crooks car thief gang Archives - Daily Post Punjabi

ਪੁਲਿਸ ਨੇ ਇੰਟਰ ਸਟੇਟ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 2 ਦੋਸ਼ੀ ਕਾਬੂ
crooks car thief gang arrested: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੀ ਕ੍ਰਾਈਮ ਬ੍ਰਾਂਚ-1 ਦੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆ ਹੋਇਆ ਇਕ ਇੰਟਰ ਸਟੇਟ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਜਾਅਲੀ ਆਈ.ਡੀ ਤਿਆਰ ਕਰਕੇ ਵੱਖ-ਵੱਖ ਬੈਕਾਂ ਤੋਂ ਗੱਡੀਆਂ ਫਾਇਨਾਂਸ ਕਰਵਾ ਭੋਲੇ ਭਾਲੇ ਲੋਕਾਂ ਨੂੰ ਸਸਤੇ ਰੇਟਾਂ ‘ਤੇ ਵੇਚ ਦਿੰਦੇ ਸੀ। ਇਸ ਗਿਰੋਹ ਦੇ 5 ਮੈਂਬਰ ਦੱਸੇ ਜਾ ਰਹੀ ਸੀ, ਜਿਨ੍ਹਾਂ ‘ਚ 2 ਖਰੜ ਦੇ ਰਹਿਣ ਵਾਲੇ ਅਤੇ 1 ਹਰਿਆਣਾ ਦਾ ਨਿਵਾਸੀ ਹੈ ਜੋ ਕਿ ਇਸ ਗਿਰੋਹ ਦਾ ਸਰਗਣਾ ਸੀ।

crooks car thief gang arrested

ਦੱਸਣਯੋਗ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਨਵੀਂ ਕਚਹਿਰੀ ਨੇੜੇ ਫਿਰੋਜ਼ਗਾਂਧੀ ਮਾਰਕੀਟ ‘ਚ ਛਾਪਾ ਮਾਰਿਆ ਤੇ ਦੋਸ਼ੀਆ ਨੂੰ ਕਾਬੂ ਕਰ ਲਿਆ। ਮੌਕੇ ‘ਤੇ ਦੋਸ਼ੀਆਂ ਕੋਲੋਂ 10 ਲਗਜ਼ਰੀ ਗੱਡੀਆਂ ਬਰਾਮਦ ਕੀਤੀਆ ਗਈਆ ਹਨ। ਦੋਸ਼ੀਆਂ ਦੀ ਪਛਾਣ ਗੁਣਵੰਤਵੀਰ ਸਿੰਘ ਅਤੇ ਤਰੁਣ ਕੁਮਾਰ ਦੇ ਨਾਂ ਨਾਲ ਹੋਈ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ।

crooks car thief gang arrested

ਇਸ ਮਾਮਲੇ ਸਬੰਧੀ ਐੱਸ.ਪੀ.ਐੱਸ ਸਿਮਰਤਪਾਲ ਸਿੰਘ ਢੀਂਡਸਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਗਿਆ ਹੈ ਕਿ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਦੋਸ਼ੀਆਂ ‘ਤੇ ਪੰਜਾਬ ਦੇ ਵੱਖ-ਵੱਖ ਸਹਿਰਾਂ ‘ਚ ਮਾਮਲੇ ਦਰਜ ਹਨ ਅਤੇ ਨਸ਼ੇ ਦੇ ਆਦੀ ਦੱਸੇ ਜਾਂਦੇ ਹਨ।

crooks car thief gang arrested

ਦੂਜੇ ਪਾਸੇ ਕਾਬੂ ਕੀਤੇ ਗਏ ਦੋਸ਼ੀ ਤਰੁਣ ਕੁਮਾਰ ਅਤੇ ਗੁਣਵੰਤਵੀਰ ਸਿੰਘ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ ਅਤੇ ਇਸ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇ ਨਾਲ ਫਰਾਰ ਲੁਟੇਰਿਆਂ ਦੀ ਪੁਲਿਸ ਵੱਲ਼ੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

The post ਪੁਲਿਸ ਨੇ ਇੰਟਰ ਸਟੇਟ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 2 ਦੋਸ਼ੀ ਕਾਬੂ appeared first on Daily Post Punjabi.