COVID THIRD WAVE Archives - Daily Post Punjabi

ਦੇਸ਼ ‘ਚ ਅਗਲੇ ਮਹੀਨੇ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਸਤੰਬਰ ‘ਚ ਹੋਵੇਗੀ ਸਿਖਰ ‘ਤੇ : ਰਿਪੋਰਟ
ਭਾਰਤ ਵਿੱਚ ਹੁਣ ਕੋਰੋਨਾ ਦੀ ਦੂਜੀ ਲਹਿਰ ਦੀ ਰਫਤਾਰ ਘੱਟ ਹੋ ਗਈ ਹੈ, ਜਿਸ ਤੋਂ ਬਾਅਦ ਹੁਣ ਤੀਜੀ ਲਹਿਰ ਨੂੰ ਲੈ ਕੇ ਕਿਆਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਗੱਲ ਦੀ ਸੰਭਾਵਨਾ ਜਤਾਈ ਜਾਣ ਲੱਗੀ ਹੈ ਕਿ ਅਗਸਤ ਤੱਕ ਇਸ ਮਹਾਂਮਾਰੀ ਦੀ ਤੀਜੀ ਲਹਿਰ ਆ ਸਕਦੀ ਹੈ, ਜੋ ਕਿ ਸਤੰਬਰ ਤੱਕ ਆਪਣੇ ਸਿਖਰ ‘ਤੇ ਪਹੁੰਚ ਜਾਵੇਗੀ।

SBI report on covid third wave

ਇਸ ਦਾ ਅੰਦਾਜ਼ਾ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਲਗਾਇਆ ਗਿਆ ਹੈ। ਦਰਅਸਲ, SBI ਦੀ “ਕੋਵਿਡ-19: ਰੇਸ ਟੂ ਫਿਨਿਸ਼ਿੰਗ ਲਾਈਨ” ਰਿਸਰਚ ਰਿਪੋਰਟ ਵਿੱਚ ਕਿਹਾ ਗਿਆ ਹੈ, “ਮੌਜੂਦਾ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਜੁਲਾਈ ਦੇ ਦੂਜੇ ਹਫ਼ਤੇ ਦੇ ਆਸ-ਪਾਸ ਰੋਜ਼ਾਨਾ ਲਗਭਗ 10,000 ਕੋਵਿਡ-19 ਮਾਮਲੇ ਸਾਹਮਣੇ ਆ ਸਕਦੇ ਹਨ ।

ਇਹ ਵੀ ਪੜ੍ਹੋ: PM ਬੋਰਿਸ ਜਾਨਸਨ ਦਾ ਐਲਾਨ, ਕਿਹਾ- ‘ਹੁਣ ਬ੍ਰਿਟੇਨ ‘ਚ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਦੀ ਮਜ਼ਬੂਰੀ ਹੋਵੇਗੀ ਖਤਮ’

ਹਾਲਾਂਕਿ, ਇਹ ਮਾਮਲੇ ਅਗਸਤ ਦੇ ਦੂਜੇ ਪੜਾਅ ਤੱਕ ਵੱਧ ਸਕਦੇ ਹਨ।” ਤੁਹਾਨੂੰ ਦੱਸ ਦੇਈਏ ਕਿ 7 ਮਈ ਨੂੰ ਦੂਜੀ ਲਹਿਰ ਚੜ੍ਹ ਗਈ, ਜਦੋਂ ਚਾਰ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ।

SBI report on covid third wave

ਰਿਸਰਚ ਵਿੱਚ ਕਿਹਾ ਗਿਆ ਹੈ ਕਿ ਅਨੁਮਾਨ ਰੁਝਾਨਾਂ ‘ਤੇ ਅਧਾਰਿਤ ਹੈ। ਗਲੋਬਲ ਅੰਕੜੇ ਦਰਸਾਉਂਦੇ ਹਨ ਕਿ ਔਸਤਨ, ਤੀਜੀ ਲਹਿਰ ਦੇ ਦੌਰਾਨ ਪਹੁੰਚਣ ਵਾਲੇ ਚੋਟੀ ਦੇ ਮਾਮਲੇ, ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਨਾਲੋਂ ਲਗਭਗ ਦੋ ਜਾਂ 1.7 ਗੁਣਾ ਵੱਧ ਹਨ। ਬਹੁਤੇ ਮਾਹਿਰ ਲਗਭਗ ਇਕਮਤ ਹਨ ਕਿ ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਆਵੇਗੀ।

ਇਹ ਵੀ ਪੜ੍ਹੋ: ਕੀ ਖ਼ਤਮ ਹੋਵੇਗਾ ਪੰਜਾਬ ਕਾਂਗਰਸ ‘ਚ ਜਾਰੀ ਕਲੇਸ਼? ਕੈਪਟਨ ਅਮਰਿੰਦਰ ਸਿੰਘ ਅੱਜ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਦੱਸ ਦੇਈਏ ਕਿ ਜੂਨ ਵਿੱਚ ਪ੍ਰਕਾਸ਼ਿਤ ਕੀਤੀ ਗਈ SBI ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਦੂਜੀ ਜਿੰਨੀ ਗੰਭੀਰ ਹੋ ਸਕਦੀ ਹੈ । ਹਾਲਾਂਕਿ, ਇਹ ਵੀ ਕਿਹਾ ਗਿਆ ਹੈ ਕਿ ਦੂਜੀ ਲਹਿਰ ਕਾਰਨ ਮਾਮਲਿਆਂ ਦੀ ਗਿਣਤੀ ਘੱਟ ਹੋ ਸਕਦੀ ਹੈ।

ਇਹ ਵੀ ਦੇਖੋ: ਨਾ ਕਿਤੇ Battery ਦਿਖਦੀ ਐ ਨਾ Motor , ਦੇਖੋ ਕਮਾਲ ਦਾ Cycle , ਇੱਕ ਵਾਰ Charge ਕਰੋ ਭੱਜੇਗੀ 60 KM !

The post ਦੇਸ਼ ‘ਚ ਅਗਲੇ ਮਹੀਨੇ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਸਤੰਬਰ ‘ਚ ਹੋਵੇਗੀ ਸਿਖਰ ‘ਤੇ : ਰਿਪੋਰਟ appeared first on Daily Post Punjabi.