Cow's Calf Rape Archives - Daily Post Punjabi

ਕਪੂਰਥਲਾ ‘ਚ ਦਰਿੰਦਗੀ ਦੀਆਂ ਹੱਦਾਂ ਪਾਰ, ਗਾਂ ਦੀ ਵੱਛੀ ਨਾਲ ਜ਼ਬਰ-ਜਿਨਾਹ, 4 ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਮੋਠਾਂਵਾਲ ਚੌਕੀ ਖੇਤਰ ਦੇ ਪਿੰਡ ਕੁਲਾਰ ਵਿੱਚ ਸਾਢੇ 3 ਮਹੀਨੇ ਦੀ ਗਾਂ ਦੀ ਵੱਛੀ ਨਾਲ ਜ਼ਬਰ-ਜਿਨਾਹ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਗਾਂ ਦੇ ਮਾਲਕ ਦੀ ਸ਼ਿਕਾਇਤ ‘ਤੇ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੋਂ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

Cow’s Calf Rape in Kapurthala

ਜਾਣਕਾਰੀ ਅਨੁਸਾਰ ਨਰਾਇਣ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਕੁਲਾਰ ਨਕੋਦਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੀਤੀ 31 ਮਾਰਚ ਨੂੰ ਸਵੇਰੇ 11 ਵਜੇ ਦੇ ਕਰੀਬ ਆਪਣੇ ਪਸ਼ੂਆਂ ਦੇ ਘਰ ਗਿਆ ਸੀ। ਇਸ ਦੌਰਾਨ ਉਸ ਦੀ ਸਾਢੇ 3 ਮਹੀਨੇ ਦੀ ਲਾਲ ਰੰਗ ਦੀ ਸਾਹੀਵਾਲ ਵੱਛੀ ਉੱਥੇ ਮੌਜੂਦ ਨਹੀਂ ਸੀ। ਉਸ ਨੇ ਕਈ ਥਾਵਾਂ ‘ਤੇ ਭਾਲ ਕੀਤੀ, ਪਰ ਉਹ ਨਹੀਂ ਮਿਲੀ।

Cow’s Calf Rape in Kapurthala

ਮੇਹਰ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੁਲਾਰ ਥਾਣਾ ਸਦਰ ਨਕੋਦਰ ਨੇ ਦੱਸਿਆ ਕਿ ਸੀਤਾ ਪੁੱਤਰ ਪ੍ਰਮੋਦ ਰਿਸ਼ੀਦੇਵ ਪੁੱਤਰ ਸੀਤਾ ਰਾਮ ਵਾਸੀ ਲਾਡੂਗੜ੍ਹ, ਜ਼ਿਲ੍ਹਾ ਪੂਨੀਆ ਬਿਹਾਰ, ਅਰਵਿੰਦ ਕੁਮਾਰ ਪੁੱਤਰ ਸੁਨੀਲ ਰਿਸ਼ੀਦੇਵ ਵਾਸੀ ਪਿੰਡ ਲਾਡੂਗੜ੍ਹ ਸਵੇਰੇ 11 ਵਜੇ ਦੇ ਕਰੀਬ ਗਾਂ ਨੂੰ ਖਿੱਚ ਕੇ ਲੈ ਜਾ ਰਹੇ ਸਨ। ਉਨ੍ਹਾਂ ਦੇ ਪਿੱਛੇ ਸੁਬੇ ਕੁਮਾਰ ਪੁੱਤਰ ਰਾਜੇ ਰਿਸ਼ੀ ਅਤੇ ਕਲਸੀ ਰਿਸ਼ੀ ਵਾਸੀ ਹਰੀਮੁੜੀ ਜ਼ਿਲ੍ਹਾ ਪੂਨੀਆ ਬਿਹਾਰ, ਜਤਿੰਦਰ ਰਿਸ਼ੀ ਪੁੱਤਰ ਕਲਸੀ ਰਿਸ਼ੀ ਵਾਸੀ ਲਾਡੂਗੜ੍ਹ ਪਿੰਡ ਤੇਟਾੜੀ ਵੀ ਉਸ ਨੂੰ ਪਿੱਛੇ ਤੋਂ ਧੱਕਾ ਦੇ ਰਹੇ ਸਨ।

ਇਹ ਵੀ ਪੜ੍ਹੋ : ਹਿਸਾਰ ‘ਚ ਟਰੱਕ-ਪਿਕਅੱਪ ਦੀ ਟੱਕਰ, ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌ.ਤ, 12 ਲੋਕ ਜ਼ਖਮੀ

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਸਾਰੇ ਪਰਵਾਸੀ ਉਸ ਦੇ ਭਰਾ ਗੁਰਦੇਵ ਸਿੰਘ ਦੇ ਘਰ ਕਿਰਾਏ ’ਤੇ ਰਹਿ ਰਹੇ ਸਨ। ਉਸ ਨੇ ਆਪਣੇ ਭਰਾ ਦੇ ਘਰ ਜਾ ਕੇ ਪੁੱਛਗਿੱਛ ਕੀਤੀ ਪਰ ਉਪਰੋਕਤ ਚਾਰੇ ਉੱਥੇ ਮੌਜੂਦ ਨਹੀਂ ਸਨ। ਇਸ ਮਗਰੋਂ ਸ਼ਾਮ ਕਰੀਬ 6.30 ਵਜੇ ਉਨ੍ਹਾਂ ਨੂੰ ਗੁਰਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਕੁਲਾਰ ਦਾ ਫੋਨ ਆਇਆ ਕਿ ਮੋਠਾਂਵਾਲ ਚੌਕੀ ਇਲਾਕੇ ‘ਚ ਪਈ ਮੋਟਰ ‘ਚ ਤੁਹਾਡੀ ਗਾਂ ਦੀ ਵੱਛੀ ਮਰੀ ਹੋਈ ਹੈ।

ਸੂਚਨਾ ਮਿਲਣ ‘ਤੇ ਜਦੋਂ ਨਰਾਇਣ ਸਿੰਘ ਉਥੇ ਪਹੁੰਚਿਆ ਤਾਂ ਦੇਖਿਆ ਕਿ ਸਾਹੀਵਾਲ ਗਾਂ ਦੀ ਵੱਛੀ ਮਰੀ ਪਈ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਅਤੇ ਉਸ ‘ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਦੇ ਬਿਆਨ ‘ਤੇ ਮਾਮਲੇ ਦੀ ਪੁਸ਼ਟੀ ਕਰਦਿਆਂ ਮੋਠਾਂਵਾਲ ਚੌਕੀ ਦੇ ਇੰਚਾਰਜ ਦਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕਪੂਰਥਲਾ ‘ਚ ਦਰਿੰਦਗੀ ਦੀਆਂ ਹੱਦਾਂ ਪਾਰ, ਗਾਂ ਦੀ ਵੱਛੀ ਨਾਲ ਜ਼ਬਰ-ਜਿਨਾਹ, 4 ਮੁਲਜ਼ਮ ਗ੍ਰਿਫ਼ਤਾਰ appeared first on Daily Post Punjabi.