crying on phone Archives - Daily Post Punjabi

ਰਿਸ਼ੀ ਕਪੂਰ ਦੇ ਦਿਹਾਂਤ ਦੀ ਖਬਰ ਸੁਣ ਫੋਨ ‘ਤੇ ਹੀ ਰੋਣ ਲੱਗਾ ਸੀ ਇਹ ਸਟਾਰ
Rakesh crying rishi death:ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫੈਨਜ਼ ਸਮੇਤ ਬੀ ਟਾਊਨ ਸੈਲੇਬਸ ਨੂੰ ਵੀ ਕਾਫੀ ਵੱਡਾ ਝਟਕਾ ਲੱਗਾ ਹੈ ਤੇ ਰਿਸ਼ੀ ਦੇ ਕਰੀਬੀ ਦੋਸਤ ਰਾਕੇਸ਼ ਰੋਸ਼ਨ ਨੂੰ ਜਦੋਂ ਇਹ ਖਬਰ ਪਤਾ ਚੱਲੀ ਤਾਂ ਉਹ ਖੁਦ ਨੂੰ ਸੰਭਾਲ ਨਹੀਂ ਸਕੇ। ਰਾਕੇਸ਼ ਰੌਸ਼ਨ ਬੁਰੀ ਤਰ੍ਹਾਂ ਰੋਣ ਲੱਗੇ। ਉਸ ਘੜੀ ਵਿੱਚ ਰਿਸ਼ੀ ਦੇ ਬੇਟੇ ਰਣਬੀਰ ਕਪੂਰ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਉਨ੍ਹਾਂ ਦੀ ਹਿੰਮਤ ਵਧਾਈ।ਗੱਲਬਾਤ ਦੌਰਾਨ ਰਾਕੇਸ਼ ਰੋਸ਼ਨ ਨੇ ਦੱਸਿਆ ਕਿ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਨੂੰ ਰਣਬੀਰ ਕਪੂਰ ਨੇ ਦਿੱਤੀ ਸੀ। ਰਾਕੇਸ਼ ਰੋਸ਼ਨ ਨੇ ਕਿਹਾ ਕਿ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਰਿਸ਼ੀ ਦੀ ਸਿਹਤ ਬਾਰੇ ਪੁੱਛਿਆ ਸੀ।

ਉਦੋਂ ਉਨ੍ਹਾਂ ਨੇ ਰਣਧੀਰ ਕਪੂਰ ਨੂੰ ਫੋਨ ਕੀਤਾ ਪਰ ਕਨੈਕਟ ਨਹੀਂ ਹੋ ਪਾਇਆ। ਫਿਰ ਉਨ੍ਹਾਂ ਨੇ ਰਣਬੀਰ ਕਪੂਰ ਨੂੰ ਫੋਨ ਕੀਤਾ ਉਦੋਂ ਰਣਬੀਰ ਨੇ ਉਨ੍ਹਾਂ ਨੂੰ ਫੋਨ ‘ਤੇ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਰਿਸ਼ੀ ਦੇ ਦੇਹਾਂਤ ਦੀ ਗੱਲ ਸੁਣ ਕੇ ਰਾਕੇਸ਼ ਹੈਰਾਨ ਹੋ ਗਏ ਸਨ। ਰਾਕੇਸ਼ ਨੇ ਕਿਹਾ ਮੈਂ ਜਦੋਂ ਰਣਧੀਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਫੋਨ ਬਿਜ਼ੀ ਸੀ ਉਦੋਂ ਮੇਰੇ ਦਿਲ ਵਿੱਚ ਹਲਚਲ ਜਿਹੀ ਹੋਈ ਮੈਨੂੰ ਲੱਗਿਆ ਕੁਝ ਗ਼ਲਤ ਤਾਂ ਨਹੀਂ ਹੋ ਗਿਆ। ਫਿਰ ਬਾਅਦ ‘ਚ ਜਦੋਂ ਮੈਂ ਰਣਵੀਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਇਹ ਖ਼ਬਰ ਸੁਣਾਈ ਜਿਸ ਨੂੰ ਸੁਣ ਮੈਂ ਕਾਫ਼ੀ ਦੁਖੀ ਹੋਇਆ।

ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ  ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।

The post ਰਿਸ਼ੀ ਕਪੂਰ ਦੇ ਦਿਹਾਂਤ ਦੀ ਖਬਰ ਸੁਣ ਫੋਨ ‘ਤੇ ਹੀ ਰੋਣ ਲੱਗਾ ਸੀ ਇਹ ਸਟਾਰ appeared first on Daily Post Punjabi.