covid-19 lockdown Archives - Daily Post Punjabi

Corona ਕਰਕੇ Catering ਵਾਲਾ ਦੇਖੋ ਪਰੌਂਠਿਆ ‘ਤੇ ਆ ਗਿਆ, ਕਹਿੰਦਾ ਮੈਂ 20 ਸਾਲ ਪਿੱਛੇ ਧੱਕਿਆ ਗਿਆ
The post Corona ਕਰਕੇ Catering ਵਾਲਾ ਦੇਖੋ ਪਰੌਂਠਿਆ ‘ਤੇ ਆ ਗਿਆ, ਕਹਿੰਦਾ ਮੈਂ 20 ਸਾਲ ਪਿੱਛੇ ਧੱਕਿਆ ਗਿਆ appeared first on Daily Post Punjabi.

ਦੇਰ ਰਾਤ ਹੋਟਲ ‘ਚ ਚੱਲ ਰਹੀ ਸੀ ਪਾਰਟੀ, ਭੇਸ ਬਾਦਲ ਕੇ ਮੌਕੇ ‘ਤੇ ਪਹੁੰਚ ਗਈ ਪੁਲਿਸ, ਦੇਖੋ ਕਿਵੇਂ ਪਈਆਂ ਭਾਜੜਾਂ
The post ਦੇਰ ਰਾਤ ਹੋਟਲ ‘ਚ ਚੱਲ ਰਹੀ ਸੀ ਪਾਰਟੀ, ਭੇਸ ਬਾਦਲ ਕੇ ਮੌਕੇ ‘ਤੇ ਪਹੁੰਚ ਗਈ ਪੁਲਿਸ, ਦੇਖੋ ਕਿਵੇਂ ਪਈਆਂ ਭਾਜੜਾਂ appeared first on Daily Post Punjabi.

ਦੇਸ਼ ਦੇ ਇਸ ਸੂਬੇ ‘ਚ ਮੁੜ ਲੱਗਿਆ ਲਾਕਡਾਊਨ, ਘਰੋਂ ਬਾਹਰ ਨਿਕਲਣ ‘ਤੇ ਗ੍ਰਿਫ਼ਤਾਰੀ ਦੇ ਆਦੇਸ਼
MP Coronavirus Restrictions: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਮੁੜ ਵੱਧ ਗਿਆ ਹੈ। ਕਈ ਰਾਜਾਂ ਵਿੱਚ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੋ ਗਈ ਹੈ।  ਕੋਰੋਨਾ ਮਹਾਂਮਾਰੀ ਨੂੰ ਲੈ ਕੇ ਅਸੀਂ 8 ਮਹੀਨੇ ਪਹਿਲਾਂ ਜਿੱਥੇ ਸੀ, ਉੱਥੇ ਹੀ ਪਹੁੰਚ ਗਏ ਹਾਂ। ਦਰਅਸਲ, ਮੱਧ ਪ੍ਰਦੇਸ਼ ਦੇ ਤਿੰਨ ਸ਼ਹਿਰਾਂ ਭੋਪਾਲ, ਇੰਦੌਰ ਤੇ ਜਬਲਪੁਰ ਵਿੱਚ ਕੋਰੋਨਾ ਸੰਕ੍ਰਮਣ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਨੀਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਲਈ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਜਰੂਰੀ ਸੇਵਾਵਾਂ ਨੂੰ ਛੱਡ ਕੇ ਹੋਰਾਂ ਦੇ ਬਾਹਰ ਨਿਕਲਣ ‘ਤੇ ਗ੍ਰਿਫ਼ਤਾਰੀ ਦੇ ਆਦੇਸ਼ ਦਿੱਤੇ ਗਏ ਹਨ।

MP Coronavirus Restrictions

ਦਰਅਸਲ, ਪ੍ਰਸ਼ਾਸਨ ਨੇ ਤਿੰਨਾਂ ਸ਼ਹਿਰਾਂ ਵਿੱਚ ਲਾਕਡਾਊਨ ਦੌਰਾਨ ਧਾਰਾ 188 ਲਾਗੂ ਕੀਤੀ ਗਈ ਹੈ। ਇਸ ਦੇ ਅਨੁਸਾਰ ਜੇ ਤੁਸੀਂ ਬਿਨ੍ਹਾਂ ਕਿਸੇ ਕਾਰਨ ਘਰੋਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਸਿੱਧੇ ਤੌਰ ‘ਤੇ ਗ੍ਰਿਫਤਾਰ ਕਰ ਲਿਆ ਜਾਵੇਗਾ। ਇੱਥੇ ਦੂਜੇ ਪਾਸੇ, MPPSC ਦੀ ਮੁੱਖ ਪ੍ਰੀਖਿਆ 21 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਕੁਲੈਕਟਰ ਅਵਿਨਾਸ਼ ਲਵਾਨੀਆ ਨੇ ਦੱਸਿਆ ਕਿ ਉਮੀਦਵਾਰ ਦਾਖਲਾ ਕਾਰਡ ਦਿਖਾ ਕੇ ਕੇਂਦਰ ਦਾ ਦੌਰਾ ਕਰ ਸਕਣਗੇ।

ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਮੱਧ ਪ੍ਰਦੇਸ਼ ਵਿੱਚ 1307 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 59 ਪ੍ਰਤੀਸ਼ਤ ਅਰਥਾਤ 778 ਮਾਮਲੇ ਇੰਦੌਰ, ਭੋਪਾਲ ਅਤੇ ਜਬਲਪੁਰ ਦੇ ਹਨ । ਪਿਛਲੇ 7 ਦਿਨਾਂ ਵਿੱਚ ਕਿਰਿਆਸ਼ੀਲ ਮਾਮਲਿਆਂ ਵਿੱਚ 64 ਪ੍ਰਤੀਸ਼ਤ ਵਾਧਾ ਹੋਇਆ ਹੈ, ਜਦਕਿ ਸਭ ਤੋਂ ਚਿੰਤਾਜਨਕ ਸਥਿਤੀ ਭੋਪਾਲ, ਇੰਦੌਰ ਅਤੇ ਜਬਲਪੁਰ ਦੀ ਹੈ। ਇਹੀ ਕਾਰਨ ਹੈ ਕਿ ਹਰ ਐਤਵਾਰ ਤਿੰਨਾਂ ਸ਼ਹਿਰਾਂ ਵਿੱਚ ਪੂਰਾ ਲਾਕਡਾਊਨ ਲਗਾਇਆ ਜਾ ਰਿਹਾ ਹੈ।

ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਕਿਸਾਨ ਮੋਰਚੇ ਵਾਲੀ ਥਾਂ ਦੀ ਬਦਲੀ ਨੁਹਾਰ , ਵੇਖੋ ਘਰ ਵਰਗਾ ਮਾਹੌਲ ਸਿਰਜ ਤਾ ਕਿਸਾਨਾਂ ਨੇ

The post ਦੇਸ਼ ਦੇ ਇਸ ਸੂਬੇ ‘ਚ ਮੁੜ ਲੱਗਿਆ ਲਾਕਡਾਊਨ, ਘਰੋਂ ਬਾਹਰ ਨਿਕਲਣ ‘ਤੇ ਗ੍ਰਿਫ਼ਤਾਰੀ ਦੇ ਆਦੇਸ਼ appeared first on Daily Post Punjabi.

ਕੋਰੋਨਾ ਦਾ ਕਹਿਰ ਜਾਰੀ, ਜਰਮਨੀ ‘ਚ 28 ਮਾਰਚ ਤੱਕ ਵਧਾਇਆ ਗਿਆ Lockdown
Germany extends Covid-19 lockdown: ਜਰਮਨੀ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਮੱਦੇਨਜ਼ਰ ਲੱਗੇ ਲਾਕਡਾਊਨ ਨੂੰ ਹੋਰ ਤਿੰਨ ਹਫ਼ਤੇ ਯਾਨੀ ਕਿ 28 ਮਾਰਚ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਇਸ ਦੌਰਾਨ ਕੁਝ ਪਾਬੰਦੀਆਂ ਵਿੱਚ ਛੂਟ ਦਿੱਤੀ ਜਾਵੇਗੀ। ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਅਤੇ ਦੇਸ਼ ਵਿੱਚ 16 ਰਾਜਾਂ ਦੇ ਗਵਰਨਰਾਂ ਵਿਚਾਲੇ ਬੁੱਧਵਾਰ ਨੂੰ ਕਰੀਬ 9 ਘੰਟੇ ਤੱਕ ਗੱਲਬਾਤ ਹੋਈ। ਇਸ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਵੱਧਦੇ ਖਤਰੇ ਅਤੇ ਸਧਾਰਨ ਜੀਵਨ ਨੂੰ ਪਟੜੀ ‘ਤੇ ਲਿਆਉਣ ਸਬੰਧੀ ਚਰਚਾ ਕੀਤੀ ਗਈ ।

Germany extends Covid-19 lockdown

ਦਰਅਸਲ, ਦੇਸ਼ ਵਿੱਚ ਪਿਛਲੇ ਹਫ਼ਤੇ ਵਿਦਿਆਰਥੀਆਂ ਲਈ ਪ੍ਰਾਇਮਰੀ ਪੱਧਰ ਤੱਕ ਦੇ ਸਕੂਲ ਖੋਲ੍ਹ ਦਿੱਤੇ ਗਏ ਸਨ । ਉੱਥੇ ਹੀ ਲਗਭਗ ਢਾਈ ਮਹੀਨਿਆਂ ਬਾਅਦ ਸੋਮਵਾਰ ਨੂੰ ਹੇਅਰਡ੍ਰੈਸਰ ਕੰਮ ‘ਤੇ ਪਰਤੇ। ਇਸ ਬੈਠਕ ਵਿੱਚ ਤੈਅ ਕੀਤੇ ਗਏ ਲਾਕਡਾਊਨ ਦੇ ਨਵੇਂ ਨਿਯਮ ਦੇਸ਼ ਵਿਚ ਐਤਵਾਰ ਤੋਂ ਲਾਗੂ ਕੀਤੇ ਜਾਣਗੇ। ਮਰਕੇਲ ਅਤੇ ਰਾਜਾਂ ਦੇ ਗਵਰਨਰਾਂ ਨੇ ਬੁੱਧਵਾਰ ਨੂੰ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਇੱਕ ਲੜੀਬੱਧ ਯੋਜਨਾ ਵੀ ਤਿਆਰ ਕੀਤੀ ।

Germany extends Covid-19 lockdown

ਮਰਕੇਲ ਨੇ ਸੰਕਲਪ ਲਿਆ ਕਿ 2021 ਦਾ ਬਸੰਤ ਪਿਛਲੇ ਸਾਲ ਦੇ ਬਸੰਤ ਤੋਂ ਵੱਖ ਹੋਵੇਗਾ । ਉਨ੍ਹਾਂ ਦੱਸਿਆ ਕਿ ਜਿਹੜੇ ਖੇਤਰਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਘੱਟ ਹਨ, ਉੱਥੇ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ, ਮਿਊਜ਼ੀਅਮ ਅਤੇ ਹੋਰ ਕੇਂਦਰ ਸੀਮਤ ਸਮੇਂ ਲਈ ਖੁੱਲ੍ਹਣਗੇ । ਜ਼ਿਆਦਾਤਰ ਦੁਕਾਨਾਂ ਦੇਸ਼ ਵਿੱਚ 16 ਦਸੰਬਰ ਨੂੰ ਲਾਗੂ ਕੀਤੇ ਗਏ ਲਾਕਡਾਊਨ ਦੇ ਸਮੇਂ ਤੋਂ ਹੀ ਬੰਦ ਹਨ। ਉੱਥੇ ਹੀ ਰੈਸਟੋਰੈਂਟ, ਬਾਰ, ਖੇਡ ਕੇਂਦਰ ਆਦਿ ਪਿਛਲੇ ਸਾਲ 2 ਨਵੰਬਰ ਤੋਂ ਬੰਦ ਹਨ । ਹੋਟਲਾਂ ਨੂੰ ਸਿਰਫ ਕਾਰੋਬਾਰ ਲਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਠਹਿਰਾਉਣ ਦੀ ਇਜਾਜ਼ਤ ਦਿੱਤੀ ਗਈ ਸੀ।

ਇਸ ਸਬੰਧੀ ਜਰਮਨੀ ਦੇ ਰਾਸ਼ਟਰੀ ਰੋਗ ਕੰਟਰੋਲ ਕੇ ਰੌਬਰਟ ਕੋਚ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਕਰੀਬ 25000 ਨਮੂਨਿਆਂ ਦੀ ਜਾਂਚ ਵਿੱਚ 46 ਫੀਸਦੀ ਮਾਮਲੇ ਬ੍ਰਿਟੇਨ ਵਿੱਚ ਸਾਹਮਣੇ ਆਏ। ਦੇਸ਼ ਵਿਚ ਮੰਗਲਵਾਰ ਤੱਕ 5.3 ਫੀਸਦੀ ਆਬਾਦੀ ਨੂੰ ਕੋਵਿਡ-19 ਦੇ ਟੀਕੇ ਦੀ ਪਹਿਲੀ ਖੁਰਾਕ ਲੱਗ ਗਈ ਸੀ ਅਤੇ 2.7 ਫੀਸਦੀ ਲੋਕਾਂ ਨੂੰ ਦੂਜੀ ਖੁਰਾਕ ਵੀ ਲੱਗ ਚੁੱਕੀ ਹੈ।

ਇਹ ਵੀ ਦੇਖੋ: ਤਿਹਾੜ ਜੇਲ੍ਹ ਤੋਂ ਪਰਤਿਆ ਬੇਹਾਲ ਗੁਰਦੀਪ, ਭਿੱਜੀਆਂ ਅੱਖਾਂ ਨਾਲ ਉਡੀਕਦੇ ਪਰਿਵਾਰ ਦਾ ਹੁਣ ਦੇਖੋ ਹਾਲ !

The post ਕੋਰੋਨਾ ਦਾ ਕਹਿਰ ਜਾਰੀ, ਜਰਮਨੀ ‘ਚ 28 ਮਾਰਚ ਤੱਕ ਵਧਾਇਆ ਗਿਆ Lockdown appeared first on Daily Post Punjabi.