Crane operator body found Archives - Daily Post Punjabi

ਗੁਰਦਾਸਪੁਰ : ਕੰਮ ‘ਤੇ ਗਏ ਕ੍ਰੇਨ ਆਪਰੇਟਰ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਨਹਿਰ ਕਿਨਾਰੇ ਝਾੜੀਆਂ ‘ਚੋਂ ਮਿਲੀ ਲਾਸ਼
ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਦੀ ਪੁਲਿਸ ਵੱਲੋਂ ਇਲਾਕੇ ਚੋਂ ਗੁਜ਼ਰਦੀ ਅੱਪਰਬਾਰੀ ਦੁਆਬ ਨਹਿਰ ਦੀ ਪਟੜੀ ਕਿਨਾਰੇ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ ਬਰਾਮਦ ਕੀਤੀ ਹੈ। ਉਕਤ ਨੌਜਵਾਨ ਦੀ ਪਛਾਣ 35 ਸਾਲਾਂ ਸਤਬੀਰ ਸਿੰਘ ਪੁੱਤਰ ਗੁਰਨਿੰਦਰ ਸਿੰਘ ਵਾਸੀ ਪਿੰਡ ਕੋਟਲੀ ਸੂਰਤ ਮੱਲ੍ਹੀ ਵਜੋਂ ਹੋਈ ਹੈ, ਜੋ ਜੇਸੀਬੀ ਆਪਰੇਟਰ ਵਜੋਂ ਕੰਮ ਕਰਦਾ ਸੀ।

ਮ੍ਰਿਤਕ ਨੌਜਵਾਨ ਦੇ ਪਿਤਾ ਗੁਰਨਿੰਦਰ ਸਿੰਘ ਨੇ ਦੱਸਿਆ ਮੇਰਾ ਪੁੱਤਰ ਸਤਬੀਰ ਸਿੰਘ ਜੇਸੀਬੀ (ਪੋਕਲੇਨ) ਮਸ਼ੀਨ ਆਪਰੇਟਰ ਹੈ ਅਤੇ ਰੋਜਾਨਾ ਦੀ ਤਰ੍ਹਾਂ ਉਹ ਐਤਵਾਰ ਨੂੰ ਪਿੰਡ ਵਿਰਕ ਜੇਸੀਬੀ ਮਸ਼ੀਨ ਚਲਾਉਣ ਲਈ ਆਇਆ ਹੋਇਆ ਸੀ ਪਰ ਰਾਤ ਨੂੰ ਉਹ ਆਪਣੇ ਘਰ ਨਹੀਂ ਪਹੁੰਚਿਆ। ਪੁੱਤਰ ਦੇ ਘਰ ਨਾ ਆਉਣ ਤੇ ਉਹ ਉਸ ਦੀ ਭਾਲ ਕਰਦੇ ਰਹੇ ਅਤੇ ਅੱਜ ਜਦੋਂ ਫਿਰ ਪਿੰਡ ਵਿਰਕ ਆਏ ਤਾਂ ਉੱਥੋਂ ਪਤਾ ਲੱਗਿਆ ਕਿ ਸਤਬੀਰ ਸਿੰਘ ਰਾਤ ਨੂੰ ਇਥੋਂ ਗਿਆ ਸੀ।

ਉਹਨਾਂ ਦੱਸਿਆ ਕਿ ਅੱਜ ਸਤਬੀਰ ਸਿੰਘ ਸਬੰਧੀ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਤਬੀਰ ਸਿੰਘ ਮ੍ਰਿਤਕ ਹਾਲਤ ਵਿੱਚ ਪਿੰਡ ਬਾਗੋਵਾਣੀ ਦੇ ਨੇੜਿਓ ਲੰਘਦੀ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਪਿਆ ਹੈ। ਉਹਨਾਂ ਸ਼ੱਕ ਜਤਾਇਆ ਹੈ ਕਿ ਸਤਬੀਰ ਸਿੰਘ ਦਾ ਕਤਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਤਬੀਰ ਉਹਨਾਂ ਦਾ ਇਕਲੋਤਾ ਪੁੱਤ ਸੀ ਕਿਉਂਕਿ ਵੱਡੇ ਪੁੱਤ ਦੀ ਪਹਿਲਾਂ ਹੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਚੁੱਕੀ ਹੈ। ਉਸਦੇ ਦੋ ਛੋਟੇ ਛੋਟੇ ਬੱਚੇ ਵੀ ਹਨ ਅਤੇ ਪੂਰੇ ਘਰ ਦਾ ਗੁਜ਼ਾਰਾ ਹੀ ਉਸ ਦੇ ਸਿਰ ਤੇ ਚਲਦਾ ਸੀ। ਉਨਾਂ ਪੁਲਿਸ ਪ੍ਰਸ਼ਾਸਨ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਧ/ਮਾਕੇ ‘ਚ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌ.ਤ, ਇਲਾਕੇ ‘ਚ ਖੌਫ ਦਾ ਮਾਹੌਲ, ਜਾਂਚ ‘ਚ ਜੁਟੀ ਪੁਲਿਸ

ਇਸ ਸਬੰਧੀ ਪੁਲਿਸ ਥਾਣਾ ਘੁੰਮਣ ਕਲਾਂ ਦੇ SHO ਜਗਦੀਸ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨਹਿਰ ਦੀ ਪਟੜੀ ਨੇੜਿਓਂ ਭੇਦਭਰੇ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਥਾਣਾ ਘੁੰਮਣ ਕਲਾਂ ਵੱਲੋਂ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਗੁਰਦਾਸਪੁਰ : ਕੰਮ ‘ਤੇ ਗਏ ਕ੍ਰੇਨ ਆਪਰੇਟਰ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਨਹਿਰ ਕਿਨਾਰੇ ਝਾੜੀਆਂ ‘ਚੋਂ ਮਿਲੀ ਲਾਸ਼ appeared first on Daily Post Punjabi.