Covaxin Human Trial Process Archives - Daily Post Punjabi

ਏਮਜ਼ ਵਿੱਚ ਕੋਵੈਕਸੀਨ ਦਾ ਮਨੁੱਖੀ ਟ੍ਰਾਇਲ, 20 ਫ਼ੀਸਦੀ ਲੋਕ ਨੇ ਅਨਫਿੱਟ
aiims corona covaxin human trials: ਦਿੱਲੀ ਏਮਜ਼ ਵਿੱਚ ਕੋਰੋਨਾ ਟੀਕੇ ਦੀ ਮਨੁੱਖੀ ਅਜ਼ਮਾਇਸ਼ ਲਈ ਆਪਣਾ ਨਾਮ ਦਰਜ ਕਰਾਉਣ ਵਾਲੇ ਲੋਕਾਂ ਵਿੱਚੋਂ 20 ਫ਼ੀਸਦੀ ਉਹ ਲੋਕ ਹਨ ਜਿਨ੍ਹਾਂ ਵਿੱਚ ਪਹਿਲਾਂ ਹੀ ਕੋਰੋਨਾ ਦੇ ਵਿਰੁੱਧ  ਐਂਟੀਬਾਡੀਜ਼ ਪਾਏ ਗਏ ਹਨ। ਅਜਿਹੇ ਲੋਕਾਂ ਨੂੰ ਮਨੁੱਖੀ ਅਜ਼ਮਾਇਸ਼ਾਂ ਲਈ ਅਯੋਗ ਘੋਸ਼ਿਤ ਕੀਤਾ ਗਿਆ ਹੈ। ਏਮਜ਼ ਵਿੱਚ ਦੇਸ਼ ਦੇ ਪਹਿਲੇ ਕੋਰੋਨਾ ਟੀਕੇ ਕੋਵੈਕਸੀਨ ਦੇ ਮਨੁੱਖੀ ਟ੍ਰਾਇਲ ਚੱਲ ਰਹੇ ਹਨ ਜਿਸ ਵਿੱਚ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟ੍ਰਾਇਲ ‘ਚ ਹਿੱਸਾ ਲੈਣ ਵਾਲੇ ਲੋਕਾਂ ਦੇ ਨਾਂ ਦਰਜ ਕੀਤੇ ਜਾਣ ਤੋਂ ਦੋ ਹਫ਼ਤਿਆਂ ਬਾਅਦ, ਏਮਜ਼ ਨੇ ਲੱਗਭਗ 80 ਵਾਲੰਟੀਅਰਜ਼ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ ਸਿਰਫ 16 ਵਿਅਕਤੀਆਂ ਨੂੰ ਟ੍ਰਾਇਲ ਲਈ ਢੁੱਕਵਾਂ ਮੰਨਿਆ ਗਿਆ ਸੀ। ਏਮਜ਼ ਵਿੱਚ 100 ਲੋਕਾਂ ਨੂੰ ਕੋਵੈਕਸੀਨ ਦਿੱਤਾ ਜਾਣਾ ਹੈ। ਪਹਿਲੀ ਸ਼ਾਟ ਦਿੱਤੇ ਜਾਣ ਤੋਂ ਬਾਅਦ ਦੋ ਹਫ਼ਤਿਆਂ ਲਈ ਉਨ੍ਹਾਂ ‘ਤੇ ਨੇੜਿਓ ਨਜ਼ਰ ਰੱਖੀ ਜਾਏਗੀ। ਇਸ ਟ੍ਰਾਇਲ ਵਿੱਚ 18 ਤੋਂ 55 ਸਾਲ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਅਜਿਹੇ ਲੋਕਾਂ ਵਿੱਚ ਦਿਲ, ਗੁਰਦੇ, ਜਿਗਰ ਜਾਂ ਫੇਫੜਿਆਂ ਦੀ ਬਿਮਾਰੀ ਨਹੀਂ ਹੋਣੀ ਚਾਹੀਦੀ। ਬੇਕਾਬੂ ਸ਼ੂਗਰ ਜਾਂ ਹਾਈਪਰਟੈਨਸ਼ਨ ਦੀ ਵੀ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਟੈਸਟ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ, ਵਲੰਟੀਅਰਾਂ ਦਾ ਜਿਗਰ, ਗੁਰਦੇ, ਕੋਰੋਨਾ ਅਤੇ ਰੈਪਿਡ ਐਂਟੀਬਾਡੀਜ਼ ਟੈਸਟ ਕੀਤਾ ਜਾਂਦਾ ਹੈ।

aiims corona covaxin human trials

ਟ੍ਰਾਇਲ ‘ਚ ਲੱਗੇ ਇੱਕ ਸੀਨੀਅਰ ਡਾਕਟਰ ਨੇ ਕਿਹਾ, “ਰੱਦ ਕਰਨ ਦੀ ਦਰ (ਅਨਫਿੱਟ ਲੋਕ) ਬਹੁਤ ਜਿਆਦਾ ਹੈ ਕਿਉਂਕਿ ਸਿਰਫ ਉਹੀ ਲੋਕ ਟ੍ਰਾਇਲ ‘ਚ ਹਿੱਸਾ ਲੈ ਸਕਦੇ ਹਨ ਜੋ ਸਿਹਤਮੰਦ ਹਨ। ਲੱਗਭਗ 20 ਫ਼ੀਸਦੀ ਵਾਲੰਟੀਅਰਾਂ ਵਿੱਚ ਐਂਟੀਬਾਡੀ ਪਹਿਲਾਂ ਹੀ ਲੱਭੀਆਂ ਗਈਆਂ ਹਨ। ਇਸਦਾ ਅਰਥ ਹੈ ਕਿ ਉਹ ਪਹਿਲਾਂ ਵੀ ਸੰਕਰਮਿਤ ਹੋਏ ਹਨ। ਬਾਕੀ ਲੋਕਾਂ ਦੇ ਜਿਗਰ ਜਾਂ ਗੁਰਦੇ ਸਹੀ ਨਹੀਂ ਹਨ। ਐਂਟੀਬਾਡੀ ਸੁਝਾਅ ਦਿੰਦਾ ਹੈ ਕਿ ਵਿਅਕਤੀ ਪਹਿਲਾਂ ਵਾਇਰਸ ਨਾਲ ਸੰਕਰਮਿਤ ਹੋ ਚੁੱਕਾ ਹੈ ਅਤੇ ਠੀਕ ਹੋ ਗਿਆ ਹੈ। ਅਜਿਹੇ ਲੋਕਾਂ ਵਿੱਚ ਟੀਕੇ ਦੇ ਪ੍ਰਭਾਵ ਦੀ ਜਾਂਚ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਤੁਹਾਨੂੰ ਦੱਸ ਦੇਈਏ, ਏਮਜ਼ ਨੂੰ 3500 ਬਿਨੈ ਪੱਤਰ ਮਿਲੇ ਹਨ, ਜਿਸ ਵਿੱਚ ਲੋਕਾਂ ਨੇ ਆਪਣੇ ਆਪ ‘ਤੇ ਕੋਵੈਕਸੀਨ ਦੀ ਜਾਂਚ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਪਿੱਛਲੇ ਮਹੀਨੇ ਦੀ 24 ਤਰੀਕ ਨੂੰ, 30 ਸਾਲਾਂ ਦੇ ਇੱਕ ਆਦਮੀ ਨੂੰ ਕੋਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਉਸ ਨੂੰ ਟੀਕੇ ਰਾਹੀਂ 0.5 ਐਮ.ਐਲ. ਕੋਵੈਕਸੀਨ ਦਿੱਤੀ ਗਈ। ਉਸ ਵਿਅਕਤੀ ਨੇ ਜਾਂਚ ਦਾ ਇੱਕ ਹਫਤਾ ਬਿਤਾਇਆ ਹੈ ਅਤੇ ਹੁਣ ਤੱਕ ਕੋਈ ਸਮੱਸਿਆ ਸਾਹਮਣੇ ਨਹੀਂ ਆਈ ਹੈ। ਅਗਲੇ ਸ਼ੁੱਕਰਵਾਰ ਤੱਕ ਇਸ ‘ਤੇ ਨੇੜਿਓ ਨਜ਼ਰ ਰੱਖੀ ਜਾਣੀ ਹੈ। ਤਾਂ ਹੀ ਟੀਕੇ ਦੀ ਅਗਲੀ ਖੁਰਾਕ ਦਿੱਤੀ ਜਾਏਗੀ।

The post ਏਮਜ਼ ਵਿੱਚ ਕੋਵੈਕਸੀਨ ਦਾ ਮਨੁੱਖੀ ਟ੍ਰਾਇਲ, 20 ਫ਼ੀਸਦੀ ਲੋਕ ਨੇ ਅਨਫਿੱਟ appeared first on Daily Post Punjabi.

ਹੈਦਰਾਬਾਦ ਦੇ NIIMS ‘ਚ ਸ਼ੁਰੂ ਹੋਇਆ ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਦਾ ਮਨੁੱਖੀ ਟ੍ਰਾਇਲ
Covaxin Human Trial Process: ਹੈਦਰਾਬਾਦ: ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਨੇ ਭਾਰਤ ਬਾਇਓਟੈਕ ਨਾਲ ਮਿਲ ਕੇ ਭਾਰਤ ਦਾ ਪਹਿਲਾ ਕੋਵਿਡ -19 ਟੀਕਾ ਤਿਆਰ ਕੀਤਾ ਹੈ । ਇਸ ਟੀਕੇ ਦਾ ਨਾਮ ਕੋਵੈਕਸਿਨ ਹੈ । ਹੈਦਰਾਬਾਦ ਦੇ ਨਿਮਸ (NIIMS) ਵਿੱਚ ਇਸ ਦਾ ਮਨੁੱਖੀ ਟ੍ਰਾਇਲ ਵੀ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ICMR ਨੇ ਕਈ ਹੋਰ ਸੰਸਥਾਨਾਂ ਨੂੰ ਵੀ ਇਸ ਵੈਕਸੀਨ ਦਾ ਟ੍ਰਾਇਲ ਕਰਨ ਲਈ ਪੱਤਰ ਲਿਖਿਆ ਹੈ । ਇੱਕ ਚੋਟੀ ਦੇ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਕੋਵਿਡ -19 ਟੀਕੇ ਦੇ ਮਨੁੱਖੀ ਟ੍ਰਾਇਲ ਦੀ ਪ੍ਰਕਿਰਿਆ ਮੰਗਲਵਾਰ ਨੂੰ ਨਿਜ਼ਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (NIIMS) ਵਿਖੇ ਸ਼ੁਰੂ ਹੋਈ। ਇਸ ਸਬੰਧੀ NIIMS ਦੇ ਡਾਇਰੈਕਟਰ ਡਾਕਟਰ ਕੇ ਮਨੋਹਰ ਨੇ ਕਿਹਾ, “ਅਸੀਂ ਤੰਦਰੁਸਤ ਵਿਅਕਤੀਆਂ ਦੀ ਚੋਣ ਕਰਾਂਗੇ ਅਤੇ ਖੂਨ ਲਵਾਂਗੇ । ਨਵੀਂ ਦਿੱਲੀ ਵਿੱਚ ਨਾਮੀ ਪ੍ਰਯੋਗਸ਼ਾਲਾਵਾਂ ਵਿੱਚ ਖੂਨ ਦੇ ਨਮੂਨੇ ਭੇਜਾਂਗੇ । ਜੇਕਰ ਉਹ ਹਰੀ ਝੰਡੀ ਦਿੰਦੇ ਹਨ ਤਾਂ ਟੀਕੇ ਦੇ ਪਹਿਲੇ ਸ਼ਾਟ ਦਾ ਸਹੀ ਨਿਰੀਖਣ ਕੀਤਾ ਜਾਵੇਗਾ ।”

Covaxin Human Trial Process

ਦੱਸ ਦਈਏ ਕਿ ਹਾਲ ਹੀ ਵਿੱਚ ICMR ਨੇ ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਲਈ 12 ਸੰਸਥਾਵਾਂ ਨੂੰ ਇੱਕ ਪੱਤਰ ਲਿਖਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅਦਾਰਿਆਂ ਵਿੱਚ ਪਟਨਾ ਏਮਜ਼ ਵੀ ਸ਼ਾਮਿਲ ਹੈ । ਇਨ੍ਹਾਂ ਅਦਾਰਿਆਂ ਨੂੰ ਅੰਦਰੂਨੀ ਕਮੇਟੀ ਤੋਂ ਲੋੜੀਂਦੀ ਪ੍ਰਵਾਨਗੀ ਮੰਗਣ ਦੇ ਨਿਰਦੇਸ਼ ਦਿੱਤੇ ਗਏ ਹਨ । ਪੱਤਰ ਵਿੱਚ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ । ਮਾਹਰਾਂ ਦੇ ਅਨੁਸਾਰ ਪਹਿਲੇ ਪੜਾਅ ਵਿੱਚ ਇਸ ਵੈਕਸੀਨ ਦਾ ਟ੍ਰਾਇਲ ਘੱਟ ਲੋਕਾਂ ‘ਤੇ ਕੀਤੀ ਜਾਵੇਗਾ, ਪਰ ਸਫਲਤਾ ਤੋਂ ਬਾਅਦ ਦੂਜੇ ਅਤੇ ਤੀਜੇ ਪੜਾਅ ਵਿੱਚ ਵੱਡੀ ਮਾਤਰਾ ਵਿੱਚ ਵੈਕਸੀਨ ਦਾ ਟ੍ਰਾਇਲ ਹੋਵੇਗਾ।

Covaxin Human Trial Process

ਜ਼ਿਕਰਯੋਗ ਹੈ ਕਿ ICMR ਨੇ ਨਿਰਦੇਸ਼ ਦਿੱਤੇ ਸਨ ਕਿ 7 ਜੁਲਾਈ ਤੱਕ ਕੋਵੈਕਸੀਨ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਜਾਵੇ। ਅਜਿਹੀ ਸਥਿਤੀ ਵਿੱਚ ਨਿਮਜ਼ ਵਿਖੇ ਸ਼ੁਰੂ ਹੋਣ ਵਾਲੇ ਪਹਿਲੇ ਪੜਾਅ ਵਿੱਚ ਕੁੱਲ 125 ਲੋਕਾਂ ਨੂੰ ਇਸ ਵੈਕਸੀਨ ਦੀਆਂ ਦੋ ਦੋਜ਼ ਦਿੱਤੀਆਂ ਗਈਆਂ ਸਨ। ਜੇ ਸਫਲ ਹੁੰਦਾ ਹੈ, ਤਾਂ ਇਹ 375 ਵਿਅਕਤੀਆਂ ‘ਤੇ ਟੈਸਟ ਕੀਤਾ ਜਾਵੇਗਾ। ਇਸ ਟੀਕੇ ਦੇ ਪਹਿਲੇ ਪੜਾਅ ਦੀ ਸਫਲਤਾ 3 ਅਗਸਤ ਤੱਕ ਪਤਾ ਲੱਗ ਜਾਵੇਗਾ।

ਗੌਰਤਲਬ ਹੈ ਕਿ ਭਾਰਤ ਬਾਇਓਟੈਕ ਤੋਂ ਇਲਾਵਾ ਕਈ ਹੋਰ ਭਾਰਤੀ ਕੰਪਨੀਆਂ ਨੇ ਕੋਰੋਨਾ ਵੈਕਸੀਨ ਤਿਆਰ ਕਰ ਲਈ ਹੈ। ਇਨ੍ਹਾਂ ਭਾਰਤੀ ਫਰਮਾਂ ਵਿੱਚ ਜ਼ੈਡਸ ਕੈਡਿਲਾ (Zydus Cadila), ਪੈਨੇਸਿਆ ਬਾਇਓਟੈਕ (Panacea Biotech) ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ਸ਼ਾਮਿਲ ਹਨ।

The post ਹੈਦਰਾਬਾਦ ਦੇ NIIMS ‘ਚ ਸ਼ੁਰੂ ਹੋਇਆ ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਦਾ ਮਨੁੱਖੀ ਟ੍ਰਾਇਲ appeared first on Daily Post Punjabi.