covid-19 impact Archives - Daily Post Punjabi

ਕੋਰੋਨਾ ਕਾਰਨ ਖੇਡਾਂ ‘ਚ ਕਮਾਈ ਬੰਦ ਹੋਈ ਤਾਂ ਓਲੰਪਿਕ ਗੋਲਡ ਮੈਡਲਿਸਟ ਸਣੇ ਟੀਮ ਦੇ 20 ਖਿਡਾਰੀ ਬਣੇ ‘Delivery Boy’
20 players of the team: ਕੋਵਿਡ-19 ਮਹਾਂਮਾਰੀ ਨੇ ਦੁਨੀਆਂ ਦੇ ਹਰ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਵਿੱਚ ਇੰਜੀਨੀਅਰ, ਆਈਟੀ ਪੇਸ਼ੇਵਰ, ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀ ਤਾਂ ਹੈ ਹੀ, ਨਾਲ ਹੀ ਓਲੰਪਿਕ ਵਿੱਚ ਸੋਨੇ ਦੇ ਤਗਮੇ ਜਿੱਤਣ ਵਾਲੇ ਖਿਡਾਰੀ ਸ਼ਾਮਿਲ ਹਨ । ਸਥਿਤੀ ਇੰਨੀ ਮਾੜੀ ਹੈ ਕਿ ਪੋਲੈਂਡ ਵਿੱਚ ਵੈਨਜ਼ੁਏਲਾ ਤਲਵਾਰਬਾਜ਼ੀ ਟੀਮ ਦੇ 20 ਮੈਂਬਰ ਡਿਲਵਰੀ ਬੁਆਏ ਬਣ ਗਏ ਹਨ। ਨੀਦਰਲੈਂਡਜ਼ ਦੇ ਇੱਕ ਕ੍ਰਿਕਟਰ ਦਾ ਵੀ ਇਹੀ ਹਾਲ ਹੈ।

20 players of the team

ਦਰਅਸਲ, 35 ਸਾਲਾਂ ਰੂਬੇਨ ਲਿਮਾਰਡੋ ਵੇਨੇਜ਼ੁਏਲਾ ਦੀ ਨੈਸ਼ਨਲ ਫੈਨਸਿੰਗ ਟੀਮ ਦੇ ਮੈਂਬਰ ਹਨ। ਪਰ ਵਰਤਮਾਨ ਵਿੱਚ ਪੋਲੈਂਡ ਵਿੱਚ ਉਸਦੇ ਹੋਮ ਟਾਊਨ ਲੋਜ਼ ਵਿੱਚ ਸਾਈਕਲ ਨਾਲ ਫੂਡ ਡਲਿਵਰੀ ਕਰ ਰਹੇ ਹਨ। ਉਹ ਇਕੱਲਾ ਨਹੀਂ, ਬਲਕਿ ਉਸ ਦੀ ਟੀਮ ਦੇ 20 ਖਿਡਾਰੀ ਵੀ ਹੀ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਸਭ ਨੂੰ ਇਸ ਨਵੀਂ ਨੌਕਰੀ ਬਾਰੇ ਦੱਸਿਆ। ਉਨ੍ਹਾਂ ਕਿਹਾ- ‘ਹੁਣ ਅਸੀਂ ਸਾਰੇ ਡਿਲਿਵਰੀ ਰਾਈਡਰ ਹਾਂ। ਉਨ੍ਹਾਂ ਕਿਹਾ ਕਿ ਤੁਸੀ ਆਪਣੇ ਢੰਗ ਨਾਲ ਕਮਾ ਸਕਦੇ ਹੋ ਤੇ ਇਹ ਕੰਮ ਵੀ ਦੂਜੇ ਕੰਮਾਂ ਦੀ ਤਰ੍ਹਾਂ ਹੀ ਹੈ।’

ਜ਼ਿਕਰਯੋਗ ਹੈ ਕਿ 8 ਸਾਲ ਪਹਿਲਾਂ ਉਨ੍ਹਾਂ ਨੇ ਲੰਡਨ ਓਲੰਪਿਕ ਵਿੱਚ ਆਪਣੇ ਦੇਸ਼ ਲਈ ਸੋਨ ਤਗਮਾ ਜਿੱਤਿਆ ਸੀ । ਫਿਰ ਉਹ ਪਿਛਲੇ 44 ਸਾਲਾਂ ਵਿੱਚ ਵੈਨਜ਼ੂਏਲਾ ਲਈ ਓਲੰਪਿਕ ਤਮਗਾ ਜਿੱਤਣ ਵਾਲਾ ਦੂਜਾ ਖਿਡਾਰੀ ਸੀ। ਪਰ ਕੋਵਿਡ ਮਹਾਂਮਾਰੀ ਨੇ ਸਭ ਬਦਲ ਦਿੱਤਾ। ਰੂਬੇਨ ਨੇ ਦੱਸਿਆ ਕਿ ਸਾਨੂੰ ਵੈਨਜ਼ੂਏਲਾ ਤੋਂ ਬਹੁਤ ਘੱਟ ਪੈਸਾ ਮਿਲਿਆ, ਕਿਉਂਕਿ ਉੱਥੇ ਸਥਿਤੀ ਮਾੜੀ ਹੈ ਅਤੇ ਮਹਾਂਮਾਰੀ ਨੇ ਸਭ ਕੁਝ ਬਦਲ ਦਿੱਤਾ। ਹੁਣ ਕੋਈ ਮੁਕਾਬਲਾ ਨਹੀਂ ਹੈ। ਟੋਕਿਓ ਓਲੰਪਿਕ ਨੂੰ ਵੀ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਪ੍ਰਾਯੋਜਕਾਂ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਖੇਡ ਦੀ ਸ਼ੁਰੂਆਤ ਕਰਨਗੇ । ਇਸ ਤਰ੍ਹਾਂ ਅਸੀਂ ਇਸ ਤਰੀਕੇ ਨਾਲ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਾਂ।

20 players of the team

ਉੱਥੇ ਹੀ ਦੂਜੇ ਪਾਸੇ ਨੀਦਰਲੈਂਡ ਵਿੱਚ ਵੀ ਇਹੀ ਹਾਲ ਹੈ, ਜਿੱਥੇ ਨੀਦਰਲੈਂਡ ਦੇ ਕ੍ਰਿਕਟਰ ਪਾਲ ਵੈਨ ਮਿਕੇਨ ਕੋਵਿਡ ਕਾਰਨ ਕ੍ਰਿਕਟ ਦੇ ਰੁਕਣ ਤੋਂ ਬਾਅਦ ਹੁਣ ਰੋਜ਼ੀ-ਰੋਟੀ ਲਈ ਫ਼ੂਡ ਡਿਲੀਵਰੀ ਬੁਆਏ ਬਣ ਗਿਆ ਹੈ। ਪਾਲ 27 ਸਾਲਾਂ ਗੇਂਦਬਾਜ਼ ਹੈ ਅਤੇ ਉਸਨੇ ਆਖਰੀ ਵਾਰ ਜੂਨ 2019 ਵਿੱਚ ਜ਼ਿੰਬਾਬਵੇ ਖਿਲਾਫ ਮੈਚ ਖੇਡਿਆ ਸੀ। ਸੋਸ਼ਲ ਮੀਡੀਆ ‘ਤੇ ਆਪਣੀ ਸਥਿਤੀ ‘ਤੇ ਦੁੱਖ ਜ਼ਾਹਰ ਕਰਦੇ ਹੋਏ ਉਸਨੇ ਲਿਖਿਆ- ”ਇਸ ਸਮੇਂ ਕ੍ਰਿਕਟ ਖੇਡਿਆ ਜਾਣਾ ਸੀ, ਪਰ ਮੈਂ ਇਸ ਸਰਦੀਆਂ ਵਿੱਚ ਲੋਕਾਂ ਨੂੰ ਖਾਣੇ ਦੇ ਪੈਕੇਟ ਪਹੁੰਚਾ ਰਿਹਾ ਹਾਂ।

ਇਸ ਤੋਂ ਅੱਗੇ ਉਸਨੇ ਕਿਹਾ ਕਿ ਜਦੋਂ ਕੁਝ ਚੀਜ਼ਾਂ ਇਸ ਤਰ੍ਹਾਂ ਬਦਲਦੀਆਂ ਹਨ ਤਾਂ ਇੱਕ ਮਜ਼ਾਕ ਜੇਹਾ ਲੱਗਦਾ ਹੈ। ਦੱਸ ਦੇਈਏ ਕਿ ਪਾਲ ਨੇ ਵੀ ਲਾਕਡਾਊਨ ਦੌਰਾਨ ਇਹ ਕੰਮ ਸ਼ੁਰੂ ਕੀਤਾ। ਹਾਲਾਂਕਿ ਉਹ ਟੀ -20 ਵਿਸ਼ਵ ਕੱਪ ਦੇ ਮੁਲਤਵੀ ਹੋਣ ਤੋਂ ਨਿਰਾਸ਼ ਹਨ, ਪਰ ਉਨ੍ਹਾਂ ਨੂੰ ਅਜੇ ਵੀ ਉਮੀਦ ਹੈ ਕਿ ਹਾਲਾਤ ਬਦਲ ਜਾਣ ‘ਤੇ ਉਹ ਖੇਡ ਵਿੱਚ ਵਾਪਸੀ ਕਰ ਸਕਣਗੇ।

ਇਹ ਵੀ ਦੇਖੋ: Kabaddi ਦੇ ਕੰਪਿਊਟਰ Amrik Khosa Kotla ਨੇ ਲਿਆ ਉਂਦੀਆਂ ਜਜ਼ਬਾਤੀ ਹਨ੍ਹੇਰੀਆਂ

The post ਕੋਰੋਨਾ ਕਾਰਨ ਖੇਡਾਂ ‘ਚ ਕਮਾਈ ਬੰਦ ਹੋਈ ਤਾਂ ਓਲੰਪਿਕ ਗੋਲਡ ਮੈਡਲਿਸਟ ਸਣੇ ਟੀਮ ਦੇ 20 ਖਿਡਾਰੀ ਬਣੇ ‘Delivery Boy’ appeared first on Daily Post Punjabi.

ਕੋਰੋਨਾ ਦਾ ਅਸਰ: ਕਰਮਚਾਰੀਆਂ ਨੂੰ 5 ਸਾਲ ਤੱਕ ਬਿਨ੍ਹਾਂ ਤਨਖ਼ਾਹ ਦੇ ਛੁੱਟੀ ‘ਤੇ ਭੇਜੇਗੀ ‘Air India’
Air India to send certain employees: ਨਵੀਂ ਦਿੱਲੀ: ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਕੁਸ਼ਲਤਾ, ਸਿਹਤ ਅਤੇ ਜ਼ਰੂਰਤ ਦੇ ਆਧਾਰ ‘ਤੇ ਕਾਮਿਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ 5 ਸਾਲ ਤੱਕ ਲਈ ਬਿਨ੍ਹਾ ਤਨਖਾਹ ਦੇ ਲਾਜ਼ਮੀ ਛੁੱਟੀ ‘ਤੇ ਭੇਜਿਆ ਜਾਵੇਗਾ । ਇਸ ਸਬੰਧੀ ਕੰਪਨੀ ਵਲੋਂ ਮੰਗਲਵਾਰ ਨੂੰ ਜਾਰੀ ਇੱਕ ਅਧਿਕਾਰਕ ਆਦੇਸ਼ ਅਨੁਸਾਰ ਡਾਇਰੈਕਟਰ ਮੰਡਲ ਨੇ ਏਅਰ ਇੰਡੀਆ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਰਾਜੀਵ ਬੰਸਲ ਨੂੰ ਕਾਮਿਆਂ ਦੀ ਕੁਸ਼ਲਤਾ, ਸਮਰੱਥਾ, ਪ੍ਰਦਰਸ਼ਨ ਦੀ ਗੁਣਵੱਤਾ, ਕਾਮਿਆਂ ਦੀ ਸਿਹਤ, ਪਹਿਲਾਂ ਡਿਊਟੀ ਦੇ ਸਮੇਂ ਉਪਲਬਧਤਾ ਆਦਿ ਦੇ ਆਧਾਰ ‘ਤੇ 6 ਮਹੀਨੇ ਜਾਂ 2 ਸਾਲ ਲਈ ਬਿਨ੍ਹਾਂ  ਤਨਖਾਹ ਲਾਜ਼ਮੀ ਛੁੱਟੀ ‘ਤੇ ਭੇਜਣ ਲਈ ਕਿਹਾ ਹੈ ਅਤੇ ਇਹ ਮਿਆਦ 5 ਸਾਲ ਤੱਕ ਵਧਾਈ ਜਾ ਸਕਦੀ ਹੈ ।

Air India to send certain employees

ਦਰਅਸਲ, ਏਅਰ ਇੰਡੀਆ ਵਲੋਂ 14 ਜੁਲਾਈ ਨੂੰ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ। ਇਸ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੁੱਖ ਦਫਤਰ ਦੇ ਵਿਭਾਗਾਂ ਦੇ ਮੁਖੀਆਂ ਦੇ ਨਾਲ-ਨਾਲ ਖੇਤਰੀ ਦਫਤਰਾਂ ਦੇ ਡਾਇਰੈਕਟਰ ਉਪਰੋਕਤ ਕਸੌਟੀਆਂ ਦੇ ਆਧਾਰ ‘ਤੇ ਹਰੇਕ ਕਾਮੇ ਦਾ ਮੁਲਾਂਕਣ ਕਰਨਗੇ ਅਤੇ ਬਿਨ੍ਹਾਂ ਤਨਖਾਹ ਲਾਜ਼ਮੀ ਛੁੱਟੀ ਦੇ ਬਦਲ ਦੇ ਮਾਮਲਿਆਂ ਦੀ ਪਛਾਣ ਕਰਨਗੇ । ਇਸ ਤੋਂ ਇਲਾਵਾ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਕਰਮਚਾਰੀਆਂ ਦੇ ਨਾਵਾਂ ਨੂੰ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਦੀ ਜ਼ਰੂਰੀ ਮਨਜ਼ੂਰੀ ਲਈ ਹੈਡਕੁਆਰਟਰ ਵਿੱਚ ਮਹਾਪ੍ਰਬੰਧਕ ਨੂੰ ਭੇਜਿਆ ਜਾਣਾ ਚਾਹੀਦਾ ਹੈ ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਯਾਤਰਾ ‘ਤੇ ਲੱਗੀਆਂ ਪਾਬੰਦੀਆਂ ਕਾਰਨ ਹਵਾਬਾਜ਼ੀ ਕੰਪਨੀਆਂ ‘ਤੇ ਬਹੁਤ ਜ਼ਿਆਦਾ ਅਸਰ ਹੋਇਆ ਹੈ । ਭਾਰਤ ਦੀਆਂ ਸਾਰੀਆਂ ਹਵਾਬਾਜ਼ੀ ਕੰਪਨੀਆਂ ਨੇ ਤਨਖ਼ਾਹ ਵਿਚ ਕਟੌਤੀ, ਬਿਨਾਂ ਤਨਖ਼ਾਹ ਛੁੱਟੀ ਤੇ ਭੇਜਣ, ਕਾਮਿਆਂ ਨੂੰ ਕੱਢਣ ਸਮੇਤ ਹੋਰ ਉਪਾਅ ਖਰਚਿਆਂ ਵਿਚ ਕਟੌਤੀ ਕੀਤੀ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਤੋਂ ਬਾਅਦ 25 ਮਈ ਨੂੰ ਘਰੇਲੂ ਜਹਾਜ਼ ਸੇਵਾ ਸ਼ੁਰੂ ਕੀਤੀ ਗਈ ਸੀ । ਹਾਲਾਂਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਸਿਰਫ਼ 45 ਫ਼ੀਸਦੀ ਜਹਾਜ਼ਾਂ ਨੂੰ ਹੀ ਉਡਾਣ ਭਰਨ ਦੀ ਆਗਿਆ ਦਿੱਤੀ ਗਈ ਸੀ ।

The post ਕੋਰੋਨਾ ਦਾ ਅਸਰ: ਕਰਮਚਾਰੀਆਂ ਨੂੰ 5 ਸਾਲ ਤੱਕ ਬਿਨ੍ਹਾਂ ਤਨਖ਼ਾਹ ਦੇ ਛੁੱਟੀ ‘ਤੇ ਭੇਜੇਗੀ ‘Air India’ appeared first on Daily Post Punjabi.