covid-19 third wave Archives - Daily Post Punjabi

ਵਿਗਿਆਨੀਆਂ ਨੇ ਦਿੱਤੀ ਚੇਤਾਵਨੀ, ਕਿਹਾ- ਜੇਕਰ ਸਾਵਧਾਨੀ ਨਾ ਵਰਤੀ ਤਾਂ ਅਕਤੂਬਰ-ਨਵੰਬਰ ‘ਚ ਚੋਟੀ ‘ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ
ਕੋਵਿਡ-19 ਮਹਾਂਮਾਰੀ ਨਾਲ ਸਬੰਧਿਤ ਇੱਕ ਸਰਕਾਰੀ ਕਮੇਟੀ ਦੇ ਇੱਕ ਵਿਗਿਆਨੀ ਦੇ ਅਨੁਸਾਰ ਜੇਕਰ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ, ਤਾਂ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਕਤੂਬਰ-ਨਵੰਬਰ ਵਿਚਾਲੇ ਚੋਟੀ ‘ਤੇ ਪਹੁੰਚ ਸਕਦੀ ਹੈ, ਪਰ ਦੂਜੇ ਵਾਧੇ ਦੌਰਾਨ ਦਰਜ ਕੀਤੇ ਗਏ ਰੋਜ਼ਾਨਾ ਦੇ ਮਾਮਲਿਆਂ ਦੇ ਅੱਧੇ ਮਾਮਲੇ ਦੇਖਣ ਨੂੰ ਮਿਲ ਸਕਦੇ ਹਨ ।

Coronavirus 3rd wave hit peak

ਦਰਅਸਲ, ਕੋਵਿਡ-19 ਮਾਮਲਿਆਂ ਦੀ ਮਾਡਲਿੰਗ ਨੂੰ ਲੈ ਕੇ ਕੰਮ ਕਰਨ ਵਾਲੀ ਇੱਕ ਸਰਕਾਰੀ ਕਮੇਟੀ ਦੇ ਇੱਕ ਵਿਗਿਆਨੀ ਨੇ ਕਿਹਾ ਕਿ ਜੇਕਰ ਕੋਈ ਨਵਾਂ ਵੈਰੀਐਂਟ ਪੈਦਾ ਹੁੰਦਾ ਹੈ ਤਾਂ ਤੀਜੀ ਲਹਿਰ ਤੇਜ਼ੀ ਨਾਲ ਫੈਲ ਸਕਦੀ ਹੈ ।

ਇਹ ਵੀ ਪੜ੍ਹੋ: ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਟੀਚਾ- ‘ਸ਼ਾਈਨਿੰਗ ਸਿੱਖ ਆਫ ਇੰਡੀਆ’ ‘ਚ ਗੱਤਕਾ ਕੋਚ ਗੁਰਵਿੰਦਰ ਕੌਰ ਦਾ ਨਾਂ ਸ਼ਾਮਲ

ਫਾਰਮੂਲਾ ਮਾਡਲ ਜਾਂ ਕੋਵਿਡ-19 ਦੇ ਗਣਿਤ ਅਨੁਮਾਨ ਵਿੱਚ ਸ਼ਾਮਿਲ ਮਨਿੰਦਰ ਅਗਰਵਾਲ ਨੇ ਇਹ ਵੀ ਕਿਹਾ ਕਿ ਤੀਜੀ ਲਹਿਰ ਦੇ ਅਨੁਮਾਨ ਲਈ ਮਾਡਲ ਵਿੱਚ ਤਿੰਨ ਦ੍ਰਿਸ਼ਟੀਕੋਣ ਹਨ- ਆਸ਼ਾਵਾਦੀ, ਦਰਮਿਆਨੇ ਅਤੇ ਨਿਰਾਸ਼ਾਵਾਦੀ।

Coronavirus 3rd wave hit peak

ਵਿਗਿਆਨ ਅਤੇ ਤਕਨੀਕੀ ਵਿਭਾਗ ਨੇ ਪਿਛਲੇ ਸਾਲ ਗਣਿਤ ਦੇ ਮਾਡਲ ਦੀ ਵਰਤੋਂ ਕਰਕੇ ਕੋਰੋਨਾ ਵਾਇਰਸ ਮਾਮਲਿਆਂ ਵਿੱਚ ਵਾਧੇ ਦਾ ਅਨੁਮਾਨ ਲਗਾਉਣ ਲਈ ਕਮੇਟੀ ਦਾ ਗਠਨ ਕੀਤਾ ਸੀ । ਕਮੇਟੀ ਨੂੰ ਕੋਵਿਡ ਦੀ ਦੂਜੀ ਲਹਿਰ ਦੀ ਸਟੀਕ ਕੁਦਰਤ ਦਾ ਅਨੁਮਾਨ ਨਾ ਲਗਾਉਣ ਲਈ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ।

ਇਹ ਵੀ ਪੜ੍ਹੋ: ਪੰਜਾਬ ‘ਚ ਬਿਜਲੀ ਸੰਕਟ ‘ਤੇ ਮਾਇਆਵਤੀ ਦਾ ਵੱਡਾ ਬਿਆਨ, ਕਿਹਾ- ‘ਕਾਂਗਰਸ ਨੇ ਆਪਸੀ ਝਗੜੇ ’ਚ ਉਲਝ ਕੇ ਲੋਕ ਭਲਾਈ ਦੀ ਜ਼ਿੰਮੇਵਾਰੀ ਤਿਆਗੀ’

ਤਿੰਨ ਮੈਂਬਰੀ ਕਮੇਟੀ ਵਿੱਚ ਸ਼ਾਮਿਲ ਅਗਰਵਾਲ ਨੇ ਕਿਹਾ ਕਿ ਤੀਜੀ ਲਹਿਰ ਦਾ ਅਨੁਮਾਨ ਜਤਾਉਂਦੇ ਸਮੇਂ ਇੰਮਿਊਨਿਟੀ ਦਾ ਨੁਕਸਾਨ, ਟੀਕਾਕਰਨ ਦੇ ਪ੍ਰਭਾਵ ਅਤੇ ਇੱਕ ਜ਼ਿਆਦਾ ਖ਼ਤਰਨਾਕ ਫਾਰਮੈਟ ਦੀ ਸੰਭਾਵਨਾ ਨੂੰ ਕਾਰਕ ਬਣਾਇਆ ਗਿਆ ਹੈ, ਕੁਝ ਅਜਿਹਾ ਜੋ ਦੂਜੀ ਲਹਿਰ ਦੇ ਮਾਡਲਿੰਗ ਦੌਰਾਨ ਨਹੀਂ ਕੀਤਾ ਗਿਆ ਸੀ ।

ਉਨ੍ਹਾਂ ਕਿਹਾ, ਅਸੀਂ ਤਿੰਨ ਦ੍ਰਿਸ਼ਟੀਕੋਣ ਬਣਾਏ ਹਨ । ਇੱਕ ਆਸ਼ਾਵਾਦੀ ਹੈ । ਇਸ ਵਿੱਚ ਅਸੀਂ ਮੰਨਦੇ ਹਾਂ ਕਿ ਅਗਸਤ ਤੱਕ ਜੀਵਨ ਆਮ ਹੋ ਜਾਂਦਾ ਹੈ ਅਤੇ ਕੋਈ ਨਵਾਂ ਮਿਊਟੈਂਟ ਨਹੀਂ ਹੁੰਦਾ ਹੈ । ਦੂਜਾ ਦਰਮਿਆਨਾ ਹੈ । ਇਸ ਵਿੱਚ ਅਸੀਂ ਮੰਨਦੇ ਹਾਂ ਕਿ ਆਸ਼ਾਵਾਦੀ ਦ੍ਰਿਸ਼ਟੀਕੋਣ ਧਾਰਣਾਵਾਂ ਤੋਂ ਇਲਾਵਾ ਟੀਕਾਕਰਨ 20 ਫ਼ੀਸਦੀ ਘੱਟ ਪ੍ਰਭਾਵੀ ਹੈ।

ਇਹ ਵੀ ਦੇਖੋ: ਸੁਣ ਕੇ ਦੱਸਿਓ ਪਰਿਵਾਰ ਝੂਠ ਬੋਲ ਰਿਹਾ ਜਾਂ ਅੱਖਾਂ ‘ਚ ਹੰਝੂ ਭਰ ਕੇ ਝੂਠ ਬੋਲਦੈ 100 ਸਾਲ ਦਾ ਪਿਆਜਾਂ ਵਾਲਾ ਬਾਪੂ?

The post ਵਿਗਿਆਨੀਆਂ ਨੇ ਦਿੱਤੀ ਚੇਤਾਵਨੀ, ਕਿਹਾ- ਜੇਕਰ ਸਾਵਧਾਨੀ ਨਾ ਵਰਤੀ ਤਾਂ ਅਕਤੂਬਰ-ਨਵੰਬਰ ‘ਚ ਚੋਟੀ ‘ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ appeared first on Daily Post Punjabi.