CRPF ASI suicide Archives - Daily Post Punjabi

ਦਿੱਲੀ ‘ਚ CRPF ਦੇ ASI ਨੇ ਸਰਵਿਸ ਗਨ ਨਾਲ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਦਿੱਲੀ ਵਿੱਚ ਤਾਇਨਾਤ CRPF ਦੇ ASI ਰਾਜਬੀਰ ਕੁਮਾਰ ਵੱਲੋਂ ਖੁਦਕੁਸ਼ੀ ਕਰਨ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਖੁਦਕੁਸ਼ੀ ਕਰਨ ਵਾਲਾ ASI ਰਾਜਬੀਰ ਕੁਮਾਰ ਦਿੱਲੀ ਵਿੱਚ IB ਦੇ ਸੀਨੀਅਰ ਅਧਿਕਾਰੀ ਦੇ ਘਰ ਤਾਇਨਾਤ ਸੀ। ਇਹ ਘਟਨਾ 3 ਫਰਵਰੀ ਨੂੰ ਵਾਪਰੀ।

CRPF ASI suicide Delhi

CRPF ਦੇ ASI ਰਾਜਬੀਰ ਨੇ ਕਥਿਤ ਤੌਰ ’ਤੇ ਆਪਣੀ ਸਰਵਿਸ ਗੰਨ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਫਿਲਹਾਲ ਉਸ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਦਿੱਲੀ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਦਿੱਲੀ ਪੁਲਿਸ ਦੀ ਤਰਫੋਂ ਇਸ ਮਾਮਲੇ ਵਿੱਚ ਦੱਸਿਆ ਗਿਆ ਹੈ ਕਿ ਮ੍ਰਿਤਕ ASI ਦਾ ਨਾਮ ਰਾਜਬੀਰ ਕੁਮਾਰ ਹੈ, ਜੋ ਕਿ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਛੁੱਟੀ ‘ਤੇ ਸਨ। ਇੱਕ ਦਿਨ ਪਹਿਲਾਂ ਯਾਨੀ 2 ਫਰਵਰੀ ਨੂੰ ਛੁੱਟੀਆਂ ਤੋਂ ਪਰਤਿਆ ਸੀ। 3 ਫਰਵਰੀ ਦੀ ਸ਼ਾਮ ਉਸ ਨੇ ਆਪਣੇ ਆਪ ਨੂੰ ਦੋ ਵਾਰ ਗੋਲੀ ਮਾਰ ਲਈ। ASI ਰਾਜਬੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ASI ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਦਿੱਲੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਰਿਪੋਰਟਾਂ ਮੁਤਾਬਕ ਇਹ ਘਟਨਾ ਦੇਸ਼ ਦੇ ਖੁਫੀਆ ਵਿਭਾਗ ਦੇ ਮੁਖੀ ਤਪਨ ਕੁਮਾਰ ਡੇਕਾ ਦੀ ਸਰਕਾਰੀ ਰਿਹਾਇਸ਼ ਦੀ ਹੈ। ਮ੍ਰਿਤਕ ASI ਰਾਜਬੀਰ ਕੁਮਾਰ IB ਡਾਇਰੈਕਟਰ ਦੇ ਘਰ ਤਾਇਨਾਤ ਸੀ। ਆਈਬੀ ਡਾਇਰੈਕਟਰ ਦੀ ਰਿਹਾਇਸ਼ ‘ਤੇ ਸੁਰੱਖਿਆ ਡਿਊਟੀ ‘ਤੇ ਤਾਇਨਾਤ ਮ੍ਰਿਤਕ ਰਾਜਬੀਰ ਕੁਮਾਰ ਦੀ ਉਮਰ 53 ਸਾਲ ਦੱਸੀ ਗਈ ਹੈ। ਮ੍ਰਿਤਕ ਘਟਨਾ ਤੋਂ ਇਕ ਦਿਨ ਪਹਿਲਾਂ ਆਪਣੇ ਘਰ ਤੋਂ ਡਿਊਟੀ ‘ਤੇ ਪਰਤਿਆ ਸੀ। ਫਿਲਹਾਲ ਦਿੱਲੀ ਪੁਲਿਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਏਐਸਆਈ ਨੇ ਘਰ ਤੋਂ ਵਾਪਸ ਆਉਂਦੇ ਹੀ ਖੁਦਕੁਸ਼ੀ ਕਿਉਂ ਕੀਤੀ।

The post ਦਿੱਲੀ ‘ਚ CRPF ਦੇ ASI ਨੇ ਸਰਵਿਸ ਗਨ ਨਾਲ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ appeared first on Daily Post Punjabi.