Crorepati 2020 Archives - Daily Post Punjabi

ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ 12,ਇਸ ਦਿਨ ਸ਼ੁਰੂ ਹੋਵੇਗਾ ਰਜਿਸਟਰੇਸ਼ਨ
Kaun Banega Crorepati 2020: ਸੋਨੀ ਟੀ ਵੀ ਦਾ ਮਸ਼ਹੂਰ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਆਪਣੇ 12ਵੇਂ ਸੀਜਨ ਦੇ ਨਾਲ ਵਾਪਸੀ ਕਰਨ ਜਾ ਰਿਹਾ ਹੈ। ਸ਼ੋਅ ਦੇ ਇਸ ਸੀਜਨ ਦੇ ਲਈ ਰਜਿਸਟ੍ਰੇਸ਼ਨ 9 ਮਈ ਰਾਤ 9 ਵਜੇ ਤੋਂ ਸ਼ੁਰੂ ਹੋ ਜਾਵੇਗੀ। ਸ਼ੋਅ ਦਾ ਪਹਿਲਾ ਪ੍ਰੋਮੋ ਵੀਡੀਓ ਰਿਲੀਜ਼ ਕੀਤਾ ਜਾ ਚੁੱਕਿਆ ਹੈ। ਇਸ ਸ਼ੋਅ ਦਾ ਪ੍ਰੋਮੋ ਵੀ ਲੌਕ ਡਾਊਨ ਨਾਲ ਜੋੜ ਕੇ ਬਣਾਇਆ ਗਿਆ ਹੈ, ਜਿਸ ਵਿਚ ਅਮਿਤਾਭ ਕਹਿੰਦੇ ਹਨ ਕਿ ਭਾਵੇਂ ਹੀ ਸਾਰੀਆਂ ਚੀਜ਼ਾਂ ‘ਤੇ ਬ੍ਰੇਕ ਲੱਗ ਗਿਆ ਹੋਵੇ ਪਰ ਸੁਪਨਿਆਂ ‘ਤੇ ਕਦੇ ਬ੍ਰੇਕ ਨਹੀਂ ਲੱਗ ਸਕਦੀ। ਚੈਨਲ ਦੇ ਆਧਿਕਾਰਿਕ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਹੈ ਕਿ ”ਹਰ ਚੀਜ਼ ਨੂੰ ਚੀਜ਼ ਬ੍ਰੇਕ ਲੱਗ ਸਕਦੀ ਹੈ ਪਰ ਸੁਪਨਿਆਂ ‘ਤੇ ਕਦੇ ਬ੍ਰੇਕ ਨਹੀਂ ਲੱਗ ਸਕਦੀ। ਆਪਣੇ ਸੁਪਨਿਆਂ ਨੂੰ ਉਡਾਣ ਦੇਣ ਫਿਰ ਆ ਰਹੇ ਹਨ ਅਮਿਤਾਭ ਬੱਚਨ ਲੈ ਕੇ ‘ਕੌਨ ਬਨੇਗਾ ਕਰੋੜਪਤੀ’ ਦਾ 12ਵਾਂ ਸੀਜ਼ਨ।

Kaun Banega Crorepati 2020

ਸਿਲਵਰ ਸਕ੍ਰੀਨ ਦੀ ਗੱਲ ਕਰੀਏ ਤਾਂ ਬਿੱਗ ਬੀ ਅਮਿਤਾਭ ਬੱਚਨ ਨੇ ਕਈ ਦਹਾਕਿਆਂ ਤੱਕ ਬਾਲੀਵੁੱਡ ਤੇ ਰਾਜ ਕੀਤਾ ਹੈ ਅਤੇ ਅੱਜ ਵੀ ਉਹ 77 ਸਾਲ ਦੀ ਉਮਰ ਵਿੱਚ ਹਰ ਪ੍ਰਕਾਰ ਦੀਆਂ ਫਿਲਮਾਂ ਕਰ ਰਹੇ ਹਨ। ਬਾਲੀਵੁੱਡ ਦੇ ਸ਼ਾਨਸ਼ਾਹ ਕਹਿਲਾਏ ਜਾਣ ਵਾਲੇ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਅਤੇ ਨੂੰਹ ਐਸ਼ਵਰਿਆ ਵੀ ਮਸ਼ਹੂਰ ਅਦਾਕਾਰਾ ਦੀ ਲਿਸਟ ਵਿੱਚ ਸ਼ਾਮਿਲ ਹਨ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇਹ ਵਾਇਰਸ ਦਿਨੋਂ ਦਿਨ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਿਹਾ ਹੈ। ਇਸ ਦੇ ਚੱਲਦੇ ਕਈ ਬਾਲੀਵੁੱਡ ਸਿਤਾਰਿਆਂ ਨੇ ਪੀਐੱਮ ਕੇਅਰਸ ਫੰਡ ਵਿੱਚ ਕਰੋੜਾਂ ਰੁਪਏ ਦਾਨ ਕੀਤੇ ਹਨ। ਲੋਕੀਂ ਜਿੰਨਾ ਹੋ ਸਕਦੇ ਹਨ ਉੱਨੇ ਵੱਧ ਤੋਂ ਵੱਧ ਗਰੀਬਾਂ ਦੀ ਮਦਦ ਕਰ ਰਹੇ ਹਨ।

Har cheez ko break lag sakta hai par sapnon ko break nahee lag sakta hai. Aapke sapnon ko udaan dene phir aa rahe hain @Srbachchan lekar #KBC12. Registrations shuru honge 9 May raat 9 baje se sirf Sony TV par. pic.twitter.com/1XmZ9QNtm2
— sonytv (@SonyTV) May 2, 2020

ਅਮਿਤਾਭ ਬੱਚਨ ਨੇ ਬਾਲੀਵੁੱਡ ਦੇ ਨਾਲ ਨਾਲ ਸਾਊਥ ਇੰਡਸਟਰੀ ਲਈ ਵੀ ਕਰੋੜਾਂ ਰੁਪਏ ਦਾਨ ਕੀਤੇ ਹਨ। ਅਮਿਤਾਭ ਬੱਚਨ ਦੀ ਲਗਭਗ ਹਰ ਫਿਲਮ ਹਿੱਟ ਰਹੀ ਹੈ ਪਰ 1975 ਵਿੱਚ ਰਿਲੀਜ਼ ਹੋਈ ਫਿਲਮ ਸ਼ੋਲੇ ਦਾ ਅਲੱਗ ਹੀ ਮੁਕਾਮ ਹੈ। ਇਸ ਫ਼ਿਲਮ ਦੇ ਪ੍ਰੀਮੀਅਰ ਦੀ ਇੱਕ ਪੁਰਾਣੀ ਤਸਵੀਰ ਅਮਿਤਾਭ ਨੇ ਸ਼ੇਅਰ ਕੀਤੀ ਹੈ। ਅਮਿਤਾਭ ਨੇ ਇੰਸਟਾਗ੍ਰਾਮ ‘ਤੇ ਇੱਕ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਮਿਨਰਵਾ ਵਿੱਚ ਹੋਏ ਫਿਲਮ ਸ਼ੋਲੇ ਦੇ ਪ੍ਰੀਮੀਅਰ ਦੀ ਹੈ। ਜਿਸ ਵਿੱਚ ਅਮਿਤਾਭ ਦੇ ਪਿਤਾ, ਮਾਤਾ ਅਤੇ ਪਤਨੀ ਜਯਾ ਮੌਜੂਦ ਹਨ।

The post ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ 12,ਇਸ ਦਿਨ ਸ਼ੁਰੂ ਹੋਵੇਗਾ ਰਜਿਸਟਰੇਸ਼ਨ appeared first on Daily Post Punjabi.