cristiano ronaldo Archives - Daily Post Punjabi

Ronaldo ਨੇ 1 ਬਿਲੀਅਨ ਫਾਲੋਅਰਜ਼ ਨਾਲ ਰਚਿਆ ਇਤਿਹਾਸ, ਇਹ ਮੁਕਾਮ ਹਾਸਿਲ ਕਰਨ ਵਾਲੇ ਬਣੇ ਪਹਿਲੇ ਵਿਅਕਤੀ
ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਖੇਡ ਦੀ ਦੁਨੀਆ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਰੋਨਾਲਡੋ ਨੇ ਸੋਸ਼ਲ ਮੀਡੀਆ ‘ਤੇ ਇੱਕ ਬਿਲੀਅਨ ਯਾਨੀ ਕਿ ਇੱਕ ਅਰਬ ਫਾਲੋਅਰਜ਼ ਦਾ ਅੰਕੜਾ ਛੂਹ ਲਿਆ ਹੈ। ਰੋਨਾਲਡੋ ਇੱਕ ਬਿਲੀਅਨ ਫਾਲੋਅਰਜ਼ ਵਾਲੇ ਦੁਨੀਆ ਦੇ ਪਹਿਲੇ ਅਥਲੀਟ ਬਣ ਗਏ ਹਨ। ਅਲ ਨਾਸਰ ਕਲੱਬ ਦੇ ਸਟ੍ਰਾਈਕਰ ਰੋਨਾਲਡੋ ਨੇ ਹਾਲ ਹੀ ਵਿੱਚ ਆਪਣੇ ਕਰੀਅਰ ਦਾ 900ਵਾਂ ਗੋਲ ਕੀਤਾ ਸੀ ਤੇ ਫੈਨਜ਼ ਦਾ ਭਰਪੂਰ ਸਪੋਰਟ ਦੇ ਲਈ ਸ਼ੁਕਰੀਆ ਅਦਾ ਕੀਤਾ ਸੀ। ਇਹੀ ਕਾਰਨ ਹੈ ਕਿ ਹੁਣ ਰੋਨਾਲਡੋ ਨੇ ਫਾਲੋਅਰਜ਼ ਦੀ ਗਿਣਤੀ ਦੇ ਮਾਮਲੇ ਵਿੱਚ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਰੋਨਾਲਡੋ ਦੇ ਇੰਸਟਾਗ੍ਰਾਮ, ਫੇਸਬੁੱਕ ਤੇ ਯੂ-ਟਿਊਬ ਸਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੁੱਲ ਮਿਲਾ ਕੇ 1 ਬਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹੋ ਗਏ ਹਨ। ਉਹ ਇਹ ਵੱਡਾ ਮੁਕਾਮ ਹਾਸਿਲ ਕਰਨ ਵਾਲੇ ਦੁਨੀਆ ਦੇ ਪਹਿਲੇ ਅਥਲੀਟ ਹੀ ਨਹੀਂ ਬਲਕਿ ਪੇਜਲੇ ਵਿਅਕਤੀ ਵੀ ਬਣ ਗਏ ਹਨ।

Cristiano Ronaldo sets another record

ਰੋਨਾਲਡੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ 1 ਬਿਲੀਅਨ ਫਾਲੋਅਰਜ਼ ਦੀ ਜਾਣਕਾਰੀ ਫੈਨਜ਼ ਦੇ ਨਾਲ ਸਾਂਝੀ ਕੀਤੀ। ਰੋਨਾਲਡੋ ਨੇ ਲਿਖਿਆ,” ਅਸੀਂ ਇਤਿਹਾਸ ਰਚ ਦਿੱਤਾ ਹੈ। 1 ਬਿਲੀਅਨ ਫਾਲੋਅਰਜ਼ ! ਇਹ ਸਿਰਫ਼ ਇੱਕ ਗਿਣਤੀ ਨਹੀਂ ਹੈ। ਇਹ ਖੇਡ ਤੇ ਉਸ ਤੋਂ ਪਰੇ ਜਨੂੰਨ, ਪ੍ਰੇਰਨਾ ਤੇ ਪਿਆਰ ਦਾ ਸਬੂਤ ਹੈ। ਮਦੀਰਾ ਦੀਆਂ ਗਲੀਆਂ ਤੋਂ ਲੈ ਕੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਟੇਜਾਂ ਤੱਕ, ਮੈਂ ਹਮੇਸ਼ਾ ਆਪਣੇ ਪਰਿਵਾਰ ਅਤੇ ਤੁਹਾਡੇ ਲਈ ਖੇਡਿਆ ਹੈ, ਅਤੇ ਹੁਣ ਸਾਡੇ ਵਿੱਚੋਂ 1 ਬਿਲੀਅਨ ਲੋਕ ਇਕੱਠੇ ਖੜੇ ਹਨ। ਤੁਸੀਂ ਹਰ ਪੜਾਅ ‘ਤੇ, ਸਾਰੇ ਉਤਰਾਅ-ਚੜ੍ਹਾਅ ਦੇ ਦੌਰਾਨ ਮੇਰੇ ਨਾਲ ਰਹੇ ਹੋ। ਇਹ ਯਾਤਰਾ ਸਾਡੀ ਯਾਤਰਾ ਹੈ ਅਤੇ ਅਸੀਂ ਮਿਲ ਕੇ ਦਿਖਾਇਆ ਹੈ ਕਿ ਅਸੀਂ ਜੋ ਪ੍ਰਾਪਤ ਕਰ ਸਕਦੇ ਹਾਂ ਉਸ ਦੀ ਕੋਈ ਸੀਮਾ ਨਹੀਂ ਹੈ। ਮੇਰੇ ‘ਤੇ ਵਿਸ਼ਵਾਸ ਕਰਨ ਲਈ, ਤੁਹਾਡੇ ਸਮਰਥਨ ਲਈ ਅਤੇ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ। ਹਾਲੇ ਸਭ ਤੋਂ ਵਧੀਆ ਆਉਣਾ ਬਾਕੀ ਹੈ ਅਤੇ ਅਸੀਂ ਅੱਗੇ ਵਧਦੇ ਰਹਾਂਗੇ, ਜਿੱਤਦੇ ਰਹਾਂਗੇ ਅਤੇ ਇਕੱਠੇ ਇਤਿਹਾਸ ਰਚਦੇ ਰਹਾਂਗੇ।”

ਇਹ ਵੀ ਪੜ੍ਹੋ: ਜੇਲ੍ਹ ‘ਚੋਂ ਬਾਹਰ ਆਉਣਗੇ ਅਰਵਿੰਦ ਕੇਜਰੀਵਾਲ ! CBI ਮਾਮਲੇ ‘ਚ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਦੱਸ ਦੇਈਏ ਕਿ ਰੋਨਾਲਡੋ ਨੇ ਵੱਖ-ਵੱਖ ਪਲੇਟਫਾਰਮ ‘ਤੇ ਫਾਲੋਅਰਜ਼ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇੰਸਟਾਗ੍ਰਾਮ ‘ਤੇ 600 ਮਿਲੀਅਨ ਤੋਂ ਜ਼ਿਆਦਾ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ, ਜਦਕਿ 100 ਮਿਲੀਅਨ ਤੋਂ ਜ਼ਿਆਦਾ ਲੋਕ ਉਨ੍ਹਾਂ ਨੂੰ ਐਕਸ ‘ਤੇ ਫਾਲੋ ਕਰਦੇ ਹਨ। ਰੋਨਾਲਡੋ ਦੇ ਫੇਸਬੁੱਕ ‘ਤੇ 170 ਮਿਲੀਅਨ ਤੇ ਯੂ-ਟਿਊਬ ‘ਤੇ 60 ਮਿਲੀਅਨ ਸਬਸਕ੍ਰਾਈਬਰ ਹਨ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦਾ ਯੂ-ਟਿਊਬ ਚੈਨਲ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਲਾਂਚ ਕੀਤਾ ਗਿਆ ਸੀ। ਪਹਿਲੇ ਦਿਨ ਹੀ ਰੋਨਾਲਡੋ ਦੇ ਸਬਸਕ੍ਰਾਈਬਰਾਂ ਦੀ ਗਿਣਤੀ 15 ਮਿਲੀਅਨ ਤੇ ਪਹਿਲੇ ਹਫ਼ਤੇ ਵਿੱਚ ਹੀ 50 ਮਿਲੀਅਨ ਤੱਕ ਪਹੁੰਚ ਗਈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post Ronaldo ਨੇ 1 ਬਿਲੀਅਨ ਫਾਲੋਅਰਜ਼ ਨਾਲ ਰਚਿਆ ਇਤਿਹਾਸ, ਇਹ ਮੁਕਾਮ ਹਾਸਿਲ ਕਰਨ ਵਾਲੇ ਬਣੇ ਪਹਿਲੇ ਵਿਅਕਤੀ appeared first on Daily Post Punjabi.

Cristiano Ronaldo ਦੀ Youtube ‘ਤੇ ਰਿਕਾਰਡ ਐਂਟਰੀ, ਸਿਰਫ਼ 90 ਮਿੰਟਾਂ ‘ਚ ਹੋਏ 1 ਮਿਲੀਅਨ Subscribers
ਫੁੱਟਬਾਲ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਡਿਜੀਟਲ ਦੁਨੀਆ ਵਿੱਚ ਕਦਮ ਰੱਖ ਲਿਆ ਹੈ। ਉਸਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਹੈ। ਫੈਨਜ਼ ਦੀ ਉਤਸੁਕਤਾ ਇੰਨੀ ਜ਼ਿਆਦਾ ਸੀ ਕਿ ਰੋਨਾਲਡੋ ਨੇ ਸਭ ਤੋਂ ਤੇਜ਼ ਇੱਕ ਮਿਲੀਅਨ ਯਾਨੀ ਕਿ 10 ਲੱਖ ਸਬਸਕ੍ਰਾਈਬਰਸ ਦੇ ਨਾਲ ਯੂ-ਟਿਊਬ ਦਾ ਰਿਕਾਰਡ ਤੋੜ ਦਿੱਤਾ। ਰੋਨਾਲਡੋ ਨੇ ਇਹ ਉਪਲਬਧੀ ਮਹਿਜ਼ 90 ਮਿੰਟ ਵਿੱਚ ਹਾਸਿਲ ਕੀਤੀ।

Cristiano Ronaldo YouTube channel

ਰੋਨਾਲਡੋ ਦੇ ਚੈਨਲ ‘ਤੇ ਹੁਣ ਤੱਕ 14 ਮਿਲੀਆਂ ਤੋਂ ਵੱਧ ਸਬਸਕ੍ਰਾਈਬਰਸ ਹੋ ਚੁੱਕੇ ਹਨ। ਫੁੱਟਬਾਲ ਸਟਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਆਪਣੇ ਯੂ-ਟਿਊਬ ਚੈਨਲ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ, ਜਿੱਥੇ ਉਨ੍ਹਾਂ ਦੇ ਵੱਡੇ ਪੈਮਾਨੇ ‘ਤੇ ਫਾਲੋਅਰਜ਼ ਹਨ। ਰੋਨਾਲਡੋ ਦੇ ‘X’ ਪਲੇਟਫਾਰਮ ‘ਤੇ 112.5 ਮਿਲੀਅਨ, ਫੇਸਬੁੱਕ ‘ਤੇ 170 ਮਿਲੀਅਨ ਤੇ ਇੰਸਟਾਗ੍ਰਾਮ ‘ਤੇ 636 ਮਿਲੀਅਨ ਫਾਲੋਅਰਜ਼ ਹਨ।

ਇਹ ਵੀ ਪੜ੍ਹੋ: ਪੰਜਾਬ ‘ਚ ਨਵੇਂ ਟੂ-ਵ੍ਹੀਲਰਸ ਤੇ ਗੱਡੀਆਂ ਹੋਈਆਂ ਮਹਿੰਗੀਆਂ, ਵਾਹਨਾਂ ‘ਤੇ ਲੱਗੇਗਾ ਗ੍ਰੀਨ ਟੈਕਸ

ਰੋਨਾਲਡੋ ਨੇ ਚੈਨਲ ਲਾਂਚ ਦਾ ਐਲਾਨ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ, “ਇੰਤਜ਼ਾਰ ਖਤਮ ਹੋ ਗਿਆ ਹੈ। ਮੇਰਾ ਯੂ-ਟਿਊਬ ਚੈਨਲ ਲਾਂਚ ਹੋ ਚੁੱਕਿਆ ਹੈ। ਇਸ ਨਵੀਂ ਯਾਤਰਾ ‘ਤੇ ਮੇਰੇ ਨਾਲ ਜੁੜੋ।” ਆਪਣਾ ਪਹਿਲਾ ਵੀਡੀਓ ਪੋਸਟ ਕਰਨ ਦੇ ਕੁਝ ਘੰਟਿਆਂ ਬਾਅਦ 1.69 ਮਿਲੀਅਨ ਫੈਨਜ਼ ਚੈਨਲ ਨੂੰ ਸਬਸਕ੍ਰਾਈਬ ਕਰ ਚੁੱਕੇ ਸਨ। ਰੋਨਾਲਡੋ ਨੇ ਇਸ ਵੀਡੀਓ ਨੂੰ 90 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। 24 ਘੰਟਿਆਂ ਵਿੱਚ ਰੋਨਾਲਡੋ ਨੂੰ ਗੋਲਡਨ ਪਲੇ ਬਟਨ ਵੀ ਮਿਲ ਗਿਆ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੋਲਡਨ ਪਲੇ ਬਟਨ ਦਿਖਾਇਆ ਤਾਂ ਸਾਰੇ ਖੁਸ਼ੀ ਨਾਲ ਝੂਮ ਗਏ। ਇਸਦੀ ਵੀਡੀਓ ਉਨ੍ਹਾਂ ਨੇ ‘X’ ‘ਤੇ ਸਾਂਝੀ ਕੀਤੀ ਹੈ।

Cristiano Ronaldo YouTube channel

ਦੱਸ ਦੇਈਏ ਕਿ ਰੋਨਾਲਡੋ ਦੇ ਵਿਰੋਧੀ ਅਤੇ ਇੰਟਰ ਮਿਆਮੀ ਤੋਂ ਖੇਡਣ ਵਾਲੇ ਅਰਜਨਟੀਨਾ ਦੇ ਲਿਓਨਲ ਮੇਸੀ ਦਾ ਵੀ ਯੂ-ਟਿਊਬ ਚੈਨਲ ਹਨ ਤੇ ਉਨ੍ਹਾਂ ਦੇ 2.27 ਮਿਲੀਅਨ ਸਬਸਕ੍ਰਾਈਬਰਸ ਹਨ। ਮੇਸੀ ਨੇ ਇਸਨੂੰ 2006 ਵਿੱਚ ਲਾਂਚ ਕੀਤਾ ਗਿਆ ਸੀ। ਰੋਨਾਲਡੋ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਚੈਨਲ ਨਾ ਸਿਰਫ਼ ਉਨ੍ਹਾਂ ਦੇ ਫੁੱਟਬਾਲ ਕਰੀਅਰ ਦੀਆਂ ਕਹਾਣੀਆਂ ਨੂੰ ਲੋਕਾਂ ਤੱਕ ਪਹੁੰਚਾਏਗਾ, ਬਲਕਿ ਉਨ੍ਹਾਂ ਦੇ ਫਾਲੋਅਰਜ਼ ਨੂੰ ਉਨ੍ਹਾਂ ਦੇ ਪਰਿਵਾਰ, ਸਿਹਤ, ਰਿਕਵਰੀ, ਸਿੱਖਿਆ ਤੇ ਬਿਜਨੈੱਸ ਦੇ ਬਾਰੇ ਵਿੱਚ ਵੀ ਜਾਣਕਾਰੀ ਦੇਵੇਗਾ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post Cristiano Ronaldo ਦੀ Youtube ‘ਤੇ ਰਿਕਾਰਡ ਐਂਟਰੀ, ਸਿਰਫ਼ 90 ਮਿੰਟਾਂ ‘ਚ ਹੋਏ 1 ਮਿਲੀਅਨ Subscribers appeared first on Daily Post Punjabi.

ਰੋਨਾਲਡੋ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਫੁੱਟਬਾਲਰ
ਫੀਫਾ ਵਰਲਡ ਕੱਪ ਵਿੱਚ ਵੀਰਵਾਰ ਨੂੰ ਪੁਰਤਗਾਲ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਨੇ ਘਾਨਾ ਦੇ ਖਿਲਾਫ਼ 65ਵੇਂ ਮਿੰਟ ‘ਤੇ ਗੋਲ ਕਰ ਕੇ ਇਤਿਹਾਸ ਰਚ ਦਿੱਤਾ। ਦੋਹਾ ਦੇ ਸਟੇਡੀਅਮ 974 ਵਿੱਚ ਖੇਡੇ ਜਾ ਰਹੇ ਗਰੁੱਪ H ਦੇ ਮੈਚ ਵਿੱਚ ਘਾਨਾ ਦੀ ਟੀਮ ਵੱਲੋਂ ਫਾਊਲ ਕੀਤੇ ਜਾਣ ‘ਤੇ ਪੁਰਤਗਾਲ ਨੂੰ ਪੈਨੇਲਟੀ ਦਾ ਮੌਕਾ ਮਿਲਿਆ। 37 ਸਾਲਾ ਰੋਨਾਲਡੋ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਆਪਣੀ ਟੀਮ ਦੇ ਲਈ ਤੇ ਇਸ ਮੈਚ ਦਾ ਪਹਿਲਾ ਗੋਲ ਦਾਗਿਆ। ਰੋਨਾਲਡੋ ਹੁਣ ਪੰਜ ਵਿਸ਼ਵ ਕੱਪ ਵਿੱਚ ਗੋਲ ਸਕੋਰ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਇਸੇ ਦੇ ਨਾਲ ਉਨ੍ਹਾਂ ਨੇ ਪੇਲੇ ਆਏ ਜਰਮਨੀ ਦੇ ਯੂਵੇ ਸੀਲਰ ਅਤੇ ਮਿਰੋਸਲਾਵ ਕਲੋਜ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ ਚਾਰ ਵਿਸ਼ਵ ਕੱਪ ਵਿੱਚ ਸਕੋਰ ਕੀਤਾ ਸੀ।

Cristiano Ronaldo creates history

ਰੋਨਾਲਡੋ ਦਾ ਇਹ 118ਵਾਂ ਅੰਤਰਰਾਸ਼ਟਰੀ ਗੋਲ ਸੀ, ਉਹ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਜ਼ੇਦਾ ਗੋਲ ਸਕੋਰ ਕਰਨ ਵਾਲੇ ਖਿਡਾਰੀ ਹਨ। ਹੁਣ ਉਨ੍ਹਾਂ ਦਾ ਇਹ ਵਿਸ਼ਵੀ ਰਿਕਾਰਡ ਹੋਰ ਵੀ ਵੱਡਾ ਹੋ ਚੁੱਕਿਆ ਹੈ। ਪੁਰਤਗਾਲੀ ਫੁੱਟਬਾਲਰ ਨੇ ਇਹ ਉਪਲਬਧੀ ਸਤੰਬਰ 2021 ਵਿੱਚ ਹਾਸਿਲ ਕੀਤੀ ਸੀ, ਜਦੋਂ ਉਨ੍ਹਾਂ ਨੇ ਆਇਰਲੈਂਡ ਦੇ ਖਿਲਾਫ਼ ਗੋਲ ਸਕੋਰ ਕਰ ਅਲੀ ਡੇਈ ਦੇ 109 ਗੋਲ ਦੇ ਰਿਕੋਰਡ ਨੂੰ ਤੋੜਿਆ ਸੀ।

ਇਹ ਵੀ ਪੜ੍ਹੋ: ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਖੇਤੀ ਮੰਤਰੀ ਨੇ ਜੂਸ ਪਿਲਾ ਖਤਮ ਕਰਵਾਇਆ ਡੱਲੇਵਾਲ ਦਾ ਮਰਨ ਵਰਤ

ਦੱਸ ਦੇਈਏ ਕਿ ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਅਤੇ ਮੈਨਚੇਸਟਰ ਯੂਨਾਈਟਡ ਮੰਗਲਵਾਰ ਨੂੰ ਆਪਸੀ ਸਮਝੌਤੇ ਦੇ ਨਾਲ ਅਲੱਗ ਹੋ ਗਏ। ਇਹ ਰੋਨਾਲਡੋ ਦੇ ਹਾਲ ਹੀ ਵਿੱਚ ਬ੍ਰਿਟਿਸ਼ ਪੱਤਰਕਾਰ ਮਾਰਗਨ ਦੇ ਨਾਲ ਇੱਕ ਇੰਟਰਵਿਊ ਵਿੱਚ ਕਲੱਬ ਤੇ ਉਸਦੇ ਵਰਤਮਾਨ ਮੈਨੇਜਰ ਏਰਿਕ ਟੇਨ ਹੈਗ ਦੇ ਖਿਲਾਫ਼ ਗੰਭੀਰ ਦੋਸ਼ਾਂ ਦੇ ਬਾਅਦ ਹੋਇਆ, ਜਿਸ ਨਾਲ ਵਿਵਾਦ ਛਿੜ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਰੋਨਾਲਡੋ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਫੁੱਟਬਾਲਰ appeared first on Daily Post Punjabi.

ਵਿਸ਼ਵ ਕੱਪ ਵਿਚਾਲੇ ਕ੍ਰਿਸਟੀਆਨੋ ਰੋਨਾਲਡੋ ਨੇ ਛੱਡਿਆ ਮੈਨਚੈਸਟਰ ਯੂਨਾਈਟਿਡ, ਕਲੱਬ ਨੇ ਜਾਰੀ ਕੀਤਾ ਬਿਆਨ
ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਮੈਨਚੇਸਟਰ ਯੂਨਾਈਟਿਡ ਦੇ ਨਾਲ ਸਫ਼ਰ ਸਮਾਪਤ ਹੋ ਗਿਆ ਹੈ । ਯਾਨੀ ਕਿ ਹੁਣ 37 ਸਾਲਾ ਕ੍ਰਿਸਟੀਆਨੋ ਰੋਨਾਲਡੋ ਮੈਨਚੇਸਟਰ ਯੂਨਾਈਟਿਡ ਦਾ ਹਿੱਸਾ ਨਹੀਂ ਹੋਣਗੇ । ਇਹ ਖਬਰ ਕਲੱਬ ਅਤੇ ਰੋਨਾਲਡੋ ਵਿਚਾਲੇ ਹੋਏ ਆਪਸੀ ਸਮਝੌਤੇ ਤੋਂ ਬਾਅਦ ਸਾਹਮਣੇ ਆਈ ਹੈ । ਮੈਨਚੇਸਟਰ ਯੂਨਾਈਟਿਡ ਵੱਲੋਂ ਵੀ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ ।

Cristiano Ronaldo leaves manchester united

ਕਲੱਬ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕ੍ਰਿਸਟੀਆਨੋ ਰੋਨਾਲਡੋ ਤੁਰੰਤ ਪ੍ਰਭਾਵ ਨਾਲ ਮੈਨਚੇਸਟਰ ਯੂਨਾਈਟਿਡ ਛੱਡ ਰਹੇ ਹਨ । ਇਹ ਫੈਸਲਾ ਆਪਸੀ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ । ਕਲੱਬ ਉਨ੍ਹਾਂ ਨੂੰ ਟੀਮ ਨਾਲ ਦੋ ਸੀਜ਼ਨ ਬਿਤਾਉਣ ਅਤੇ ਵਧੀਆ ਯੋਗਦਾਨ ਪਾਉਣ ਲਈ ਧੰਨਵਾਦ ਕਰਦਾ ਹੈ । ਉਨ੍ਹਾਂ ਨੇ ਟੀਮ ਲਈ 346 ਮੈਚਾਂ ਵਿੱਚ 145 ਗੋਲ ਕੀਤੇ । ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ। ਮੈਨਚੇਸਟਰ ਯੂਨਾਈਟਿਡ ਵਿੱਚ ਹਰ ਕਿਸੇ ਦਾ ਧਿਆਨ ਏਰਿਕ ਟੇਨ ਹੈਗ ਦੇ ਮਾਰਗਦਰਸ਼ਨ ਵਿੱਚ ਟੀਮ ਨੂੰ ਅੱਗੇ ਵਧਾਉਣ ਅਤੇ ਪਿੱਚ ‘ਤੇ ਸਫਲਤਾ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨ ‘ਤੇ ਕੇਂਦ੍ਰਿਤ ਹੈ।’

ਇਹ ਵੀ ਪੜ੍ਹੋ: ਪੰਜਾਬ ਦੀ ਸੜਕ ‘ਤੇ ਜਾਮ ਤੋਂ ਪ੍ਰੇਸ਼ਾਨ ਹੋਏ ਅਨਿਲ ਵਿੱਜ, CM ਮਾਨ ਨੂੰ ਚਿੱਠੀ ਲਿਖ ਦਿੱਤੀ ਸਲਾਹ

ਕ੍ਰਿਸਟੀਆਨੋ ਰੋਨਾਲਡੋ ਨੇ ਹਾਲ ਹੀ ਵਿੱਚ ਪੀਅਰਸ ਮੋਰਗਨ ਨੂੰ ਇੱਕ ਇੰਟਰਵਿਊ ਦਿੱਤੀ ਸੀ, ਜਿਸ ਤੋਂ ਬਾਅਦ ਕਲੱਬ ਅਤੇ ਫੁੱਟਬਾਲਰ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਸੀ । ਆਪਣੇ ਇੰਟਰਵਿਊ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ ਕਲੱਬ, ਉਸਦੇ ਸਨਮਾਨਾਂ ਅਤੇ ਸਾਬਕਾ ਖਿਡਾਰੀਆਂ ਨੂੰ ਨਿਸ਼ਾਨਾ ਸਾਧਿਆ ਸੀ । ਨਾਲ ਹੀ ਰੋਨਾਲਡੋ ਨੇ ਮੈਨਚੇਸਟਰ ਯੂਨਾਈਟਿਡ ਦੇ ਮਾਲਕ-ਗਲੇਜ਼ਰ ਪਰਿਵਾਰ ‘ਤੇ ਟੀਮ ਅਤੇ ਇਸਦੇ ਖਿਡਾਰੀਆਂ ਦੀ ਪਰਵਾਹ ਨਾ ਕਰਨ ਦਾ ਦੋਸ਼ ਲਗਾਇਆ । ਬਾਅਦ ਵਿੱਚ ਮੈਨਚੇਸਟਰ ਯੂਨਾਈਟਿਡ ਨੇ ਇਸ ਇੰਟਰਵਿਊ ਦੀ ਜਾਂਚ ਸ਼ੁਰੂ ਕੀਤੀ ਸੀ।

Cristiano Ronaldo leaves manchester united

ਰੋਨਾਲਡੋ ਨੇ ਇੰਟਰਵਿਊ ਵਿੱਚ ਕਿਹਾ ਸੀ ਕਿ ਅਲੈਕਸ ਫਰਗੁਸਨ ਦੇ ਜਾਣ ਤੋਂ ਬਾਅਦ ਤੋਂ ਹੀ ਕਲੱਬ ਨੇ ਪ੍ਰਗਤੀ ਨਹੀਂ ਕੀਤੀ ਹੈ। ਮੇਰੇ ਮਨ ਵਿੱਚ ਮੈਨੇਜਰ ਐਰਿਕ ਟੈਨ ਹੇਗ ਦੇ ਲਈ ਸਨਮਾਨ ਨਹੀਂ ਹੈ ਕਿਉਂਕਿ ਉਹ ਉਹ ਮੇਰੇ ਲਈ ਸਨਮਾਨ ਨਹੀਂ ਦਿਖਾਉਂਦੇ। ਜੇਕਰ ਤੁਸੀਂ ਮੇਰੇ ਲਈ ਸਨਮਾਨ ਨਹੀਂ ਰੱਖਦੇ ਤਾਂ ਮੈਂ ਤੁਹਾਡੇ ਲਈ ਕਦੇ ਵੀ ਸਨਮਾਨ ਨਹੀਂ ਰੱਖਾਂਗਾ।

ਦੱਸ ਦੇਈਏ ਕਿ ਕ੍ਰਿਸਟੀਆਨੋ ਰੋਨਾਲਡੋ ਸਾਲ 2021 ਵਿੱਚ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਵਿੱਚ ਸ਼ਾਮਲ ਹੋਏ ਸਨ । ਦੋਵਾਂ ਵਿਚਾਲੇ ਕਰੀਬ 216 ਕਰੋੜ ਰੁਪਏ ਦੀ ਵੱਡੀ ਡੀਲ ਹੋਈ ਸੀ । ਰੋਨਾਲਡੋ ਪਹਿਲਾਂ ਜੁਵੇਂਟਸ ਲਈ ਖੇਡਦਾ ਸੀ । ਵੈਸੇ, ਰੋਨਾਲਡੋ 2003-09 ਦੌਰਾਨ ਮਾਨਚੈਸਟਰ ਯੂਨਾਈਟਿਡ ਦਾ ਵੀ ਹਿੱਸਾ ਰਹਿ ਚੁੱਕੇ ਹਨ। ਕ੍ਰਿਸਟੀਆਨੋ ਰੋਨਾਲਡੋ ਇਸ ਸਮੇਂ ਫੀਫਾ ਵਿਸ਼ਵ ਕੱਪ ਲਈ ਕਤਰ ਵਿੱਚ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਵਿਸ਼ਵ ਕੱਪ ਵਿਚਾਲੇ ਕ੍ਰਿਸਟੀਆਨੋ ਰੋਨਾਲਡੋ ਨੇ ਛੱਡਿਆ ਮੈਨਚੈਸਟਰ ਯੂਨਾਈਟਿਡ, ਕਲੱਬ ਨੇ ਜਾਰੀ ਕੀਤਾ ਬਿਆਨ appeared first on Daily Post Punjabi.

ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਵਜੰਮੇ ਬੇਟੇ ਦਾ ਹੋਇਆ ਦਿਹਾਂਤ
ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ। ਦਿਗੱਜ ਫੁੱਟਬਾਲਰ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ। ਰੋਨਾਲਡੋ ਅਤੇ ਉਸਦੀ ਪਤਨੀ ਜਾਰਜੀਆ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸਾਡੇ ਨਵਜੰਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ। ਕਿਸੇ ਮਾਤਾ-ਪਿਤਾ ਦੇ ਲਈ ਇਹ ਸਭ ਤੋਂ ਵੱਡਾ ਦੁੱਖ ਹੈ। ਸਿਰਫ਼ ਸਾਡੀ ਨਵਜੰਮੀ ਬੇਟੀ ਦਾ ਜਨਮ ਸਾਨੂੰ ਇਸ ਪਲ ਨੂੰ ਕੁਝ ਉਮੀਦ ਤੇ ਖੁਸ਼ੀ ਦੇ ਨਾਲ ਜਿਉਣ ਦੀ ਤਾਕਤ ਦਿੰਦਾ ਹੈ।

Cristiano Ronaldo Newborn Boy Dies

ਰੋਨਾਲਡੋ ਨੇ ਆਪਣੇ ਸੰਦੇਸ਼ ਵਿੱਚ ਲਿਖਿਆ ,”ਬਹੁਤ ਹੀ ਦੁਖ ਦੇ ਨਾਲ ਸਾਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਸਾਡੇ ਨਵਜੰਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ। ਇਹ ਸਭ ਤੋਂ ਵੱਡਾ ਦੁੱਖ ਹੈ ਜੋਕਿ ਮਾਤਾ-ਪਿਤਾ ਸਹਿ ਸਕਦੇ ਹਨ। ਸਾਡੀ ਬੇਟੀ ਦਾ ਜਨਮ ਹੀ ਸਾਨੂੰ ਤਾਕਤ ਦਿੰਦਾ ਹੈ ਅਤੇ ਇਸ ਦੁਖ ਨੂੰ ਝਲਣ ਦੀ ਸ਼ਕਤੀ ਦਿੰਦਾ ਹੈ। ਅਸੀਂ ਸਾਰੇ ਡਾਕਟਰਾਂ ਅਤੇ ਨਰਸਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ।

ਇਹ ਵੀ ਪੜ੍ਹੋ: ਬਿਜਲੀ ਮੰਤਰੀ ਦਾ ਜਨਰਲ ਕੈਟਾਗਰੀ ਵਾਲਿਆਂ ਨੂੰ ਜਵਾਬ-‘600 ਯੂਨਿਟ ਤੋਂ ਵੱਧ ਖਰਚ ਕੀਤੇ ਤਾਂ ਉਹ ਲਗਜ਼ਰੀ ਹੋਣਗੇ’

ਇਸ ਤੋਂ ਅੱਗੇ ਰੋਨਾਲਡੋ ਨੇ ਲਿਖਿਆ ਕਿ ਉਹ ਇਸ ਘਟਨਾ ਨਾਲ ਬੇਹੱਦ ਨਿਰਾਸ਼ ਹਨ ਅਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਨਿੱਜਤਾ ਦਾ ਖਿਆਲ ਰੱਖਿਆ ਜਾਵੇ । ਸਾਡਾ ਬੇਟਾ ਸਾਡਾ ਫਰਿਸ਼ਤਾ ਸੀ, ਅਸੀਂ ਉਸ ਨੂੰ ਹਮੇਸ਼ਾ ਪਿਆਰ ਕਰਦੇ ਰਹਾਂਗੇ। ਦੱਸ ਦੇਈਏ ਕਿ ਰੋਨਾਲਡੋ ਤੇ ਜਾਰਜੀਆ ਨੇ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਉਹ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਦੋਵਾਂ ਨੇ ਹਸਪਤਾਲ ਵਿੱਚ ਤਸਵੀਰ ਵੀ ਸਾਂਝੀ ਕੀਤੀ ਸੀ। ਇਨ੍ਹਾਂ ਦੋਵਾਂ ਬੱਚਿਆਂ ਦੀ ਡਿਲੀਵਰੀ ਦੇ ਸਮੇਂ ਬੇਟੇ ਦੀ ਮੌਤ ਹੋ ਗਈ ਤੇ ਜਦਕਿ ਬੇਟੀ ਸੁਰੱਖਿਅਤ ਹੈ।

Cristiano Ronaldo Newborn Boy Dies

ਗੌਰਤਲਬ ਹੈ ਕਿ ਰੋਨਾਲਡੋ ਦੇ ਪਹਿਲਾਂ ਹੀ 2 ਬੇਟੇ ਤੇ 2 ਬੇਟੀਆਂ ਹਨ। 2010 ਵਿੱਚ ਉਹ ਪਹਿਲੀ ਵਾਰ ਪਿਤਾ ਬਣੇ ਸਨ। ਇਸ ਸਤੋਂ ਬਾਅਦ ਰੋਨਾਲਡੋ 8 ਜੂਨ 2017 ਨੂੰ ਜੁੜਵਾਂ ਬੱਚਿਆਂ ਦੇ ਪਿਤਾ ਬਣੇ ਸਨ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਵਜੰਮੇ ਬੇਟੇ ਦਾ ਹੋਇਆ ਦਿਹਾਂਤ appeared first on Daily Post Punjabi.

ਕ੍ਰਿਸਟੀਆਨੋ ਰੋਨਾਲਡੋ ਨੇ ਰਚਿਆ ਇਤਿਹਾਸ, ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਕੀਤਾ ਆਪਣੇ ਨਾਮ
ਵਿਸ਼ਵ ਦੇ ਸਰਬੋਤਮ ਫੁਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਇਤਿਹਾਸ ਰਚਿਆ ਹੈ। ਦਰਅਸਲ ਰੋਨਾਲਡੋ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ।

cristiano ronaldo become the most goal

ਰੋਨਾਲਡੋ ਨੇ ਇਹ ਉਪਲੱਬਧੀ ਈਰਾਨ ਦੇ ਸਾਬਕਾ ਸਟਰਾਈਕਰ ਅਲੀ ਦੇਈ ਦੇ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਤੋੜ ਕੇ ਹਾਸਿਲ ਕੀਤੀ ਹੈ। ਰੋਨਾਲਡੋ ਨੇ ਆਇਰਲੈਂਡ ਵਿਰੁੱਧ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਇਹ ਰਿਕਾਰਡ ਆਪਣੇ ਨਾਮ ਕੀਤਾ ਹੈ। ਰੋਨਾਲਡੋ ਨੇ ਇਸ ਬਹੁਤ ਹੀ ਖਾਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਰੋਨਾਲਡੋ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ, ਸਿਰਫ ਇਸ ਲਈ ਨਹੀਂ ਕਿ ਮੈਂ ਰਿਕਾਰਡ ਤੋੜਿਆ ਬਲਕਿ ਉਨ੍ਹਾਂ ਵਿਸ਼ੇਸ਼ ਪਲਾਂ ਲਈ ਜੋ ਸਾਨੂੰ ਮਿਲੇ। ਮੈਚ ਦੇ ਆਖ਼ਰੀ ਪਲਾਂ ਵਿੱਚ ਦੋ ਗੋਲ ਕਰਨਾ ਬਹੁਤ ਮੁਸ਼ਕਿਲ ਹੈ ਪਰ ਟੀਮ ਨੇ ਜੋ ਕੀਤਾ ਮੈਨੂੰ ਉਸਦੀ ਤਰੀਫ ਕਰਨੀ ਪਵੇਗੀ। ਅਸੀਂ ਅੰਤ ਤੱਕ ਵਿਸ਼ਵਾਸ ਨੂੰ ਕਾਇਮ ਰੱਖਿਆ। ਰੋਨਾਲਡੋ ਨੇ 2004 ਵਿੱਚ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਪੁਰਤਗਾਲ ਲਈ ਆਪਣਾ ਪਹਿਲਾ ਗੋਲ ਕੀਤਾ ਸੀ।

ਇਹ ਵੀ ਪੜ੍ਹੋ : ਏਡਜ਼ ਪੀੜਤ ਨਿਕਲੀ ਪੰਜਾਬ-ਹਰਿਆਣਾ ਦੇ ਨੌਜਵਾਨਾਂ ਨਾਲ 8 ਵਿਆਹ ਕਰਵਾਉਣ ਵਾਲੀ ਲੁਟੇਰੀ ਲਾੜੀ, ਹੁਣ ਲਾੜਿਆਂ ਦੀ ਜਾਨ ਵੀ ਆਈ ਖਤਰੇ ‘ਚ

ਰੋਨਾਲਡੋ ਦੇ ਦੋ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਆਇਰਲੈਂਡ ਨੂੰ 2-1 ਨਾਲ ਹਰਾਇਆ ਹੈ। ਪੁਰਤਗਾਲ ਦੀ ਜਿੱਤ ਦਾ ਅੰਤਰ 3-1 ਹੋ ਸਕਦਾ ਸੀ ਪਰ ਰੋਨਾਲਡੋ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਵਿੱਚ ਅਸਮਰੱਥ ਰਿਹਾ। ਹਾਲਾਂਕਿ ਮੈਚ ਦੀ ਸ਼ੁਰੂਆਤ ‘ਚ ਆਇਰਲੈਂਡ ਦੀ ਟੀਮ ਨੇ ਬੜ੍ਹਤ ਬਣਾਈ ਹੋਈ ਸੀ। ਜੌਹਨ ਈਗਨ ਨੇ 45 ਵੇਂ ਮਿੰਟ ਵਿੱਚ ਆਇਰਲੈਂਡ ਨੂੰ ਬੜ੍ਹਤ ਦਿਵਾਈ ਸੀ। ਪਰ ਰੋਨਾਲਡੋ ਆਖਰੀ ਮਿੰਟ ਵਿੱਚ ਪੁਰਤਗਾਲ ਦੀ ਵਾਪਸੀ ਕਰਵਾਉਣ ਵਿੱਚ ਕਾਮਯਾਬ ਰਿਹਾ। ਰੋਨਾਲਡੋ ਨੇ ਫਿਰ ਆਪਣਾ 110 ਵਾਂ ਗੋਲ 89 ਵੇਂ ਮਿੰਟ ਵਿੱਚ ਕਰ ਕੇ ਪੁਰਤਗਾਲ ਨੂੰ ਬਰਾਬਰੀ ਕਰਵਾਈ। ਇਸ ਗੋਲ ਨਾਲ ਰੋਨਾਲਡੋ ਨੇ ਅਲੀ ਦੇਈ ਦੇ 109 ਗੋਲ ਦੇ ਨਾਲ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਵੀ ਤੋੜ ਦਿੱਤਾ। ਰੋਨਾਲਡੋ ਨੇ ਫਿਰ injury time ਦੇ ਸਮੇਂ 180 ਵੇਂ ਮੈਚ ਵਿੱਚ ਆਪਣਾ 111 ਵਾਂ ਗੋਲ ਕਰਕੇ ਪੁਰਤਗਾਲ ਦੀ ਜਿੱਤ ਪੱਕੀ ਕੀਤੀ।

ਇਹ ਵੀ ਦੇਖੋ : ਦੇਖੋ ਕਿਹੜੇ ਮੰਤਰੀਆਂ ਦੀ ਹੋ ਸਕਦੀ ਐ ਕੈਬਿਨੇਟ ‘ਚੋ ਛੁੱਟੀ, ਕੈਪਟਨ ਦੀ ਕੈਬਿਨੇਟ ‘ਚ ਹੋ ਸਕਦਾ ਵੱਡਾ ਬਦਲਾਅ ?

The post ਕ੍ਰਿਸਟੀਆਨੋ ਰੋਨਾਲਡੋ ਨੇ ਰਚਿਆ ਇਤਿਹਾਸ, ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਕੀਤਾ ਆਪਣੇ ਨਾਮ appeared first on Daily Post Punjabi.

Cristiano Ronaldo ਦੀ ਵਾਇਰਲ ਹੋਈ ਵੀਡੀਓ ਤੇ ਬਣਿਆ ਅੰਮ੍ਰਿਤਾ ਰਾਓ ਦਾ ਮੀਮ , ਮਿਲੀ ਇਹ ਪ੍ਰਤੀਕਿਰਿਆ
amrita rao reaction on : ਕ੍ਰਿਸਟੀਆਨੋ ਰੋਨਾਲਡੋ ਹਾਲ ਹੀ ਵਿੱਚ ਕਾਫੀ ਚਰਚਾ ਵਿੱਚ ਹਨ । ਦਰਅਸਲ, ਉਸਨੇ ਲੋਕਾਂ ਨੂੰ ਸਾਫਟ ਡਰਿੰਕ ਦੀ ਬਜਾਏ ਪਾਣੀ ਪੀਣ ਦੀ ਸਲਾਹ ਦਿੱਤੀ ਹੈ।ਉਹਨਾਂ ਦੀ ਇਹ ਵੀਡੀਓ ਬਹੁਤ ਵਾਇਰਲ ਹੋ ਗਈ ਹੈ।ਇਸ ਕਾਰਨ ਸਾਫਟ ਡਰਿੰਕ ਨਿਰਮਾਤਾ ਨੇ ਹੁਣ ਤੱਕ 2 ਟ੍ਰਿਲੀਅਨ ਰੁਪਏ ਦਾ ਘਾਟਾ ਵਾਇਰਲ ਮੀਮ ਵਿੱਚ ਪਾਇਆ ਹੈ। ਵੀ ਬਣਾਇਆ ਜਾ ਚੁੱਕਾ ਹੈ।ਇਹ ਵਾਇਰਲ ਮੀਮ ਅਮ੍ਰਿਤਾ ਰਾਓ ਦੀ ਫਿਲਮ ਵਿਵਾਹ ਦਾ ਹੈ।ਇਸ ਵਿੱਚ ਉਹ ‘ਜਲ ਲੀਏ’ ਕਹਿੰਦੀ ਦਿਖਾਈ ਦੇ ਰਹੀ ਹੈ।ਅਮ੍ਰਿਤਾ ਰਾਓ ਨੇ ਹੁਣ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ।

ਅਮ੍ਰਿਤਾ ਰਾਓ ਦੇ ਇਸ ਮੇਲ ‘ਤੇ, ਉਨ੍ਹਾਂ ਦੇ ਫਿਲਮੀ ਵਿਆਹ ਦਾ ਸੰਵਾਦ ਵੀ ਦਿੱਤਾ ਗਿਆ ਹੈ।ਇਕ ਟਵਿੱਟਰ ਯੂਜ਼ਰ ਨੇ ਕ੍ਰਿਸਟਿਅਨੋ ਰੋਨਾਲਡੋ ਦੀ ਕਾਰਵਾਈ ਅਤੇ ਅਮ੍ਰਿਤਾ ਰਾਓ ਦੇ ਸੰਵਾਦ ਨੂੰ ਮਿਲਾ ਕੇ ਇਸ ਮੇਲ ਨੂੰ ਬਣਾਇਆ ਹੈ।ਇਸਦਾ ਹੁੰਗਾਰਾ ਦਿੰਦਿਆਂ ਅਮ੍ਰਿਤਾ ਰਾਓ ਨੇ ਫੋਟੋ ਸਾਂਝੀ ਕੀਤੀ ਅਤੇ ਲਿਖਿਆ। , ‘ਤੁਸੀਂ ਕੀ ਕਹਿੰਦੇ ਹੋ? ਕੀ ਤੁਸੀਂ ਹੋ?’ ਇਸਦੇ ਨਾਲ, ਉਸਨੇ ਪੀਣ ਵਾਲੇ ਪਾਣੀ ਅਤੇ ਹੱਸਣ ਦੇ ਇਮੋਜੀ ਸਾਂਝੇ ਕੀਤੇ ਹਨ। 15000 ਤੋਂ ਵੱਧ ਲੋਕਾਂ ਨੇ ਇਸ ਪੋਸਟ ਨੂੰ ਹੁਣ ਤੱਕ ਪਸੰਦ ਕੀਤਾ ਹੈ। ਬਹੁਤ ਸਾਰੇ ਲੋਕਾਂ ਨੇ ਇਸ ‘ਤੇ ਆਪਣੀ ਪ੍ਰਤੀਕ੍ਰਿਆ ਵੀ ਦਿੱਤੀ ਹੈ। ਕ੍ਰਿਸਟੀਆਨੋ ਰੋਨਾਲਡੋ ਨੇ ਕੋਕੋ ਕੋਲਾ ਦੀ ਬੋਤਲ ਨੂੰ ਆਪਣੇ ਮੇਜ਼ ਤੋਂ ਹਟਾ ਦਿੱਤਾ ਸੀ ਅਤੇ ਲੋਕਾਂ ਨੂੰ ਉਸ ਦੀ ਜਗ੍ਹਾ ਪਾਣੀ ਪੀਣ ਦੀ ਅਪੀਲ ਕੀਤੀ ਸੀ।ਉਹਨਾਂ ਦੀ ਕਾਰਵਾਈ ਅੰਤਰਰਾਸ਼ਟਰੀ ਪੱਧਰ ‘ਤੇ ਵਾਇਰਲ ਹੋ ਚੁੱਕੀ ਹੈ ਅਤੇ ਕੋਕੋ ਕੋਲਾ ਕੰਪਨੀ ਨੇ ਹੁਣ ਤੱਕ 2 ਖਰਬ ਰੁਪਏ ਤੋਂ ਵੱਧ ਦਾ ਨੁਕਸਾਨ ਕੀਤਾ ਹੈ। ਅਮ੍ਰਿਤਾ ਰਾਓ ਇੱਕ ਫਿਲਮ ਅਭਿਨੇਤਰੀ ਹੈ।

Wat’er Are U Saying !!!  https://t.co/DAs984Ayj2
— AMRITA RAO  (@AmritaRao) June 16, 2021

ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।ਉਨ੍ਹਾਂ ਦੀ ਭੂਮਿਕਾ ਨੂੰ ਖੂਬ ਪਸੰਦ ਕੀਤਾ ਗਿਆ ਹੈ।ਉਹ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਰਹਿੰਦੀ ਹੈ।ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡਿਓ ਸਾਂਝੀਆਂ ਕਰਦੀ ਹੈ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਹੈ। ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲਰ ਹੈ ਉਹ ਸਭ ਤੋਂ ਵੱਧ ਚਰਚਿਤ ਅਤੇ ਪ੍ਰਸਿੱਧ ਫੁੱਟਬਾਲਰ ਹੈ। ਸੋਸ਼ਲ ਮੀਡੀਆ ‘ਤੇ ਵੀ ਮਸ਼ਹੂਰ ਹੈ। ਉਸ ਦੀ ਫੈਨ ਫਾਲੋਇੰਗ ਅੰਤਰਰਾਸ਼ਟਰੀ ਪੱਧਰ ਦੀ ਹੈ। ਕ੍ਰਿਸਟੀਆਨੋ ਰੋਨਾਲਡੋ ਨੇ ਬਹੁਤ ਸਾਰੇ ਗੋਲ ਕੀਤੇ ਹਨ। ਉਨ੍ਹਾਂ ਦੇ ਨਾਮ ਕਈ ਵਿਸ਼ਵ ਰਿਕਾਰਡ ਵੀ ਹਨ। ਉਹ ਇਕ ਤੰਦਰੁਸਤੀ ਫ੍ਰੀਕ ਵੀ ਹੈ। ਉਹ ਲੋਕਾਂ ਨੂੰ ਫਿਟ ਰਹਿਣ ਦੀ ਅਪੀਲ ਵੀ ਕਰਦਾ ਹੈ।

ਇਹ ਵੀ ਦੇਖੋ : ਕਰੋੜਾਂ ਕੰਨਾਂ ‘ਚ ਰੱਸ ਘੋਲਦੀ ਇਹ ਰੂਹਾਨੀ ਅਵਾਜ਼, ਪਰ ਘਰ ਦੇ ਮਾੜੇ ਹਲਾਤ ਭਾਈ ਬਿਕਰਮਜੀਤ ਸਿੰਘ ਦੇ

The post Cristiano Ronaldo ਦੀ ਵਾਇਰਲ ਹੋਈ ਵੀਡੀਓ ਤੇ ਬਣਿਆ ਅੰਮ੍ਰਿਤਾ ਰਾਓ ਦਾ ਮੀਮ , ਮਿਲੀ ਇਹ ਪ੍ਰਤੀਕਿਰਿਆ appeared first on Daily Post Punjabi.

ਯੂਰੋ ਕੱਪ ‘ਚ ਵਿਸ਼ਵ ਚੈਂਪੀਅਨ ਫਰਾਂਸ ਨੇ ਜਰਮਨੀ ਨੂੰ 1-0 ਨਾਲ ਦਿੱਤੀ ਮਾਤ, ਰੋਨਾਲਡੋ ਨੇ ਵੀ ਰਚਿਆ ਇਤਿਹਾਸ
ਡਿਫੈਂਡਿੰਗ ਵਰਲਡ ਚੈਂਪੀਅਨ ਫਰਾਂਸ ਨੇ ਯੂਰੋ 2020 ਦੇ ਗਰੁੱਪ ਐਫ ਮੈਚ ਵਿੱਚ 2014 ਦੇ ਵਿਸ਼ਵ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਇਆ ਹੈ। ਮੇਜ਼ਬਾਨ ਜਰਮਨੀ ਟੀਮ ਆਪਣੇ ਘਰੇਲੂ ਸਟੇਡੀਅਮ ਅਲੀਆਂਜ਼ ਅਰੇਨਾ ਵਿਖੇ ਖੇਡੇ ਗਏ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਗੋਲ ਕਰਨ ਵਿੱਚ ਅਸਫਲ ਰਹੀ।

Euro cup 2020 france beat germany

ਮੈਚ ਦੇ 20 ਵੇਂ ਮਿੰਟ ਵਿੱਚ ਕਿਸਮਤ ਨੇ ਫਰਾਂਸ ਦਾ ਪੱਖ ਪੂਰਿਆ ਅਤੇ ਮੇਜ਼ਬਾਨ ਜਰਮਨੀ ਦੇ ਮੇਟਸ ਹੁਮੇਲਸ ਗੇਂਦ ਨੂੰ ਆਪਣੇ ਹੀ ਨੈੱਟ ਵਿੱਚ ਮਾਰ ਬੈਠੇ। ਹੁਮੇਲਸ ਦੇ ਇਸ ਆਤਮਘਾਤੀ ਗੋਲ ਨੇ ਫਰਾਂਸ ਨੂੰ 1-0 ਨਾਲ ਅੱਗੇ ਕਰ ਦਿੱਤਾ। ਅੰਤ ਤੱਕ ਇਸ ਬੜ੍ਹਤ ਨੂੰ ਜਾਰੀ ਰੱਖਦੇ ਹੋਏ ਮਹਿਮਾਨ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਤੋਂ ਬਾਅਦ ਪੁਰਤਗਾਲ ਗਰੁੱਪ-ਐਫ ਵਿੱਚ ਚੋਟੀ ‘ਤੇ ਹੈ। ਉਸ ਤੋਂ ਬਾਅਦ ਫਰਾਂਸ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਕਿਹਾ – ਪ੍ਰਧਾਨ ਮੰਤਰੀ ਮੋਦੀ ਦੇ ਝੂਠੇ ਅਕਸ ਨੂੰ ਬਚਾਉਣ ਲਈ ਕੇਂਦਰ ਸਰਕਾਰ ਵਾਇਰਸ ਨੂੰ ਕਰ ਰਹੀ ਹੈ ਉਤਸ਼ਾਹਿਤ

ਇਸ ਤੋਂ ਪਹਿਲਾਂ, ਰੋਨਾਲਡੋ ਦੇ ਦੋ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਹੰਗਰੀ ਉੱਤੇ ਜਿੱਤ ਹਾਸਿਲ ਕੀਤੀ ਸੀ। ਇਸ ਇਤਿਹਾਸਕ ਮੈਚ ਵਿੱਚ ਪੁਰਤਗਾਲ ਨੇ ਰੋਨਾਲਡੋ ਵੱਲੋਂ ਕੀਤੇ ਦੋ ਗੋਲ ਦੀ ਮਦਦ ਨਾਲ ਹੰਗਰੀ ਨੂੰ 3-0 ਨਾਲ ਹਰਾਇਆ। ਜੇਤੂ ਟੀਮ ਲਈ ਰਾਫੇਲ ਗੁਰੀਨੋ ਨੇ 84 ਵੇਂ ਅਤੇ ਰੋਨਾਲਡੋ ਨੇ 87 ਵੇਂ ਅਤੇ Injury Time ਵਿੱਚ ਦੋ ਗੋਲ ਕੀਤੇ। ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਹੰਗਰੀ ਖਿਲਾਫ ਖੇਡੇ ਗਏ ਯੂਰੋ 2020 ਦੇ ਪੁਰਤਗਾਲ ਦੇ ਪਹਿਲੇ ਮੈਚ ਵਿੱਚ ਮੈਦਾਨ ‘ਚ ਕਦਮ ਰੱਖਦਿਆਂ ਹੀ ਇੱਕ ਨਵਾਂ ਇਤਿਹਾਸ ਰੱਚ ਦਿੱਤਾ। ਰੋਨਾਲਡੋ ਯੂਰਪੀਅਨ ਚੈਂਪੀਅਨਸ਼ਿਪ ਦੇ ਪੰਜ ਐਡੀਸ਼ਨਾਂ ਵਿੱਚ ਖੇਡਣ ਵਾਲਾ ਪਹਿਲਾ ਫੁੱਟਬਾਲਰ ਬਣ ਗਿਆ ਹੈ। ਇਸ ਦੇ ਨਾਲ ਹੀ ਰੋਨਾਲਡੋ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਰਬੋਤਮ ਸਕੋਰਰ ਬਣ ਗਿਆ ਹੈ।

ਇਹ ਵੀ ਦੇਖੋ : “ਪਿੰਡ ਦੀ ਧੀ ਨੂੰ ਸ਼ਰ੍ਹੇਆਮ ਲੈ ਗਈ ਪੁਲਿਸ, ਪਿੰਡ ਵਾਲੇ ਕਿਉਂ ਨਹੀਂ ਬੋਲੇ” ਜੱਸੀ ਖਰੜ ਦੀ ਪਤਨੀ ਦੇ ਵਕੀਲਾਂ ਠੋਕੇ ਸਾਰੇ

The post ਯੂਰੋ ਕੱਪ ‘ਚ ਵਿਸ਼ਵ ਚੈਂਪੀਅਨ ਫਰਾਂਸ ਨੇ ਜਰਮਨੀ ਨੂੰ 1-0 ਨਾਲ ਦਿੱਤੀ ਮਾਤ, ਰੋਨਾਲਡੋ ਨੇ ਵੀ ਰਚਿਆ ਇਤਿਹਾਸ appeared first on Daily Post Punjabi.

ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਪੂਰਾ ਕੀਤਾ ਸੈਂਕੜਾ, ਵਿਸ਼ਵ ਰਿਕਾਰਡ ਤੋਂ 9 ਗੋਲ ਦੂਰ
Ronaldo completes 100 in international football: ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਅੰਤਰਰਾਸ਼ਟਰੀ ਫੁੱਟਬਾਲ ਵਿੱਚ 100 ਗੋਲ ਕਰਨ ਵਾਲਾ ਵਿਸ਼ਵ ਦਾ ਦੂਜਾ ਫੁੱਟਬਾਲਰ ਬਣ ਗਿਆ ਹੈ। ਰੋਨਾਲਡੋ ਨੇ ਇਹ ਪ੍ਰਾਪਤੀ ਮੰਗਲਵਾਰ ਨੂੰ ਪੁਰਤਗਾਲ ਦੀ ਨੇਸ਼ਨਜ਼ ਲੀਗ ਵਿੱਚ ਸਵੀਡਨ ‘ਤੇ 2-1 ਨਾਲ ਜਿੱਤ ਤੋਂ ਬਾਅਦ ਹਾਸਿਲ ਕੀਤੀ ਹੈ। 35 ਸਾਲਾ ਰੋਨਾਲਡੋ ਨੇ 25 ਮੀਟਰ ਦੀ ਦੂਰੀ ਤੋਂ ਫ੍ਰੀ ਕਿੱਕ ‘ਤੇ ਟੀਮ ਲਈ ਪਹਿਲਾ ਗੋਲ ਕਰਦਿਆਂ ਅੰਤਰਰਾਸ਼ਟਰੀ ਫੁੱਟਬਾਲ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਆਪਣਾ 165 ਵਾਂ ਮੈਚ ਖੇਡ ਰਹੇ ਰੋਨਾਲਡੋ ਤੋਂ ਪਹਿਲਾਂ ਸਿਰਫ ਈਰਾਨ ਦੇ ਸਟ੍ਰਾਈਕਰ ਅਲੀ ਦੇਈ ਨੇ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸੈਂਕੜਾ ਪੂਰਾ ਕੀਤਾ ਸੀ।

Ronaldo completes 100 in international football

ਰੋਨਾਲਡੋ ਨੇ ਇਸ ਤੋਂ ਬਾਅਦ ਟੀਮ ਲਈ ਦੂਜਾ ਗੋਲ ਵੀ ਕੀਤਾ। ਉਹ ਹੁਣ ਦੇਈ ਦੇ 109 ਗੋਲਾ ਦੇ ਰਿਕਾਰਡ ਤੋਂ ਸਿਰਫ 9 ਗੋਲ ਪਿੱਛੇ ਹੈ। ਦੇਈ 1993 ਤੋਂ 2006 ਤੱਕ ਈਰਾਨ ਲਈ ਖੇਡੇ ਸੀ। ਰੋਨਾਲਡੋ ਨੇ ਇਸ ਪ੍ਰਾਪਤੀ ਤੋਂ ਬਾਅਦ ਕਿਹਾ, “ਮੈਂ 100 ਗੋਲ ਦੀ ਪ੍ਰਾਪਤੀ ਨੂੰ ਛੂਹਣ ‘ਚ ਸਫਲ ਹੋ ਗਿਆ ਅਤੇ ਹੁਣ ਮੈਂ ਰਿਕਾਰਡ (109) ਲਈ ਤਿਆਰ ਹਾਂ। ਇਹ ਕਦਮ ਦਰ ਕਦਮ ਹੈ। ਮੈਂ ਜਨੂੰਨੀ ਨਹੀਂ ਹਾਂ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਰਿਕਾਰਡ ਕੁਦਰਤੀ ਤੌਰ ਤੇ ਆਉਂਦੇ ਹਨ।” ਰੋਨਾਲਡੋ, ਜਿਸ ਨੂੰ 5 ਵਾਰ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਹੈ, ਨੇ ਚੈਂਪੀਅਨਜ਼ ਲੀਗ ਵਿੱਚ ਵੀ ਸਭ ਤੋਂ ਵੱਧ 131 ਗੋਲ ਕੀਤੇ ਹਨ, ਜੋ ਉਸ ਦੇ ਨਜ਼ਦੀਕੀ ਵਿਰੋਧੀ ਲਿਓਨਲ ਮੇਸੀ ਨਾਲੋਂ 16 ਗੋਲ ਵੱਧ ਹੈ। ਉਹ ਲਗਾਤਾਰ 17 ਵੇਂ ਸਾਲ ਕੌਮਾਂਤਰੀ ਕੈਲੰਡਰ ਵਿੱਚ ਗੋਲ ਕਰਨ ਵਿੱਚ ਸਫਲ ਰਿਹਾ ਹੈ।

The post ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਪੂਰਾ ਕੀਤਾ ਸੈਂਕੜਾ, ਵਿਸ਼ਵ ਰਿਕਾਰਡ ਤੋਂ 9 ਗੋਲ ਦੂਰ appeared first on Daily Post Punjabi.