cremation Archives - Daily Post Punjabi

ਹੁਣ ਚੋਰਾਂ ਨੇ ਸ਼ਮਸ਼ਾਨਘਾਟ ‘ਤੇ ਬੋਲਿਆ ਧਾਵਾਂ, ਇਹ ਚੀਜ਼ਾਂ ਲੈ ਕੇ ਹੋਏ ਫਰਾਰ
gulk dvr stolen cremation: ਲੁਧਿਆਣਾ (ਤਰਸੇਮ ਭਾਰਦਵਾਜ)- ਬੇਖੌਫ ਚੋਰਾਂ ਦੇ ਹੌਸਲੇ ਮਹਾਨਗਰ ‘ਚ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੇ ਸਮਸ਼ਾਨਘਾਟਾਂ ਨੂੰ ਵੀ ਨਹੀਂ ਛੱਡਿਆ ਹੈ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਬਹਾਦੁਰਕੇ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਸ਼ਮਸ਼ਾਨਘਾਟ ਤੋਂ ਨਗਦੀ ਅਤੇ ਡੀ.ਵੀ.ਆਰ ਚੋਰੀ ਕਰ ਲੈ ਗਏ।

gulk dvr stolen cremation

ਦੱਸਣਯੋਗ ਹੈ ਕਿ ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਬਹਾਦੁਰਕੇ ਰੋਡ ਦੇ ਸ਼ਮਸ਼ਾਨਘਾਟ ਦੇ ਮੈਨੇਜਰ ਨੇ ਦੱਸਿਆ ਕਿ ਪਹਿਲਾਂ ਉਹ ਬੀਤੇ ਮਹੀਨੇ ਭਾਵ 26 ਜੁਲਾਈ ਨੂੰ ਸ਼ਮਸ਼ਾਨਘਾਟ ‘ਚ ਗਿਆ ਸੀ। ਇਸ ਤੋਂ ਬਾਅਦ ਜਦੋਂ 27 ਜੁਲਾਈ ਨੂੰ ਫਿਰ ਸ਼ਮਸ਼ਾਨਘਾਟ ਗਿਆ ਤਾਂ ਦੇਖਿਆ ਕਿ ਉੱਥੇ ਪਿਆ ਗੋਲਕ ਗਾਇਬ ਸੀ। ਇੰਨਾ ਹੀ ਨਹੀਂ ਜਦੋਂ ਚੈੱਕ ਕੀਤਾ ਗਿਆ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ. ਆਰ ਵੀ ਨਹੀਂ ਸੀ। ਇਸ ਤੋਂ ਬਾਅਦ ਮੈਨੇਜਰ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ।

The post ਹੁਣ ਚੋਰਾਂ ਨੇ ਸ਼ਮਸ਼ਾਨਘਾਟ ‘ਤੇ ਬੋਲਿਆ ਧਾਵਾਂ, ਇਹ ਚੀਜ਼ਾਂ ਲੈ ਕੇ ਹੋਏ ਫਰਾਰ appeared first on Daily Post Punjabi.

ਹੁਣ ਸ਼ਹਿਰ ਦੇ ਕਿਸੇ ਵੀ ਸ਼ਮਸ਼ਾਨਘਾਟ ‘ਚ ਹੋਵੇਗਾ ਕੋਰੋਨਾ ਪੀੜ੍ਹਤ ਦਾ ਅੰਤਿਮ ਸੰਸਕਾਰ: DC
dc cremation corona patient graveyard: ਲੁਧਿਆਣਾ ‘ਚ ਕੋਰੋਨਾ ਪੀੜ੍ਹਤ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਬਿਆਨ ਜਾਰੀ ਕਰਕੇ ਆਦੇਸ਼ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਕੋਵਿਡ-19 ਦੇ ਮਰੀਜ਼ਾਂ ਦੇ ਅੰਤਿਮ ਸੰਸਕਾਰ ਦੇ ਲਈ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਹੁਣ ਇਨ੍ਹਾਂ ਮਰੀਜ਼ਾਂ ਦਾ ਅੰਤਿਮ ਸੰਸਕਾਰ ਸ਼ਹਿਰ ਦੇ ਕਿਸੇ ਵੀ ਸ਼ਮਸ਼ਾਨਘਾਟ ‘ਚ ਕੀਤਾ ਜਾ ਸਕਦਾ ਹੈ। ਇਸ ਦੇ ਲਈ ਗੈਸ ਚੈਂਬਰ ਜਾਂ ਇਲੈਕਟ੍ਰੋਨਿਕ ਭੱਠੀ ਦੀ ਵੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੇਟਿੰਗ ਲਿਸਟ ਨਹੀਂ ਬਣਾਈ ਜਾਂਦੀ ਹੈ। ਜੇਕਰ ਕੋਈ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੁੰਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਕਿਸੇ ਵੀ ਸ਼ਮਸ਼ਾਨਘਾਟ ‘ਚ ਕੀਤਾ ਜਾ ਸਕਦਾ ਹੈ।

dc cremation corona patient graveyard

ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜੇਕਰ ਕੋਈ ਵੀ ਸ਼ਮਸ਼ਾਨਘਾਟ ਦੀ ਸੰਸਥਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਇਸ ਦੀ ਸ਼ਿਕਾਇਤ ਉਨ੍ਹਾਂ ਦੇ ਦਫਤਰ ‘ਚ ਕੀਤੀ ਜਾ ਸਕਦੀ ਹੈ।

The post ਹੁਣ ਸ਼ਹਿਰ ਦੇ ਕਿਸੇ ਵੀ ਸ਼ਮਸ਼ਾਨਘਾਟ ‘ਚ ਹੋਵੇਗਾ ਕੋਰੋਨਾ ਪੀੜ੍ਹਤ ਦਾ ਅੰਤਿਮ ਸੰਸਕਾਰ: DC appeared first on Daily Post Punjabi.

ਆਮਿਰ ਦੇ ਕਰੀਬੀ ਅਸਿਸਟੈਂਟ ਦਾ ਦੇਹਾਂਤ , ਪਤਨੀ ਨਾਲ ਅੰਤਿਮ ਸਸਕਾਰ ਵਿੱਚ ਹੋਏ ਸ਼ਾਮਿਲ
aamir assistant amos cremation:ਅਦਾਕਾਰ ਆਮਿਰ ਖ਼ਾਨ ਦੇ ਅਸਿਸਟੈਂਟ ਅਮੋਸ ਨਹੀਂ ਰਹੇ । ਅਮੋਸ ਪਿਛਲੇ 25 ਸਾਲਾਂ ਤੋਂ ਆਮਿਰ ਦੇ ਨਾਲ ਕੰਮ ਕਰਦੇ ਆ ਰਹੇ ਸਨ । ਅਮੋਸ ਦੀ ਮੌਤ ਦੀ ਪੁਸ਼ਟੀ ਆਮਿਰ ਦੇ ਕਰੀਬੀ ਦੋਸਤ ਅਤੇ ਫ਼ਿਲਮ ਲਗਾਨ ਵਿੱਚ ਕੰਮ ਕਰਨ ਵਾਲੇ ਅਦਾਕਾਰ ਹਾਜੀ ਕਰੀਮ ਨੇ ਕੀਤੀ ਹੈ । ਖ਼ਬਰਾਂ ਦੀ ਮੰਨੀਏ ਤਾਂ ਅਮੋਸ ਬਿਲਕੁਲ ਤੰਦਰੁਸਤ ਸਨ ਪਰ 12 ਮਈ ਨੂੰ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ । ਅਮੋਸ 60 ਸਾਲਾਂ ਦੇ ਸਨ ।

ਆਮਿਰ ਨੇ ਇਹ ਗੱਲ ਹਾਜੀ ਕਰੀਮ ਨੂੰ ਮੈਸੇਜ ਕਰਕੇ ਦੱਸੀ, ਉਹਨਾਂ ਦੱਸਿਆ ਕਿ ‘ਆਮਿਰ ਇਸ ਗੱਲ ਨਾਲ ਪੂਰੀ ਤਰ੍ਹਾਂ ਹੈਰਾਨ ਸਨ, ਉਹਨਾਂ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ ਕਿ ਅਚਾਨਕ ਕੀ ਹੋ ਗਿਆ । ਅਮੋਸ ਨੂੰ ਕੋਈ ਬਿਮਾਰੀ ਨਹੀਂ ਸੀ, ਉਹ ਬਿਲਕੁਲ ਠੀਕ ਸਨ । ਆਮਿਰ ਨੇ ਕਿਹਾ ਕਿ ਇਹ ਸਭ ਕੁਝ ਉਹਨਾਂ ਦੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ । ਆਮਿਰ ਨੂੰ ਇਸ ਦਾ ਬਹੁਤ ਦੁੱਖ ਹੈ ਕਿਉਂਕਿ ਅਮੋਸ ਉਹਨਾਂ ਦੇ ਬਹੁਤ ਕਰੀਬ ਰਿਹਾ ਹੈ, ਆਮਿਰ ਉਸ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਸਨ । ਜੋ ਵੀ ਕੋਈ ਆਮਿਰ ਨੂੰ ਪਰਫੈਕਟਨਿਸਟ ਮੰਨਦੇ ਹਨ, ਉਸ ਦੇ ਪਿੱਛੇ ਅਮੋਸ ਦੀ ਮਿਹਨਤ ਤੇ ਲਗਨ ਸੀ’ । ਅਮੋਸ ਆਪਣੀ ਪਤਨੀ ਤੇ ਦੋ ਬੱਚਿਆ ਨਾਲ ਮੁੰਬਈ ਵਿੱਚ ਰਹਿੰਦੇ ਸਨ ।

Visit Site

ਕੁਝ ਚਿਰ ਉਹਨਾਂ ਨੇ ਰਾਣੀ ਮੁਖਰਜੀ ਨਾਲ ਕੰਮ ਕੀਤਾ ਸੀ ਪਰ ਬਾਅਦ ਵਿੱਚ ਉਹ ਇੱਕ ਵਾਰ ਫਿਰ ਆਮਿਰ ਨਾਲ ਜੁੜ ਗਏ ਸਨ । ਕੇਵਲ ਇਹ ਹੀ ਨਹੀਂ ਅਮੋਸ ਪਾਲ ਨੇ ਆਮਿਰ ਦੇ ਇਲਾਵਾ ਅਦਾਕਰਾ ਰਾਣੀ ਮੁਖਰਜੀ ਦੇ ਲਈ ਵੀ ਕੰ ਕੀਤਾ ਸੀ। ਅਜਿਹੇ ਵਿੱਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਆਮਿਰ ਖਾਨ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਏ ਸਨ। ਲਾਕਡਾਊਨ ਦੇ ਵਿੱਚ ਵੀ ਆਮਿਰ ਖਾਨ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਏ ਸਨ। ਆਮਿਰ ਖਾਨ ਦੀ ਪਤਨੀ ਉਨ੍ਹਾਂ ਦੇ ਨਾਲ ਸੀ ਅਤੇ ਉਹ ਉੱਥੇ ਪਰਿਵਾਰ ਦੀ ਹਿੰਮਤ ਵਧਾਉਣ ਪਹੁੰਚੀ ਸੀ। ਕੁੱਝ ਦਿਨ ਪਹਿਲਾਂ ਹੀ ਬਾਲੀਵੁਡ ਨੇ ਆਪਣੇ ਦਿੱਗਜ਼ ਕਲਾਕਾਰ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਨੂੰ ਖੋਹ ਦਿੱਤਾ ਸੀ। ਉਨ੍ਹਾਂ ਦੇ ਦੇਹਾਂਤ ਨਾਲ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ, ਦੋਹਾਂ ਦਾ ਦੇਹਾਂਤ ਕੈਂਸਰ ਕਾਰਨ ਹੋਇਆ ਸੀ।

The post ਆਮਿਰ ਦੇ ਕਰੀਬੀ ਅਸਿਸਟੈਂਟ ਦਾ ਦੇਹਾਂਤ , ਪਤਨੀ ਨਾਲ ਅੰਤਿਮ ਸਸਕਾਰ ਵਿੱਚ ਹੋਏ ਸ਼ਾਮਿਲ appeared first on Daily Post Punjabi.