csk vs pbks Archives - Daily Post Punjabi

IPL 2024: ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਅੱਜ ਪਹੁੰਚੇਗੀ ਧਰਮਸ਼ਾਲਾ, 5 ਮਈ ਨੂੰ ਹੋਵੇਗਾ ਮੈਚ
ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਧਰਮਸ਼ਾਲਾ ਵਿੱਚ 5 ਮਈ ਨੂੰ  ਚੇਨਈ ਨਾਲ ਹੋਣ ਵਾਲੇ ਮੈਚ ਲਈ ਪੰਜਾਬ ਦੀ ਟੀਮ ਵੀਰਵਾਰ ਨੂੰ ਧਰਮਸ਼ਾਲਾ ਪਹੁੰਚੇਗੀ। ਪੰਜਾਬ ਦੀ ਟੀਮ ਚੇਨਈ ਤੋਂ ਵਿਸ਼ੇਸ਼ ਉਡਾਣ ਰਾਹੀਂ ਦੁਪਹਿਰ 2.30 ਵਜੇ ਗੱਗਲ ਹਵਾਈ ਅੱਡੇ ‘ਤੇ ਉਤਰੇਗੀ। ਐਚਪੀਸੀਏ ਦੇ ਅਧਿਕਾਰੀ ਇੱਥੇ ਖਿਡਾਰੀਆਂ ਦਾ ਸਵਾਗਤ ਕਰਨਗੇ। ਇੱਥੋਂ ਖਿਡਾਰੀ ਸਿੱਧੇ ਕੰਢੀ ਸਥਿਤ ਰੈਡੀਸਨ ਬਲੂ ਹੋਟਲ ਲਈ ਰਵਾਨਾ ਹੋਣਗੇ।

ipl2024 dharamshala csk pbks

ਚੇਨਈ ਦੀ ਟੀਮ ਸ਼ੁੱਕਰਵਾਰ ਨੂੰ ਧਰਮਸ਼ਾਲਾ ਆਵੇਗੀ। IPL ਦਾ ਮੈਚ ਐਤਵਾਰ ਨੂੰ ਧਰਮਸ਼ਾਲਾ ‘ਚ ਪੰਜਾਬ ਅਤੇ ਚੇਨਈ ਵਿਚਾਲੇ ਖੇਡਿਆ ਜਾਵੇਗਾ। ਚੇਨਈ ਦੀ ਟੀਮ ਸ਼ੁੱਕਰਵਾਰ ਦੁਪਹਿਰ 1.30 ਵਜੇ ਧਰਮਸ਼ਾਲਾ ਪਹੁੰਚੇਗੀ। ਇਸ ਤੋਂ ਇਲਾਵਾ 6 ਮਈ ਨੂੰ RCB ਦੀ ਟੀਮ ਦੁਪਹਿਰ 1 ਵਜੇ ਗਾਗਲ ਹਵਾਈ ਅੱਡੇ ‘ਤੇ ਉਤਰੇਗੀ। ਪੰਜਾਬ ਕਿੰਗਜ਼ ਇਲੈਵਨ ਦੀ ਟੀਮ 3 ਮਈ ਨੂੰ ਸਟੇਡੀਅਮ ‘ਚ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅਭਿਆਸ ਕਰੇਗੀ। 4 ਮਈ ਨੂੰ ਵੀ ਪੰਜਾਬ ਦੀ ਟੀਮ 2 ਤੋਂ 5 ਵਜੇ ਤੱਕ ਅਭਿਆਸ ਸੈਸ਼ਨ ਵਿੱਚ ਹਿੱਸਾ ਲਵੇਗੀ। ਚੇਨਈ ਦੀ ਟੀਮ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਅਭਿਆਸ ਸੈਸ਼ਨ ਵਿੱਚ ਪਸੀਨਾ ਵਹਾਏਗੀ। ਇਸ ਤੋਂ ਇਲਾਵਾ 5 ਮਈ ਨੂੰ ਦੋਵਾਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਵੇਗਾ। 6 ਮਈ ਨੂੰ ਆਰਾਮ ਦਾ ਦਿਨ ਹੋਵੇਗਾ। ਇਸ ਤੋਂ ਇਲਾਵਾ 6 ਮਈ ਨੂੰ ਪੁੱਜੀ ਰਾਇਲ ਚੈਲੰਜਰ ਬੰਗਲੌਰ ਦੀ ਟੀਮ 7 ਅਤੇ 8 ਮਈ ਨੂੰ ਦੁਪਹਿਰ ਸਮੇਂ ਅਭਿਆਸ ਕਰੇਗੀ। ਪੰਜਾਬ ਦੀ ਟੀਮ ਸ਼ਾਮ ਨੂੰ ਅਭਿਆਸ ਕਰੇਗੀ।

HPCA ਦੇ ਇੰਚਾਰਜ ਮੋਹਿਤ ਸੂਦ ਨੇ ਦੱਸਿਆ ਕਿ ਐਚਪੀਸੀਏ ਨੇ ਇਨ੍ਹਾਂ ਦੋਵਾਂ IPL ਮੈਚਾਂ ਨੂੰ ਲੈ ਕੇ ਆਪਣੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਐਚਪੀਸੀਏ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਵੱਡੀ ਗਿਣਤੀ ਵਿੱਚ ਕ੍ਰਿਕਟ ਪ੍ਰੇਮੀ ਇਨ੍ਹਾਂ ਦੋਵਾਂ ਕ੍ਰਿਕਟ ਮੈਚਾਂ ਨੂੰ ਦੇਖਣ ਲਈ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿੱਚ ਪੁੱਜਣਗੇ। ਇਸ ਦੇ ਨਾਲ ਹੀ ਜ਼ਿਲ੍ਹਾ ਕਾਂਗੜਾ ਪੁਲਿਸ ਨੇ ਵੀ ਇਨ੍ਹਾਂ ਕ੍ਰਿਕਟ ਮੈਚਾਂ ਨੂੰ ਲੈ ਕੇ ਆਪਣੀ ਯੋਜਨਾ ਤਿਆਰ ਕਰ ਲਈ ਹੈ ਅਤੇ ਪੁਲਿਸ ਮੁਲਾਜ਼ਮ ਕ੍ਰਿਕਟ ਸਟੇਡੀਅਮ ਦੇ ਅੰਦਰ ਅਤੇ ਬਾਹਰ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਤਿਆਰ ਹਨ। ਮੈਚਾਂ ਦੌਰਾਨ ਸ਼ਹਿਰ ਦੇ ਕੋਨੇ-ਕੋਨੇ ‘ਤੇ ਪੁਲਿਸ ਦੀ ਗਸ਼ਤ ਹੋਵੇਗੀ, ਤਾਂ ਜੋ ਇਸ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post IPL 2024: ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਅੱਜ ਪਹੁੰਚੇਗੀ ਧਰਮਸ਼ਾਲਾ, 5 ਮਈ ਨੂੰ ਹੋਵੇਗਾ ਮੈਚ appeared first on Daily Post Punjabi.

IPL ‘ਚ ਪੰਜਾਬ ਨੇ ਚੇਨਈ ਨੂੰ ਲਗਾਤਾਰ 5ਵੀਂ ਵਾਰ ਹਰਾਇਆ, PBKS ਨੇ 7 ਵਿਕਟਾਂ ਨਾਲ ਹਾਸਲ ਕੀਤੀ ਜਿੱਤ
ਪੰਜਾਬ ਕਿੰਗਸ ਨੇ IPL 2024 ਦੇ 49ਵੇਂ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਨਾਲ ਹਰਾਇਆ। ਇਹ ਇਸ ਲੀਗ ਵਿਚ ਪੰਜਾਬ ਦੀ ਚੇਨਈ ‘ਤੇ ਲਗਾਤਾਰ 5ਵੀਂ ਜਿੱਤ ਹੈ। ਟੀਮ ਨੇ ਮੌਜੂਦਾ ਸੀਜ਼ਨ ਵਿਚ ਪਹਿਲੀ ਵਾਰ ਲਗਾਤਾਰ ਦੂਜਾ ਮੈਚ ਜਿੱਤਿਆ ਹੈ। ਇਸ ਜਿੱਤ ਦੇ ਨਾਲ ਪੰਜਾਬ ਨੇ ਪਲੇਆਫ ਵਿਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਟੀਮ 2 ਅੰਕ ਲੈ ਕੇ 7ਵੇਂ ਨੰਬਰ ‘ਤੇ ਆ ਗਈ ਹੈ। ਪੰਜਾਬ ਕੋਲ 4 ਜਿੱਤ ਦੇ ਬਾਅਦ ਕੁੱਲ 8 ਅੰਕ ਹੋ ਗਏ ਹਨ। ਚੇਨਈ ਦੇ ਐੱਮਏ ਚਿਤੰਬਰਮ ਸਟੇਡੀ੍ਮ ਵਿਚ ਪੰਜਾਬ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਚੁਣੀ। ਚੇਨਈ ਨੇ 20 ਓਵਰਾਂ ਵਿਚ 7 ਵਿਕਟਾਂ ‘ਤੇ 162 ਦੌੜਾਂ ਬਣਾਈਆਂ। ਪੰਜਾਬ ਨੇ 17.5 ਓਵਰਾਂ ਵਿਚ 3 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਹਰਪ੍ਰੀਤ ਬਰਾਰ ਪਲੇਅਰ ਆਫ ਦਿ ਮੈਚ ਰਹੇ।

CSK ਦੇ ਕਪਤਾਨ ਰਿਤੂਰਾਜ ਗਾਇਕਵਾੜ ਨੇ 48 ਗੇਂਦਾਂ ‘ਤੇ 62 ਦੌੜਾਂ ਬਣਾਈਆਂ। ਉਨ੍ਹਾਂ ਨੇ ਸੀਜ਼ਨ ਵਿਚ ਚੌਥਾ ਅਰਥ ਸੈਂਕੜਾ ਲਗਾਇਆ। ਗਾਇਕਵਾੜ ਤੋਂ ਇਲਾਵਾ ਅਜਿੰਕਯ ਰਹਾਣੇ ਨੇ 29 ਤੇ ਸਮੀਰ ਰਿਜਵੀ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਹਰਪ੍ਰੀਤ ਬਰਾੜ ਤੇ ਰਾਹੁਲ ਚਾਹਰ ਨੇ 2-2 ਵਿਕਟਾਂ ਲਈਆਂ। ਕਗਿਸੋ ਰਬਾਡਾ ਤੇ ਅਰਸ਼ਦੀਪ ਸਿੰਘ ਨੂੰ 1-1 ਵਿਕਟ ਮਿਲਿਆ। PBKS ਦੇ ਓਪਨਰ ਜੌਨੀ ਬੇਅਰਸਟੋ ਨੇ 46 ਤੇ ਰਾਇਲੀ ਰੂਸੋ ਨੇ 42 ਦੌੜਾਂ ਦੀਆਂ ਅਹਿਮ ਪਾਰੀਆਂ ਖੇਡੀਆਂ। ਕਪਤਾਨ ਸੈਮਕਰਨ 26 ਤੇ ਸਸ਼ਾਂਕ ਸਿੰਘ 25 ਦੌੜਾਂ ‘ਤੇ ਨਾਟਆਊਟ ਰਹੇ।

ਟੌਸ ਹਾਰ ਕੇ ਪੈਟਿੰਗ ਕਰਨ ਉਤਰੇ ਰਿਤੂਰਾਜ ਗਾਇਕਵਾੜ ਤੇ ਅਜਿੰਕਯ ਰਹਾਣੇ ਨੇ ਚੇਨਈ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਦੋਵਾਂ ਨੇ 50 ਗੇਂਦਾਂ ‘ਤੇ 64 ਦੌੜਾਂ ਦੀ ਓਪਨਿੰਗ ਪਾਰਟਨਰਸ਼ਿਪ ਕੀਤੀ। ਗਾਇਕਵਾੜ ਨੇ ਸਮੀਰ ਰਿਜਵੀ ਦੇ ਨਾਲ 37 ਅਤੇ ਮੋਇਨ ਅਲੀ ਨਾਲ 38 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਦਲਵੀਰ ਗੋਲਡੀ ‘ਤੇ ਸਾਬਕਾ CM ਭੱਠਲ ਬੋਲੇ-‘ਮੈਂ ਮਦਦ ਕਰਾਂਗਾ, ਕਹਿ ਕੇ ਜੋ ਬਦਲਦਾ ਹੈ, ਲੋਕ ਉਸ ‘ਤੇ ਵਿਸ਼ਵਾਸ ਨਹੀਂ ਕਰਦੇ’

ਰਨ ਚੇਂਜ ਵਿਚ 19 ਦੌੜਾਂ ‘ਤੇ ਪ੍ਰਭਸਿਮਰਨਰ ਦਾ ਵਿਕਟ ਗੁਆਉਣ ਦੇ ਬਾਅਦ ਜੌਨੀ ਬੇਅਰਸਟੋ ਨੇ ਰਾਇਲੀ ਰੂਸੋ ਦੇ ਨਾਲ ਦੂਜੇ ਵਿਕਟ ਲਈ 37 ਗੇਂਦਾਂ ‘ਤੇ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਬਾਅਦ ਵਿਚ ਸਸ਼ਾਂਕ ਸਿੰਘ ਨੇ ਸੈਮ ਕਰਨ ਦੇ ਨਾਲ 37 ਗੇਂਦਾਂ ‘ਤੇ ਨਾਟਆਊਟ 59 ਦੌੜਾਂ ਦੀ ਮੈਚ ਜਿਤਾਊ ਸਾਂਝੇਦਾਰੀ ਕੀਤੀ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post IPL ‘ਚ ਪੰਜਾਬ ਨੇ ਚੇਨਈ ਨੂੰ ਲਗਾਤਾਰ 5ਵੀਂ ਵਾਰ ਹਰਾਇਆ, PBKS ਨੇ 7 ਵਿਕਟਾਂ ਨਾਲ ਹਾਸਲ ਕੀਤੀ ਜਿੱਤ appeared first on Daily Post Punjabi.