crooks Archives - Daily Post Punjabi

ਬਦਮਾਸ਼ਾਂ ਨੇ ਏ.ਟੀ.ਐੱਮ.’ਚੋਂ ਲੁੱਟੇ 9 ਲੱਖ ਰੁਪਏ
ambala crooks atm 9 lakhs robbery : ਦੇਸ਼ ‘ਚ ਆਏ ਦਿਨ ਲੁੱਟਾਂ ਖੋਹਾਂ, ਚੋਰੀ, ਮਾਰਕੁੱਟ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ।ਦੇਸ਼ ‘ਚ ਇਹ ਲੁਟੇਰੇ, ਬਦਮਾਸ਼ ਬੇਖੌਫ ਹੋ ਕੇ ਘੁੰਮ ਰਹੇ ਹਨ।ਇਹ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ । ਇਥੇ ਸਵਾਲ ਇਹ ਉਠਦੇ ਹੈ ਕਿ ਪ੍ਰਸ਼ਾਸਨ ਇਸ ‘ਤੇ ਕੋਈ ਕਾਰਵਾਈ ਕਰਨ ‘ਚ ਅਸਫਲ ਕਿਉਂ ਹੈ।ਹਰਿਆਣਾ ‘ਚ ਛਾਉਣੀ ਕੋਲ ਅੰਬਾਲਾ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਇਕ ਬੈਂਕ ਦੇ ਏ.ਟੀ.ਐੱਮ. ਤੋਂ ਕੁਝ ਬਦਮਾਸ਼ਾਂ ਨੇ ਗੈਸ ਕਟਰ ਨਾਲ ਮਸ਼ੀਨ ਤੋੜ ਕੇ 9.13 ਲੱਖ ਰੁਪਏ ਲੁੱਟ ਲਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਏ.ਟੀ.ਐੱਮ. ਅੰਬਾਲਾ ਛਾਉਣੀ ਤੋਂ 5 ਕਿਲੋਮੀਟਰ ਦੂਰ ਸ਼ਾਹਪੁਰ ਪਿੰਡ ‘ਚ ਸਥਿਤ ਹੈ। ਪੁਲਸ ਨੇ ਦੱਸਿਆ ਕਿ ਬਦਮਾਸ਼ਾਂ ਨੇ ਏ.ਟੀ.ਐੱਮ. ‘ਚ ਲੱਗੇ ਸੀ.ਸੀ.ਟੀ.ਵੀ. ਨੂੰ ਨੁਕਸਾਨ ਪਹੁੰਚਾ ਦਿੱਤਾ।

ambala crooks atm 9 lakhs robbery

ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰਨ ਤੋਂ ਬਾਅਦ ਥਾਣਾ ਇੰਚਾਰਜ ਡਿਪਟੀ ਪੁਲਸ ਸੁਪਰਡੈਂਟ ਰਾਮ ਕੁਮਾਰ ਨੇ ਕਿਹਾ ਕਿ ਅਣਪਛਾਤੇ ਬਦਮਾਸ਼ਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਨੇੜਲੇ ਖੇਤਰਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਇਕੱਠੀਆਂ ਕੀਤੀਆਂ ਹਨ, ਜਿਸ ‘ਚ ਬੈਂਕ ਕੋਲ ਮਾਸਕ ਪਹਿਨੇ 2 ਵਿਅਕਤੀ ਦੇਖੇ ਜਾ ਸਕਦੇ ਹਨ। ਪੁਲਸ ਨੇ ਕਿਹਾ ਕਿ ਬੈਂਕ ਨੇ ਏ.ਟੀ.ਐੱਮ. ‘ਚ ਇਕ ਸੁਰੱਖਿਆ ਗਾਰਡ ਤਾਇਨਾਤ ਕੀਤਾ ਗਿਆ ਸੀ ਪਰ ਘਟਨਾ ਦੇ ਸਮੇਂ ਉਹ ਮੌਜੂਦ ਨਹੀਂ ਸੀ।

The post ਬਦਮਾਸ਼ਾਂ ਨੇ ਏ.ਟੀ.ਐੱਮ.’ਚੋਂ ਲੁੱਟੇ 9 ਲੱਖ ਰੁਪਏ appeared first on Daily Post Punjabi.