covid-19 treatment Archives - Daily Post Punjabi

ਆਧਾਰ, ਵੋਟਰ ID, ਪਾਣੀ ਦਾ ਬਿੱਲ…ਦਿੱਲੀ ‘ਚ ਕੋਰੋਨਾ ਦੇ ਇਲਾਜ਼ ਲਈ ਹੁਣ ਇਹ ਦਸਤਾਵੇਜ ਜਰੂਰੀ
Voter ID drivers licence papers: ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 28 ਹਜ਼ਾਰ ਨੂੰ ਪਾਰ ਕਰ ਗਈ ਹੈ । ਇਸ ਦੌਰਾਨ ਦਿੱਲੀ ਸਿਹਤ ਵਿਭਾਗ ਨੇ ਇੱਕ ਆਦੇਸ਼ ਜਾਰੀ ਕੀਤਾ ਹੈ । ਆਦੇਸ਼ ਅਨੁਸਾਰ ਦਿੱਲੀ ਵਾਸੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਕੁਝ ਦਸਤਾਵੇਜ਼ ਦਿਖਾਉਣੇ ਪੈਣਗੇ, ਜਿਸ ਤੋਂ ਬਾਅਦ ਹੀ ਇਲਾਜ ਕੀਤਾ ਜਾਵੇਗਾ ।

Voter ID drivers licence papers

ਦਰਅਸਲ, ਦਿੱਲੀ ਵਿੱਚ ਦਿੱਲੀ ਦੇ ਸਰਕਾਰੀ ਅਤੇ ਨਿੱਜੀ ਹਸਪਤਾਲ ਵਿੱਚ ਹੁਣ ਸਿਰਫ ਦਿੱਲੀ ਦੇ ਵਸਨੀਕ ਹੀ ਇਲਾਜ ਕਰਵਾ ਸਕਣਗੇ । ਇਸ ਸਬੰਧੀ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਐਲਾਨ ਕੀਤਾ । ਇਸ ਤੋਂ ਬਾਅਦ ਹੁਣ ਦਿੱਲੀ ਦੇ ਸਿਹਤ ਵਿਭਾਗ ਨੇ ਇਸ ਨਾਲ ਜੁੜੇ ਵਿਸਥਾਰਤ ਆਦੇਸ਼ ਜਾਰੀ ਕਰ ਦਿੱਤੇ ਹਨ। ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਸਿਰਫ ਦਿੱਲੀ ਦੇ ਲੋਕਾਂ ਦਾ ਇਲਾਜ ਦਿੱਲੀ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਕੀਤਾ ਜਾਵੇਗਾ । ਹਾਲਾਂਕਿ, ਇਨ੍ਹਾਂ ਹਸਪਤਾਲਾਂ ਦੇ ਬਾਹਰਲੇ ਲੋਕਾਂ ਲਈ ਟ੍ਰਾਂਸਪਲਾਂਟ, ਓਨਕੋਲੋਜੀ, ਨਿਊਰੋਸਰਜਰੀ ਆਦਿ ਵਰਗੇ ਵਿਸ਼ੇਸ਼ ਇਲਾਜ ਜਾਰੀ ਰਹਿਣਗੇ । ਇਸ ਤੋਂ ਇਲਾਵਾ ਸੜਕ ਹਾਦਸੇ ਅਤੇ ਐਸਿਡ ਅਟੈਕ ਆਦਿ ਵਿੱਚ ਜ਼ਖਮੀ ਹੋਏ ਦਿੱਲੀ ਤੋਂ ਬਾਹਰਲੇ ਲੋਕ ਵੀ ਇਨ੍ਹਾਂ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਸਕਣਗੇ ।

Voter ID drivers licence papers

ਦੱਸ ਦੇਈਏ ਕਿ ਇਸ ਦੇ ਨਾਲ ਹੀ ਜੇ ਦਿੱਲੀ ਵਾਸੀ ਇਨ੍ਹਾਂ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕੁਝ ਦਸਤਾਵੇਜ਼ਾਂ ਦੀ ਜ਼ਰੂਰਤ ਹੋਵੇਗੀ । ਇਲਾਜ਼ ਕਰਵਾਉਣ ਲਈ ਕੁਝ ਸਰਟੀਫਿਕੇਟ ਦਿਖਾਉਣੇ ਪੈਣਗੇ । ਇਨ੍ਹਾਂ ਵਿੱਚ ਵੋਟਰ ਆਈਡੀ, ਬੈਂਕ / ਕਿਸਾਨ / ਡਾਕਘਰ ਦੀ ਮੌਜੂਦਾ ਪਾਸਬੁੱਕ, ਰਾਸ਼ਨ ਕਾਰਡ, ਪਾਸਪੋਰਟ, ਡ੍ਰਾਇਵਿੰਗ ਲਾਇਸੈਂਸ ਜਾਂ ਆਮਦਨ ਟੈਕਸ ਰਿਟਰਨ ਕਾਗਜ਼ ਸ਼ਾਮਿਲ ਹੋ ਸਕਦੇ ਹਨ ।

ਇਸ ਤੋਂ ਇਲਾਵਾ ਸਬੰਧਤ ਮਰੀਜ਼ ਜਾਂ ਉਸਦੇ ਕਿਸੇ ਰਿਸ਼ਤੇਦਾਰ ਦੇ ਨਾਮ ਦਾ ਪਾਣੀ, ਬਿਜਲੀ, ਫੋਨ ਜਾਂ ਗੈਸ ਕਨੈਕਸ਼ਨ ਦਾ ਬਿੱਲ, ਡਾਕ ਵਿਭਾਗ ਦੁਆਰਾ ਕੋਈ ਮੇਲ ਪ੍ਰਾਪਤ ਹੋਇਆ ਜੋ ਸਬੰਧਤ ਮਰੀਜ਼ ਦੇ ਪਤੇ ‘ਤੇ ਆਉਂਦਾ ਹੈ, ਨਬਾਲਿਗ ਦੇ ਮਾਮਲੇ ਵਿੱਚ ਉਪਰੋਕਤ ਕੋਈ ਵੀ ਕਾਗਜ਼ ਤੇ ਉਸਦੇ ਸਰਪ੍ਰਸਤ ਦੇ ਨਾਮ ਤੇ 7 ਜੂਨ 2020 ਤੋਂ ਪਹਿਲਾਂ ਬਣੇ ਆਧਾਰ ਕਾਰਡ ਵੈਧ ਹੋਣਗੇ ।

The post ਆਧਾਰ, ਵੋਟਰ ID, ਪਾਣੀ ਦਾ ਬਿੱਲ…ਦਿੱਲੀ ‘ਚ ਕੋਰੋਨਾ ਦੇ ਇਲਾਜ਼ ਲਈ ਹੁਣ ਇਹ ਦਸਤਾਵੇਜ ਜਰੂਰੀ appeared first on Daily Post Punjabi.