ਵਕੀਲ ਟਾਈਮ ਪਟੀਸ਼ਨ ਦੇ ਰਹੇ ਸਨ। ਇਸ ਕਾਰਨ ਅਦਾਲਤ ਨੇ ਜੁਰਮਾਨਾ ਲਗਾਇਆ ਹੈ। ਦੀ ਸਿਵਲ ਅਦਾਲਤ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਡੀਐਨ ਸ਼ੁਕਲਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਅਮੀਸ਼ਾ ਪਟੇਲ ਪਹਿਲਾਂ ਵੀ ਦੋ ਵਾਰ ਅਦਾਲਤ ‘ਚ ਪੇਸ਼ ਹੋ ਚੁੱਕੀ ਹੈ। ਅਮੀਸ਼ਾ ਪਟੇਲ ਦੇ ਵਕੀਲ ਜੈਪ੍ਰਕਾਸ਼ ਅਦਾਲਤ ਤੋਂ ਅਗਲੀ ਤਰੀਕ ਦੀ ਮੰਗ ਕਰ ਰਹੇ ਸਨ। ਉਸ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਪ੍ਰਮਾਣਿਤ ਕਾਪੀ ਦੀ ਲੋੜ ਹੈ, ਇਸ ਲਈ ਸੁਣਵਾਈ ਲਈ ਅਗਲੀ ਤਰੀਕ ਤੈਅ ਕੀਤੀ ਜਾਵੇ। ਦੂਜੇ ਪਾਸੇ ਅਜੈ ਸਿੰਘ ਦੇ ਪੱਖ ਦੇ ਗਵਾਹ ਅਦਾਲਤ ਵਿੱਚ ਹਾਜ਼ਰ ਸਨ। ਅਦਾਲਤ ਨੇ ਗਵਾਹ ਦੀ ਜਿਰ੍ਹਾ ਲਈ 7 ਅਗਸਤ ਦੀ ਤਰੀਕ ਤੈਅ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਅਮੀਸ਼ਾ ਪਟੇਲ ‘ਤੇ ਫਿਲਮ ਦੇਸੀ ਮੈਜਿਕ ਬਣਾਉਣ ਦੇ ਨਾਂ ‘ਤੇ ਅਜੈ ਸਿੰਘ ਨਾਲ 2.5 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਅਜੈ ਦਾ ਕਹਿਣਾ ਹੈ- ਦੋਹਾਂ ਵਿਚਕਾਰ ਹੋਏ ਸਮਝੌਤੇ ਦੇ ਮੁਤਾਬਕ ਜਦੋਂ ਫਿਲਮ ਜੂਨ 2018 ‘ਚ ਰਿਲੀਜ਼ ਨਹੀਂ ਹੋਈ ਤਾਂ ਅਜੇ ਨੇ ਅਮੀਸ਼ਾ ਤੋਂ ਪੈਸੇ ਵਾਪਸ ਮੰਗੇ। ਕਾਫੀ ਦੇਰੀ ਤੋਂ ਬਾਅਦ ਅਕਤੂਬਰ 2018 ਵਿੱਚ 2.5 ਕਰੋੜ ਅਤੇ 50 ਲੱਖ ਰੁਪਏ ਦੇ ਦੋ ਚੈੱਕ ਦਿੱਤੇ ਗਏ, ਜੋ ਬਾਊਂਸ ਹੋ ਗਏ। ਇਸ ਤੋਂ ਬਾਅਦ ਅਜੈ ਸਿੰਘ ਨੇ ਰਾਂਚੀ ਸਿਵਲ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ।

The post ਅਦਾਲਤ ਨੇ ਚੈੱਕ ਬਾਊਂਸ ਮਾਮਲੇ ‘ਚ ਅਮੀਸ਼ਾ ਪਟੇਲ ‘ਤੇ ਲਗਾਇਆ ਜੁਰਮਾਨਾ, 7 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ appeared first on Daily Post Punjabi.

ਸੋਨਾਕਸ਼ੀ ਸਿਨਹਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਦੀ ਖਬਰ ਝੂਠੀ, ਅਦਾਕਾਰਾ ਨੇ ਦੇਖੋ ਕੀ ਕਿਹਾ
Sonakshi Sinha warrant case: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਕਦੇ ਸਲਮਾਨ ਖਾਨ ਨਾਲ ਉਸਦੇ ਵਿਆਹ ਦੀ ਫਰਜ਼ੀ ਫੋਟੋ ਵਾਇਰਲ ਹੋ ਜਾਂਦੀ ਹੈ ਤਾਂ ਕਦੇ ਸੋਨਾਕਸ਼ੀ ਕਾਨੂੰਨੀ ਮੁਸੀਬਤ ਵਿੱਚ ਫਸ ਜਾਂਦੀ ਹੈ। ਹਾਲ ਹੀ ‘ਚ ਦਿੱਲੀ ਦੇ ਈਵੈਂਟ ਆਰਗੇਨਾਈਜ਼ਰ ਨੇ ਸੋਨਾਕਸ਼ੀ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ।

Sonakshi Sinha warrant case

ਜਿਸ ਤੋਂ ਬਾਅਦ ਸੋਨਾਕਸ਼ੀ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਹੁਣ ਸੋਨਾਕਸ਼ੀ ਨੇ ਇਸ ਵਿਵਾਦ ‘ਤੇ ਚੁੱਪੀ ਤੋੜੀ ਹੈ। ਸੋਨਾਕਸ਼ੀ ਸਿਨਹਾ ਨੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਜਿਸ ‘ਚ ਲਿਖਿਆ ਹੈ- ਮੀਡੀਆ ‘ਚ ਮੇਰੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਮੇਰੇ ਅਥਾਰਟੀ ਵੱਲੋਂ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਕਿਸੇ ਭੈੜੇ ਵਿਅਕਤੀ ਨੇ ਮੈਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਸਾਰੇ ਮੀਡੀਆ, ਪੱਤਰਕਾਰਾਂ ਅਤੇ ਅਖਬਾਰਾਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਫਰਜ਼ੀ ਖਬਰ ਨੂੰ ਨਾ ਚਲਾਉਣ। ਕਿਉਂਕਿ ਉਹ ਵਿਅਕਤੀ ਪਬਲੀਸਿਟੀ ਹਾਸਲ ਕਰਨ ਲਈ ਅਜਿਹਾ ਏਜੰਡਾ ਚਲਾ ਰਿਹਾ ਹੈ। “ਇਹ ਆਦਮੀ ਸਾਲਾਂ ਤੋਂ ਬਣੀ ਮੇਰੀ ਸਾਖ ‘ਤੇ ਹਮਲਾ ਕਰ ਰਿਹਾ ਹੈ। ਉਹ ਵੀ ਪਬਲੀਸਿਟੀ ਹਾਸਲ ਕਰਨ ਲਈ ਅਤੇ ਮੇਰੇ ਤੋਂ ਪੈਸੇ ਵਸੂਲਣ ਲਈ। ਇਸੇ ਲਈ ਉਹ ਮੀਡੀਆ ਵਿੱਚ ਅਜਿਹੇ ਝੂਠੇ ਲੇਖ ਲਗਾ ਰਿਹਾ ਹੈ।

ਇਹ ਮਾਮਲਾ ਮੁਰਾਦਾਬਾਦ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਲਾਹਾਬਾਦ ਹਾਈ ਕੋਰਟ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਮੇਰੀ ਕਾਨੂੰਨੀ ਟੀਮ ਅਦਾਲਤ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਸਾਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਜਦੋਂ ਤੱਕ ਇਸ ਮਾਮਲੇ ਵਿੱਚ ਅਦਾਲਤ ਆਪਣਾ ਫੈਸਲਾ ਨਹੀਂ ਦਿੰਦੀ, ਇਸ ਮੁੱਦੇ ‘ਤੇ ਮੇਰੀ ਟਿੱਪਣੀ ਉਹੀ ਰਹੇਗੀ। ਇਸ ਲਈ ਇਸ ਖ਼ਬਰ ਬਾਰੇ ਮੇਰੇ ਕੋਲ ਨਾ ਪਹੁੰਚੋ। ਮੈਂ ਘਰ ਵਿੱਚ ਹਾਂ, ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਮੇਰੇ ਖਿਲਾਫ ਕੋਈ ਵਾਰੰਟ ਜਾਰੀ ਨਹੀਂ ਕੀਤਾ ਗਿਆ ਹੈ। ਦਿੱਲੀ ਦੇ ਈਵੈਂਟ ਆਰਗੇਨਾਈਜ਼ਰ ਨੇ ਸੋਨਾਕਸ਼ੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਵਿਅਕਤੀ ਦਾ ਇਲਜ਼ਾਮ ਹੈ ਕਿ ਸੋਨਾਕਸ਼ੀ ਨੇ ਇਵੈਂਟ ਵਿੱਚ ਸ਼ਾਮਲ ਹੋਣ ਲਈ 37 ਲੱਖ ਰੁਪਏ ਲਏ ਸਨ। ਪਰ ਬਾਅਦ ਵਿੱਚ ਉਹ ਸਮਾਗਮ ਵਿੱਚ ਨਹੀਂ ਪਹੁੰਚੀ। ਆਯੋਜਕ ਪ੍ਰਮੋਦ ਵਰਮਾ ਦਾ ਕਹਿਣਾ ਹੈ ਕਿ ਇਸ ਸਮਾਗਮ ਵਿੱਚ ਅਦਾਕਾਰਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਖਬਰਾਂ ਮੁਤਾਬਕ ਆਰਗੇਨਾਈਜ਼ਰ ਨੇ ਰਿਫੰਡ ਲਈ ਅਦਾਕਾਰਾ ਦੇ ਮੈਨੇਜਰ ਨਾਲ ਸੰਪਰਕ ਕੀਤਾ ਸੀ। ਪਰ ਉਸ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਆਯੋਜਕ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ।

The post ਸੋਨਾਕਸ਼ੀ ਸਿਨਹਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਦੀ ਖਬਰ ਝੂਠੀ, ਅਦਾਕਾਰਾ ਨੇ ਦੇਖੋ ਕੀ ਕਿਹਾ appeared first on Daily Post Punjabi.

ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਖਿਲਾਫ ਬੰਬੇ ਹਾਈ ਕੋਰਟ ‘ਚ ਪਟੀਸ਼ਨ, ਰਿਲੀਜ਼ ‘ਤੇ ਰੋਕ ਦੀ ਮੰਗ
PIL against kashmir files: ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਖਿਲਾਫ ਬੰਬੇ ਹਾਈ ਕੋਰਟ ‘ਚ ਇਕ ਜਨਹਿਤ ਪਟੀਸ਼ਨ (PIL) ਦਾਇਰ ਕੀਤੀ ਗਈ ਹੈ, ਜਿਸ ‘ਚ ਫਿਲਮ ਦੀ ਕੰਟੇੰਟ ‘ਤੇ ਇਤਰਾਜ਼ ਜਤਾਉਂਦੇ ਹੋਏ ਇਕ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਦੱਸਿਆ ਗਿਆ ਹੈ। ਪਟੀਸ਼ਨ ‘ਚ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਗਈ ਹੈ।

PIL against kashmir files

ਦੱਸ ਦੇਈਏ ਕਿ ਦਿ ਕਸ਼ਮੀਰ ਫਾਈਲਜ਼ 11 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਵੀ ਇਸ ਪਟੀਸ਼ਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ‘ਦਿ ਕਸ਼ਮੀਰ ਫਾਈਲਜ਼’ ਦੀ ਕਹਾਣੀ 1990 ਦੇ ਦਹਾਕੇ ਵਿੱਚ ਵਾਦੀ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਕੱਢੇ ਜਾਣ ਅਤੇ ਇਸ ਸਮੇਂ ਦੇ ਸਿਆਸੀ ਮਾਹੌਲ ਉੱਤੇ ਆਧਾਰਿਤ ਹੈ। ਫਿਲਮ ਵਿੱਚ ਮਿਥੁਨ ਚੱਕਰਵਰਤੀ, ਅਨੁਪਮ ਖੇਰ, ਪੁਨੀਤ ਈਸਰ, ਪੱਲਵੀ ਜੋਸ਼ੀ ਅਤੇ ਦਰਸ਼ਨ ਕੁਮਾਰ ਮੁੱਖ ਭੂਮਿਕਾਵਾਂ ਵਿੱਚ ਹਨ। ਵਿਵੇਕ ਨੇ ਇਸ ਪਟੀਸ਼ਨ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਪਟੀਸ਼ਨ ਉੱਤਰ ਪ੍ਰਦੇਸ਼ ਦੇ ਇੰਤਜ਼ਾਰ ਹੁਸੈਨ ਸਈਦ ਦੀ ਤਰਫੋਂ ਦਾਇਰ ਕੀਤੀ ਗਈ ਸੀ।

एक छोटी सी फ़िल्म से इतना डर…
So much fear of a small film?
Pl advise what do I do? https://t.co/AqH1p7Xe2W
— Vivek Ranjan Agnihotri (@vivekagnihotri) March 3, 2022

ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਹੈ ਕਿ ਫਿਲਮ ਦਾ ਟ੍ਰੇਲਰ ਮੁਸਲਿਮ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦਾ ਹੈ ਅਤੇ ਕੁਝ ਦ੍ਰਿਸ਼ ਭਾਈਚਾਰੇ ਦੀ ਕੁੜੱਤਣ ਨੂੰ ਉਤਸ਼ਾਹਿਤ ਕਰਦੇ ਹਨ। ਪਟੀਸ਼ਨ ‘ਚ ਫਿਲਮ ਨੂੰ ਇਕਪਾਸੜ ਵੀ ਦੱਸਿਆ ਗਿਆ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਵੇਕ ਨੇ ਲਿਖਿਆ- ਛੋਟੀ ਫਿਲਮ ਤੋਂ ਇੰਨਾ ਡਰ, ਕਿਰਪਾ ਕਰਕੇ ਸਲਾਹ ਦਿਓ ਕਿ ਕੀ ਕਰਨਾ ਹੈ। ਇਸ ਟਵੀਟ ‘ਤੇ ਕਈ ਯੂਜ਼ਰਸ ਨੇ ਪ੍ਰਤੀਕਿਰਿਆ ਦਿੱਤੀ ਹੈ। ਫਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਅਤੇ ਇਸ ਵਿਚ ਦਿਖਾਏ ਗਏ ਸੀਨਜ਼ ਦੀ ਕਾਫੀ ਤਾਰੀਫ ਹੋਈ ਸੀ। ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਕਸ਼ਮੀਰ ‘ਚ ਆਜ਼ਾਦੀ ਦੀ ਮੰਗ ਨੂੰ ਲੈ ਕੇ ਵੱਖਵਾਦੀ ਤਾਕਤਾਂ ਉਸ ਸਮੇਂ ਆਪਣੇ ਸਿਖਰ ‘ਤੇ ਸਨ, ਜਿਨ੍ਹਾਂ ਨੂੰ ਕੁਝ ਸਿਆਸੀ ਨੇਤਾਵਾਂ ਦਾ ਸਮਰਥਨ ਵੀ ਮਿਲਿਆ ਸੀ। ਕਸ਼ਮੀਰੀ ਪੰਡਤਾਂ ‘ਤੇ ਹਮਲਾ ਕੀਤਾ ਗਿਆ ਅਤੇ ਵਾਦੀ ਛੱਡਣ ਲਈ ਮਜ਼ਬੂਰ ਕੀਤਾ ਗਿਆ। ਵਿਵੇਕ ਅਗਨੀਹੋਤਰੀ ਨੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਦੇ ਪਿੱਛੇ ਰਹੱਸ ‘ਤੇ ਤਾਸ਼ਕੰਦ ਫਾਈਲਾਂ ਲਿਖੀਆਂ ਹਨ, ਜੋ ਕਿ ਆਲੋਚਨਾਤਮਕ ਅਤੇ ਵਪਾਰਕ ਤੌਰ ‘ਤੇ ਸਫਲ ਸੀ।

The post ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਖਿਲਾਫ ਬੰਬੇ ਹਾਈ ਕੋਰਟ ‘ਚ ਪਟੀਸ਼ਨ, ਰਿਲੀਜ਼ ‘ਤੇ ਰੋਕ ਦੀ ਮੰਗ appeared first on Daily Post Punjabi.

ਦਰਿਆਦਿਲ ਜੱਜ! ਪਤਾ ਨਹੀਂ ਕਿੰਨਿਆਂ ਨੂੰ ਸਜ਼ਾ ਸੁਣਾਈਆਂ, ਪਰ ਪੰਛੀ ਕਰ ‘ਤੇ ਆਜ਼ਾਦ
The post ਦਰਿਆਦਿਲ ਜੱਜ! ਪਤਾ ਨਹੀਂ ਕਿੰਨਿਆਂ ਨੂੰ ਸਜ਼ਾ ਸੁਣਾਈਆਂ, ਪਰ ਪੰਛੀ ਕਰ ‘ਤੇ ਆਜ਼ਾਦ appeared first on Daily Post Punjabi.

ਨਗਰ ਨਿਗਮ ਨੇ ਸੈਕਰਡ ਹਾਰਡ ਕਾਨਵੈਂਟ ਸਕੂਲ ਨੂੰ ਭੇਜਿਆ ਨੋਟਿਸ, ਸਕੂਲ ਨੇ ਅਦਾਲਤ ਦਾ ਖੜਕਾਇਆ ਦਰਵਾਜ਼ਾ
corporation notice sacred heart school court: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਨਗਰ ਨਿਗਮ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਪ੍ਰਬੰਧਨ ਵਿਚਾਲੇ ਪ੍ਰਾਪਰਟੀ ਟੈਕਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਦਾਲਤ ਪਹੁੰਚ ਗਿਆ ਹੈ। ਹੁਣ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਹੀ ਨਗਰ ਨਿਗਮ ਟੈਕਸ ਵਸੂਲੀ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਸਕੇਗਾ। ਨਿਗਮ ਨੇ ਸਕੂਲ ਪ੍ਰਬੰਧਨ ‘ਤੇ 3.25 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਕੱਢਿਆ। ਨਿਗਮ ਨੇ ਕਰੀਬ ਇਕ ਮਹੀਨਾ ਪਹਿਲਾਂ 1.15 ਕਰੋੜ ਰੁਪਏ ਦਾ ਨੋਟਿਸ ਸਕੂਲ ਪ੍ਰਬੰਧਨ ਨੂੰ ਸੌਂਪਿਆ ਸੀ, ਜਿਸ ‘ਚ ਸਕੂਲ ਪ੍ਰਬੰਧਨ ਨੇ 18 ਲੱਖ ਰੁਪਏ ਦਾ ਚੈਕ ਨਗਰ ਨਿਗਮ ਨੂੰ ਵੀ ਦੇ ਦਿੱਤਾ ਸੀ। ਹਾਲਾਂਕਿ ਨਿਗਮ ਨੇ ਹੁਣ 2.10 ਕਰੋੜ ਰੁਪਏ ਦਾ ਇਕ ਹੋਰ ਨੋਟਿਸ ਸਕੂਲ ਪ੍ਰਬੰਧਨ ਨੂੰ ਭੇਜਿਆ ਹੈ। ਨਿਗਮ ਦੇ ਨਵੇਂ ਨੋਟਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਨਿਗਮ ਜ਼ੋਨ ਡੀ ਦੇ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰਡੈਂਟ ਹਰਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਹੈ ਕਿ ਸਕੂਲ ਦੇ ਪੂਰੇ ਪ੍ਰਾਪਰਟੀ ਟੈਕਸ ਦੀ ਗਣਨਾ ਕੀਤੀ ਗਈ ਤਾਂ ਇਹ 3.25 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਇਸ ‘ਚ 1.15 ਕਰੋੜ ਰੁਪਏ ਦਾ ਨੋਟਿਸ ਨਿਗਮ ਨੂੰ ਪਹਿਲਾਂ ਹੀ ਦਿੱਤਾ ਗਿਆ ਸੀ, ਜਦਕਿ ਬਾਕੀ ਦਾ ਨੋਟਿਸ ਬਾਅਦ ‘ਚ ਦਿੱਤਾ ਗਿਆ।

corporation notice sacred heart school court

ਦੱਸਣਯੋਗ ਹੈ ਕਿ ਪਹਿਲਾਂ ਨੋਟਿਸ 2016-17 ਤੋਂ 2018-19 ਤੱਕ ਸੀ। ਉਸ ਤੋਂ ਬਾਅਦ ਜਦੋਂ 2014-15, 2015-16 ਅਤੇ 2019-20 ਅਤੇ 2020-21 ਦੇ ਟੈਕਸ ਦੀ ਗਣਨਾ ਕੀਤੀ ਗਈ ਤਾਂ 2.10 ਕਰੋੜ ਰੁਪਏ ਹੋਰ ਬਣਾਉਂਦਾ ਸੀ। ਇਹ ਨੋਟਿਸ ਸਕੂਲ ਪ੍ਰਬੰਧਕਾਂ ਨੂੰ ਬਾਅਦ ‘ਚ ਦਿੱਤਾ ਗਿਆ।ਹੁਣ ਸਕੂਲ ਪ੍ਰਬੰਧਕਾਂ ਨੇ ਕੋਰਟ ‘ਚ ਪਟੀਸ਼ਨ ਦਾਇਰ ਕਰ ਦਿੱਤੀ। ਇਸ ਕਾਰਨ ਹੁਣ ਸਕੂਲ ਪ੍ਰਬੰਧਕਾਂ ਨੂੰ ਇਸ ਟੈਕਸ ਦੀ ਵਸੂਲੀ ਨਹੀਂ ਕੀਤੀ ਜਾ ਰਹੀ ।

ਇਹ ਵੀ ਦੇਖੋ–

The post ਨਗਰ ਨਿਗਮ ਨੇ ਸੈਕਰਡ ਹਾਰਡ ਕਾਨਵੈਂਟ ਸਕੂਲ ਨੂੰ ਭੇਜਿਆ ਨੋਟਿਸ, ਸਕੂਲ ਨੇ ਅਦਾਲਤ ਦਾ ਖੜਕਾਇਆ ਦਰਵਾਜ਼ਾ appeared first on Daily Post Punjabi.

ਇਲਾਹਾਬਾਦ ਹਾਈਕੋਰਟ ਦਾ ਅਹਿਮ ਫੈਸਲਾ, DNA ਟੈਸਟ ਤੋਂ ਸਾਬਤ ਹੋਵੇਗਾ ਪਤਨੀ ‘ਬੇਵਫਾ’ ਹੈ ਜਾਂ ਨਹੀਂ…..
couple divorce child birth high court verdict dna: ਉੱਤਰ-ਪ੍ਰਦੇਸ਼ ਦੇ ਹਮੀਰਪੁਰ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣਾ ਆਇਆ ਹੈ।ਜਿਥੇ ਤਲਾਕ ਦੇ 3 ਸਾਲ ਬੀਤ ਜਾਣ ਤੋਂ ਬਾਅਦ ਇਕ ਔਰਤ ਨੇ ਆਪਣੇ ਪੇਕੇ ਘਰ ਬੱਚੇ ਨੂੰ ਜਨਮ ਦਿੱਤਾ ਹੈ।ਔਰਤ ਨੇ ਦਾਅਵਾ ਕੀਤਾ ਹੈ ਕਿ ਬੱਚਾ ਉਸਦੇ ਪਤੀ ਦਾ ਹੀ ਹੈ।ਜਦੋਂ ਕਿ ਪਤੀ ਨੇ ਇਸ ਗੱਲ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਬੱਚਾ ਉਸਦਾ ਕਿਵੇਂ ਹੋ ਸਕਦਾ ਹੈ।ਜਦੋਂ ਕਿ 3 ਸਾਲਾਂ ਤੋਂ ਉਸਦੇ ਪਤਨੀ ਨਾਲ ਸੰਬੰਧ ਨਹੀਂ ਹਨ।ਹਮੀਰਪੁਰ ਦੇ ਰਹਿਣ ਵਾਲੇ ਇਸ ਪਤੀ-ਪਤਨੀ ਦਾ ਫੈਮਿਲੀ ਕੋਰਟ ‘ਚ 3 ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ।ਇਸ ਮਾਮਲੇ ‘ਚ ਪਤੀ ਰਾਮ ਆਸਰੇ ਨੇ ਫੈਮਿਲੀ ਕੋਰਟ ‘ਚ ਡੀਐੱਨਏ ਟੈਸਟ ਦੀ ਮੰਗ ਕਰਦੇ ਹੋਏ ਅਰਜੀ ਦਾਖਲ ਕੀਤੀ ਸੀ।

couple divorce child birth high court verdict dna

ਪਰ ਫੈਮਿਲੀ ਕੋਰਟ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।ਇਸ ਤੋਂ ਬਾਅਦ ਮਾਮਲਾ ਇਲਾਹਾਬਾਦ ਹਾਈ ਕੋਰਟ ਜਾ ਪਹੁੰਚਿਆ।ਜਿਥੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਵਿਵੇਕ ਅਗਰਵਾਲ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ ਅਤੇ ਅਹਿਮ ਫੈਸਲਾ ਸੁਣਾਉਂਦਿਆਂ ਆਦੇਸ਼ ਦਿੱਤਾ ਕਿ ਡੀਐੱਨਏ ਟੈਸਟ ਤੋਂ ਸਾਬਤ ਹੋ ਸਕਦਾ ਹੈ ਕਿ ਪਤਨੀ ਬੇਵਫਾ ਹੈ ਜਾਂ ਨਹੀਂ।ਹਾਈਕੋਰਟ ਨੇ ਕਿਹਾ ਕਿ ਰਾਸਆਸਰੇ ਬੱਚੇ ਦਾ ਪਿਤਾ ਹੈ ਜਾਂ ਨਹੀਂ, ਇਹ ਸਾਬਤ ਕਰਨ ਲਈ ਡੀਐੱਨਏ ਟੈਸਟ ਸਭ ਤੋਂ ਬਿਹਤਰ ਤਰੀਕਾ ਹੈ।ਮਹੱਤਵਪੂਰਨ ਗੱਲ ਇਹ ਹੈ ਕਿ 3 ਸਾਲ ਬਾਅਦ ਪਤਨੀ ਨੇ ਪੇਕੇ ਘਰ ਬੱਚੇ ਨੂੰ ਜਨਮ ਦਿੱਤਾ ਹੈ।ਪਤਨੀ ਨੇ ਦਾਅਵਾ ਕੀਤਾ ਹੈ ਕਿ ਬੱਚਾ ਉਸਦੇ ਪਤੀ ਰਾਮਆਸਰੇ ਦਾ ਹੀ ਹੈ।ਜਦੋਂ ਕਿ ਪਤੀ ਨੇ ਪਤਨੀ ਦੇ ਨਾਲ ਸਰੀਰਕ ਸੰਬੰਧ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ।ਪਤਨੀ ਨੀਲਮ ਨੇ ਹਮੀਰਪੁਰ ਦੇ ਫੈਮਿਲੀ ਕੋਰਟ ਦੇ ਆਦੇਸ਼ ਨੂੰ ਵੀ ਚੁਣੌਤੀ ਦਿੱਤੀ ਸੀ।ਜਿਸ ਤੋਂ ਬਾਅਦ ਉਸਦੇ ਪਤੀ ਰਾਮਆਸਰੇ ਨੇ ਫੈਮਿਲੀ ਕੋਰਟ ‘ਚ ਡੀਐੱਨਏ ਟੈਸਟ ਦੀ ਮੰਗ ਕਰਦਿਆਂ ਹੋਏ ਪਟੀਸ਼ਨ ਦਾਖਲ ਕੀਤੀ ਸੀ।ਜਿਸ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਸੀ।

ਇਹ ਵੀ ਦੇਖੋ:ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ ਤੋਂ ਸੁਣੋ ਸ਼ੰਭੂ ਮੋਰਚੇ ਦੇ ਧਰਨਿਆਂ ਦਾ ਸੱਚ

The post ਇਲਾਹਾਬਾਦ ਹਾਈਕੋਰਟ ਦਾ ਅਹਿਮ ਫੈਸਲਾ, DNA ਟੈਸਟ ਤੋਂ ਸਾਬਤ ਹੋਵੇਗਾ ਪਤਨੀ ‘ਬੇਵਫਾ’ ਹੈ ਜਾਂ ਨਹੀਂ….. appeared first on Daily Post Punjabi.

ਚਲਾਨ ਭੁਗਤਣ ਲਈ RTA ਦਫਤਰ ਦੇ ਨਾਲ ਅਦਾਲਤਾਂ ‘ਚ ਖੱਜਲ ਹੋ ਰਹੇ ਨੇ ਲੋਕ
corona invoices court rta office: ਲੁਧਿਆਣਾ (ਤਰਸੇਮ ਭਾਰਦਵਾਜ)- ਲਾਕਡਾਊਨ ਦੌਰਾਨ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਚਲਾਨ ਕੱਟ ਕੇ ਨਕੇਲ ਕੱਸੀ ਗਈ । ਇਸ ਦੌਰਾਨ ਕਈ ਲੋਕਾਂ ਨੇ ਤਾਂ ਮੌਕੇ ‘ਚੇ ਹੀ ਚਲਾਨਾਂ ਦਾ ਭੁਗਤਾਨ ਕਰ ਦਿੱਤਾ ਪਰ ਕਈ ਆਰ.ਟੀ.ਏ ਦਫਤਰ ‘ਚ ਭੇਜ ਦਿੱਤੇ ਗਏ। ਆਰ.ਟੀ.ਏ ਦਫਤਰ ‘ਚ ਚਲਾਨ ਦਾ ਭੁਗਤਾਨ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਆਰ.ਟੀ.ਏ ਦਫਤਰ ਦੇ ਨਾਲ-ਨਾਲ ਅਦਾਲਤ ਦੇ ਵੀ ਚੱਕਰ ਲਾਉਣੇ ਪੈ ਰਹੇ ਹਨ, ਕਿਉਂਕਿ ਕਿਸੇ ਨੂੰ ਇਹ ਪਤਾ ਹੀ ਨਹੀਂ ਹੈ ਕਿ ਅਦਾਲਤ ‘ਚ ਕਿਸਦੇ ਕੋਲ ਅਤੇ ਕਿੱਥੇ ਚਲਾਨ ਭੁਗਤਣਾ ਹੈ। ਇਸੇ ਕਾਰਨ ਆਰ.ਟੀ.ਏ ਦਫਤਰਾਂ ‘ਚ ਚਲਾਨਾਂ ਦੇ ਢੇਰ ਲੱਗੇ ਹੋਏ ਹਨ।

corona invoices court rta office

ਆਰ.ਟੀ.ਏ ਦਫਤਰ ‘ਚ ਘੰਟਿਆਂ ਤੱਕ ਲਾਈਨਾਂ ‘ਚ ਖੜੇ ਰਹਿਣ ਤੋਂ ਬਾਅਦ ਜਦੋਂ ਨੰਬਰ ਆਉਂਦਾ ਹੈ ਤਾਂ ਚਲਾਨ ਅਦਾਲਤ ‘ਚ ਭੁਗਤਣਾ ਦਾ ਬੋਲਿਆ ਜਾਂਦਾ ਹੈ ਪਰ ਇਹ ਨਹੀਂ ਦੱਸਿਆ ਜਾਂਦਾ ਹੈ ਕਿ ਕਿਵੇਂ ਭੁਗਤਣਾ ਹੈ ਅਤੇ ਇਸ ਦਾ ਕੀ ਪ੍ਰੋਸੈਸ ਹੈ। ਦਰਅਸਲ ਚਲਾਨ ਭੁਗਤਣ ਲਈ ਆਰ.ਟੀ.ਏ ਦਫਤਰ ‘ਚ ਭੇਜ ਦਿੱਤਾ ਜਾਂਦਾ ਹੈ ਪਰ ਉੱਥੇ ਵੀ ਭੁਗਤਾਨ ਨਹੀਂ ਹੁੰਦਾ ਹੈ ਅਤੇ ਉੱਥੋ ਅਦਾਲਤਾਂ ‘ਚ ਲੋਕਾਂ ਨੂੰ ਭੇਜ ਦਿੱਤਾ ਜਾਂਦਾ ਹੈ। ਉੱਥੇ ਜਾ ਕੇ ਵੀ ਵਕੀਲ ਦੀ ਸਲਾਹ ਅਤੇ ਲੈਟਰ ਟਾਈਪ ਕਰਨ ‘ਤੇ ਖਰਚ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਆਰ.ਟੀ.ਏ ਦਫਤਰ ਤੋਂ ਚਲਾਨ ਅਦਾਲਤ ‘ਚ ਜਾਂਦਾ ਹੈ ਅਤੇ ਫਿਰ ਇਸ ਦਾ ਭੁਗਤਾਨ ਹੁੰਦਾ ਹੈ। ਦੱਸ ਦੇਈਏ ਕਿ ਲਾਕਡਾਊਨ ਦੌਰਾਨ 800 ਤੋਂ ਜਿਆਦਾ ਚਲਾਨ ਕੱਟੇ ਗਏ ਜਿਨ੍ਹਾਂ ‘ਚ ਸਿਰਫ 25 ਤੋਂ 30 ਫੀਸਦੀ ਹੀ ਚਲਾਨਾਂ ਦਾ ਹੀ ਭੁਗਤਾਨ ਕੀਤਾ ਗਿਆ

The post ਚਲਾਨ ਭੁਗਤਣ ਲਈ RTA ਦਫਤਰ ਦੇ ਨਾਲ ਅਦਾਲਤਾਂ ‘ਚ ਖੱਜਲ ਹੋ ਰਹੇ ਨੇ ਲੋਕ appeared first on Daily Post Punjabi.

ਜਲਦ ਐਲਾਨੇ ਜਾਣ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ, SC ਨੇ ਸੀ CBSE ਨੂੰ ਕਿਹਾ…
supreme court asks central board : ਕੋਰੋਨਾ ਮਹਾਂਮਾਰੀ ਦੌਰਾਨ ਮੁਲਤਵੀ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਸੀ.ਬੀ.ਐੱਸ.ਈ ਵਲੋਂ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਹੀ ਐਲਾਨੇ ਗਏ ਸਨ।ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੀਆਂ ਕਈ ਵਿਸ਼ਿਆਂ ‘ਚ ਕੰਪਾਰਟਮੈਂਟ ਸਨ ਜਿਸ ਦੀ ਪ੍ਰੀਖਿਆਂ ਆਨਲਾਈਨ ਲਈ ਗਈ ਅਤੇ ਹੁਣ ਸੁਪਰੀਮ ਕੋਰਟ ਵਲੋਂ ਸੀਬੀਆਈ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਨਤੀਜੇ ਜਲਦ ਘੋਸ਼ਿਤ ਕੀਤੇ ਜਾਣ ਤੋਂ ਜੋ ਵਿਦਿਆਰਥੀਆਂ ਨੂੰ ਅਗਲੇਰੀ ਪੜਾਈ ਕਾਲਜਾਂ ‘ਚ ਦਾਖਲਾ ਲੈਣ ਲਈ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੂੰ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ ਜਲਦੀ ਐਲਾਨ ਕਰਨ ਲਈ ਕਿਹਾ ਹੈ।

supreme court asks central board

ਅਦਾਲਤ ਨੇ ਸੀਬੀਐਸਈ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨਾਲ ਤਾਲਮੇਲ ਕਰਨ ਲਈ ਵੀ ਕਿਹਾ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਸੀਬੀਐਸਈ ਮੌਜੂਦਾ ਵਿਦਿਅਕ ਸਾਲ ਵਿੱਚ ਲਗਭਗ 2 ਲੱਖ ਵਿਦਿਆਰਥੀਆਂ ਨੂੰ ਕਾਲਜਾਂ ਵਿੱਚ ਅਪਲਾਈ ਕਰਨ ਦੇ ਯੋਗ ਬਣਾਉਣ ਲਈ ਯੂਜੀਸੀ ਨਾਲ ਤਾਲਮੇਲ ਕਰੇ।ਅਦਾਲਤ ਨੇ ਕਿਹਾ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਕੰਪਾਰਟਮੈਂਟ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਮੌਜੂਦਾ ਵਿਦਿਅਕ ਸਾਲ ਵਿਚ ਕਾਲਜਾਂ ਵਿਚ ਦਾਖਲਾ ਲੈਣ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਕੋਈ ਆਮ ਸਮਾਂ ਨਹੀਂ ਹੈ ਅਤੇ ਅਜਿਹੇ ਵਿਦਿਆਰਥੀਆਂ ਲਈ ਸੀਬੀਐਸਈ ਨੂੰ ਯੂਜੀਸੀ ਦੇ ਤਾਲਮੇਲ ਵਿਚ ਕੰਮ ਕਰਨਾ ਚਾਹੀਦਾ ਹੈ।

The post ਜਲਦ ਐਲਾਨੇ ਜਾਣ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ, SC ਨੇ ਸੀ  CBSE ਨੂੰ ਕਿਹਾ… appeared first on Daily Post Punjabi.

ਹੁਣ 15 ਸਤੰਬਰ ਤੱਕ ਅਦਾਲਤਾਂ ‘ਚ ਨਹੀਂ ਹੋਵੇਗੀ ਪੈਂਡਿੰਗ ਮਾਮਲਿਆਂ ਦੀ ਸੁਣਵਾਈ
ludhiana cases pending heard: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹਾ ਅਤੇ ਸੈਂਸ਼ਨ ਜੱਜ ਗੁਰਬੀਰ ਸਿੰਘ ਨੇ ਅਦਾਲਤਾਂ ‘ਚ 15 ਸਤੰਬਰ ਤੱਕ ਜ਼ਰੂਰੀ ਕੰਮਾਂ ਦੇ ਲਈ ਜੱਜਾਂ ਦੀਆਂ ਵਿਸ਼ੇਸ਼ ਡਿਊਟੀਆਂ ਲਾਈਆਂ ਸੀ, ਜਿਸ ਤੋਂ ਇਹ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਪੈਂਡਿੰਗ ਕਿਸੇ ਵੀ ਮਾਮਲੇ ਦੀ ਸੁਣਵਾਈ ਸ਼ੁਰੂ ਨਹੀਂ ਹੋ ਸਕੇਗੀ। ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ ਅਦਾਲਤਾਂ ਨੂੰ ਖੋਲਣ ਲਈ ਹੁਣ ਤੱਕ ਕੋਈ ਠੋਸ ਉਪਾਅ ਨਾ ਹੋਣ ਦੇ ਚੱਲਦਿਆਂ ਅਤੇ ਲੋਕਾਂ ਨੂੰ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਲਈ ਫਿਲਹਾਲ ਨਿਆਂ ਪ੍ਰਕਿਰਿਆ ਹਾਲੇ ਵੀ ਬੰਦ ਹੀ ਰਹੇਗੀ। ਇਸ ਦੌਰਾਨ ਸਿਰਫ ਬਹੁਤ ਜ਼ਰੂਰੀ ਮਾਮਲਿਆਂ ਨੂੰ ਨਿਪਟਾਉਣ ਅਤੇ ਸੁਣਵਾਈ ਲਈ ਵੀਡੀਓ ਕਾਨਫਰੰਸਿੰਗ ਦਾ ਸਹਾਰਾ ਲੈਣ ਦੀ ਹਦਾਇਤ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਐਡੀਸ਼ਨਲ ਸੈਸ਼ਨ ਜੱਜ ਨੂੰ 2 ਬੈਚਾਂ ‘ਚ ਵੰਡ ਕੇ 15 ਸਤੰਬਕ ਤੱਕ ਕ੍ਰਮਵਾਰ 3-3 ਦਿਨਾਂ ਦੇ ਲਈ ਡਿਊਟੀਆਂ ਲਾਈਆਂ ਗਈਆਂ।

ludhiana cases pending heard

ਪਹਿਲੇ ਬੈਂਚ ‘ਚ ਐਡੀਸ਼ਨਲ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ, ਅਮਰਪਾਲ, ਕਰਮਜੀਤ ਸਿੰਘ ਸੂਲਰ, ਲਖਵਿੰਦਰ ਕੌਰ, ਬਲਵਿੰਦਰ ਕੁਮਾਰ, ਕੁਲਭੂਸ਼ਣ ਕੁਮਾਰ ਅਤੇ ਰਸ਼ਮੀ ਸ਼ਰਮਾ ਨੂੰ ਸ਼ਾਮਿਲ ਕੀਤਾ ਗਿਆ। ਦੂਜੇ ਬੈਂਚ ‘ਚ ਐਡੀਸ਼ਨਲ ਸੈਸ਼ਨ ਜੱਜ ਅਤੁਲ ਕਸਾਵਨਾ, ਮਨੀਸ਼ ਅਰੋੜਾ, ਅਰੁਣ ਕੁਮਾਰ ਅਗਰਵਾਲ, ਤਰਨਤਾਰਨ ਸਿੰਘ ਬਿੰਦਰਾ, ਕ੍ਰਿਸ਼ਣ ਕਾਂਤ ਜੈਨ, ਜਰਨੈਲ ਸਿੰਘ ਅਤੇ ਆਸ਼ੀਸ ਅਬਰੋਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਲਿਸਟ ਮੁਤਾਬਕ ਪਹਿਲਾ ਬੈਂਚ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਦੂਜਾ ਬੈਂਚ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਨੂੰ ਆਪਣੀ-ਆਪਣੀ ਅਦਾਲਤਾਂ ‘ਚ ਡਿਊਟੀ ਦੇਣਗੇ।

ludhiana cases pending heard

ਜ਼ਿਲ੍ਹਾਂ ਅਤੇ ਸੈਂਸ਼ਨ ਜੱਜ ਗੁਰਬੀਰ ਸਿੰਘ ਨੇ ਡਿਊਟੀ ਮੈਜਿਸਟ੍ਰੇਟ ਨੂੰ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਰੋਜ਼ਾਨਾ ਸੁਣਵਾਈ ਵਾਲੇ ਮਾਮਲਿਆਂ ਦੇ ਆਰਡਰ ਵੈੱਬਸਾਈਟ ‘ਤੇ ਅਪਲੋਡ ਕਰਦੇ ਰਹੇ ਤਾਂ ਕਿ ਲੋਕਾਂ ਅਤੇ ਵਕੀਲਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਜੱਜ ਗੁਰਬੀਰ ਸਿੰਘ ਨੇ ਦੱਸਿਆ ਹੈ ਕਿ ਫੈਮਿਲੀ ਕੋਰਟ ‘ਚ ਤਾਇਨਾਤ ਐਡੀਸ਼ਨਲ ਸ਼ੈਂਸਨ ਜੱਜ ਅਜਾਇਬ ਸਿੰਘ, ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ ਸ਼ਰਮਾ ਅਤੇ ਮੋਹਿਤ ਬਾਂਸਲ ਨੂੰ ਵੀ ਜਿਆਦਾ ਜਰੂਰੀ ਮਾਮਲਿਆਂ ਦੀ ਸੁਣਵਾਈ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਗਏ ਹਨ।

The post ਹੁਣ 15 ਸਤੰਬਰ ਤੱਕ ਅਦਾਲਤਾਂ ‘ਚ ਨਹੀਂ ਹੋਵੇਗੀ ਪੈਂਡਿੰਗ ਮਾਮਲਿਆਂ ਦੀ ਸੁਣਵਾਈ appeared first on Daily Post Punjabi.

ਲੁਧਿਆਣਾ ‘ਚ ਸਿਵਲ ਮਾਮਲਿਆਂ ਦੀ ਸੁਣਵਾਈ ਲਈ ਬਣਾਈਆਂ ਗਈਆਂ 2 ਬੈਂਚ
civil cases ludhiana two benches: ਖਤਰਨਾਕ ਕੋਰੋਨਾ ਵਾਇਰਸ ਨੂੰ ਦੇਖਦਿਆਂ ਹੋਇਆ ਲੁਧਿਆਣਾ ਦੇ ਜ਼ਿਲ੍ਹਾਂ ਅਤੇ ਸੈਂਸ਼ਨ ਜੱਜ ਗੁਰਬੀਰ ਸਿੰਘ ਨੇ ਅਹਿਮ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਜ਼ਰੂਰੀ ਸਿਵਲ ਮਾਮਲਿਆਂ ਨੂੰ ਲੈ ਕੇ ਜੱਜਾਂ ਦੀ ਵਿਸ਼ੇਸ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਸਿਵਲ ਮਾਮਲਿਆਂ ਦੀ ਸੁਣਵਾਈ ਦੇ ਲਈ 2 ਬੈਂਚ ਬਣਾਈਆਂ ਗਈਆਂ ਹਨ।ਇਨ੍ਹਾਂ ਨੂੰ ਕ੍ਰਮਵਾਰ 3-3 ਦਿਨਾਂ ਦੇ ਲਈ ਉਨ੍ਹਾਂ ਦੀ ਅਦਾਲਤਾਂ ‘ਚ ਡਿਊਟੀ ਲਾਈਆਂ ਗਈਆਂ ਹਨ। ਸੈਂਸ਼ਨ ਜੱਜ ਦੁਆਰਾ ਜਾਰੀ ਸੂਚੀ ਮੁਤਾਬਕ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਦੇ ਲਈ 4 ਸਿਵਲ ਜੱਜ ਜੂਨੀਅਰ ਡੀਵੀਜ਼ਨ ਜੱਜ ਹਿਮਾਸ਼ੂ ਅਰੋੜਾ, ਸਮੂਖੀ, ਪੁਨੀਤ ਮੋਹਨੀਆ ਅਤੇ ਵਿਸ਼ਵ ਗੁਪਤਾ ਨੂੰ ਬੈਚ ‘ਏ’ ‘ਚ ਸ਼ਾਮਿਲ ਕੀਤਾ ਗਿਆ ਹੈ।

civil cases ludhiana two benches

ਇਸ ਦੇ ਨਾਲ ਹੀ ਬੈਚ ‘ਬੀ’ ‘ਚ ਪਵਲੀਨ ਸਿੰਘ, ਹਸਨਦੀਪ ਸਿੰਘ ਬਾਜਵਾ, ਪਾਰਸਮੀਤ ਸਿੰਘ ਰਿਸ਼ੀ ਅਤੇ ਅੰਕਿਤ ਏਰੀ ਜੱਜਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਦੀ ਡਿਊਟੀ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਦੇ ਲਈ ਲਾਈ ਗਈ ਹੈ। ਇਹ ਜੱਜ ਬਹੁਤ ਜ਼ਰੂਰੀ ਸਿਵਲ ਮਾਮਲਿਆਂ ਦੀ ਸੁਣਵਾਈ ਕਰਨਗੇ ਅਤੇ ਆਦੇਸ਼ ਦੀ ਸੂਚਨਾ ਈ-ਕੋਟਸ ਦੀ ਵੈੱਬਸਾਈਟ ‘ਤੇ ਤਰੁੰਤ ਅਪਲੋਡ ਵੀ ਕਰਨਗੇ ਤਾਂ ਕਿ ਲੋਕ ਅਤੇ ਵਕੀਲਾਂ ਨੂੰ ਉਨ੍ਹਾਂ ਦੇ ਮਾਮਲਿਆਂ ਦੀ ਜਾਣਕਾਰੀ ਮਿਲਦੀ ਰਹੇ।

civil cases ludhiana two benches

ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਲੁਧਿਆਣਾ ‘ਚ ਕੋਰੋਨਾ ਪੀੜਤਾਂ 12 ਮਰੀਜ਼ਾਂ ਨੇ ਦਮ ਤੋੜਿਆ ਸੀ ਜਦਕਿ 237 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ ਜਿਨ੍ਹਾਂ ‘ਚ 199 ਜ਼ਿਲ੍ਹੇ ਦੇ ਅਤੇ ਬਾਕੀ 38 ਹੋਰ ਜ਼ਿਲ੍ਹਿਆਂ ਤੋਂ ਹਨ।ਮਹਾਨਗਰ ‘ਚ ਹੁਣ ਤੱਕ 7288 ਕੋਰੋਨਾ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 271 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਮੁਤਾਬਕ ਹੁਣ ਤੱਕ 92166 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 81543 ਵਿਅਕਤੀਆਂ ਦੇ ਟੈਸਟ ਨੈਗੇਟਿਵ ਆ ਚੁੱਕੇ ਹਨ।

The post ਲੁਧਿਆਣਾ ‘ਚ ਸਿਵਲ ਮਾਮਲਿਆਂ ਦੀ ਸੁਣਵਾਈ ਲਈ ਬਣਾਈਆਂ ਗਈਆਂ 2 ਬੈਂਚ appeared first on Daily Post Punjabi.