covid-19 strain Archives - Daily Post Punjabi

ਭਾਰਤ ‘ਚ ਸਭ ਤੋਂ ਪਹਿਲਾਂ ਮਿਲਿਆ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਹੀ ਚਿੰਤਾ ਦਾ ਵਿਸ਼ਾ: WHO
ਭਾਰਤ ਵਿੱਚ ਮਿਲੇ ਕੋਵਿਡ ਵੈਰੀਐਂਟ ਦੇ ਸਿਰਫ ਇੱਕ ਸਟ੍ਰੇਨ ਨੂੰ ਲੈ ਕੇ ਵਿਗਿਆਨੀ ਵਧੇਰੇ ਚਿੰਤਤ ਹਨ । ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਡੈਲਟਾ ਸਟ੍ਰੇਨ ਹੁਣ ਚਿੰਤਾ ਦਾ ਕਾਰਨ ਬਣ ਰਿਹਾ ਹੈ।

WHO on covid strain

ਦੱਸ ਦੇਈਏ ਕਿ ਕੋਵਿਡ ਦਾ ਇਹ ਸਟ੍ਰੇਨ ਸਭ ਤੋਂ ਪਹਿਲਾਂ ਭਾਰਤ ਵਿੱਚ ਪਾਇਆ ਗਿਆ ਸੀ । ਇਸ ਦੇ ਨਾਲ ਹੀ ਇਸ ਵੈਰੀਐਂਟ ਦੇ ਦੋ ਹੋਰ ਸਟ੍ਰੇਨ ਦੇ ਸਬੰਧ ਵਿੱਚ WHO ਨੇ ਕਿਹਾ ਹੈ ਕਿ ਉਨ੍ਹਾਂ ਨੂੰ ਫਿਲਹਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ: ਗੋਂਡਾ ‘ਚ ਸਿਲੰਡਰ ਬਲਾਸਟ ਹੋਣ ਕਾਰਨ 2 ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ, 4 ਬੱਚਿਆਂ ਸਣੇ 8 ਲੋਕਾਂ ਦੀ ਮੌਤ

ਦਰਅਸਲ, ਵਾਇਰਸ ਦੇ B.1.617 ਵੈਰੀਐਂਟ ਨੂੰ ਟ੍ਰਿਪਲ ਮਿਊਟੈਂਟ ਵੇਰੀਐਂਟ ਦੱਸਿਆ ਗਿਆ ਹੈ, ਕਿਉਂਕਿ ਇਹ ਤਿੰਨ ਵੰਸ਼ਾਂ ਵਿੱਚ ਵੰਡਿਆ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਪਿਛਲੇ ਮਹੀਨੇ ਪੂਰੇ ਸਟ੍ਰੇਨ ਨੂੰ ‘ਵੀਓਸੀ’ ਯਾਨੀ ਵੇਰੀਐਂਟ ਆਫ ਕੰਨਸਰਨ (VOC) ਕਰਾਰ ਦਿੱਤਾ ਸੀ । ਮੰਗਲਵਾਰ ਨੂੰ WHO ਨੇ ਕਿਹਾ ਕਿ ਇਸਦੇ ਵੰਸ਼ਾਂ ਵਿੱਚੋਂ ਸਿਰਫ ਇੱਕ ਹੀ VOC ਹੈ ।

WHO on covid strain

ਵਿਸ਼ਵ ਸਿਹਤ ਸੰਗਠਨ ਨੇ ਹਫਤਾਵਾਰੀ ਮਹਾਂਮਾਰੀ ਦੇ ਅਪਡੇਟ ਵਿੱਚ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਫਿਲਹਾਲ ਜ਼ਿਆਦਾਤਰ ਮਾਮਲੇ ਡੈਲਟਾ ਵੈਰੀਐਂਟ ਨਾਲ ਜੁੜੇ ਹੋਏ ਹਨ, ਜਦਕਿ ਹੋਰ ਵੰਸ਼ਾਂ ਦੇ ਸੰਚਾਰ ਦੀ ਦਰ ਵਿਚ ਕਮੀ ਆਈ ਹੈ।’

ਇਹ ਵੀ ਪੜ੍ਹੋ: ਚੀਨ ਦੀ ਕੋਰੋਨਾ ਵੈਕਸੀਨ Sinovac ਨੂੰ WHO ਨੇ ਐਮਰਜੈਂਸੀ ਵਰਤੋਂ ਲਈ ਦਿੱਤੀ ਮਨਜ਼ੂਰੀ

B.1.617.2 ਵੈਰੀਐਂਟ ਅਜੇ ਵੀ VOC ਹੈ। ਇਸਨੂੰ ਓਰਿਜਿਨਲ ਵਰਜਨ ਦੀ ਤੁਲਨਾ ਵਿੱਚ ਵਧੇਰੇ ਖ਼ਤਰਨਾਕ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਸੰਚਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਇਹ ਬਹੁਤ ਹੀ ਜਾਨਲੇਵਾ ਹੈ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਭਾਰਤ ਵਿੱਚ ਪਹਿਲੀ ਵਾਰ ਪਾਏ ਗਏ ਵੈਰੀਐਂਟ B.1.617.1 ਅਤੇ B.1.617.2 ਨੂੰ ਹੁਣ ਤੋਂ ਕ੍ਰਮਵਾਰ ‘ਕੱਪਾ’ ਅਤੇ ‘ਡੈਲਟਾ’ ਵਜੋਂ ਜਾਣਿਆ ਜਾਵੇਗਾ। ਦਰਅਸਲ, ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਵੱਖ-ਵੱਖ ਰੂਪਾਂ ਦੇ ਨਾਮਕਰਨ ਦੀ ਇੱਕ ਨਵੀਂ ਪ੍ਰਣਾਲੀ ਦੀ ਘੋਸ਼ਣਾ ਕੀਤੀ ਹੈ, ਜਿਸ ਦੇ ਤਹਿਤ ਵਾਇਰਸ ਦੇ ਵੱਖ-ਵੱਖ ਰੂਪਾਂ ਦੀ ਪਹਿਚਾਣ ਗ੍ਰੀਕ ਭਾਸ਼ਾ ਦੇ ਅੱਖਰਾਂ ਰਾਹੀਂ ਹੋਵੇਗੀ ।

ਇਹ ਵੀ ਦੇਖੋ: Lehmber Hussainpuri ਦੇ ਦਾਅਵਿਆਂ ‘ਤੇ ਪਤਨੀ ਨੇ ਫੇਰਿਆ ਝਾੜੂ, ਸਾਲੀ ਕਹਿੰਦੀ ਸਾਡੇ ਨਾਲ ਹੱਥ ਚਲਾਕੀ ਕਰਦਾ ਰਿਹਾ

The post ਭਾਰਤ ‘ਚ ਸਭ ਤੋਂ ਪਹਿਲਾਂ ਮਿਲਿਆ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਹੀ ਚਿੰਤਾ ਦਾ ਵਿਸ਼ਾ: WHO appeared first on Daily Post Punjabi.

ਅਫਰੀਕੀ ਸਟ੍ਰੇਨ ਦੀ ਭਾਰਤ ‘ਚ ਐਂਟਰੀ, ਰਾਹੁਲ ਬੋਲੇ- ਹੱਦੋਂ ਵੱਧ ਲਾਪਰਵਾਹੀ ਵਰਤ ਰਹੀ ਮੋਦੀ ਸਰਕਾਰ
Rahul Gandhi accuses Centre: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਦੇ ਵੈਰੀਐਂਟ ਦੀ ਐਂਟਰੀ ਹੋ ਗਈ ਹੈ, ਜਿਸ ਤੋਂ ਬਾਅਦ ਇੱਕ ਵਾਰ ਫਿਰ ਚੌਕਸੀ ਵਧਣੀ ਸ਼ੁਰੂ ਹੋ ਗਈ ਹੈ। ਇਸ ਵਿਚਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਹੈ। ਰਾਹੁਲ ਗਾਂਧੀ ਨੇ ਇੱਕ ਖ਼ਬਰ ਟਵੀਟ ਕਰਦਿਆਂ  ਕਿਹਾ ਕਿ ਭਾਰਤ ਸਰਕਾਰ ਕੋਰੋਨਾ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਲਾਪ੍ਰਵਾਹੀ ਵਰਤ ਰਹੀ ਹੈ ਅਤੇ ਅਤਿ ਆਤਮ-ਵਿਸ਼ਵਾਸ ਦਿਖਾ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਇਹ ਅਜੇ ਖ਼ਤਮ ਨਹੀਂ ਹੋਇਆ ਹੈ।

Rahul Gandhi accuses Centre

ਦੱਸ ਦੇਈਏ ਕਿ ਬੀਤੇ ਦਿਨ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਵਿੱਚ ਦੱਖਣੀ ਅਫਰੀਕਾ, ਬ੍ਰਾਜ਼ੀਲ ਕੋਰੋਨਾ ਵੈਰੀਐਂਟ ਦੀ ਐਂਟਰੀ ਹੋ ਗਈ ਹੈ। ਹੁਣ ਭਾਰਤ ਵਿੱਚ ਦੱਖਣੀ ਅਫਰੀਕਾ ਵੈਰੀਐਂਟ ਦੇ ਚਾਰ ਅਤੇ ਬ੍ਰਾਜ਼ੀਲ ਵੈਰੀਐਂਟ ਦਾ ਇੱਕ ਮਾਮਲਾ ਮਿਲਿਆ ਹੈ।

Rahul Gandhi accuses Centre

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਸਮੇਂ-ਸਮੇਂ ‘ਤੇ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਉਹ ਚਾਹੇ ਵੈਕਸੀਨੇਸ਼ਨ ਦਾ ਕੰਮ ਹੋਵੇ, ਤਾਲਾਬੰਦੀ ਵੇਲੇ ਨਿਯਮ ਹੋਣ ਜਾਂ ਕੇਂਦਰ ਅਤੇ ਰਾਜਾਂ ਵਿਚਾਲੇ ਤਾਲਮੇਲ ਦੀ ਗੱਲ ਹੋਵੇ, ਮੋਦੀ ਸਰਕਾਰ ਨੂੰ ਰਾਹੁਲ ਗਾਂਧੀ ਨੇ ਹਮੇਸ਼ਾ ਆਪਣਾ ਨਿਸ਼ਾਨਾ ਬਣਾਇਆ ਹੈ।

ਦੱਸ ਦੇਈਏ ਕਿ ਭਾਰਤ ਵਿੱਚ ਹੁਣ ਦੱਖਣੀ ਅਫਰੀਕਾ-ਬ੍ਰਾਜ਼ੀਲ ਦਾ ਵੈਰੀਐਂਟ ਮਿਲਣ ਤੋਂ ਬਾਅਦ ਕਰਨਾਟਕ ਵਿੱਚ ਸਖਤੀ ਵਧਾ ਦਿੱਤੀ ਗਈ ਹੈ। ਇਸ ਵੈਰੀਐਂਟ ਦੇ ਮਿਲਣ ਤੋਂ ਬਾਅਦ ਲੋਕਾਂ ਲਈ ਹੁਣ ਬੈਂਗਲੁਰੂ ਏਅਰਪੋਰਟ ‘ਤੇ RT-PCR ਟੈਸਟ ਕਰਵਾਉਣਾ ਲਾਜ਼ਮੀ ਹੋ ਗਿਆ ਹੈ। ਨਾਲ ਹੀ, ਜੇ ਕੋਈ ਪਾਜ਼ੀਟਿਵ ਪਾਇਆ ਜਾਂਦਾ ਹੈ, ਤਾਂ ਉਸ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਪਵੇਗਾ।

ਇਹ ਵੀ ਦੇਖੋ: ਦੀਪ ਸਿੱਧੂ ਦੀ ਗ੍ਰਿਫ਼ਤਾਰੀ, ਲੱਖਾ ਸਿਧਾਣਾ ਅਤੇ ਹੋਰਨਾਂ ਦੀਆਂ ਚਰਚਾਵਾਂ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਦੀ PC

The post ਅਫਰੀਕੀ ਸਟ੍ਰੇਨ ਦੀ ਭਾਰਤ ‘ਚ ਐਂਟਰੀ, ਰਾਹੁਲ ਬੋਲੇ- ਹੱਦੋਂ ਵੱਧ ਲਾਪਰਵਾਹੀ ਵਰਤ ਰਹੀ ਮੋਦੀ ਸਰਕਾਰ appeared first on Daily Post Punjabi.

ਬ੍ਰਿਟੇਨ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ‘ਤੇ WHO ਨੇ ਦਿੱਤਾ ਵੱਡਾ ਬਿਆਨ, ਕਿਹਾ- ਅਜੇ ਨਹੀਂ ਹੋਇਆ ਬੇਕਾਬੂ, ਕੀਤਾ ਜਾ ਸਕਦੈ ਕੰਟਰੋਲ
WHO says new Covid-19 strain: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨੂੰ ਕਾਬੂ ਕਰਨ ਲਈ ਬ੍ਰਿਟੇਨ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਵਾਇਰਸ ਦੀ ਨਵੀਂ ਕਿਸਮ ਸਾਹਮਣੇ ਆਉਣ ਤੋਂ ਬਾਅਦ ਕਈ ਦੇਸ਼ਾਂ ਦੀ ਚਿੰਤਾ ਵੱਧ ਗਈ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਬ੍ਰਿਟੇਨ ਵਿੱਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਅਜੇ ਕੰਟਰੋਲ ਤੋਂ ਬਾਹਰ ਨਹੀਂ ਹੈ ਅਤੇ ਮੌਜੂਦਾ ਉਪਾਵਾਂ ਰਾਹੀਂ ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਵਾਇਰਸ ਦੇ ਨਵੇਂ ਸਟ੍ਰੇਨ ਦੇ ਫੈਲਣ ਦੀ ਦਰ ਕਾਫ਼ੀ ਜ਼ਿਆਦਾ ਹੈ।

WHO says new Covid-19 strain

WHO ਦੇ ਐਮਰਜੈਂਸੀ ਵਿਭਾਗ ਦੇ ਮੁਖੀ ਮਾਈਕਲ ਰਿਆਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ, “ਕੋਰੋਨਾ ਮਹਾਂਮਾਰੀ ਦੇ ਦੌਰਾਨ ਅਸੀਂ ਬਹੁਤ ਸਾਰੀਆਂ ਥਾਵਾਂ ‘ਤੇ ਇਸ ਤੋਂ ਵੀ ਜ਼ਿਆਦਾ ਸੰਕਰਮਣ ਦੀ ਦਰ ਦੇਖੀ ਹੈ ਅਤੇ ਅਸੀਂ ਇਸ ‘ਤੇ ਕੰਟਰੋਲ ਵੀ ਕੀਤਾ ਹੈ। ਉਨ੍ਹਾਂ ਕਿਹਾ, “ਇਸ ਤਰ੍ਹਾਂ ਨਾਲ ਇਹ ਸਥਿਤੀ ਕਾਬੂ ਤੋਂ ਬਾਹਰ ਨਹੀਂ ਹੈ, ਪਰ ਇਸ ਨੂੰ ਇਸੇ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ।”

WHO says new Covid-19 strain

ਇਸ ਤੋਂ ਪਹਿਲਾਂ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਦਾਅਵਾ ਕੀਤਾ ਸੀ ਕਿ ਵਾਇਰਸ ਦਾ ਨਵਾਂ ਰੂਪ ਕੰਟਰੋਲ ਤੋਂ ਬਾਹਰ ਹੈ। ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਸ ਦਾ ਨਵਾਂ ਸਟ੍ਰੇਨ COVID ਦੇ ਮੁੱਖ ਸਟ੍ਰੇਨ ਨਾਲੋਂ 70 ਪ੍ਰਤੀਸ਼ਤ ਤੇਜ਼ੀ ਨਾਲ ਫੈਲਦਾ ਹੈ।

ਇਸ ਬਾਰੇ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਰਿਆਨ ਨੇ ਕਿਹਾ, “ਮੌਜੂਦਾ ਸਮੇਂ ਵਿੱਚ ਅਸੀਂ ਜੋ ਉਪਰਾਲੇ ਕਰ ਰਹੇ ਹਾਂ, ਉਹ ਸਹੀ ਉਪਾਅ ਹਨ।” ਉਨ੍ਹਾਂ ਨੇ ਕਿਹਾ, “ਸਾਨੂੰ ਉਹ ਕਰਨ ਦੀ ਜ਼ਰੂਰਤ ਹੈ ਜੋ ਅਸੀਂ ਕਰ ਰਹੇ ਹਾਂ, ਸਾਨੂੰ ਬਸ ਇਸ ਨੂੰ ਤੇਜ਼ ਕਰਨ ਅਤੇ ਕੁਝ ਲੰਮੇ ਸਮੇਂ ਦੇ ਉਪਾਅ ਕਰਨ ਦੀ ਜ਼ਰੂਰਤ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਅਸੀਂ  ਇਸ ਵਾਇਰਸ ਨੂੰ ਕਾਬੂ ਵਿੱਚ ਲਿਆ ਸਕਦੇ ਹਾਂ।”

ਇਹ ਵੀ ਦੇਖੋ: ਕਿਸਾਨ ਮੋਰਚੇ ਦੀ ਸਟੇਜ਼ ਤੋਂ ਆਗੂਆਂ ਦੇ ਗਰਜਦੇ ਬੋਲ, 27ਵੇਂ ਦਿਨ ਵੀ ਅੱਤ ਦੀ ਠੰਡ ‘ਚ ਬੁਲੰਦ ਹੌਸਲੇ !

The post ਬ੍ਰਿਟੇਨ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ‘ਤੇ WHO ਨੇ ਦਿੱਤਾ ਵੱਡਾ ਬਿਆਨ, ਕਿਹਾ- ਅਜੇ ਨਹੀਂ ਹੋਇਆ ਬੇਕਾਬੂ, ਕੀਤਾ ਜਾ ਸਕਦੈ ਕੰਟਰੋਲ appeared first on Daily Post Punjabi.