COVID 19 cases Delhi Archives - Daily Post Punjabi

ਦਿੱਲੀ ‘ਚ ਲਗਾਤਾਰ ਚੌਥੇ ਦਿਨ Covid-19 ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ
Delhi reported 4454 new cases: ਪਿਛਲੇ ਕੁਝ ਹਫ਼ਤਿਆਂ ਤੋਂ ਦਿੱਲੀ ਬਹੁਤ ਬੁਰੇ ਦੌਰ ਵਿੱਚੋਂ ਲੰਘ ਰਹੀ ਹੈ । ਇੱਕ ਪਾਸੇ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਰਫ਼ਤਾਰ ਘੱਟ ਨਹੀਂ ਹੋ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੌਤ ਦੇ ਅੰਕੜੇ ਵੀ ਲਗਾਤਾਰ 100 ਦੇ ਨੇੜੇ ਹਨ । ਸੰਘਣੀ ਆਬਾਦੀ ਵਾਲੇ ਖੇਤਰਾਂ ਅਤੇ ਬਾਜ਼ਾਰਾਂ ਵਿੱਚ ਭੀੜ ਕਾਰਨ ਕੋਰੋਨਾ ਦੀ ਲਾਗ ਦੀ ਦਰ ਤੇਜ਼ ਹੋ ਚੁੱਕੀ ਹੈ। ਦਿੱਲੀ ਵਿੱਚ ਕੋਰੋਨਾ ਸੰਕਰਮਣ ਹਰ ਨਵੇਂ ਦਿਨ ਨਾਲ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਬਾਜ਼ਾਰਾਂ ਵਿੱਚ ਭੀੜ ਅਤੇ ਤਿਉਹਾਰਾਂ ਦੀ ਰੌਣਕਸੀ ਤਾਂ ਹਸਪਤਾਲ ਵਿੱਚ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਸੀ ।

Delhi reported 4454 new cases

ਕੋਵਿਡ-19 ਵਾਇਰਸ ਕਾਰਨ ਔਸਤਨ ਹਰ ਘੰਟੇ 5 ਲੋਕਾਂ ਦੀ ਮੌਤ ਹੋ ਰਹੀ ਹੈ। ਦਿੱਲੀ ਵਿੱਚ ਲਗਾਤਾਰ ਚੌਥੇ ਦਿਨ ਕੋਰੋਨਾ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਰਾਜਧਾਨੀ ਵਿੱਚ 121 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਇਸ ਦੌਰਾਨ 4454 ਨਵੇਂ ਕੋਰੋਨਾ ਮਰੀਜ਼ ਦਰਜ ਕੀਤੇ ਗਏ ਹਨ । ਉੱਥੇ ਹੀ ਇੱਥੇ 7 ਹਜ਼ਾਰ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਨੇ 24 ਘੰਟਿਆਂ ਵਿੱਚ ਕੋਰੋਨਾ ਨੂੰ ਹਰਾਇਆ ਹੈ।

Delhi reported 4454 new cases

ਕੋਰੋਨਾ ਦੀ ਲਾਗ ਦੇ ਹਾਲਾਤਾਂ ਅਤੇ ਇਸ ਨਾਲ ਨਜਿੱਠਣ ਦੇ ਉਪਾਵਾਂ ‘ਤੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੀ ਨਿੰਦਾ ਕੀਤੀ ਹੈ। ਅਦਾਲਤ ਨੇ ਕੇਜਰੀਵਾਲ ਸਰਕਾਰ ਨੂੰ ਪੁੱਛਿਆ ਹੈ ਕਿ ਦਿੱਲੀ ਵਿੱਚ ਕੋਰੋਨਾ ਕੰਟਰੋਲ ਤੋਂ ਬਾਹਰ ਕਿਉਂ ਹੈ ਅਤੇ ਕੋਵਿਡ ਮੈਨੇਜਮੈਂਟ ਦਾ ਸਿਸਟਮ ਦਿੱਲੀ ਵਿੱਚ ਅਸਫਲ ਕਿਉਂ ਹੋਇਆ? ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਦਾਲਤ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਦਸੰਬਰ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ । ਸੁਪਰੀਮ ਕੋਰਟ ਨੇ ਸਾਰੀਆਂ ਰਾਜ ਸਰਕਾਰਾਂ ਨੂੰ 3 ਦਿਨਾਂ ਵਿੱਚ ਸਥਿਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ । ਇਸ ਮਾਮਲੇ ਵਿੱਚ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।

ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ RTPCR ਮੋਬਾਇਲ ਲੈਬ ਦੀ ਸ਼ੁਰੂਆਤ ਕੀਤੀ ਹੈ। ਹੁਣ ਇੱਕ ਮੋਬਾਇਲ ਲੈਬ ਰੋਜ਼ਾਨਾ 3000 ਟੈਸਟ ਕਰਵਾਉਣ ਦੇ ਯੋਗ ਹੋਵੇਗੀ। ਇਸ ਰਾਹੀਂ ਦਿੱਲੀ ਵਿੱਚ ਰੋਜ਼ਾਨਾ 30 ਹਜ਼ਾਰ ਨਮੂਨੇ ਲਏ ਜਾਣਗੇ, ਜਿਨ੍ਹਾਂ ਦੀ ਰਿਪੋਰਟ 6 ਘੰਟਿਆਂ ਵਿੱਚ ਆ ਜਾਵੇਗੀ । ਮੋਬਾਇਲ ਲੈਬ ਰਾਹੀਂ ਟੈਸਟ ਦੀ ਕੀਮਤ ਸਿਰਫ 500 ਰੁਪਏ ਹੋਵੇਗੀ । ਸਰਕਾਰ ਦੀ ਯੋਜਨਾ ਹੈ ਕਿ 10 ਹਫਤਿਆਂ ਦੇ ਅੰਦਰ-ਅੰਦਰ ਪੂਰੀ ਦਿੱਲੀ ਵਿੱਚ 10 ਅਜਿਹੀਆਂ ਮੋਬਾਇਲ ਟੈਸਟਿੰਗ ਲੈਬਾਂ ਦਾ ਕੰਮ ਸ਼ੁਰੂ ਹੋ ਜਾਵੇਗਾ । RTPCR ਮੋਬਾਇਲ ਵੈਨ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਹੈ ਕਿਉਂਕਿ ਐਂਟੀਜਨ ਜਾਂਚ ਨਾਲ ਬਹੁਤ ਸਾਰੇ ਸੰਕਰਮਿਤ ਲੋਕਾਂ ਦੀ ਪਹਿਚਾਣ ਨਹੀਂ ਹੋ ਪਾ ਰਹੀ ਹੈ।

ਇਹ ਵੀ ਦੇਖੋ: ਭਾਵੇਂ ਭੁੱਖੇ ਮਰ ਜਾਈਏ ਪਰ ਨਹੀਂ ਦੇਵਾਂਗੇ ਕਿਸਾਨਾਂ ਦਾ ਸਾਥ, ਸ਼ਿਵ ਸੈਨਾ ਦਾ ਫੈਸਲਾ

The post ਦਿੱਲੀ ‘ਚ ਲਗਾਤਾਰ ਚੌਥੇ ਦਿਨ Covid-19 ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ appeared first on Daily Post Punjabi.

ਦਿੱਲੀ ‘ਚ ਕੋਰੋਨਾ ਦਾ ਕਹਿਰ, ਅੱਜ CM ਕੇਜਰੀਵਾਲ ਦੀ ਸਾਰੀਆਂ ਪਾਰਟੀਆਂ ਨਾਲ ਬੈਠਕ
CM Kejriwal calls all-party meeting: ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ 19 ਨਵੰਬਰ ਯਾਨੀ ਕਿ ਅੱਜ ਸਵੇਰੇ 11 ਵਜੇ ਸਾਰੀਆਂ ਪਾਰਟੀਆਂ ਦੀ ਇੱਕ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਸੀਐਮ ਕੇਜਰੀਵਾਲ ਦਿੱਲੀ ਵਿੱਚ ਕੋਵਿਡ-19 ਦੇ ਵੱਧ ਰਹੇ ਇਨਫੈਕਸ਼ਨ ‘ਤੇ ਕਾਬੂ ਪਾਉਣ ਲਈ ਸਖਤ ਕਦਮ ਚੁੱਕਣ ਲਈ ਪਾਰਟੀ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਭਾਜਪਾ, ਕਾਂਗਰਸ ਸਣੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ ਵਿਆਹ ਸਮਾਗਮ ਵਿੱਚ 200 ਲੋਕਾਂ ਦੀ ਗਿਣਤੀ ਘਟਾ ਕੇ 50 ਕਰ ਦਿੱਤੀ ਹੈ।

CM Kejriwal calls all-party meeting

ਦਰਅਸਲ, ਰਾਜ ਸਰਕਾਰ ਦੇ ਨਾਲ-ਨਾਲ ਕੇਂਦਰ ਨੇ ਵੀ ਦਿੱਲੀ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਰੋਕਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ । ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ ਅਰਧ ਸੈਨਿਕ ਬਲਾਂ ਦੇ 45 ਡਾਕਟਰ ਅਤੇ 160 ਡਾਕਟਰੀ ਕਰਮਚਾਰੀ ਕੋਵਿਡ -19 ਡਿਊਟੀ ਲਈ ਦਿੱਲੀ ਪਹੁੰਚੇ ਹਨ, ਜਦੋਂਕਿ ਭਾਰਤੀ ਰੇਲਵੇ ਰਾਸ਼ਟਰੀ ਰਾਜਧਾਨੀ ਨੂੰ 800 ਬੈੱਡਾਂ ਦੇ ਕੋਚ ਮੁਹੱਈਆ ਕਰਵਾਏਗੀ । DRDO ਦਿੱਲੀ ਹਵਾਈ ਅੱਡੇ ਕੋਲ ਸਥਿਤ ਕੋਵਿਡ-19 ਹਸਪਤਾਲ ਵਿੱਚ ਅਗਲੇ ਤਿੰਨ-ਚਾਰ ਦਿਨਾਂ ਵਿੱਚ ICU ਵਿੱਚ ਮੌਜੂਦਾ 250 ਬੈੱਡਾਂ ਵਿੱਚ 250 ਵਾਧੂ ਬੈੱਡ ਜੋੜਨ ਜਾ ਰਿਹਾ ਹੈ।

Visited GTB hospi. Docs here agreed to increase additional 232 ICU beds in next 2 days. In all, we will increase 663 ICU beds in all Del govt hospis in next few days. Centre increasing another 750 ICU beds.

Despite such huge spike, our docs hv managed situation v well
— Arvind Kejriwal (@ArvindKejriwal) November 18, 2020

ਇਸ ਸਬੰਧੀ ਬੁੱਧਵਾਰ ਸ਼ਾਮ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਨੇ GTB ਹਸਪਤਾਲ ਦਾ ਦੌਰਾ ਕੀਤਾ ਹੈ। ਡਾਕਟਰਾਂ ਨੇ ਅਗਲੇ 2 ਦਿਨਾਂ ਵਿੱਚ 232 ਵਾਧੂ ਆਈਸੀਯੂ ਬੈੱਡ ਵਧਾਉਣ ਲਈ ਸਹਿਮਤ ਹੋਏ ਹਨ। ਉੱਥੇ ਹੀ ਅਗਲੇ ਕੁਝ ਦਿਨਾਂ ਵਿੱਚ ਦਿੱਲੀ ਦੇ ਸਾਰੇ ਹਸਪਤਾਲਾਂ ਵਿੱਚ 663 ਆਈਸੀਯੂ ਬੈੱਡ ਵਧਾਏ ਜਾਣਗੇ । ਕੇਂਦਰ ਸਰਕਾਰ ਵੀ 750 ਆਈਸੀਯੂ ਬੈੱਡ ਵਧਾ ਰਹੀ ਹੈ।

CM Kejriwal calls all-party meeting

ਦਿੱਲੀ ਵਿੱਚ ਕੋਰੋਨਾ ‘ਤੇ ਰੋਕਥਾਮ ਲਗਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਸਣੇ ਕੇਂਦਰੀ ਸਿਹਤ ਮੰਤਰਾਲੇ ਅਤੇ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮੀਟਿੰਗਾਂ ਵਿੱਚ ਇਹ ਫੈਸਲਾ ਲਿਆ ਜਾਣਾ ਹੈ ਕਿ ਕਿਸ ਤਰ੍ਹਾਂ ਰਾਜਧਾਨੀ ਵਿੱਚ ਆਰਟੀ ਪੀਸੀਆਰ ਟੈਸਟ ਨੂੰ ਵਧਾਇਆ ਜਾਵੇ ਤਾਂ ਜੋ ਕੋਰੋਨਾ ਦੇ ਜ਼ਿਆਦਾ ਤੋਂ ਜ਼ਿਆਦਾ ਕੇਸ ਫੜੇ ਜਾ ਸਕਣ ਅਤੇ ਇਸ ਦੇ ਫੈਲਣ ਨੂੰ ਰੋਕਿਆ ਜਾ ਸਕੇ। ਕੇਂਦਰੀ ਗ੍ਰਹਿ ਮੰਤਰੀ ਨੇ ਮੰਗਲਵਾਰ ਨੂੰ ਸਪੱਸ਼ਟ ਰੂਪ ਵਿੱਚ ਕਿਹਾ ਸੀ ਕਿ ਰਾਜਧਾਨੀ ਦਿੱਲੀ ਵਿੱਚ ਆਰਟੀ ਪੀਸੀਆਰ ਟੈਸਟ ਦੁਗਣਾ ਕੀਤਾ ਜਾ ਸਕਦਾ ਹੈ।

ਉੱਥੇ ਹੀ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਈਸੀਐਮਆਰ ਨੂੰ 20 ਮੋਬਾਇਲ ਟੈਸਟਿੰਗ ਲੈਬਾਂ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਦਿੱਲੀ ਸਰਕਾਰ ਦੀ ਮਦਦ ਹੋ ਸਕੇ। ਆਦੇਸ਼ ਅਨੁਸਾਰ ਆਈਸੀਐਮਆਰ ਨੂੰ ਕੁੱਲ 20 ਹਜਾਰ ਟੈਸਟ ਦੀ ਕੁੱਲ ਸਮਰੱਥਾ ਹਾਸਿਲ ਕਰਨੀ ਹੈ । ਇਸਦੀ ਸ਼ੁਰੂਆਤ ਅਗਲੇ ਹਫਤੇ ਤੋਂ ਹੋਣੀ ਹੈ। ਇਸ ਤੋਂ ਇਲਾਵਾ, ਆਈਸੀਐਮਆਰ ਦਿੱਲੀ ਦੀਆਂ ਪ੍ਰਯੋਗਸ਼ਾਲਾਵਾਂ ਦੀ ਟੈਸਟਿੰਗ ਸਮਰੱਥਾ ਨੂੰ ਹਰ ਰੋਜ਼ ਵਧਾਉਣ ਵਿੱਚ ਵੀ ਸਹਾਇਤਾ ਕਰੇਗੀ। ਇਸ ਲਈ ਮੈਨ ਪਾਵਰ ਮੁਹਈਆ ਕਰਵਾਇਆ ਜਾਵੇਗਾ।

ਇਹ ਵੀ ਦੇਖੋ: ‘Bains ਦੀ ਉਲਟੀ ਗਿਣਤੀ ਸ਼ੁਰੂ, 6 ਮਹੀਨੇ ਜ਼ਮਾਨਤ ਵੀ ਨਹੀਂ ਹੋਵੇਗੀ’

The post ਦਿੱਲੀ ‘ਚ ਕੋਰੋਨਾ ਦਾ ਕਹਿਰ, ਅੱਜ CM ਕੇਜਰੀਵਾਲ ਦੀ ਸਾਰੀਆਂ ਪਾਰਟੀਆਂ ਨਾਲ ਬੈਠਕ appeared first on Daily Post Punjabi.

ਅਮਰੀਕਾ ਦੀ Pfizer ਕੰਪਨੀ ਦਾ ਦਾਅਵਾ, ਸਾਡੀ ਕੋਰੋਨਾ ਵੈਕਸੀਨ 90% ਤੋਂ ਜ਼ਿਆਦਾ ਅਸਰਦਾਰ !
pfizer coronavirus vaccine: ਯੂਐਸ ਦੀ Pfizer ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕੋਰੋਨਾ ਵਿਸ਼ਾਣੂ ਟੀਕਾ ਉਮੀਦ ਨਾਲੋਂ ਕਿਤੇ ਬਿਹਤਰ ਨਤੀਜੇ ਦੇ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਵੈਕਸੀਨ ਵਲੰਟੀਅਰਾਂ ਨੂੰ ਦਿੱਤੀ ਗਈ ਸੀ। ਇਸ ਨੇ ਉਨ੍ਹਾਂ ‘ਤੇ 90 ਪ੍ਰਤੀਸ਼ਤ ਤੋਂ ਵੱਧ ਪ੍ਰਭਾਵ ਦਿਖਾਇਆ। ਫਾਈਜ਼ਰ ਨੇ ਜਰਮਨ ਟੀਕੇ ਨਿਰਮਾਤਾ ਬਾਇਓ ਐਨ ਟੈਕ ਦੇ ਸਹਿਯੋਗ ਨਾਲ ਇਹ ਟੀਕਾ ਵਿਕਸਤ ਕੀਤਾ। ਕੰਪਨੀ ਨੇ ਇਸ ਮਹੀਨੇ ਟੀਕੇ ਦੀਆਂ ਦੋ ਖੁਰਾਕਾਂ ਲਈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ ਐਮਰਜੈਂਸੀ ਮਨਜ਼ੂਰੀ ਲੈਣ ਦੀ ਯੋਜਨਾ ਬਣਾਈ ਹੈ। ਇਸ ਦੇ ਲਈ ਨਵੰਬਰ ਦੇ ਤੀਜੇ ਹਫ਼ਤੇ ਅਰਜ਼ੀਆਂ ਦਿੱਤੀਆਂ ਜਾਣਗੀਆਂ।

pfizer coronavirus vaccine

ਫਾਈਜ਼ਰ ਦੀ ਟੀਕਾ ਖੋਜ ਅਤੇ ਵਿਕਾਸ ਦੀ ਮੁਖੀ, ਕੈਥਰੀਨ ਜਾਨਸਨ ਨੇ ਕਿਹਾ ਕਿ ਇਹ ਇਕ ਇਤਿਹਾਸਕ ਪਲ ਸੀ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਪਹਿਲਾਂ ਵਿਸ਼ਵ ਨੇ ਇੱਕ ਭਿਆਨਕ ਸਥਿਤੀ ਦੇ ਮਹਾਂਮਾਰੀ ਦਾ ਸਾਹਮਣਾ ਕੀਤਾ। ਉਸ ਤੋਂ ਬਾਅਦ ਅਸੀਂ ਕੁਝ ਮਹੀਨਿਆਂ ਵਿੱਚ ਅਜਿਹਾ ਕਰਨ ਦੇ ਯੋਗ ਹੋ ਗਏ, ਜਿਸ ਨੂੰ ਕਰਨ ਵਿੱਚ ਬਹੁਤ ਸਾਰੇ ਸਾਲ ਲੱਗਣਗੇ।

The post ਅਮਰੀਕਾ ਦੀ Pfizer ਕੰਪਨੀ ਦਾ ਦਾਅਵਾ, ਸਾਡੀ ਕੋਰੋਨਾ ਵੈਕਸੀਨ 90% ਤੋਂ ਜ਼ਿਆਦਾ ਅਸਰਦਾਰ ! appeared first on Daily Post Punjabi.

Covid-19: ਦਿੱਲੀ ‘ਚ ਹੁਣ 31 ਅਕਤੂਬਰ ਤੱਕ ਬੰਦ ਰਹਿਣਗੇ ਸਕੂਲ
Delhi Schools remain closed: ਦਿੱਲੀ ਵਿੱਚ ਕੋਰੋਨਾ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਬਿਨ੍ਹਾਂ ਕਿਸੇ ਕੰਮ ਦੇ ਬਾਹਰ ਨਿਕਲਨਾ ਖਤਰੇ ਤੋਂ ਖਾਲੀ ਨਹੀਂ ਹੈ। ਇਸ ਲਈ ਦਿੱਲੀ ਸਰਕਾਰ ਨੇ 31 ਅਕਤੂਬਰ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ । ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਨਿਰਦੇਸ਼ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਸਾਰੇ ਸਕੂਲ 31 ਅਕਤੂਬਰ ਤੱਕ ਬੰਦ ਰਹਿਣਗੇ।

Delhi Schools remain closed

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸਕੂਲ ਨੂੰ 5 ਅਕਤੂਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਸੀ । ਕਿਹਾ ਜਾ ਰਿਹਾ ਸੀ ਕਿ ਸਕੂਲ 5 ਅਕਤੂਬਰ ਨੂੰ ਖੁੱਲ੍ਹਣਗੇ, ਪਰ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਫਿਰ ਆਪਣਾ ਫੈਸਲਾ ਬਦਲ ਲਿਆ ਹੈ । ਦਿੱਲੀ ਦੇ ਸਰਕਾਰੀ ਸਣੇ ਕਾਰਪੋਰੇਸ਼ਨ, ਐਨਡੀਐਮਸੀ, ਦਿੱਲੀ ਕੈਂਟ ਅਤੇ ਨਿੱਜੀ ਸਕੂਲਾਂ ‘ਤੇ ਬੰਦੀ ਦਾ ਇਹ ਆਦੇਸ਼ ਲਾਗੂ ਰਹੇਗਾ ਅਤੇ ਫਿਰ 31 ਅਕਤੂਬਰ ਤੋਂ ਬਾਅਦ ਹੀ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਜਾਵੇਗਾ।

ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਕੇਸਾਂ ਦੀ ਕੋਈ ਘਾਟ ਨਹੀਂ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 75,829 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 65 ਲੱਖ ਤੋਂ ਪਾਰ ਹੋ ਗਈ ਹੈ। ਹਾਲਾਂਕਿ ਐਤਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਸਾਹਮਣੇ ਆਏ 79,476 ਨਵੇਂ ਮਾਮਲਿਆਂ ਨਾਲੋਂ 3,647 ਘੱਟ ਹੈ ।

The post Covid-19: ਦਿੱਲੀ ‘ਚ ਹੁਣ 31 ਅਕਤੂਬਰ ਤੱਕ ਬੰਦ ਰਹਿਣਗੇ ਸਕੂਲ appeared first on Daily Post Punjabi.

Oxygen Support ‘ਤੇ ਮਨੀਸ਼ ਸਿਸੋਦੀਆ, ਕੋਰੋਨਾ ਤੋਂ ਬਾਅਦ ਡੇਂਗੂ ਨਾਲ ਵਿਗੜੀ ਹਾਲਤ
Delhi deputy CM Manish Sisodia: ਕੋਵਿਡ-19 ਤੋਂ ਬਾਅਦ ਡੇਂਗੂ ਦਾ ਸ਼ਿਕਾਰ ਹੋਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਦੀ ਰਾਤ ਨੂੰ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ ਤੋਂ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ। ਆਕਸੀਜਨ ਦਾ ਪੱਧਰ ਘੱਟ ਹੋਣ ਕਾਰਨ ਉਨ੍ਹਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ। ਸਿਸੋਦੀਆ ਦੇ ਪਲੇਲੈਟਸ ਲਗਾਤਾਰ ਘੱਟ ਰਹੇ ਹਨ।

Delhi deputy CM Manish Sisodia

ਦਰਅਸਲ, ਇਸ ਤੋਂ ਪਹਿਲਾਂ ਬੁਖਾਰ ਅਤੇ ਆਕਸੀਜਨ ਦਾ ਪੱਧਰ ਘੱਟ ਹੋਣ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਨੂੰ ਦਿੱਲੀ ਦੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ (LNJP ਹਸਪਤਾਲ) ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਸਥਿਤੀ ਨੂੰ ਵੇਖਦਿਆਂ ਉਨ੍ਹਾਂ ਨੂੰ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਉਪ ਮੁੱਖ ਮੰਤਰੀ ਦਫਤਰ ਨੇ ਵੀਰਵਾਰ ਰਾਤ ਨੂੰ ਜਾਣਕਾਰੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਇਹ ਦੱਸਿਆ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ,ਜਿਨ੍ਹਾਂ ਦਾ ਕੋਵਿਡ -19 ਲਾਗ ਦਾ ਇਲਾਜ ਚੱਲ ਰਿਹਾ ਹੈ, ਦੀ ਹਾਲਤ ਹੁਣ ਸਥਿਰ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ।

ਦੱਸ ਦੇਈਏ ਕਿ ਮਨੀਸ਼ ਸਿਸੋਦੀਆ ਕੋਰੋਨਾ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਆਈਸੋਲੇਸ਼ਨ ਵਿੱਚ ਰਹਿ ਰਹੇ ਸਨ, ਪਰ ਉਨ੍ਹਾਂ ਦੀ ਹਾਲਤ ਵਿਗੜ ਜਾਣ ‘ਤੇ ਬੁੱਧਵਾਰ ਨੂੰ ਉਨ੍ਹਾਂ ਨੂੰ LNJP ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਇਸ ਬਾਰੇ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਕਿਹਾ ਸੀ ਕਿ ਉਹ ICU ਵਿੱਚ ਹਨ, ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਮੰਤਰੀ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

The post Oxygen Support ‘ਤੇ ਮਨੀਸ਼ ਸਿਸੋਦੀਆ, ਕੋਰੋਨਾ ਤੋਂ ਬਾਅਦ ਡੇਂਗੂ ਨਾਲ ਵਿਗੜੀ ਹਾਲਤ appeared first on Daily Post Punjabi.

ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਵਿਚਾਲੇ ਕੇਜਰੀਵਾਲ ਨੇ ਕਿਹਾ- ‘ਦੁਨੀਆ ਦੇ ਸਭ ਤੋਂ ਵੱਧ ਟੈਸਟ ਦਿੱਲੀ ‘ਚ’
CM Arvind Kejriwal Says: ਨਵੀਂ ਦਿੱਲੀ: ਦੁਨੀਆ ਵਿੱਚ ਜ਼ਿਆਦਾਤਰ ਕੋਰੋਨਾ ਟੈਸਟ ਦਿੱਲੀ ਵਿੱਚ ਹੋ ਰਹੇ ਹਨ । ਦਿੱਲੀ ਵਿੱਚ ਪ੍ਰਤੀ ਦਿਨ 10 ਲੱਖ ਆਬਾਦੀ ‘ਤੇ 3057 ਟੈਸਟ ਕੀਤੇ ਜਾ ਰਹੇ ਹਨ। ਸੋਮਵਾਰ ਨੂੰ ਇਹ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੇ ਇੱਕ ਰੋਜ਼ਾ ਮਾਨਸੂਨ ਸੈਸ਼ਨ ਦੌਰਾਨ ਕਹੀ। ਦਿੱਲੀ ਸਰਕਾਰ ਅਨੁਸਾਰ ਪ੍ਰਤੀ 10 ਲੱਖ ਦੀ ਆਬਾਦੀ ‘ਤੇ ਬ੍ਰਿਟੇਨ ਵਿੱਚ ਤਕਰੀਬਨ 3000, ਸੰਯੁਕਤ ਰਾਜ ਅਮਰੀਕਾ ਵਿੱਚ 1388, ਰੂਸ ਵਿੱਚ 2311 ਅਤੇ ਪੇਰੂ ਵਿੱਚ 858 ਕੋਰੋਨਾ ਟੈਸਟ ਹੋ ਹੈ ਹਨ, ਜਦਕਿ ਭਾਰਤ ਵਿੱਚ ਪ੍ਰਤੀ 10 ਲੱਖ ਔਸਤਨ 819 ਟੈਸਟ ਕੀਤੇ ਜਾ ਰਹੇ ਹਨ।

CM Arvind Kejriwal Says

ਮੁੱਖ ਮੰਤਰੀ ਨੇ ਕਿਹਾ, “ਦਿੱਲੀ ਮਾਡਲ ਦੀ ਅੱਜ ਪੂਰੇ ਵਿਸ਼ਵ ਵਿੱਚ ਚਰਚਾ ਹੋ ਰਹੀ ਹੈ, ਇਹ ਦੋ ਕਰੋੜ ਲੋਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ, ਪਿਛਲੇ 5-6 ਮਹੀਨਿਆਂ ਵਿੱਚ ਦਿੱਲੀ ਦੇ ਲੋਕਾਂ ਨੇ ਪੂਰੀ ਦੁਨੀਆ ਨੂੰ ਕਈ ਤਰੀਕਿਆਂ ਨਾਲ ਰਾਹ ਦਿਖਾਇਆ ਹੈ।” ਮੁੱਖ ਮੰਤਰੀ ਨੇ ਕਿਹਾ, “ਪੂਰੀ ਦੁਨੀਆ ਵਿੱਚ ਹੋਮ ਆਈਸੋਲੇਸ਼ਨ ਦਾ ਵਿਚਾਰ ਦਿੱਲੀ ਵਿੱਚ ਆਇਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 1,15,254 ਕੋਰੋਨਾ ਦੇ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਠੀਕ ਹੋਏ ਅਤੇ ਹੋਮ ਆਈਸੋਲੇਸ਼ਨ ਵਿੱਚ ਸਿਰਫ 30 ਵਿਅਕਤੀਆਂ ਦੀ ਮੌਤ ਹੋਈ।”

CM Arvind Kejriwal Says

ਦਿੱਲੀ ਸਰਕਾਰ ਨੇ ਸਦਨ ਨੂੰ ਦੱਸਿਆ ਕਿ ਭਾਰਤ ਵਿੱਚ ਪਹਿਲੀ ਵਾਰ ਦਿੱਲੀ ਸਰਕਾਰ ਵੱਲੋਂ ਪਲਾਜ਼ਮਾ ਥੈਰੇਪੀ ਦੀ ਆਗਿਆ ਦਿੱਤੀ ਗਈ ਸੀ, ਅਸੀਂ ਇੱਕ ਟ੍ਰਾਇਲ ਕੀਤਾ, ਫਿਰ ਦੁਨੀਆ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ ਕੀਤਾ। ਅੱਜ ਪਲਾਜ਼ਮਾ 1965 ਲੋਕਾਂ ਨੂੰ ਦਿੱਤਾ ਜਾ ਚੁੱਕਿਆ ਹੈ। ਦਿੱਲੀ ਦੇ ਲੋਕਾਂ ਨੂੰ ਪੂਰੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ।

ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕੋਰੋਨਾ ‘ਤੇ ਵਿਚਾਰ ਵਟਾਂਦਰੇ ਦੌਰਾਨ ਕੇਜਰੀਵਾਲ ਨੇ ਕਿਹਾ,“ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਇਸ ਲਈ ਬਾਹਰੋਂ ਆਈਆਂ 80 ਤੋਂ 90 ਪ੍ਰਤੀਸ਼ਤ ਉਡਾਣਾਂ ਦਿੱਲੀ ਵਿੱਚ ਉਤਰੀਆਂ ਹਨ। ਕੋਰੋਨਾ ਉਨ੍ਹਾਂ ਦਿਨਾਂ ਵਿੱਚ ਨਵਾਂ ਸੀ, ਕਿਸੇ ਨੂੰ ਵੀ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਉਸ ਸਮੇਂ ਕੋਈ ਪ੍ਰੋਟੋਕੋਲ ਨਹੀਂ ਸੀ, ਕੋਈ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ ਨਹੀਂ ਸਨ, ਕੋਈ ਕੁਆਰੰਟੀਨ ਅਤੇ ਆਈਸੋਲੇਸ਼ਨ ਨਹੀਂ ਸੀ।

The post ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਵਿਚਾਲੇ ਕੇਜਰੀਵਾਲ ਨੇ ਕਿਹਾ- ‘ਦੁਨੀਆ ਦੇ ਸਭ ਤੋਂ ਵੱਧ ਟੈਸਟ ਦਿੱਲੀ ‘ਚ’ appeared first on Daily Post Punjabi.

ਦਿੱਲੀ ‘ਚ ਜ਼ਿਆਦਾ ਕੋਰੋਨਾ ਕੇਸ ਆਉਣ ਦੀ ਵਜ੍ਹਾ ਜ਼ਿਆਦਾ ਟੈਸਟਿੰਗ, ਸਾਨੂੰ ਅੰਕੜਿਆਂ ਦੀ ਕੋਈ ਚਿੰਤਾ ਨਹੀਂ: ਕੇਜਰੀਵਾਲ
COVID 19 cases Delhi: ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਹਿੰਮਤ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਜ਼ਿਆਦਾ ਕੋਰੋਨਾ ਕੇਸ ਆਉਣ ਦਾ ਕਾਰਨ ਵਧੇਰੇ ਜਾਂਚ ਹੈ। ਜੇ ਅਸੀਂ ਜਾਂਚ ਨੂੰ ਘਟਾਉਂਦੇ ਹਾਂ, ਤਾਂ ਕੇਸ ਘੱਟ ਜਾਣਗੇ, ਪਰ ਅਸੀਂ ਅੰਕੜਿਆਂ ਬਾਰੇ ਚਿੰਤਤ ਨਹੀਂ ਹਾਂ। ਅਸੀਂ ਟੈਸਟਿੰਗ ਵਧਾ ਦਿੱਤੀ ਹੈ ਅਤੇ ਕੋਰੋਨਾ ‘ਤੇ ਹਮਲਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਘਬਰਾਉਣ ਦੀ ਗੱਲ ਨਹੀਂ ਹੈ, ਦਿੱਲੀ ਵਿੱਚ ਕੋਵਿਡ-19 ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਪਰ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ।

COVID 19 cases Delhi

ਦਰਅਸਲ, 15 ਅਗਸਤ ਤੇ ਅੱਜ ਦੇ ਅੰਕੜਿਆਂ ਅਨੁਸਾਰ ਰਾਸ਼ਟਰੀ ਮੌਤ ਦਰ 1.7% ਦੇ ਮੁਕਾਬਲੇ ਦਿੱਲੀ ਵਿੱਚ ਕੋਵਿਡ-19 ਮਰੀਜ਼ਾਂ ਦੀ ਮੌਤ ਦਰ 1% ਹੈ। ਸਾਡਾ ਰਿਕਵਰੀ ਰੇਟ ਰਾਸ਼ਟਰੀ ਪੱਧਰ ‘ਤੇ 77% ਦੇ ਮੁਕਾਬਲੇ 87% ਹੈ। ਸਾਡੀ ਕੋਸ਼ਿਸ਼ ਰਹੀ ਹੈ ਕਿ ਕੋਰੋਨਾ ਕਾਰਨ ਕੋਈ ਮੌਤ ਨਾ ਹੋਵੇ। ਕੱਲ੍ਹ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ ਜੋ ਕੁੱਲ ਮਾਮਲਿਆਂ ਦਾ 0.4 ਪ੍ਰਤੀਸ਼ਤ ਹੈ। ਇਹ ਦੇਸ਼ ਵਿੱਚ ਸਭ ਤੋਂ ਘੱਟ ਹੈ।

COVID 19 cases Delhi

ਮੁੱਖ ਮੰਤਰੀ ਨੇ ਦੁਹਰਾਇਆ ਕਿ ਦਿੱਲੀ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਹਸਪਤਾਲਾਂ ਵਿੱਚ ਬੈੱਡਾਂ ਦੀ ਕੋਈ ਘਾਟ ਨਹੀਂ ਹੈ, ਉਪਲੱਬਧ 14,000 ਬੈੱਡਾਂ ਵਿੱਚੋਂ ਸਿਰਫ 5000 ਭਰੇ ਹੋਏ ਹਨ। ਸਰਕਾਰ ਨੇ ਲਾਗ ਤੋਂ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਹਨ। ਇਸ ਤੋਂ ਪਹਿਲਾਂ, ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੀ ਅੱਜ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿੱਚ ਦਿੱਲੀ ਵਿੱਚ ਟੈਸਟਿੰਗ ਲਗਭਗ ਦੁੱਗਣੀ ਹੋ ਗਈ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿੱਚ 37,000 ਟੈਸਟ ਹੋਏ ਸਨ। ਸਕਾਰਾਤਮਕਤਾ ਦਰ ਨਹੀਂ ਵੱਧ ਰਹੀ, ਰਾਸ਼ਟਰੀ ਔਸਤ 7.5 ਪ੍ਰਤੀਸ਼ਤ ਦੇ ਨੇੜੇ ਹੈ ਅਤੇ ਸਾਡੀ 8 ਪ੍ਰਤੀਸ਼ਤ ਦੇ ਨੇੜੇ ਹੈ। ਦਿੱਲੀ ਵਿੱਚ ਮੌਤ ਦਰ 0.5 ਪ੍ਰਤੀਸ਼ਤ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ ‘ਤੇ ਕੋਰੋਨਾ ਵਾਇਰਸ ਦੀ ਜਾਂਚ ਦੀ ਗਿਣਤੀ 40,000 ਪ੍ਰਤੀ ਦਿਨ ਵਧਾਉਣ ਦੇ ਉਦੇਸ਼ ਨਾਲ, ਲੁਟੀਅਨਜ਼ ਅਗਲੇ ਹਫ਼ਤੇ ਤੋਂ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਦਫਤਰਾਂ ਦੇ ਬਾਹਰ ਜਾਂਚ ਕੈਂਪ ਲਗਾਉਣਗੇ । ਰਾਜਧਾਨੀ ਵਿੱਚ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਜਰੀਵਾਲ ਨੇ ਕੋਵਿਡ -19 ਜਾਂਚ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ ਸਨ। ਸੂਤਰਾਂ ਨੇ ਦੱਸਿਆ ਕਿ ਸੰਸਦ ਦੇ ਬਾਹਰ ਵੀ ਇੱਕ ਕੈਂਪ ਲਗਾਇਆ ਜਾਵੇਗਾ। ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਹੈ।

The post ਦਿੱਲੀ ‘ਚ ਜ਼ਿਆਦਾ ਕੋਰੋਨਾ ਕੇਸ ਆਉਣ ਦੀ ਵਜ੍ਹਾ ਜ਼ਿਆਦਾ ਟੈਸਟਿੰਗ, ਸਾਨੂੰ ਅੰਕੜਿਆਂ ਦੀ ਕੋਈ ਚਿੰਤਾ ਨਹੀਂ: ਕੇਜਰੀਵਾਲ appeared first on Daily Post Punjabi.