covid-19 crisis Archives - Daily Post Punjabi

ਭਾਰਤ ਨੇ ਸਮੇਂ ਤੋਂ ਪਹਿਲਾਂ ਹੀ ਕੋਰੋਨਾ ਪਾਬੰਦੀਆਂ ‘ਚ ਦਿੱਤੀ ਢਿੱਲ, ਜਿਸਦਾ ਨਤੀਜਾ ਕੋਰੋਨਾ ਕੇਸਾਂ ‘ਚ ਲਗਾਤਾਰ ਵਾਧਾ : ਡਾ. ਫਾਉਚੀ
Dr Fauci on covid crisis: ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ । ਜਿਸ ਕਾਰਨ ਭਾਰਤ ਵਿੱਚ ਰੋਜ਼ਾਨਾ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । ਇਸ ਨੂੰ ਲੈ ਕੇ ਅਮਰੀਕਾ ਦੇ ਚੋਟੀ ਦੇ ਸਿਹਤ ਮਾਹਰ ਅਤੇ ਰਾਸ਼ਟਰਪਤੀ ਜੋ ਬਾਇਡੇਨ ਦੇ ਮੁੱਖ ਡਾਕਟਰੀ ਸਲਾਹਕਾਰ ਡਾ. ਐਂਥਨੀ ਫਾਉਚੀ ਵੱਲੋਂ ਬਿਆਨ ਦਿੱਤਾ ਗਿਆ ਹੈ।

Dr Fauci on covid crisis

ਡਾ. ਫਾਉਚੀ ਨੇ ਕਿਹਾ ਕਿ ਭਾਰਤ ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਭਿਆਨਕ ਸੰਕਟ ਵਿੱਚ ਇਸ ਲਈ ਪਿਆ ਹੈ, ਕਿਉਂਕਿ ਭਾਰਤ ਨੇ ਮਹਾਂਮਾਰੀ ਦੇ ਖਤਮ ਹੋਣ ਦਾ ਗਲਤ ਅਨੁਮਾਨ ਲਗਾਉਂਦੇ ਹੋਏ ਸਮੇਂ ਤੋਂ ਪਹਿਲਾਂ ਹੀ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਮੁੜ ਦਾਗੀ ਕੀਤੀ ਵਰਦੀ- ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਦਾ ASI ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ

ਕੋਵਿਡ-19 ਰਿਸਪਾਂਸ ‘ਤੇ ਸੁਣਵਾਈ ਦੌਰਾਨ ਡਾ. ਫਾਉਚੀ ਨੇ ਸੰਸਦ ਦੀ ਸਿਹਤ, ਸਿੱਖਿਆ, ਲੇਬਰ ਅਤੇ ਪੈਨਸ਼ਨ ਕਮੇਟੀ ਦੇ ਸਾਹਮਣੇ ਕਿਹਾ, ”ਭਾਰਤ ਦੀ ਮੌਜੂਦਾ ਗੰਭੀਰ ਸਥਿਤੀ ਦਾ ਕਾਰਨ ਇਹ ਹੈ ਕਿ ਅਸਲ ਵਿੱਚ ਇੱਕ ਲਹਿਰ ਸੀ ਅਤੇ ਉਨ੍ਹਾਂ ਨੇ ਇੱਕ ਗਲਤ ਮੁਲਾਂਕਣ ਕੀਤਾ ਕਿ ਇਹ ਖਤਮ ਹੋ ਚੁੱਕੀ ਹੈ ਤੇ ਅਤੇ ਫਿਰ ਕੀ ਹੋਇਆ?

ਭਾਰਤ ਨੇ ਸਮੇਂ ਤੋਂ ਪਹਿਲਾਂ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ । ਇਸ ਵੇਲੇ ਇੱਥੇ ਕੇਸ ਵੱਧ ਰਹੇ ਹਨ ਅਤੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਬਹੁਤ ਵਿਨਾਸ਼ਕਾਰੀ ਹੈ।’

ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਹੁਣ ਦੱਖਣੀ ਕੋਰੀਆ ਨੇ ਵੀ ਵਧਾਇਆ ਮਦਦ ਦਾ ਹੱਥ, ਭਾਰਤ ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਉਪਕਰਣ

ਦੱਸ ਦੇਈਏ ਕਿ ਇਸ ਸੁਣਵਾਈ ਦੀ ਪ੍ਰਧਾਨਗੀ ਕਰਨ ਵਾਲੇ ਸੀਨੇਟਰ ਪੈਟੀ ਮੁਰੇ ਨੇ ਕਿਹਾ ਕਿ ਭਾਰਤ ਵਿੱਚ ਵਧਦੇ ਕੋਰੋਨਾ ਦੇ ਪ੍ਰਕੋਪ ਕਾਰਨ ਮਚੀ ਤਬਾਹੀ ਨੇ ਇਸ ਤੱਥ ਵੱਲ ਇਸ਼ਾਰਾ ਕੀਤਾ ਹੈ ਕਿ ਅਮਰੀਕਾ ਉਦੋਂ ਤੱਕ ਇਸ ਮਹਾਂਮਾਰੀ ਨੂੰ ਖ਼ਤਮ ਨਹੀਂ ਕਰ ਸਕਦਾ ਜਦ ਤਕ ਇਹ ਹਰ ਥਾਂ ਖਤਮ ਨਹੀਂ ਹੁੰਦਾ।

ਇਹ ਵੀ ਦੇਖੋ: ਕੋਰੋਨਾ ਮਾਮਲੇ ‘ਚ ਅਜਿਹੇ ਖੁਲਾਸੇ ਪਹਿਲਾਂ ਕਦੇ ਨੀ ਸੁਣੇ ਹੋਣੇ, ਡਾ. ਹਰਸ਼ਿੰਦਰ ਕੌਰ ਦੀ ਕੱਲੀ-ਕੱਲੀ ਗੱਲ ਸੁਣਨ ਵਾਲੀ ਹੈ

The post ਭਾਰਤ ਨੇ ਸਮੇਂ ਤੋਂ ਪਹਿਲਾਂ ਹੀ ਕੋਰੋਨਾ ਪਾਬੰਦੀਆਂ ‘ਚ ਦਿੱਤੀ ਢਿੱਲ, ਜਿਸਦਾ ਨਤੀਜਾ ਕੋਰੋਨਾ ਕੇਸਾਂ ‘ਚ ਲਗਾਤਾਰ ਵਾਧਾ : ਡਾ. ਫਾਉਚੀ appeared first on Daily Post Punjabi.

ਭਾਰਤ ‘ਚ ਵਧਦੇ ਕੋਰੋਨਾ ਮਾਮਲਿਆਂ ਵਿਚਾਲੇ ਮਦਦ ਲਈ ਅੱਗੇ ਆਏ Google ਤੇ Microsoft, 135 ਕਰੋੜ ਦੇ ਰਾਹਤ ਫੰਡ ਦਾ ਕੀਤਾ ਐਲਾਨ
Satya Nadella and Sundar Pichai came forward: ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਬੇਲਗਾਮ ਹੁੰਦੀ ਜਾ ਰਹੀ ਹੈ। ਦੇਸ਼ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ । ਦੇਸ਼ ਦੇ ਕਈ ਰਾਜਾਂ ਨੂੰ ਆਕਸੀਜਨ ਦੀ ਕਮੀ ਤੇ ਹਸਪਤਾਲਾਂ ਵਿੱਚ ਬੈੱਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਵਿਚਾਲੇ ਕਈ ਦੇਸ਼ਾਂ ਨੇ ਭਾਰਤ ਦੀ ਮਦਦ ਕਰਨ ਦੀ ਗੱਲ ਕਹੀ ਹੈ। ਇੱਥੇ ਹੀ ਦੂਜੇ ਪਾਸੇ ਹੁਣ ਕੰਪਨੀਆਂ ਵੀ ਭਾਰਤ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਦਰਅਸਲ, ਹੁਣ ਗੂਗਲ ਕੰਪਨੀ ਦੇ ਸੀ.ਈ.ਓ. ਅਤੇ ਭਾਰਤੀ ਮੂਲ ਸੁੰਦਰ ਪਿਚਾਈ ਨੇ ਦੇਸ਼ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ।

I am heartbroken by the current situation in India. I’m grateful the U.S. government is mobilizing to help. Microsoft will continue to use its voice, resources, and technology to aid relief efforts, and support the purchase of critical oxygen concentration devices.
— Satya Nadella (@satyanadella) April 26, 2021

ਦਰਅਸਲ, ਇਸ ਬਾਰੇ ਮਾਈਕ੍ਰੋਸਾੱਫਟ ਦੇ ਸੀਈਓ ਨਡੇਲਾ ਨੇ ਟਵੀਟ ਕਰਦਿਆਂ ਕਿਹਾ, “ਮੈਂ ਭਾਰਤ ਦੀ ਮੌਜੂਦਾ ਸਥਿਤੀ ਤੋਂ ਦੁਖੀ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਅਮਰੀਕੀ ਸਰਕਾਰ ਮਦਦ ਲਈ ਅੱਗੇ ਆਈ ਹੈ। ਮਾਈਕ੍ਰੋਸਾੱਫਟ ਰਾਹਤ ਦੇ ਯਤਨਾਂ ਵਿੱਚ ਸਹਾਇਤਾ ਲਈ ਆਪਣੀ ਆਵਾਜ਼, ਸਰੋਤਾਂ ਅਤੇ ਤਕਨਾਲੋਜੀ ਦੀ ਵਰਤੋਂ ਕਰਨਾ ਜਾਰੀ ਰੱਖੇਗੀ। ਕ੍ਰਿਟਿਕਲ ਆਕਸੀਜਨ ਕੰਸਟ੍ਰਕਸ਼ਨ ਡਿਵਾਈਸ ਖਰੀਦਣ ਵਿਚ ਸਹਾਇਤਾ ਕਰੇਗੀ।”

Satya Nadella and Sundar Pichai came forward

ਉੱਥੇ ਹੀ ਗੂਗਲ ਦੇ ਸੀਈਓ ਪਿਚਾਈ ਨੇ ਟਵੀਟ ਕਰਦਿਆਂ ਕਿਹਾ, “ਗੂਗਲ ਅਤੇ ਗੂਗਲਰਸ 135 ਕਰੋੜ ਰੁਪਏ ਦੀ ਫੰਡਿੰਗ ਯੂਨੀਸੇਫ਼ ਨੂੰ ਮੈਡੀਕਲ ਸਪਲਾਈ ਲਈ, ਉੱਚ ਜੋਖਮ ਵਾਲੇ ਭਾਈਚਾਰੇ ਦੀ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਅਤੇ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰਨ ਵਾਲਿਆਂ ਨੂੰ ਗਰਾਂਟ ਦੇ ਤੌਰ ‘ਤੇ ਦੇ ਰਹੇ ਹਨ।”

ਦੱਸ ਦੇਈਏ ਕਿ ਸੱਤਿਆ ਨਡੇਲਾ ਅਤੇ ਸੁੰਦਰ ਪਿਚਾਈ ਦੇ ਟਵੀਟ ਭਾਰਤ ਨੂੰ ਅਮਰੀਕਾ ਦੇ ਕੱਚੇ ਮਾਲ ਦੀ ਸਪਲਾਈ ਕਰਨ ਲਈ ਤਿਆਰ ਹੋਣ ਤੋਂ ਬਾਅਦ ਆਏ ਹਨ । ਗੌਰਤਲਬ ਹੈ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਐਤਵਾਰ ਨੂੰ ਅਮਰੀਕਾ ਦੇ NSA ਜੈਕੀ ਸਲੀਵਨ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਇਸ ਗੱਲਬਾਤ ਤੋਂ ਬਾਅਦ ਹੁਣ ਅਮਰੀਕਾ ਭਾਰਤ ਨੂੰ ਕੋਵਿਡ ਟੀਕਾ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਦੇਣ ਲਈ ਸਹਿਮਤ ਹੋ ਗਿਆ ਹੈ ।

ਇਹ ਵੀ ਦੇਖੋ: Delhi Hospital ‘ਚ Oxygen ਤੇ ਐਬੂਲੈਂਸਾਂ ਲਈ Barricade ਚੁੱਕਣ ਲਈ, Nihang Sikh ਆਏ ਅੱਗੇ

The post ਭਾਰਤ ‘ਚ ਵਧਦੇ ਕੋਰੋਨਾ ਮਾਮਲਿਆਂ ਵਿਚਾਲੇ ਮਦਦ ਲਈ ਅੱਗੇ ਆਏ Google ਤੇ Microsoft, 135 ਕਰੋੜ ਦੇ ਰਾਹਤ ਫੰਡ ਦਾ ਕੀਤਾ ਐਲਾਨ appeared first on Daily Post Punjabi.

ਭਾਰਤ ‘ਚ ਮੌਜੂਦਾ ਘਟਨਾਵਾਂ ਦਿਲ ਦਹਿਲਾਉਣ ਵਾਲੀਆਂ, ਦੁਨੀਆਂ ਨੂੰ ਕਰਨੀ ਚਾਹੀਦੀ ਭਾਰਤ ਦੀ ਮੱਦਦ-ਗ੍ਰੇਟਾ ਥਨਬਰਗ
covid-19 crisis india really heartbreaking: ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਭਾਰਤ ‘ਤੇ ਬਹੁਤ ਭਾਰੀ ਪੈ ਰਹੀ ਹੈ।ਸੰਕਰਮਣ ਦੇ ਤੇਜੀ ਨਾਲ ਵਧਦੇ ਮਾਮਲਿਆਂ ਨੇ ਦੇਸ਼ ਸਮੇਤ ਦੁਨੀਆ ਨੂੰ ਵੀ ਚਿੰਤਾ ‘ਚ ਪਾ ਦਿੱਤਾ ਹੈ।ਵਾਤਾਵਰਨ ਕੁੰਨਕਰਨ ਗ੍ਰੇਟਾ ਥਨਬਰਗ ਨੇ ਸ਼ਨੀਵਾਰ ਨੂੰ ਭਾਰਤ ‘ਚ ਕੋਵਿਡ-19 ਸੰਕਟ ਦੇ ਪ੍ਰਸਾਰ ਨੂੰ ਦਿਲ ਦਹਿਲਾਉਣ ਵਾਲਾ ਦੱਸਿਆ ਹੈ।ਉਸ ਨੇ ਸੰਸਾਰ ਭਰ ਅੱਗੇ ਆਉਣ ਵਾਲੇ ਭਾਰਤ ਨੂੰ ਸੰਕਟ ਤੋਂ ਬਾਹਰ ਕੱਢਣ ਦੀ ਅਪੀਲ ਕੀਤੀ।

covid-19 crisis india really heartbreaking

ਗ੍ਰੇਟਾ ਨੇ ਟਵੀਟ ਕੀਤਾ, ” ਭਾਰਤ ‘ਚ ਹਾਲ ਦੀਆਂ ਘਟਨਾਵਾਂ ਨੂੰ ਦੇਖ ਕੇ ਦੁਖੀ ਹਾਂ।ਵਿਸ਼ਵ ਭਰ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਅਤੇ ਫੌਰਨ ਜ਼ਰੂਰੀ ਮੱਦਦ ਮੁਹੱਈਆ ਕਰਾਉਣ।ਆਪਣੇ ਟਵੀਟ ਦੇ ਨਾਲ ਗ੍ਰੇਟਾ ਨੇ ਭਾਰਤ ਦੇ ਸਿਹਤ ਸੰਕਟ ਦੀ ਇੱਕ ਰਿਪੋਰਟ ਸ਼ੇਅਰ ਕੀਤੀ ਹੈ।ਰੋਜ਼ਾਨਾ 3 ਲੱਖ ਸੰਕਰਮਣ ਦੇ ਮਾਮਲਿਆਂ ਨੂੰ ਦਰਜ ਕੀਤਾ ਗਿਆ ਹੈ।ਕਰੀਬ ਇੱਕ ਹਫਤੇ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ‘ਚ ਹਸਪਤਾਲ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਨ ਲਈ ਮੈਡੀਕਲ ਆਕਸੀਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।

ਭਾਰਤ ‘ਚ ਕੋਵਿਡ-19 ਦੇ ਮਾਮਲੇ ਵਿਸਫੋਟਕ ਹੋਣ ਦੇ ਨਾਲ, ਹਸਪਤਾਲਾਂ ‘ਚ ਬੈੱਡ ਅਤੇ ਵੈਂਟੀਲੇਟਰ ਦੀ ਗੰਭੀਰ ਕਿੱਲਤ ਨੇ ਜ਼ਿੰਦਗੀ ਬਚਾਉਣ ਦੇ ਯਤਨਾਂ ਨੂੰ ਵੀ ਫੇਲ ਕੀਤਾ ਹੈ।ਇਸ ਦੌਰਾਨ, ਸ਼ਨੀਵਾਰ ਨੂੰ ਸਰਕਾਰ ਨੇ ਕੋਵਿਡ-19 ਵੈਕਸੀਨ, ਮੈਡੀਕਲ -ਗ੍ਰੇਡ ਆਕਸੀਜਨ ਅਤੇ ਸਬੰਧਿਤ ਉਪਕਰਨਾਂ ਦੇ ਆਯਾਤ ‘ਤੇ ਲੱਗਣ ਵਾਲੇ ਸੀਮਾ ਸ਼ੁਲਕ ‘ਚ ਰਾਹਤ ਦੇਣਾ ਦਾ ਐਲਾਨ ਕੀਤਾ।

Delhi ਦੇ ਹਾਲ ਦੇਖ ਬੇਬੱਸ ਹੋਏ Kejriwal, ਹੱਥ ਜੋੜ ਕੇ ਦੂਜੇ ਸੂਬਿਆਂ ਨੂੰ ਕੀਤੀ ਭਾਵੁਕ ਅਪੀਲ

The post ਭਾਰਤ ‘ਚ ਮੌਜੂਦਾ ਘਟਨਾਵਾਂ ਦਿਲ ਦਹਿਲਾਉਣ ਵਾਲੀਆਂ, ਦੁਨੀਆਂ ਨੂੰ ਕਰਨੀ ਚਾਹੀਦੀ ਭਾਰਤ ਦੀ ਮੱਦਦ-ਗ੍ਰੇਟਾ ਥਨਬਰਗ appeared first on Daily Post Punjabi.