cp office Archives - Daily Post Punjabi

ਹੁਣ ਬੈਂਸ ਖਿਲਾਫ ਪੁਲਿਸ ਕਮਿਸ਼ਨਰ ਪਹੁੰਚੇ ਅਕਾਲੀ ਵਰਕਰ, ਕੀਤੀ ਇਹ ਮੰਗ
Akali workers CP office: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਲਿਸ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਦਰਅਸਲ ਵਿਵਾਦਿਤ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਲੱਗੇ ਜਬਰ ਜ਼ਨਾਹ ਦੇ ਦੋਸ਼ਾ ਤਹਿਤ ਹਾਲੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ, ਜਿਸ ਦੇ ਚੱਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤਾ ਗਿਆ। ਇਸੇ ਤਹਿਤ ਇੱਥੇ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਜਾਣ ਵਾਲੇ ਰਸਤੇ ਬੈਰੀਕੇਡਿੰਗ ਲਾ ਕੇ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਪੁਲਿਸ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਟਕਰਾਅ ਵਾਲੀ ਸਥਿਤੀ ਬਣ ਗਈ ਪਰ ਗੁੱਸੇ ‘ਚ ਆਏ ਵਰਕਰਾਂ ਵੱਲੋਂ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਖੂਬ ਨਾਅਰੇਬਾਜ਼ੀ ਵੀ ਕੀਤੀ ਗਈ। ਦੱਸ ਦੇਈਏ ਕਿ ਇਸ ਪ੍ਰਦਰਸ਼ਨ ਦੌਰਾਨ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਗੁਰਮੀਤ ਸਿੰਘ ਕੁਲਾਰ, ਹਰੀਸ਼ ਰਾਏ ਢਾਂਡਾ ਸਮੇਤ ਗੁਰਦੀਪ ਸਿੰਘ ਗੋਸ਼ਾ ਅਤੇ ਹੋਰ ਆਗੂ ਵੀ ਪਹੁੰਚੇ।

Akali workers CP office

ਰੋਸ ਪ੍ਰਦਰਸ਼ਨ ਦੌਰਾਨ ਅਕਾਲੀ ਵਰਕਰਾਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਸਿਮਰਜੀਤ ਸਿੰਘ ਬੈਂਸ਼ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਇਸ ਦੌਰਾਨ ਸਰਕਾਰਾਂ ਦੀ ਆਪਸੀ ਮਿਲੀਭੁਗਤ ਹੈ। ਇਸ ਦੌਰਾਨ ਵਰਕਰਾਂ ਵੱਲੋਂ ਕਾਂਗਰਸ ਸਰਕਾਰ ‘ਤੇ ਵੀ ਤਿੱਖੇ ਨਿਸ਼ਾਨੇ ਵਿੰਨੇ ਗਏ। ਉਨ੍ਹਾਂ ਨੇ ਕਿਹਾ ਕਿ ਅਸੀਂ ਪੀੜਤ ਮਹਿਲਾ ਨੂੰ ਇਨਸਾਫ ਦਿਵਾ ਕੇ ਹੀ ਰਹਾਂਗੇ।

Akali workers CP office

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਵਿਧਾਇਕ ਸਿਮਰਜੀਤ ਬੈਂਸ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ, ਜਿੱਥੇ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਅਤੇ ਜਦੋਂ ਅਕਾਲੀ ਵਰਕਰ ਉੱਥੇ ਅੱਗੇ ਵੱਧਣ ਲੱਗੇ ਤਾਂ ਪੁਲਿਸ ਨਾਲ ਟਕਰਾਅ ਹੋ ਗਿਆ। ਇਸ ਦੌਰਾਨ ਵੀ ਪੁਲਿਸ ਵੱਲ਼ੋਂ 25-30 ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਇਸ ਗੱਲ ‘ਤੇ ਵੀ ਅਕਾਲੀ ਵਰਕਰਾਂ ਵੱਲੋਂ ਰੋਸ ਜਤਾਇਆ ਗਿਆ ਸੀ।

ਇਹ ਵੀ ਦੇਖੋ —

The post ਹੁਣ ਬੈਂਸ ਖਿਲਾਫ ਪੁਲਿਸ ਕਮਿਸ਼ਨਰ ਪਹੁੰਚੇ ਅਕਾਲੀ ਵਰਕਰ, ਕੀਤੀ ਇਹ ਮੰਗ appeared first on Daily Post Punjabi.

ਪਬਲਿਕ ਡੀਲਿੰਗ ਲਈ CP ਦਫਤਰ ‘ਚ ਨਵਾਂ ਪ੍ਰਬੰਧ
camera installed public cp office: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਕਾਲ ਦੌਰਾਨ ਪਬਲਿਕ ਡੀਲਿੰਗ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਨਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਪੁਲਿਸ ਕਮਿਸ਼ਨਰ ਨੂੰ ਮਿਲਣ ਵਾਲੇ ਲੋਕਾਂ ਨੂੰ ਹੁਣ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਆਪਣੀ ਸ਼ਿਕਾਇਤ ਸੁਣਾਉਣੀ ਹੋਵੇਗੀ। ਇਸ ਦੇ ਲਈ ਸੀ.ਪੀ ਦਫਤਰ ‘ਚ ਵੀ.ਸੀ (ਵੀਡੀਓ ਕਾਨਫਰੰਸਿੰਗ) ਕਾਰਨਰ ਬਣਾਇਆ ਗਿਆ ਹੈ, ਜਿੱਥੇ ਖੜੇ ਹੋ ਕੇ ਕੈਮਰੇ ਰਾਹੀਂ ਸੀ.ਪੀ. ਨਾਲ ਗੱਲਾਂ ਕਰਨਗੇ। ਇੰਨਾ ਹੀ ਨਹੀਂ ਸ਼ਿਕਾਇਤ ‘ਤੇ ਵੀ ਈ-ਮਾਰਕਿੰਗ ਦਾ ਪ੍ਰੋਸੈਸ ਸ਼ੁਰੂ ਕੀਤਾ ਜਾ ਰਿਹਾ ਹੈ।

camera installed public cp office

ਇਸ ਦਾ ਕਾਰਨ ਇਹ ਹੈ ਕਿ ਹੁਣ ਤੱਕ ਪਬਲਿਕ ਡੀਲਿੰਗ ਦੌਰਾਨ ਹੀ ਲੁਧਿਆਣਾ ਪੁਲਿਸ ਦੇ 300 ਤੋਂ ਜਿਆਦਾ ਪੁਲਿਸ ਮੁਲਾਜ਼ਮ ਪਾਜ਼ੀਟਿਵ ਹੋਏ, ਜਿਸ ‘ਚ ਅੱਧੇ ਤੋਂ ਜਿਆਦਾ ਰਿਕਵਰ ਹੋ ਗਏ ਅਤੇ ਏ.ਸੀ.ਪੀ-ਏ.ਐੱਸ.ਆਈ ਦੀ ਮੌਤ ਵੀ ਹੋਈ। ਲਿਹਾਜ਼ਾ ਲੋਕਾਂ ਨੂੰ ਬਿਨਾ ਪਰੇਸ਼ਾਨ ਕੀਤੇ, ਉਨ੍ਹਾਂ ਦੀ ਗੱਲ ਸੁਣਨ ਅਤੇ ਮਿਲਣ ਦਾ ਇਹ ਤਾਰੀਕਾ ਕੱਢਿਆ ਗਿਆ ਹੈ। ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨੂੰ ਪੁਲਿਸ ਦੇ ਸਾਰੇ ਵਿਭਾਗਾਂ ‘ਚ ਲਾਗੂ ਕਰ ਦਿੱਤਾ ਜਾਵੇਗਾ।

camera installed public cp office

ਇਸ ਦੇ ਨਾਲ ਹੀ ਸ਼ਿਕਾਇਤਾਂ ਦੇਣ ਆਉਣ ਵਾਲੇ ਲੋਕਾਂ ਨੂੰ ਵੀ.ਸੀ ਕਾਰਨਰ ‘ਚ ਵਾਰੀ-ਵਾਰੀ ਭੇਜਿਆ ਜਾਵੇਗਾ, ਜਿੱਥੇ ਇਕ ਕੈਮਰਾ ਲੱਗਾ ਹੈ, ਜੋ ਕਿ ਸੀ.ਪੀ ਦੇ ਲੈਪਟਾਪ ਨਾਲ ਕੁਨੈਕਟ ਹੈ। ਪੀੜਤ ਆਪਣੀ ਸ਼ਿਕਾਇਤ ਦੱਸੇਗਾ ਅਤੇ ਉਸ ਤੋਂ ਸ਼ਿਕਾਇਤ ਦੀ ਕਾਪੀ ਲੈ ਕੇ ਉਸ ਨਾਲ ਸਬੰਧਿਤ ਅਧਿਕਾਰੀ ਨੂੰ ਮਾਰਕ ਕਰ ਦਿੱਤੀ ਜਾਵੇਗੀ। ਇਸ ਦੀ ਸੂਚਨਾ ਸ਼ਿਕਾਇਤਕਰਤਾ ਨੂੰ ਉਸ ਦੇ ਫੋਨ ‘ਤੇ ਭੇਜ ਰਹੇ ਹਾਂ। ਇਸ ‘ਚ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੋਵੇਗੀ। ਸੀ.ਪੀ ਰਾਕੇਸ਼ ਅਗਰਵਾਲ ਨੇ ਕਿਹਾ ਹੈ ਕਿ ਸੋਸ਼ਲ ਡਿਸਟੈਂਸਿੰਗ ਜਰੂਰੀ ਹੈ ਅਤੇ ਲੋਕਾਂ ਦੀ ਪਰੇਸ਼ਾਨੀ ਸੁਣਨਾ ਸੀ। ਲਿਹਾਜ਼ਾ ਲੋਕਾਂ ਦੇ ਲਈ ਕੈਮਰੇ ਲਾ ਦਿੱਤੇ ਗਏ ਹਨ, ਜਿੱਥੇ ਆ ਕੇ ਉਹ ਵੀਡੀਓ ਕਾਨਫਰੰਸ ਰਾਹੀਂ ਆਪਣੀ ਗੱਲ ਦੱਸ ਸਕਦੇ ਹਨ। ਇਸ ਤੋਂ ਇਲਾਵਾ ਸੀ.ਪੀ ਦਫਤਰ ਆਉਣ ਵਾਲੇ ਲੋਕ ਤਾਂ ਦਸਤਾਵੇਜ ਦੇ ਸਕਦੇ ਹਨ ਪਰ ਜੋ ਲੋਕ ਆਪਣੀ ਸ਼ਿਕਾਇਤ ਮਾਰਕ ਕਰਵਾਉਣਾ ਚਾਹੁੰਦੇ ਹਨ। ਘਰ ਤੋਂ ਨਹੀਂ ਆ ਸਕਦੇ ਹਨ, ਉਹ ਸ਼ਿਕਾਇਤ ਦੀ ਪੀ.ਡੀ.ਐੱਫ ਫਾਇਲ ਨੂੰ ਈਮੇਲ ਰਾਹੀਂ ਭੇਜ ਸਕਦੇ ਹਨ। ਸਬੰਧਿਤ ਅਦਿਕਾਰੀ ਨੂੰ ਮਾਰਕ ਕਰਨ ਚੋਂ ਬਾਅਦ ਈਮੇਲ ‘ਤੇ ਹੀ ਪੀੜਤ ਪੱਖ ਨੂੰ ਰਿਵਰਟ ਕੀਤਾ ਜਾ ਰਿਹਾ ਹੈ ਅਤੇ ਉਸੇ ‘ਤੇ ਅਧਿਕਾਰੀ ਦਾ ਨੰਬਰ ਵੀ ਦੇ ਰਹੇ ਹਨ ਤਾਂ ਕਿ ਉਨ੍ਹਾਂ ਪਰੇਸ਼ਾਨੀ ਨਾ ਹੋਵੇ। ਇਸ ਸਿਸਟਮ ਨੂੰ ਥਾਣੇ ਪੱਧਰ ‘ਤੇ ਵੀ ਕੀਤਾ ਜਾ ਰਿਹਾ ਹੈ।

The post ਪਬਲਿਕ ਡੀਲਿੰਗ ਲਈ CP ਦਫਤਰ ‘ਚ ਨਵਾਂ ਪ੍ਰਬੰਧ appeared first on Daily Post Punjabi.