covid crisis Archives - Daily Post Punjabi

ਕੋਰੋਨਾ ਸੰਕਟ ‘ਚ ਫਸੇ ਭਾਰਤ ਨੂੰ ਮਿਲ ਰਹੀ ਵਿਦੇਸ਼ੀ ਮਦਦ, ਹੁਣ ਇੰਡੋਨੇਸ਼ੀਆ ਤੋਂ ਪਹੁੰਚੇ 200 ਆਕਸੀਜਨ ਕੰਸਨਟ੍ਰੇਟਰ
India receives 200 oxygen concentrators: ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਵਿਦੇਸ਼ਾਂ ਤੋਂ ਕਾਫ਼ੀ ਮਦਦ ਮਿਲ ਰਹੀ ਹੈ । ਇਸ ਦੇ ਨਾਲ ਹੀ ਇਨ੍ਹਾਂ ਸਾਰਿਆਂ ਦੇ ਵਿਚਕਾਰ ਭਾਰਤੀ ਹਵਾਈ ਫੌਜ ਲਗਾਤਾਰ ਵਿਦੇਸ਼ਾਂ ਤੋਂ ਆਕਸੀਜਨ ਕੰਸਨਟ੍ਰੇਟਰ ਏਅਰਲਿਫਟ ਕਰਨ ਵਿੱਚ ਜੁਟੀ ਹੋਈ ਹੈ ।

India receives 200 oxygen concentrators

ਪਿਛਲੇ ਦੋ ਹਫਤਿਆਂ ਤੋਂ IAF ਦੇ ਜਹਾਜ਼ ਦੇਸ਼-ਵਿਦੇਸ਼ ਤੋਂ ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਲੈ ਕੇ ਸਿਲੰਡਰ ਅਤੇ ਹੋਰ ਜ਼ਰੂਰੀ ਡਾਕਟਰੀ ਉਪਕਰਣਾਂ ਲਈ ਉਡਾਣ ਭਰ ਰਹੇ ਹਨ। ਵਿਦੇਸ਼ੀ ਮਦਦ ਦੇ ਵਿਚਾਲੇ ਇੰਡੋਨੇਸ਼ੀਆ ਤੋਂ 200 ਆਕਸੀਜਨ ਕੰਸਨਟ੍ਰੇਟਰ ਦੀ ਇੱਕ ਖੇਪ ਵੀਰਵਾਰ ਸਵੇਰੇ ਦਿੱਲੀ ਏਅਰਪੋਰਟ ਪਹੁੰਚੀ ।

ਇਹ ਵੀ ਪੜ੍ਹੋ: ਕੋਰੋਨਾ ਸੰਕਟ : DCGI ਨੇ 2 ਤੋਂ 18 ਸਾਲ ਦੇ ਬੱਚਿਆਂ ‘ਤੇ Covaxin ਦੇ ਟ੍ਰਾਇਲ ਨੂੰ ਦਿੱਤੀ ਮਨਜ਼ੂਰੀ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰ ਲਿਖਿਆ, “ਸਾਡੇ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਹੋਇਆਂ ਗੁਆਂਢੀ ਇੰਡੋਨੇਸ਼ੀਆ ਤੋਂ 200 ਆਕਸੀਜਨ ਕੰਸਨਟ੍ਰੇਟਰ ਆਏ ਹਨ।”

India receives 200 oxygen concentrators

ਭਾਰਤੀ ਹਵਾਈ ਫੌਜ ਨੇ ਪਹਿਲਾਂ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਚਾਰ ਕ੍ਰਾਇਓਜੇਨਿਕ ਆਕਸੀਜਨ ਕੰਟੇਨਰਾਂ ਨੂੰ ਏਅਰਲਿਫਟ ਕੀਤਾ ਸੀ। ਇਸ ਵਿਚਾਲੇ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿਨ ਨੇ ਦੱਸਿਆ ਕਿ 40 ਟਨ ਆਕਸੀਜਨ ਦੀ ਦੂਜੀ ਖੇਪ ਬੁੱਧਵਾਰ ਨੂੰ ਭਾਰਤ ਪਹੁੰਚੀ ਸੀ ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ਦੌਰਾਨ 3,62,727 ਨਵੇਂ ਮਾਮਲੇ ਆਏ ਸਾਹਮਣੇ, 4,126 ਮੌਤਾਂ

ਲੈਨਿਨ ਨੇ ਇੱਕ ਟਵੀਟ ਵਿੱਚ ਕਿਹਾ, “40 ਟਨ ਆਕਸੀਜਨ ਦੀ ਦੂਜੀ ਖੇਪ ਫਰਾਂਸ ਦੇ ਏਅਰ ਲਿਕੁਇਡ ਗਰੁੱਪ ਵੱਲੋਂ ਦਾਨ ਕੀਤੀ ਗਈ । ਜਿਸਦੇ ਭਾਰਤੀ ਜਲ ਸੈਨਾ ਦੇ ਫ੍ਰੀਗੇਟ INS ਤਰਕੇਸ਼ ਦਾ ਧੰਨਵਾਦ।”

ਦੱਸ ਦੇਈਏ ਕਿ ਕੋਰੋਨਾ ਖਿਲਾਫ ਲੜਾਈ ਲੜਨ ਵਿੱਚ ਫੌਜ ਦੇ ਤਿੰਨੋਂ ਹਿੱਸੇ ਯਾਨੀ ਜਲ ਫੌਜ, ਹਵਾਈ ਫੌਜ ਅਤੇ ਨੇਵੀ ਜੰਗੀ ਪੱਧਰ ‘ਤੇ ਲੱਗੇ ਹੋਏ ਹਨ । ਪ੍ਰਧਾਨ ਮੰਤਰੀ ਨੇ ਖ਼ੁਦ ਕੋਰੋਨਾ ਵਿਰੁੱਧ ਯੁੱਧ ਵਿੱਚ ਹਥਿਆਰਬੰਦ ਫੌਜਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ । ਪ੍ਰਧਾਨ ਮੰਤਰੀ ਨੇ ਟਵੀਟ ਕਰ ਕਿਹਾ ਕਿ ਜਲ,ਥਲ ਅਤੇ ਅਸਮਾਨ ਵਿੱਚ ਸਾਡੀਆਂ ਹਥਿਆਰਬੰਦ ਬਲਾਂ ਨੇ ਕੋਵਿਡ ਖ਼ਿਲਾਫ਼ ਯੁੱਧ ਨੂੰ ਮਜ਼ਬੂਤ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।

ਇਹ ਵੀ ਦੇਖੋ: ਅੰਧ ਭਗਤਾਂ ਵਾਂਗ ਹੋ ਗਏ ਨੇ fans ਨਹੀਂ ਵਰਤਦੇ ਆਪਣਾ ਦਿਮਾਗ, ਨਾਮ ਲਏ ਬਿਨਾਂ Rai Jujhar ਨੇ ਨਹੀਂ ਛੱਡਿਆ ਕੋਈ Artist

The post ਕੋਰੋਨਾ ਸੰਕਟ ‘ਚ ਫਸੇ ਭਾਰਤ ਨੂੰ ਮਿਲ ਰਹੀ ਵਿਦੇਸ਼ੀ ਮਦਦ, ਹੁਣ ਇੰਡੋਨੇਸ਼ੀਆ ਤੋਂ ਪਹੁੰਚੇ 200 ਆਕਸੀਜਨ ਕੰਸਨਟ੍ਰੇਟਰ appeared first on Daily Post Punjabi.

ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ- ਔਖੇ ਸਮੇਂ ‘ਚ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਕਾਬੂ ਨਹੀਂ ਕਰ ਪਾ ਰਹੀ ਸਰਕਾਰ
Rakesh Tikait on covid crisis: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਕਾਰਨ ਦੇਸ਼ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ । ਮਹਾਂਮਾਰੀ ਦੇ ਫੈਲਾਅ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Rakesh Tikait on covid crisis

ਦਰਅਸਲ, ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦਵਾਈਆਂ, ਆਕਸੀਜਨ ਸਿਲੰਡਰ ਆਦਿ ਮਿਲਣ ਵਿੱਚ ਦਿੱਕਤ ਆ ਰਹੀ ਹੈ । ਜਿਸ ਦਾ ਫਾਇਦਾ ਕਾਲਾਬਾਜ਼ਾਰੀ ਕਰਨ ਵਾਲੇ ਲੋਕ ਚੁੱਕ ਰਹੇ ਹਨ। ਕੁਝ ਲੋਕਾਂ ਵੱਲੋਂ ਕੋਰੋਨਾ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ ‘ਚ ਡਿਊਟੀ ਦੌਰਾਨ ਕੋਰੋਨਾ ਕਾਰਨ ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇ 1-1 ਕਰੋੜ ਦਾ ਮੁਆਵਜ਼ਾ: ਹਾਈ ਕੋਰਟ

ਜਿਸ ਦੇ ਮੱਦੇਨਜ਼ਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੋਰੋਨਾ ਸੰਕਟ ਦੌਰਾਨ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ ਵਿੱਚ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਇਸ ਔਖੇ ਸਮੇਂ ਵਿੱਚ ਵੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਕਾਬੂ ਨਹੀਂ ਕਰ ਪਾ ਰਹੀ ।

ਉਨ੍ਹਾਂ ਕਿਹਾ ਕਿ ਪੀੜਤਾਂ ਦੀ ਮਦਦ ਕਰ ਰਹੇ ਲੋਕਾਂ ਨੂੰ ਪਰੇਸ਼ਾਨ ਜ਼ਰੂਰ ਕੀਤਾ ਜਾ ਰਿਹਾ ਹੈ । ਉਹ ਚਾਹੇ ਪੱਪੂ ਯਾਦਵ ਹੋਵੇ ਜਾਂ ਗੁਰਦੁਆਰਾ ਜਾਂ ਸਵੈ-ਸੇਵੀ ਸੰਸਥਾਵਾਂ । ਸਰਕਾਰ ਇਨ੍ਹਾਂ ਦੀ ਮਦਦ ਨਾਲ ਜ਼ਰੂਰਤਮੰਦ ਲੋਕਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰ ਪਾ ਰਹੀ, ਜਿਸ ਕਾਰਨ ਪਰੇਸ਼ਾਨ ਕਰਨ ਦਾ ਕੰਮ ਜ਼ਰੂਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾ ਵਿਰੁੱਧ ਜੰਗ ‘ਚ 5 ਦੇਸ਼ਾਂ ਤੋਂ ਆਕਸੀਜਨ ਆਯਾਤ ਕਰੇਗਾ ਭਾਰਤ, PM ਕੇਅਰਸ ਫ਼ੰਡ ‘ਚੋਂ ਖਰੀਦੇ ਜਾਣਗੇ 1 ਲੱਖ ਕੰਸਨਟ੍ਰੇਟਰ

ਦੱਸ ਦੇਈਏ ਕਿ ਦੇਸ਼ ਵਿੱਚ ਮੰਗਲਵਾਰ ਨੂੰ ਰਿਕਾਰਡ 4205 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ ਪਿਛਲੇ 24 ਘੰਟਿਆਂ ਦੌਰਾਨ 3,48,421 ਕੇਸ ਸਾਹਮਣੇ ਆਏ ਹਨ । ਇਸ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 2,33,40,938 ਹੋ ਗਈ ਹੈ।

ਇਹ ਵੀ ਦੇਖੋ: 10ਵੀਂ ਪੜ੍ਹਿਆ ਇਹ ਮੋਚੀ, JNU ਤੇ PU ‘ਚ ਦਿੰਦੈ ਲੈਕਚਰ,ਲਿਖ ਚੁੱਕਿਆ ਕਈ ਕਿਤਾਬਾਂ ਤੇ ਅੰਗ੍ਰੇਜ਼ੀ ਸੁਣ ਰਹਿ ਜਾਓਗੇ ਹੈਰਾਨ

The post ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ- ਔਖੇ ਸਮੇਂ ‘ਚ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਕਾਬੂ ਨਹੀਂ ਕਰ ਪਾ ਰਹੀ ਸਰਕਾਰ appeared first on Daily Post Punjabi.

ਰਾਹੁਲ ਗਾਂਧੀ ਦਾ ਮੁੜ ਮੋਦੀ ਸਰਕਾਰ ‘ਤੇ ਵਾਰ, ਕਿਹਾ- ਵਾਅਦਾ ਸੀ 21 ਦਿਨਾਂ ‘ਚ ਕੋਰੋਨਾ ਖ਼ਤਮ ਕਰਨ ਦਾ, ਪਰ…..
Rahul Gandhi blames Covid crisis: ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੋਰੋਨਾ ਵਾਇਰਸ ਲਾਕਡਾਊਨ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਇੱਕ ਨਵੀਂ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅਚਾਨਕ ਕੀਤਾ ਗਿਆ ਲਾਕਡਾਊਨ ਦੇਸ਼ ਦੇ ਗੈਰ-ਸੰਗਠਿਤ ਵਰਗ ਲਈ ਮੌਤ ਦੀ ਸਜ਼ਾ ਸਾਬਿਤ ਹੋਇਆ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੀਆਂ ਤਿਆਰੀਆਂ ਅਤੇ ਆਰਥਿਕਤਾ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਸਰਕਾਰ ‘ਤੇ ਹਮਲਾ ਬੋਲਿਆ।

Rahul Gandhi blames Covid crisis

ਇਸ ਸਬੰਧੀ ਟਵੀਟ ਕਰਦਿਆਂ ਰਾਹੁਲ ਨੇ ਕਿਹਾ,” ਅਚਾਨਕ ਕੀਤਾ ਗਿਆ ਲਾਕਡਾਊਨ ਗ਼ੈਰ-ਸੰਗਠਿਤ ਵਰਗ ਲਈ ਮੌਤ ਦੀ ਸਜ਼ਾ ਸਾਬਿਤ ਹੋਇਆ। ਵਾਅਦਾ ਸੀ 21 ਦਿਨਾਂ ਵਿੱਚ ਕੋਰੋਨਾ ਨੂੰ ਖ਼ਤਮ ਕਰਨ ਦਾ, ਪਰ ਕਰੋੜਾਂ ਨੌਕਰੀਆਂ ਅਤੇ ਛੋਟੇ ਉਦਯੋਗਾਂ ਨੂੰ ਖਤਮ ਕੀਤਾ ਗਿਆ। ਮੋਦੀ ਜੀ ਦੀ ਆਪਦਾ ਵਿਰੋਧੀ ਯੋਜਨਾ ਨੂੰ ਜਾਣਨ ਲਈ ਇਸ ਵੀਡੀਓ ਨੂੰ ਵੇਖੋ।

अचानक किया गया लॉकडाउन असंगठित वर्ग के लिए मृत्युदंड जैसा साबित हुआ।

वादा था 21 दिन में कोरोना ख़त्म करने का, लेकिन ख़त्म किए करोड़ों रोज़गार और छोटे उद्योग।

मोदी जी का जनविरोधी 'डिज़ास्टर प्लान' जानने के लिए ये वीडियो देखें। pic.twitter.com/VWJQ3xAqmG
— Rahul Gandhi (@RahulGandhi) September 9, 2020

ਦਰਅਸਲ, ਰਾਹੁਲ ਗਾਂਧੀ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ  ਕੋਰੋਨਾ ਦੇ ਨਾਂ ‘ਤੇ ਜੋ ਕੀਤਾ ਉਹ ਅਸੰਗਠਿਤ ਸੈਕਟਰ ‘ਤੇ ਤੀਜਾ ਹਮਲਾ ਸੀ ਕਿਉਂਕਿ ਗਰੀਬ ਲੋਕ ਹਰ ਰੋਜ਼ ਕਮਾਉਂਦੇ ਹਨ ਤੇ ਖਾਂਦੇ ਹਨ। ਛੋਟੇ ਅਤੇ ਮੱਧ ਵਰਗ ਦੇ ਕਾਰੋਬਾਰ ਵਿੱਚ ਵੀ ਇਹੋ ਹਾਲ ਹੈ। ਜਦੋਂ ਤੁਸੀਂ ਬਿਨ੍ਹਾਂ ਕੋਈ ਨੋਟਿਸ ਲਾਕਡਾਊਨ ਕੀਤਾ ਤਾਂ ਤੁਸੀਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।  ਪ੍ਰਧਾਨਮੰਤਰੀ ਨੇ ਕਿਹਾ ਕਿ 21 ਦਿਨਾਂ ਤੱਕ ਲੜਾਈ ਲੜੀ ਜਾਵੇਗੀ, ਗੈਰ-ਸੰਗਠਿਤ ਸੈਕਟਰ ਦੀ ਰੀੜ ਦੀ ਹੱਡੀ 21 ਦਿਨਾਂ ਵਿੱਚ ਹੀ ਟੁੱਟ ਗਈ ਸੀ।

Rahul Gandhi blames Covid crisis

ਵੀਡੀਓ ਵਿੱਚ ਰਾਹੁਲ ਨੇ ਕਾਂਗਰਸ ਦੀ ਨਿਆਂ ਯੋਜਨਾ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ, ‘ਲਾਕਡਾਊਨ ਤੋਂ ਬਾਅਦ ਖੁੱਲ੍ਹਣ ਦਾ ਸਮਾਂ ਆ ਗਿਆ ਸੀ। ਕਾਂਗਰਸ ਪਾਰਟੀ ਨੇ ਸਰਕਾਰ ਨੂੰ ਇੱਕ ਵਾਰ ਨਹੀਂ ਬਲਕਿ ਕਈ ਵਾਰ ਕਿਹਾ ਕਿ ਇਸ ਨਾਲ ਗਰੀਬਾਂ ਦੀ ਮਦਦ ਕਰਨੀ ਪਵੇਗੀ, ਨਿਆਂ ਯੋਜਨਾ ਵਰਗੀ ਇੱਕ ਯੋਜਨਾ ਲਾਗੂ ਕਰਨੀ ਪਵੇਗੀ, ਸਿੱਧੇ ਪੈਸੇ ਬੈਂਕ ਖਾਤੇ ਵਿੱਚ ਪਾਏ ਜਾਣਗੇ, ਪਰ ਨਹੀਂ ਹੋਇਆ। ਅਸੀਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਤੁਹਾਨੂੰ ਇੱਕ ਪੈਕ ਤਿਆਰ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਇਸ ਪੈਸੇ ਤੋਂ ਬਿਨ੍ਹਾਂ ਉਨ੍ਹਾਂ ਦਾ ਬਚਾਅ ਨਹੀਂ ਹੋਵੇਗਾ, ਸਰਕਾਰ ਨੇ ਕੁਝ ਨਹੀਂ ਕੀਤਾ, ਇਸ ਦੇ ਉਲਟ, ਸਰਕਾਰ ਨੇ ਅਮੀਰ 15-20 ਲੋਕਾਂ ਲਈ ਕਰੋੜਾਂ-ਕਰੋੜਾਂ ਰੁਪਏ ਦਾ ਟੈਕਸ ਮੁਆਫ ਕਰ ਦਿੱਤਾ।’

ਇਸ ਤੋਂ ਇਲਾਵਾ ਰਾਹੁਲ ਨੇ ਅਚਾਨਕ ਲਾਕਡਾਊਨ ਨੂੰ ਹਮਲਾ ਦੱਸਦਿਆਂ ਕਿਹਾ ਕਿ ‘ਲਾਕਡਾਊਨ ਕੋਰੋਨਾ ‘ਤੇ ਹਮਲਾ ਨਹੀਂ ਸੀ। ਲਾਕਡਾਊਨ ਭਾਰਤ ਦੇ ਗਰੀਬਾਂ ‘ਤੇ ਹਮਲਾ ਸੀ। ਸਾਡੇ ਨੌਜਵਾਨਾਂ ਦੇ ਭਵਿੱਖ ‘ਤੇ ਹਮਲਾ ਹੋਇਆ ਸੀ। ਲਾਕਡਾਊਨ ਮਜ਼ਦੂਰ ਕਿਸਾਨਾਂ ਅਤੇ ਛੋਟੇ ਵਪਾਰੀਆਂ ‘ਤੇ ਹਮਲਾ ਸੀ । ਸਾਡੀ ਅਸੰਗਠਿਤ ਆਰਥਿਕਤਾ ਦਾ ਹਮਲਾ ਸੀ। ਸਾਨੂੰ ਇਸ ਨੂੰ ਸਮਝਣਾ ਪਵੇਗਾ ਅਤੇ ਸਾਨੂੰ ਸਾਰਿਆਂ ਨੂੰ ਇਸ ਹਮਲੇ ਦੇ ਵਿਰੁੱਧ ਇਕੱਠੇ ਖੜ੍ਹੇ ਹੋਣਾ ਪਵੇਗਾ।

The post ਰਾਹੁਲ ਗਾਂਧੀ ਦਾ ਮੁੜ ਮੋਦੀ ਸਰਕਾਰ ‘ਤੇ ਵਾਰ, ਕਿਹਾ- ਵਾਅਦਾ ਸੀ 21 ਦਿਨਾਂ ‘ਚ ਕੋਰੋਨਾ ਖ਼ਤਮ ਕਰਨ ਦਾ, ਪਰ….. appeared first on Daily Post Punjabi.