Covaxin demonstrated interim vaccine efficacy Archives - Daily Post Punjabi

ਕੋਰੋਨਾ ਵੈਕਸੀਨ : ਭਾਰਤ ਬਾਇਓਟੈਕ ਨੇ ਜਾਰੀ ਕੀਤੇ ਤੀਜੇ ਪੜਾਅ ਦੇ ਟਰਾਇਲ ਦੇ ਨਤੀਜੇ, 81 ਫੀਸਦੀ ਤੱਕ ਪ੍ਰਭਾਵਸ਼ਾਲੀ ਰਹੀ ‘ਕੋਵੈਕਸੀਨ’
Covaxin demonstrated interim vaccine efficacy : ਭਾਰਤ ਦੀ ਦੇਸੀ ਕੋਰੋਨਾ ਵੈਕਸੀਨ ‘ਕੋਵੈਕਸੀਨ’ ਕੋਰੋਨਾ ਵਾਇਰਸ ਵਿਰੁੱਧ ਆਪਣੇ ਤੀਜੇ ਪੜਾਅ ਦੇ ਟ੍ਰਾਇਲ ਵਿੱਚ 81% ਤੱਕ ਪ੍ਰਭਾਵਸ਼ਾਲੀ ਸਾਬਿਤ ਹੋਈ ਹੈ। ਇਹ ਜਾਣਕਾਰੀ ਇਸ ਟੀਕੇ ਨੂੰ ਤਿਆਰ ਕਰਨ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਦਿੱਤੀ ਹੈ। ਭਾਰਤ ਬਾਇਓਟੈਕ ਨੇ ਦੱਸਿਆ ਕਿ ਟੀਕੇ ਦੇ ਫੇਜ਼ III ਦੇ ਟਰਾਇਲ 25,800 ਲੋਕਾਂ ‘ਤੇ ਕੀਤੇ ਗਏ ਸਨ। ਆਈਸੀਐਮਆਰ (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਨਾਲ ਕੀਤਾ ਗਿਆ ਟ੍ਰਾਇਲ ਭਾਰਤ ਵਿੱਚ ਹੁਣ ਤੱਕ ਕੀਤੇ ਗਏ ਸਭ ਤੋਂ ਵੱਡੇ ਪੱਧਰ ਦਾ ਕਲੀਨਿਕਲ ਟ੍ਰਾਇਲ ਹੈ।

Covaxin demonstrated interim vaccine efficacy

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਦਾ ਦੂਜਾ ਪੜਾਅ ਚੱਲ ਰਿਹਾ ਹੈ। ਦੇਸ਼ ਵਿੱਚ ਦੋ ਟੀਕੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਕੋਵੈਕਸੀਨ ਹੈ ਅਤੇ ਦੂਜੀ ਆਕਸਫੋਰਡ-ਐਸਟਰਾਜ਼ੇਨੇਕਾ ਦੀ ‘ਕੋਵਿਸ਼ਿਲਡ’ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੀਨੀਅਰ ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਨੇ ਕੋਰੋਨਾ ਵਾਇਰਸ ਵਿਰੁੱਧ ਵੈਕਸੀਨ ਲਗਵਾਈ ਸੀ। ਇਹ ਵਰਣਨ ਯੋਗ ਹੈ ਕਿ ਨਰਿੰਦਰ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਦੇਸ਼ ਵਿੱਚ ਬਣਾਈ ਗਈ ਕੋਵੈਕਸੀਨ ਦੀ ਇੱਕ ਖੁਰਾਕ ਲਈ ਹੈ।

ਇਹ ਵੀ ਦੇਖੋ : ਪਾਰਕਾਂ, AC ਵਾਲੀਆਂ ਟਰਾਲੀਆਂ ਤੋਂ ਬਾਅਦ ਕਿਸਾਨਾਂ ਦਾ ਗਰਮੀ ‘ਚ ਨਵਾਂ ਜੁਗਾੜ, ਮੁੰਡਿਆਂ ਨੇ ਇਸ ਕੰਮ ਲਈ ਖਰਚੇ ਲੱਖਾਂ

The post ਕੋਰੋਨਾ ਵੈਕਸੀਨ : ਭਾਰਤ ਬਾਇਓਟੈਕ ਨੇ ਜਾਰੀ ਕੀਤੇ ਤੀਜੇ ਪੜਾਅ ਦੇ ਟਰਾਇਲ ਦੇ ਨਤੀਜੇ, 81 ਫੀਸਦੀ ਤੱਕ ਪ੍ਰਭਾਵਸ਼ਾਲੀ ਰਹੀ ‘ਕੋਵੈਕਸੀਨ’ appeared first on Daily Post Punjabi.