crocodile news Archives - Daily Post Punjabi

ਪੁਲ ਤੋਂ ਨਿਕਲ ਕੇ ਸੜਕ ‘ਤੇ ਆ ਗਿਆ 10 ਫੁੱਟ ਦਾ ਮਗਰਮੱਛ, ਮਚੀ ਹਫੜਾ-ਦਫੜੀ
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਨਰੋਰਾ ਦੇ ਗੰਗਾ ਬੈਰਾਜ ਪੁਲ ‘ਤੇ ਇਕ 10 ਫੁੱਟ ਲੰਬਾ ਮਗਰਮੱਛ ਛੋਟੀ ਨਹਿਰ ਤੋਂ ਨਿਕਲ ਕੇ ਬਾਹਰ ਆ ਗਿਆ। ਅਚਾਨਕ ਮਗਰਮੱਛ ਨੂੰ ਦੇਖ ਕੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਭੱਜਣ ਦੀ ਕੋਸ਼ਿਸ਼ ਵਿਚ ਮਗਰਮੱਛ ਰੇਲਿੰਗ ‘ਤੇ ਚੜ੍ਹਿਆਤੇ ਫਿਰ ਵਾਪਸ ਹੇਠਾਂ ਡਿੱਗ ਗਿਆ।ਫਿਲਹਾਲ ਮੁਸ਼ਕਲ ਨਾਲ ਜਾਨਵਰ ਨੂੰ ਕਾਬੂ ਕਰਕੇ ਰੈਸਕਿਊ ਕੀਤਾ ਗਿਆ।

ਸਥਾਨਕ ਲੋਕਾਂ ਨੇ ਪੁਲਿਸ ਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ। ਪੁਲਿਸ ਤੇ ਜੰਗਲਾਤ ਵਿਭਾਗ ਦੀ ਟੀਮ ਨੇ ਬਹੁਤ ਮੁਸ਼ੱਕਤ ਦੇ ਬਾਅਦ ਮਗਰਮੱਛ ਦਾ ਰੈਸਕਿਊ ਕੀਤਾ। ਟੀਮ ਵੱਲੋਂ ਕੀਤਾ ਜਾ ਰਿਹਾ ਰੈਸਕਿਊ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਮਗਰਮੱਛ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਤਾਂ ਦੂਜੇ ਪਾਸੇ ਮਗਰਮੱਛ ਵੀ ਲੋਕਾਂ ਨੂੰ ਦੇਖ ਕੇ ਡਰ ਰਿਹਾ ਸੀ ਤੇ ਭੱਜਦੇ ਹੋਏ ਰੇਲਿੰਗ ‘ਤੇ ਚੜ੍ਹ ਕੇ ਨਹਿਰ ਵਿਚ ਜਾਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਹ ਡਿੱਗ ਗਿਆ।

ਇਹ ਵੀ ਪੜ੍ਹੋ : ਪੰਜਾਬ ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਸਾਰੇ ਪੋਲਿੰਗ ਬੂਥਾਂ ‘ਤੇ ਤੰਬਾਕੂ ਦੇ ਸੇਵਨ ‘ਤੇ ਹੋਵੇਗੀ ਪਾਬੰਦੀ

ਰੇਂਜ ਆਫਿਸਰਸ ਮੁਤਾਬਕ ਨਹਿਰ ਤੋਂ ਨਿਕਲ ਕੇ ਇਨਸਾਨਾਂ ਦੇ ਵਿਚ ਆਇਆ ਇਹ ਮਗਰਮੱਛ ਪੇਲੁਸਟ੍ਰਿਸ ਨਾਂ ਦਾ ਫ੍ਰੈਸ਼ ਵਾਟਰ ਮਾਦਾ ਮਗਰਮੱਛ ਹੈ। ਇਸ ਦੀ ਲੰਬਾਈ ਲਗਭਗ 10 ਫੁੱਟ ਹੈ। ਰੈਸਕਿਊ ਕਰਨ ਦੇ ਬਾਅਦ ਇਸ ਨੂੰ ਨਹਿਰ ਵਿਚ ਛੱਡ ਦਿੱਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਪੁਲ ਤੋਂ ਨਿਕਲ ਕੇ ਸੜਕ ‘ਤੇ ਆ ਗਿਆ 10 ਫੁੱਟ ਦਾ ਮਗਰਮੱਛ, ਮਚੀ ਹਫੜਾ-ਦਫੜੀ appeared first on Daily Post Punjabi.