crooks arrested Archives - Daily Post Punjabi

ਚੋਰੀ ਦੀ ਬਾਈਕ ਵੇਚਣ ਲੱਗੇ 3 ਲੁਟੇਰੇ ਚੜ੍ਹੇ ਪੁਲਿਸ ਅੜਿੱਕੇ
crooks arrested selling stolen motorcycles: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰਾਂ ‘ਤੇ ਨਕੇਲ ਕੱਸਣ ਲਈ ਪੁਲਿਸ ਵੱਲੋਂ ਕਈ ਯਤਨ ਕੀਤੇ ਜਾ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਡੇਹਲੋ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਚੋਰੀ ਕੀਤੀ ਮੋਟਰਸਾਈਕਲ ਨੂੰ ਵੇਚਣ ਜਾ ਰਹੇ 3 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ 2 ਹੋਰ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ। ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਅੱਜ ਭਾਵ ਐਤਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ, ਜਿੱਥੇ ਇਕ ਦਿਨ ਦਾ ਰਿਮਾਂਡ ਹਾਸਿਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤਾ ਜਾ ਰਹੀ ਹੈ।

crooks arrested selling stolen motorcycles

ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਅਹਿਮਦਗੜ੍ਹ ਦੇ ਜਗੇੜਾ ਰੋਡ ਨਿਵਾਸੀ ਅਜੈ ਕੁਮਾਰ ਕੰਗਲਵਾਲ ਨਿਵਾਸੀ ਅਮਰਜੀਤ ਸਿੰਘ ਅਤੇ ਮਲੇਰਕੋਟਲਾ ਦੀ ਕਾਲੂ ਬਸਤੀ ਨਿਵਾਸੀ ਦਿਲਸ਼ਾਦ ਅਖਤਰ ਦੇ ਰੂਪ ‘ਚ ਹੋਈ ਹੈ। ਪੁਲਿਸ ਨੂੰ ਸ਼ਨੀਵਾਰ ਨੂੰ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਵਾਹਨ ਚੋਰੀ ਕਰਨ ਦੇ ਆਦੀ ਹਨ। ਐਤਵਾਰ ਨੂੰ ਇਹ ਦੋਸ਼ੀ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਮੰਡੀ ਅਹਿਮਦਗੜ੍ਹ ਤੋਂ ਗੁਡੂ ਦੇ ਸੈਲਰ ਤੋਂ ਪਿੰਡ ਪੋਹੀੜ ਵੱਲ ਜਾ ਰਹੇ ਹਨ। ਜਿਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ 3 ਦੋਸ਼ੀਆਂ ਨੂੰ ਪਿੰਡ ਪੋਹੀੜ ‘ਚ ਬਜਾਜ ਪਲੇਟੀਨਾ ਮੋਟਰਸਾਈਕਲ ਦੇ ਨਾਲ ਕਾਬੂ ਕਰ ਲਿਆ। ਜਾਣਕਾਰੀ ਮਿਲੀ ਹੈ ਕਿ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

The post ਚੋਰੀ ਦੀ ਬਾਈਕ ਵੇਚਣ ਲੱਗੇ 3 ਲੁਟੇਰੇ ਚੜ੍ਹੇ ਪੁਲਿਸ ਅੜਿੱਕੇ appeared first on Daily Post Punjabi.