cricket australia Archives - Daily Post Punjabi

ICC ਨੇ ਰੱਦ ਕੀਤਾ ਟੀ -20 ਵਿਸ਼ਵ ਕੱਪ 2020, ਕ੍ਰਿਕਟ ਆਸਟ੍ਰੇਲੀਆ ਨੇ ਕਿਹਾ…
cricket australia says: ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਆਈਸੀਸੀ ਦੇ ਇਸ ਸਾਲ ਹੋਣ ਵਾਲੇ ਪੁਰਸ਼ ਟੀ -20 ਵਰਲਡ ਕੱਪ ਨੂੰ ਮੁਲਤਵੀ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਆਈਸੀਸੀ ਨੇ ਕੋਵਿਡ -19 ਦੇ ਕਾਰਨ 18 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ -20 ਵਰਲਡ ਕੱਪ ਨੂੰ ਮੁਲਤਵੀ ਕਰ ਦਿੱਤਾ ਹੈ। ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਅੰਤ੍ਰਿਮ ਚੀਫ ਐਗਜ਼ੀਕਿਉਟਿਵ ਨਿਕ ਹਾਕਲੇ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਟੀ 20 ਵਰਲਡ ਕੱਪ ਮੁਲਤਵੀ ਕਰਨ ਦੇ ਆਈਸੀਸੀ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫੈਸਲਾ ਖਿਡਾਰੀਆਂ, ਪ੍ਰਸ਼ੰਸਕਾਂ, ਅਧਿਕਾਰੀਆਂ, ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।” ਉਨ੍ਹਾਂ ਕਿਹਾ, “ਕੋਵਿਡ -19 ਪੂਰੀ ਦੁਨੀਆ ਦੇ ਖੇਡ ਟੂਰਨਾਮੈਂਟਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਕ੍ਰਿਕਟ ਵੀ ਇਸ ਤੋਂ ਵੱਖਰੀ ਨਹੀਂ ਹੈ। ਮੌਜੂਦਾ ਸਥਿਤੀ ‘ਚ ਅਕਤੂਬਰ ਵਿੱਚ 16 ਟੀਮਾਂ ਦੀ ਮੇਜ਼ਬਾਨੀ ਕਰਨ ਦਾ ਜੋਖਮ ਟੂਰਨਾਮੈਂਟ ਨੂੰ ਮੁਲਤਵੀ ਕਰਨ ਲਈ ਕਾਫ਼ੀ ਸਾਬਿਤ ਹੋਇਆ।”

cricket australia says

ਆਸਟ੍ਰੇਲੀਆ ਤੇ ਭਾਰਤ ਆਈਸੀਸੀ ਦੇ ਅਗਲੇ ਦੋ ਟੀ -20 ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕਰਨ ਦੀ ਦੌੜ ਵਿੱਚ ਹਨ, ਪਰ ਕਿਹੜਾ ਦੇਸ਼ ਕਿਸ ਸਾਲ ਵਿੱਚ ਮੇਜਬਾਨੀ ਕਰੇਗਾ ਅਜੇ ਤੈਅ ਨਹੀਂ ਹੋਇਆ ਹੈ। ਕੋਵਿਡ -19 ਦੀ ਸਥਿਤੀ ਨੂੰ ਵੇਖਦਿਆਂ ਹੀ ਇਹ ਫੈਸਲਾ ਲਿਆ ਜਾਵੇਗਾ। ਹਾਲਾਂਕਿ, ਨਿਕ ਨੇ ਉਮੀਦ ਜਤਾਈ ਹੈ ਕਿ ਜਦੋਂ ਵਿਸ਼ਵ ਕੱਪ ਦੀਆਂ ਨਵੀਆਂ ਤਾਰੀਖਾਂ ਆਉਂਦੀਆਂ ਹਨ ਅਤੇ ਆਸਟ੍ਰੇਲੀਆ ਨੂੰ ਮੇਜਬਾਨੀ ਮਿਲ ਜਾਂਦੀ ਹੈ, ਤਾਂ ਉਹ ਇੱਕ ਵਧੀਆ ਟੂਰਨਾਮੈਂਟ ਆਯੋਜਿਤ ਕਰਨਗੇ। ਉਨ੍ਹਾਂ ਕਿਹਾ, “ਇਸ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੂਰਨਾਮੈਂਟ ਲਈ ਬਹੁਤ ਸਖਤ ਮਿਹਨਤ ਕੀਤੀ ਗਈ ਸੀ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜੋ ਪੂਰੇ ਜੋਸ਼ ਤੇ ਲਗਨ ਨਾਲ ਇਸ ਵਿੱਚ ਸ਼ਾਮਿਲ ਹੋਏ ਸਨ।” ਉਨ੍ਹਾਂ ਕਿਹਾ, “ਇਸ ਸਾਲ ਦੇ ਅਰੰਭ ‘ਚ ਆਸਟ੍ਰੇਲੀਆ ‘ਚ ਮਹਿਲਾ ਟੀ -20 ਵਰਲਡ ਕੱਪ ਇਤਿਹਾਸਕ ਸਾਬਿਤ ਹੋਇਆ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਪੁਰਸ਼ਾਂ ਦਾ ਟੂਰਨਾਮੈਂਟ ਵੀ ਸ਼ਾਨਦਾਰ ਹੋਵੇਗਾ।” ਉਨ੍ਹਾਂ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਸ ਫੈਸਲੇ ਤੋਂ ਬਾਅਦ ਸਾਨੂੰ ਇੱਕ ਮੌਕਾ ਮਿਲੇਗਾ ਕਿ 2021 ਜਾਂ 2022 ‘ਚ ਅਸੀਂ ਦੇਸ਼ ਭਰ ਵਿੱਚ ਫੈਲੇ ਸਰਬੋਤਮ ਕ੍ਰਿਕਟ ਸਟੇਡੀਅਮਾਂ ਵਿੱਚ ਇੱਕ ਸੁਰੱਖਿਅਤ ਮਾਹੌਲ ਵਿੱਚ ਪ੍ਰਸ਼ੰਸਕਾਂ ਦਾ ਸਵਾਗਤ ਕਰਾਂਗੇ।”

The post ICC ਨੇ ਰੱਦ ਕੀਤਾ ਟੀ -20 ਵਿਸ਼ਵ ਕੱਪ 2020, ਕ੍ਰਿਕਟ ਆਸਟ੍ਰੇਲੀਆ ਨੇ ਕਿਹਾ… appeared first on Daily Post Punjabi.

ਖਤਮ ਹੋਇਆ ਸਸਪੈਂਸ! ਕ੍ਰਿਕਟ ਆਸਟ੍ਰੇਲੀਆ ਨੇ ਦਿੱਤੇ ਸੰਕੇਤ ਨਹੀਂ ਖੇਡਿਆ ਜਾਵੇਗਾ 2020 ਟੀ -20 ਵਿਸ਼ਵ ਕੱਪ
cricket australia has given hints: ਸਿਡਨੀ: ਆਸਟ੍ਰੇਲੀਆ ਦੇ ਖਿਡਾਰੀਆਂ ਨੇ ਕੋਰੋਨਾ ਯੁੱਗ ਵਿੱਚ ਆਊਟਡੋਰ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ, ਜਾਣਕਾਰੀ ਮਿਲੀ ਹੈ ਕਿ ਆਸਟ੍ਰੇਲੀਆਈ ਕ੍ਰਿਕਟ ਬੋਰਡ (ਕ੍ਰਿਕਟ ਆਸਟ੍ਰੇਲੀਆ) ਨੇ ਆਸਟ੍ਰੇਲੀਆਈ ਕ੍ਰਿਕਟਰਾਂ ਨੂੰ ਇੰਗਲੈਂਡ ਵਿੱਚ ਹੋਣ ਵਾਲੀਆਂ ਸੀਮਤ ਓਵਰਾਂ ਦੀ ਸੀਰੀਜ਼ ਲਈ ਤਿਆਰੀ ਕਰਨ ਲਈ ਕਿਹਾ ਹੈ, ਕਿਉਂਕਿ ਆਸਟ੍ਰੇਲੀਆ ਜਾਣਦਾ ਹੈ ਕਿ ਟੀ 20 ਵਰਲਡ ਕੱਪ ਦਾ ਆਯੋਜਨ ਹੁਣ ਸੰਭਵ ਨਹੀਂ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਟੀ -20 ਵਿਸ਼ਵ ਕੱਪ ਇਸ ਹਫਤੇ ਅਧਿਕਾਰਤ ਤੌਰ ‘ਤੇ ਮੁਅੱਤਲ ਕਰ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) 18 ਅਕਤੂਬਰ ਤੋਂ 25 ਨਵੰਬਰ ਤੱਕ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ -20 ਵਿਸ਼ਵ ਕੱਪ ਨੂੰ ਮੁਲਤਵੀ ਕਰ ਸਕਦੀ ਹੈ। ਜੇ ਵਿਸ਼ਵ ਕੱਪ ਰੱਦ ਹੋ ਜਾਂਦਾ ਹੈ, ਤਾਂ ਆਈਪੀਐਲ 2020 ਦੇ ਆਯੋਜਨ ਕਰਨ ਦੀ ਪੂਰੀ ਸੰਭਾਵਨਾ ਹੈ।

cricket australia has given hints

ਆਸਟ੍ਰੇਲੀਆ ਦੇ ਇੱਕ ਅਖਬਾਰ ਦੀ ਖ਼ਬਰ ਅਨੁਸਾਰ, 2020 ਟੀ -20 ਵਿਸ਼ਵ ਕੱਪ ਇਸ ਹਫਤੇ ਮੁਲਤਵੀ ਹੋਣਾ ਤੈਅ ਹੈ। ਇਸ ਕਾਰਨ ਕਰਕੇ ਔਸਟ੍ਰੇਲਿਆਇਆ ਖਿਡਾਰੀਆਂ ਨੂੰ ਇੰਗਲੈਂਡ ਖਿਲਾਫ ਸੀਮਤ ਓਵਰਾਂ ਦੀ ਲੜੀ ਲਈ ਤਿਆਰੀ ਕਰਨ ਲਈ ਕਿਹਾ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਆਈਪੀਐਲ 2020 ਦਾ ਆਯੋਜਨ ਕੀਤਾ ਜਾਂਦਾ ਹੈ, ਤਾਂ ਆਸਟ੍ਰੇਲੀਆਈ ਖਿਡਾਰੀ ਇੰਗਲੈਂਡ ਖਿਲਾਫ ਸੀਮਤ ਓਵਰਾਂ ਦੀ ਲੜੀ ਤੋਂ ਬਾਅਦ ਹੀ ਇਸ ਲੀਗ ਵਿੱਚ ਹਿੱਸਾ ਲੈ ਸਕਣਗੇ। ਆਸਟ੍ਰੇਲੀਆਈ ਟੀਮ ਨੇ ਹੁਣ ਇੰਗਲੈਂਡ ਖਿਲਾਫ ਟੀ -20 ਅਤੇ ਵਨਡੇ ਸੀਰੀਜ਼ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੀਰੀਜ਼ ਸਤੰਬਰ ‘ਚ ਆਯੋਜਿਤ ਹੋਣ ਦੀ ਉਮੀਦ ਹੈ।

The post ਖਤਮ ਹੋਇਆ ਸਸਪੈਂਸ! ਕ੍ਰਿਕਟ ਆਸਟ੍ਰੇਲੀਆ ਨੇ ਦਿੱਤੇ ਸੰਕੇਤ ਨਹੀਂ ਖੇਡਿਆ ਜਾਵੇਗਾ 2020 ਟੀ -20 ਵਿਸ਼ਵ ਕੱਪ appeared first on Daily Post Punjabi.

ਕ੍ਰਿਕਟ ਆਸਟ੍ਰੇਲੀਆ ਨੇ ਕੀਤਾ ਸਲਾਨਾ ਬਜਟ ਦਾ ਐਲਾਨ, 40 ਹੋਰ ਕਰਮਚਾਰੀਆਂ ਦੀ ਕਰੇਗਾ ਛੁੱਟੀ
Cricket Australia announces annual budget: ਕੋਰੋਨਾ ਸੰਕਟ ਦਾ ਅਸਰ ਸਾਰਿਆਂ ‘ਤੇ ਪਿਆ ਹੈ, ਭਾਵੇਂ ਉਹ ਆਮ ਜਨਤਾ ਹੋਵੇ ਜਾਂ ਕਾਰੋਬਾਰੀ । ਅਜਿਹੀ ਸਥਿਤੀ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਇਸ ਦੇ ਮੱਦੇਨਜ਼ਰ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ । ਸੀਏ ਦੇ ਅਧਿਕਾਰਤ ਬਿਆਨ ਅਨੁਸਾਰ 40 ਹੋਰ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾਵੇਗਾ । ਮਾਰਚ ਵਿੱਚ ਕੋਰੋਨਾ ਵਾਇਰਸ ਸੰਕਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 200 ਲੋਕਾਂ ਨੂੰ ਬਰਖਾਸਤ ਕੀਤਾ ਜਾ ਚੁੱਕਿਆ ਹੈ । ਬੋਰਡ ਨੇ ਕਿਹਾ ਕਿ ਇਸ ਨਾਲ ਹਰ ਸਾਲ 40 ਮਿਲੀਅਨ ਡਾਲਰ ਦੀ ਬਚਤ ਹੋਵੇਗੀ ।

Cricket Australia announces annual budget

ਹਾਲਾਂਕਿ, ਸੀਏ ਦੇ ਇਸ ਕਦਮ ਨਾਲ ਉਸਦਾ ਘਰੇਲੂ ਸੀਜ਼ਨ ਸੁਰੱਖਿਅਤ ਰਹੇਗਾ। ਸੀਏ ਦੀ ਯੋਜਨਾ ਹੁਣ ਮਾਰਸ਼ ਸ਼ੈਫੀਲਡ ਸ਼ੀਲਡ ਅਤੇ ਮਾਰਸ਼ ਕੱਪ ਕਰਵਾਉਣ ਦੀ ਹੈ। ਉੱਥੇ ਹੀ ਬਿੱਗ ਬੈਸ਼ ਲੀਗ ਅਤੇ ਮਹਿਲਾ ਬਿਗ ਬੈਸ਼ ਲੀਗ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਇਸ ਸਬੰਧੀ ਸੀਏ ਦੇ ਚੇਅਰਮੈਨ ਅਰਲ ਐਡਿੰਗਸ ਨੇ ਕਿਹਾ, “ਕੋਵਿਡ -19 ਸੰਕਟ ਵਿੱਚ ਕ੍ਰਿਕਟ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ । ਕੋਵਿਡ-19 ਦੇ ਪ੍ਰਭਾਵ ਨੂੰ ਵੇਖਦਿਆਂ ਅਸੀਂ ਆਪਣੀ ਸੰਸਥਾ, ਆਪਣੇ ਲੋਕਾਂ, ਸਾਡੇ ਸਹਿਭਾਗੀਆਂ ਅਤੇ ਖਿਡਾਰੀਆਂ ‘ਤੇ ਵਿੱਤੀ ਪ੍ਰਭਾਵ ਨੂੰ ਘੱਟ ਕੀਤਾ ਹੈ।”

ਦੱਸ ਦੇਈਏ ਕਿ ਸੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕੇਵਿਨ ਰੌਬਰਟਸ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਦੀ ਥਾਂ ਨਿਕ ਹਾਕਲੇ ਨੂੰ ਅੰਤਰਿਮ ਸੀਈਓ ਨਿਯੁਕਤ ਕੀਤਾ ਗਿਆ ਹੈ। ਹਾਕਲੇ ਇਸ ਸਮੇਂ ਆਈਸੀਸੀ ਟੀ-20 ਵਰਲਡ ਕੱਪ ਦੇ ਮੁੱਖ ਕਾਰਜਕਾਰੀ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਮਹਿਲਾ ਵਿਸ਼ਵ ਕੱਪ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ ।

The post ਕ੍ਰਿਕਟ ਆਸਟ੍ਰੇਲੀਆ ਨੇ ਕੀਤਾ ਸਲਾਨਾ ਬਜਟ ਦਾ ਐਲਾਨ, 40 ਹੋਰ ਕਰਮਚਾਰੀਆਂ ਦੀ ਕਰੇਗਾ ਛੁੱਟੀ appeared first on Daily Post Punjabi.