credit card Archives - Daily Post Punjabi

ਕ੍ਰੈਡਿਟ ਕਾਰਡ ਯੂਜਰਸ ਨੂੰ RBI ਦਾ ਤੋਹਫਾ! ਆਪਣੀ ਮਰਜ਼ੀ ਨਾਲ ਚੁਣ ਸਕਣਗੇ ਕਾਰਡ, ਬਿਲਿੰਗ ਲਈ ਨਵਾਂ ਨਿਯਮ
ਰਿਜ਼ਰਵ ਬੈਂਕ ਆਫ ਇੰਡੀਆ ਨੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਵੱਡੀ ਰਾਹਤ ਦੇਣ ਲਈ ਇਸ ਨਾਲ ਜੁੜੇ ਨਿਯਮਾਂ ਵਿਚ ਵੱਡੇ ਬਦਲਾਅ ਕੀਤੇ ਗਏ ਹਨ। ਰਿਜ਼ਰਵ ਬੈਂਕ ਨੇ ਕ੍ਰੈਡਿਟ ਕਾਰਡ ਨੂੰ ਲੈ ਕੇ ਬੈਂਕਾਂ ਤੇ ਫਾਈਨਾਂਸ ਕੰਪਨੀਆਂ ਦੀ ਮਨਮਾਨੀ ਨੂੰ ਖਤਮ ਕਰਨ ਦੀ ਤਿਆਰੀ ਕਰ ਲਈ ਹੈ। ਹੁਣ ਗਾਹਕਾਂ ਨੂੰ ਆਪਣੀ ਮਰਜ਼ੀ ਦਾ ਕ੍ਰੈਡਿਟ ਕਾਰਡ ਚੁਣਨ ਦਾ ਬਦਲ ਮਿਲੇਗਾ। ਨਵੇਂ ਨਿਯਮ ਮੁਤਾਬਕ ਗਾਹਕ ਆਪਣੀ ਮਰਜ਼ੀ ਨਾਲ ਨਾ ਸਿਰਫ ਕਾਰਡ ਦੀ ਚੋਣ ਕਰ ਸਕਣਗੇ ਸਗੋਂ ਆਪਣੀ ਸਹੂਲਤ ਮੁਤਾਬਕ ਬਿਲਿੰਗ ਸਾਈਕਲ ਚੁਣ ਸਕਣਗੇ। ਨਵੇਂ ਨਿਯਮ ਵਿਚ ਗਾਹਕਾਂ ਨੂੰ ਆਸਾਨੀ ਨਾਲ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਜਾਂ ਸਟੇਟਮੈਂ ਡੇਟ ਨੂੰ ਆਪਣੀ ਸਹੂਲਤ ਮੁਤਾਬਕ ਬਦਲਣ ਦੀ ਸੁਵਿਧਾ ਮਿਲੇਗੀ।

RBI ਨੇ ਹੁਣੇ ਜਿਹੇ ਸਰਕੂਲਰ ਜਾਰੀ ਕਰਕੇ ਕ੍ਰੈਡਿਟ ਕਾਰਡ-ਡੈਬਿਟ ਕਾਰਡ ਯੂਜ਼ਰਸ ਨੂੰ ਆਪਣੀ ਮਰੀਜ਼ ਨਾਲ ਕਾਰਡ ਨੈਟਵਰਕਸ ਚੁਣਨ ਦਾ ਆਪਸ਼ਨ ਦਿੱਤਾ। 6 ਮਾਰਚ ਨੂੰ ਜਾਰੀ ਇਸ ਸਰਕੂਲਰ ਮੁਤਾਬਕ ਗਾਹਕ ਕਾਰਡ ਇਸ਼ੂਰਸ ਭਾਵੇਂ ਉਹ ਬੈਂਕ ਹੋਵੇ ਜਾਂ ਫਾਈਨੈਂਸ਼ੀਅਨ ਕੰਪਨੀਆਂ ਉਸ ਨੇ ਆਪਣੀ ਮਰਜ਼ੀ ਦਾ ਕਾਰਡ ਨੈਟਵਰਕ ਮੰਗ ਸਕਦੇ ਹਨ। ਵੀਜ਼ਾ, ਮਾਸਟਰਕਾਰਡ, ਅਮਰੀਕਨ ਐਕਸਪ੍ਰੈਸ, ਡਾਇਨਰਸ ਕਲੱਬ ਇੰਟਰਨੈਸ਼ਨਲ, RuPay ਵਰਗੇ ਕਾਰਡ ਪੇਮੈਂਟ ਨੈਟਰਕ ਵਿਚੋਂ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਆਪਸ਼ਨ ਚੁਣ ਸਕਦੇ ਹੋ।

ਆਰਬੀਆਈ ਚਾਹੁੰਦਾ ਹੈ ਕਿ ਬੈਂਕ ਜਾਂ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਨਾਨ-ਬੈਂਕ ਆਪਣੇ ਗਾਹਕਾਂ ਨੂੰ ਕਾਰਡ ਜਾਰੀ ਕਰਦੇ ਸਮੇਂ ਵੱਖ-ਵੱਖ ਕਾਰਡ ਨੈਟਵਰਕ ਦਾ ਆਪਸ਼ਨ ਦੇਣ। ਮੌਜੂਦਾ ਗਾਹਕਾਂ ਨੂੰ ਉਨ੍ਹਾਂ ਦੇ ਕਾਰਡ ਦੇ ਰਿਨਿਊਅਲ ਸਮੇਂ ਬਦਲ ਚੁਣਨ ਦੀ ਸਹੂਲਤ ਮਿਲ ਸਕੇ। ਆਰਬੀਆਈ ਦਾ ਇਹ ਨਿਯਮ 6 ਸਤੰਬਰ 2024 ਤੋਂ ਲਾਗੂ ਹੋਵੇਗਾ।

ਆਰਬੀਆਈ ਨੇ ਕਾਰਡ ਚੁਣਨ ਦੇ ਨਾਲ-ਨਾਲ ਕ੍ਰੈਡਿਟ ਕਾਰਡ ਦੀ ਬਿਲਿੰਗ ਨੂੰ ਲੈ ਕੇ ਵੀ ਨਵਾਂ ਨਿਯਮ ਜਾਰੀ ਕੀਤਾ ਹੈ। ਨਵੇਂ ਨਿਯਮ ਮੁਤਾਬਕ ਕ੍ਰੈਡਿਟ ਕਾਰਡ ਦੇ ਮੌਜੂਦਾ ਆਪਣੇ ਹਿਸਾਬ ਨਾਲ ਬਿਲਿੰਗ ਸਾਈਕਲ ਵਿਚ ਬਦਲਾਅ ਕਰ ਸਕਦੇ ਹਨ। ਨਵੇਂ ਨਿਯਮ ਵਿਚ ਬਿਲਿੰਗ ਸਾਈਕਲ ਵਿਚ ਤਬਦੀਲੀ ਦੀ ਸਹੂਲਤ ਗਾਹਕਾਂ ਕੋਲ ਹੋਵੇਗੀ। ਕਾਰਡਹੋਲਡਰ ਆਪਣੇ ਹਿਸਾਬ ਨਾਲ ਬਿਲਿੰਗ ਸਾਈਕਲ ਨੂੰ ਚੇਂਜ ਕਰ ਸਕਦਾ ਹੈ।

ਇਹ ਵੀ ਪੜ੍ਹੋ : ਸਦਗੁਰੂ ਦੀ ਹੋਈ ਬ੍ਰੇਨ ਸਰਜਰੀ, ਦਿੱਲੀ ਦੇ ਅਪੋਲੋ ਹਸਪਤਾਲ ‘ਚ ਹਨ ਭਰਤੀ, ਕੁਝ ਦਿਨ ਪਹਿਲਾਂ ਹੋਇਆ ਸੀ ਦਰਦ

ਕ੍ਰੈਡਿਟ ਕਾਰਡ ਕੰਪਨੀਆਂ ਗਾਹਕਾਂ ਨੂੰ ਇਕ ਟਾਈਮ ਪੀਰੀਅਡ ਦਿੰਦੀ ਹੈ ਜਿਸ ਵਿਚ ਕਾਰਡ ਨਾਲ ਕੀਤੇ ਗਏ ਸਾਰੇ ਖਰਚਿਆਂ ਨੂੰ ਜੋੜ ਕੇ ਇਕ ਨਿਸ਼ਚਿਤ ਤਰੀਕ ਤੱਕ ਬਿੱਲ ਵਜੋਂ ਤੁਹਾਡੇ ਕੋਲ ਭੇਜ ਦਿੱਤਾ ਜਾਂਦਾ ਹੈ। ਬਿਲ ਜਨਰੇਟ ਦੇ ਬਾਅਦ ਡਿਊ ਡੇਟ ਤੱਕ ਇਸ ਦਾ ਬਿੱਲ ਪੇਅ ਕਰਨਾ ਹੁੰਦਾ ਹੈ। ਇਸ ਨੂੰ ਹੀ ਬਿਲਿੰਗ ਸਾਈਕਲ ਕਹਿੰਦੇ ਹਨ। ਹੁਣ ਤੱਕ ਸਿਰਫ ਕ੍ਰੈਡਿਟ ਕੰਪਨੀਆਂ ਤੈਅ ਕਰਦੀਆਂ ਸਨ ਕਿ ਗਾਹਕ ਲਈ ਬਿਲਿੰਗ ਸਾਈਕਲ ਕੀ ਹੋਵੇਗਾ ਪਰ ਹੁਣ ਗਾਹਕ ਆਪਣੀ ਮਰਜ਼ੀ ਮੁਤਾਬਕ ਘੱਟੋ-ਘੱਟ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਸਾਈਕਲ ਨੂੰ ਆਪਣੇ ਮੁਤਾਬਕ ਬਦਲ ਸਕਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕ੍ਰੈਡਿਟ ਕਾਰਡ ਯੂਜਰਸ ਨੂੰ RBI ਦਾ ਤੋਹਫਾ! ਆਪਣੀ ਮਰਜ਼ੀ ਨਾਲ ਚੁਣ ਸਕਣਗੇ ਕਾਰਡ, ਬਿਲਿੰਗ ਲਈ ਨਵਾਂ ਨਿਯਮ appeared first on Daily Post Punjabi.

ਇਸ ਬੈਂਕ ਨੇ ਪੇਸ਼ ਕੀਤਾ ਬਿਨਾਂ ਨੰਬਰ ਵਾਲਾ ਕ੍ਰੈਡਿਟ ਕਾਰਡ, ਕੋਈ CVV ਜਾਂ ਐਕਸਪਾਇਰੀ ਨਹੀਂ, Lifetime Free
ਕੀ ਤੁਸੀਂ ਨੰਬਰਲੈਸ ਕ੍ਰੈਡਿਟ ਕਾਰਡਾਂ ਬਾਰੇ ਸੁਣਿਆ ਹੈ? ਜੀ ਹਾਂ, ਹੁਣ ਭਾਰਤ ਵਿੱਚ ਇੱਕ ਕ੍ਰੈਡਿਟ ਕਾਰਡ (ਫਾਈਬ ਐਕਸਿਸ ਬੈਂਕ ਕ੍ਰੈਡਿਟ ਕਾਰਡ) ਲਾਂਚ ਕੀਤਾ ਗਿਆ ਹੈ ਜੋ ਕਿ ਨੰਬਰਲੈਸ ਹੈ। ਇਹ ਕਾਰਡ ਐਕਸਿਸ ਬੈਂਕ ਦੀ ਵੈੱਬਸਾਈਟ ‘ਤੇ ਲਾਈਵ ਹੋ ਗਿਆ ਹੈ। ਇਸ ਕਾਰਡ ਲਈ ਐਕਸਿਸ ਬੈਂਕ ਅਤੇ ਫਿਨਟੇਕ ਫਰਮ ਫਾਈਬ ਨੇ ਹੱਥ ਮਿਲਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਫਾਈਬ ਨੂੰ ਪਹਿਲਾਂ ਅਰਲੀ ਸੈਲਰੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਇਸ ਕਾਰਡ ‘ਤੇ ਨਾ ਤਾਂ ਕੋਈ ਨੰਬਰ ਲਿਖਿਆ ਜਾਵੇਗਾ ਅਤੇ ਨਾ ਹੀ ਇਸ ‘ਤੇ ਕੋਈ CVV ਨੰਬਰ ਜਾਂ ਮਿਆਦ ਦਰਜ ਹੋਵੇਗੀ। ਇਸ ਕਾਰਡ ਨੂੰ ਫਾਈਬ ਐਪ ਰਾਹੀਂ ਆਸਾਨੀ ਨਾਲ ਮੈਨੇਜ ਕੀਤਾ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਕਾਰਡ ‘ਤੇ ਕੁਝ ਵੀ ਪ੍ਰਿੰਟ ਨਹੀਂ ਹੋਵੇਗਾ, ਫਿਰ ਵੀ ਇਹ ਕਾਰਡ ਆਮ ਕ੍ਰੈਡਿਟ ਕਾਰਡ ਦੀ ਤਰ੍ਹਾਂ ਕੰਮ ਕਰੇਗਾ।

ਭਾਰਤ ਦੇ ਪਹਿਲੇ ਨੰਬਰ ਰਹਿਤ ਕ੍ਰੈਡਿਟ ਕਾਰਡ ਦੀਆਂ ਵਿਸ਼ੇਸ਼ਤਾਵਾਂ

ਨੰਬਰ ਰਹਿਤ ਕ੍ਰੈਡਿਟ ਕਾਰਡ ਦੇ ਨਾਲ, ਗਾਹਕਾਂ ਨੂੰ ਇੱਕ ਵਾਧੂ ਪੱਧਰ ਦੀ ਸੁਰੱਖਿਆ ਮਿਲਦੀ ਹੈ ਕਿਉਂਕਿ ਕਾਰਡ ‘ਤੇ ਕੋਈ ਕਾਰਡ ਨੰਬਰ, ਮਿਆਦ ਪੁੱਗਣ ਦੀ ਤਾਰੀਖ ਜਾਂ CVV ਪ੍ਰਿੰਟ ਨਹੀਂ ਹੁੰਦਾ ਹੈ। ਇਹ ਗਾਹਕ ਦੇ ਕਾਰਡ ਵੇਰਵਿਆਂ ਤੱਕ ਅਣਅਧਿਕਾਰਤ ਪਹੁੰਚ ਦੇ ਜੋਖਮ ਨੂੰ ਘਟਾਉਂਦਾ ਹੈ।

ਇਹ ਕ੍ਰੈਡਿਟ ਕਾਰਡ RuPay ਨੈੱਟਵਰਕ ‘ਤੇ ਆਧਾਰਿਤ ਹੈ, ਇਸ ਲਈ ਤੁਸੀਂ ਇਸ ਰਾਹੀਂ UPI ਸੁਵਿਧਾ ਵੀ ਲੈ ਸਕੋਗੇ।

ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਇਲਾਵਾ ਇਹ ਕਾਰਡ ਸਾਰੇ ਆਫਲਾਈਨ ਸਟੋਰਾਂ ‘ਤੇ ਵੀ ਸਵੀਕਾਰ ਕੀਤਾ ਜਾਂਦਾ ਹੈ।

ਇਹ ਕਾਰਡ ਸੰਪਰਕ ਰਹਿਤ ਤਕਨੀਕ ਨਾਲ ਲੈਸ ਹੈ ਜੋ ਗਾਹਕਾਂ ਨੂੰ ‘ਟੈਪ ਐਂਡ ਪੇ’ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ ਯਾਨੀ ਕਾਰਡ ਨੂੰ ਸਵਾਈਪ ਕੀਤੇ ਬਿਨਾਂ ਪੀਓਐਸ ਮਸ਼ੀਨ ‘ਤੇ ਟੈਪ ਕਰਕੇ ਭੁਗਤਾਨ ਕੀਤਾ ਜਾ ਸਕਦਾ ਹੈ।

ਇਹ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਹੈ। ਕਾਰਡ ਲਈ ਕੋਈ ਜੁਆਇਨਿੰਗ ਜਾਂ ਸਾਲਾਨਾ ਫੀਸ ਨਹੀਂ ਹੈ।

ਤੁਹਾਨੂੰ ਸਾਰੇ ਰੈਸਟੋਰੈਂਟ ਐਗਰੀਗੇਟਰਾਂ, ਪ੍ਰਮੁੱਖ ਕੈਬ ਬੁਕਿੰਗ ਐਪਸ ਅਤੇ ਆਨਲਾਈਨ ਟਿਕਟਿੰਗ ਪਲੇਟਫਾਰਮਾਂ ‘ਤੇ ਇਸ ਕਾਰਡ ਦੀ ਵਰਤੋਂ ਕਰਦੇ ਹੋਏ ਮਨੋਰੰਜਨ ਖਰਚਿਆਂ ‘ਤੇ 3 ਫੀਸਦੀ ਕੈਸ਼ਬੈਕ ਮਿਲੇਗਾ।

ਇਸ ਤੋਂ ਇਲਾਵਾ ਗਾਹਕਾਂ ਨੂੰ ਸਾਰੇ ਆਨਲਾਈਨ ਅਤੇ ਆਫਲਾਈਨ ਲੈਣ-ਦੇਣ ‘ਤੇ 1 ਫੀਸਦੀ ਕੈਸ਼ਬੈਕ ਵੀ ਮਿਲੇਗਾ।

ਇਹ ਵੀ ਪੜ੍ਹੋ : ਤਰੱਕੀ ਤੋਂ ਸ.ੜ ਕੇ ਕੀਤੇ ਭਰਾ-ਭਰਜਾਈ ਤੇ ਭਤੀਜੇ ਦਾ ਕਤ.ਲ, ਮੋਹਾਲੀ ਟ੍ਰਿਪਲ ਮਰ.ਡਰ ਕੇਸ ‘ਚ ਹੋਏ ਵੱਡੇ ਖੁਲਾਸੇ

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਇਸ ਬੈਂਕ ਨੇ ਪੇਸ਼ ਕੀਤਾ ਬਿਨਾਂ ਨੰਬਰ ਵਾਲਾ ਕ੍ਰੈਡਿਟ ਕਾਰਡ, ਕੋਈ CVV ਜਾਂ ਐਕਸਪਾਇਰੀ ਨਹੀਂ, Lifetime Free appeared first on Daily Post Punjabi.