cristiano ronaldo tested positive Archives - Daily Post Punjabi

ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਹੋਇਆ ਕੋਰੋਨਾ
cristiano ronaldo tested positive: ਪੁਰਤਗਾਲ ਦਾ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਿਆ ਹੈ। ਪੁਰਤਗਾਲ ਫੁੱਟਬਾਲ ਫੈਡਰੇਸ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਫੈਡਰੇਸ਼ਨ ਨੇ ਕਿਹਾ ਕਿ ਰੋਨਾਲਡੋ ‘ਚ ਕੋਈ ਲੱਛਣ ਨਹੀਂ ਹਨ ਅਤੇ ਉਹ ਠੀਕ ਹਨ। ਰੋਨਾਲਡੋ ਨੂੰ ਬੁੱਧਵਾਰ ਨੂੰ ਸਵੀਡਨ ਖ਼ਿਲਾਫ਼ ਪੁਰਤਗਾਲ ਦੇ ਨੇਸ਼ਨ ਲੀਗ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੈਰਿਸ ਸੇਂਟ ਜਰਮਨਨ (ਪੀਐਸਜੀ) ਦੇ ਸਟਾਰ ਖਿਡਾਰੀ ਨੇਮਾਰ ਨੂੰ ਵੀ ਕੋਰੋਨਾ ਹੋ ਗਿਆ ਸੀ। ਰੋਨਾਲਡੋ ਨੇ ਐਤਵਾਰ ਨੂੰ ਨੈਸ਼ਨਲ ਲੀਗ ਵਿੱਚ ਫਰਾਂਸ ਖ਼ਿਲਾਫ਼ ਗੋਲ ਰਹਿਤ ਡਰਾਅ ਮੈਚ ਅਤੇ ਇੱਕ ਪਿੱਛਲੇ ਹਫ਼ਤੇ ਸਪੇਨ ਖ਼ਿਲਾਫ਼ ਗੋਲ ਰਹਿਤ ਡਰਾਅ ਮੈਚ ਵੀ ਖੇਡਿਆ ਸੀ।

cristiano ronaldo tested positive

ਸੋਮਵਾਰ ਨੂੰ, ਯੂਵੈਂਟਸ ਦੇ ਫਾਰਵਰਡ ਨੇ ਟਵਿੱਟਰ ‘ਤੇ, ਉਸ ਨੇ ਆਪਣੀ ਅਤੇ ਪੁਰਤਗਾਲ ਦੀ ਬਾਕੀ ਟੀਮ ਨਾਲ ਖਾਣੇ ਖਾਂਦੇ ਸਮੇਂ ਦੀ ਇੱਕ ਫੋਟੋ ਸ਼ੇਅਰ ਕੀਤੀ ਸੀ। ਖਿਡਾਰੀ ਡਾਇਨਿੰਗ ਟੇਬਲ ‘ਤੇ ਇੱਕ ਦੂਜੇ ਦੇ ਬਹੁਤ ਨੇੜੇ ਸਨ ਅਤੇ ਰੋਨਾਲਡੋ ਸਾਹਮਣੇ ਤੋਂ ਫੋਟੋਆਂ ਖਿੱਚ ਰਹੇ ਸੀ। ਉਸ ਨੇ ਪੁਰਤਗਾਲੀ ਵਿੱਚ ਟਵੀਟ ਨਾਲ ਲਿਖਿਆ, “ਮੈਦਾਨ ਦੇ ਅੰਦਰ ਅਤੇ ਬਾਹਰ ਇਕਜੁੱਟ।”

The post ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਹੋਇਆ ਕੋਰੋਨਾ appeared first on Daily Post Punjabi.