csk vs pbks ipl 2021 Archives - Daily Post Punjabi

CSK vs PBKS : ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਪੰਜਾਬ ਨੇ ਚੇਨਈ ਨੂੰ 134 ਦੌੜਾਂ ‘ਤੇ ਰੋਕਿਆ
ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐਲ 2021 ਦੇ 53 ਵੇਂ ਮੈਚ ਵਿੱਚ ਕੇਐਲ ਰਾਹੁਲ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਸਿਰਫ 134 ਦੌੜਾਂ ‘ਤੇ ਰੋਕ ਦਿੱਤਾ ਹੈ।

csk vs pbks ipl 2021

ਪੰਜਾਬ ਦੀ ਦਮਦਾਰ ਗੇਂਦਬਾਜ਼ੀ ਦੇ ਸਾਹਮਣੇ ਮਜ਼ਬੂਤ ​​ਬੱਲੇਬਾਜ਼ਾਂ ਨਾਲ ਸਜੀ ਚੇਨਈ ਦੀ ਟੀਮ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ ਸਿਰਫ 134 ਦੌੜਾਂ ਹੀ ਬਣਾ ਸਕੀ ਹੈ। ਚੇਨਈ ਲਈ ਸਲਾਮੀ ਬੱਲੇਬਾਜ਼ ਫਾਫ ਡੂ ਪਲੇਸਿਸ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ ਅੱਠ ਚੌਕੇ ਅਤੇ ਦੋ ਛੱਕੇ ਨਿਕਲੇ ਹਨ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਅਤੇ ਕ੍ਰਿਸ ਜੌਰਡਨ ਨੇ ਪੰਜਾਬ ਕਿੰਗਜ਼ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਦੋਵਾਂ ਨੇ ਦੋ -ਦੋ ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਤੋਂ ਇਲਾਵਾ ਰਵੀ ਬਿਸ਼ਨੋਈ ਅਤੇ ਮੁਹੰਮਦ ਸ਼ਮੀ ਨੂੰ ਇੱਕ -ਇੱਕ ਸਫਲਤਾ ਮਿਲੀ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਨਾਗਰਿਕਾਂ ਦੀ ਹੱਤਿਆ ਨੂੰ ਲੈ ਕੇ ਰਾਹੁਲ ਦਾ ਕੇਂਦਰ ‘ਤੇ ਵਾਰ, ਕਿਹਾ – ‘ਅੱਤਵਾਦ ਨਾ ਨੋਟਬੰਦੀ ਕਾਰਨ ਰੁਕਿਆ ‘ਤੇ ਨਾ ਹੀ…’

ਫਿਲਹਾਲ ਪੰਜਾਬ ਦੀ ਪਾਰੀ ਸ਼ੁਰੂ ਹੋ ਗਈ ਹੈ। ਇਸ ਸਮੇ ਪੰਜਾਬ ਦਾ ਸਕੋਰ 52/2 ਹੈ। ਸ਼ਾਰਦੁਲ ਨੇ ਸੀਐਸਕੇ ਨੂੰ ਪਹਿਲੀ ਸਫਲਤਾ ਮਯੰਕ ਅਗਰਵਾਲ ਨੂੰ ਆਊਟ ਕਰ ਦਿਵਾਈ ਹੈ।

ਇਹ ਵੀ ਦੇਖੋ : Instant Aloo Dosa Pan Cake | Morning Nashta Recipe | Watch Full Video On 07 October

The post CSK vs PBKS : ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਪੰਜਾਬ ਨੇ ਚੇਨਈ ਨੂੰ 134 ਦੌੜਾਂ ‘ਤੇ ਰੋਕਿਆ appeared first on Daily Post Punjabi.