cuba Archives - Daily Post Punjabi

ਕਿਊਬਾ ਦੇ ਪਹਿਲਵਾਨ ਮਿਜਾਇਨ ਲੋਪੇਜ਼ ਨੁਨੇਜ਼ ਨੇ ਰਚਿਆ ਇਤਿਹਾਸ, ਇੱਕੋ ਈਵੈਂਟ ‘ਚ ਜਿੱਤੇ 5 ਸੋਨ ਤਗਮੇ
ਪੈਰਿਸ ਓਲੰਪਿਕ ਵਿੱਚ ਕਈ ਵਿਸ਼ਵ ਰਿਕਾਰਡ ਬਣੇ ਹਨ। ਜਿਸ ਵਿੱਚ ਹੁਣ ਇੱਕ ਹੋਰ ਅਨੋਖਾ ਰਿਕਾਰਡ ਬਣਨ ਦੇ ਨਾਲ ਹੀ ਇਸ ਖਿਡਾਰੀ ਨੇ ਓਲੰਪਿਕ ਖੇਡਾਂ ਵਿੱਚ ਇਤਿਹਾਸ ਰਚ ਦਿੱਤਾ ਹੈ। ਓਲੰਪਿਕ ਗੇਮਜ਼ ਪੈਰਿਸ 2024 ਦੇ ਇੱਕ ਮਾਰਕੀ ਮੈਚਅਪ ਵਿੱਚ ਕਿਊਬਾ ਦੇ ਮਿਜਾਇਨ ਲੋਪੇਜ਼ ਨੁਨੇਜ਼ ਨੇ 130 ਕਿਲੋਗ੍ਰਾਮ ਗ੍ਰੀਕੋ-ਰੋਮਨ ਫਾਈਨਲ ਵਿੱਚ 6-0 ਨਾਲ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ, ਜਿਸ ਨਾਲ ਉਹ ਓਲੰਪਿਕ ਇਤਿਹਾਸ ਵਿੱਚ ਇੱਕ ਹੀ ਪ੍ਰਤੀਯੋਗਤਾ ਵਿੱਚ ਪੰਜ ਸੋਨ ਤਮਗੇ ਜਿੱਤਣ ਵਾਲੇ ਪਹਿਲੇ ਐਥਲੀਟ ਬਣ ਗਏ।

Cuba’s Mijain Lopez Nunez creates history

41 ਸਾਲਾ ਮਿਜਾਇਨ ਲੋਪੇਜ਼ ਨੁਨੇਜ਼ ਲਗਭਗ ਦੋ ਦਹਾਕਿਆਂ ਤੋਂ ਇਹ ਗੇਮ ਖੇਡ ਰਹੇ ਹਨ। ਮਿਜਾਇਨ ਲੋਪੇਜ਼ ਨੁਨੇਜ਼ ਨੇ ਮੈਚ ਦੇ ਬਾਅਦ ਮੈਟ ਨੂੰ ਚੁੰਮਿਆ ਤੇ ਆਪਣੇ ਜੁੱਤੇ ਉੱਥੇ ਹੀ ਛੱਡ ਦਿੱਤੇ। ਜਿਸ ਨਾਲ ਇਹ ਸੰਕੇਤ ਮਿਲਿਆ ਕਿ ਉਨ੍ਹਾਂ ਦਾ ਮਹਾਨ ਕਰੀਅਰ ਸ਼ਾਇਦ ਖਤਮ ਹੋ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ਨੇ ਕੁਸ਼ਤੀ ‘ਚ ਰਚਿਆ ਇਤਿਹਾਸ, 16 ਸਾਲਾਂ ਤੋਂ ਨਹੀਂ ਟੁੱਟਿਆ ਸਿਲਸਿਲਾ, ਵਿਨੇਸ਼ ਫੋਗਾਟ ਦੀ ਖਾਸ ਲਿਸਟ ‘ਚ ਐਂਟਰੀ

ਮਿਜਾਇਨ ਲੋਪੇਜ਼ ਨੁਨੇਜ਼ ਨੇ ਆਪਣੇ ਜੁੱਤੇ ਛੱਡਣ ਦੇ ਬਾਅਦ ਉਸ ਪਲ ਦੇ ਬਾਰੇ ਵਿੱਚ ਕਿਹਾ ਕਿ ਮੈਨੂੰ ਥੋੜ੍ਹਾ ਦੁੱਖ ਹੋਇਆ। ਅਜਿਹਾ ਲੱਗਦਾ ਹੈ ਕਿ ਜਿਵੇਂ ਤੁਸੀਂ ਆਪਣੇ ਜੀਵਨ ਦਾ ਇੱਕ ਹਿੱਸਾ ਉੱਥੇ ਹੀ ਛੱਡ ਦਿੱਤਾ ਹੋਵੇ। ਬਹੁਤ ਘੱਟ ਉਮਰ ਤੋਂ ਹੀ ਮੈਂ ਇਹ ਗੇਮ ਖੇਡ ਰਿਹਾ ਹਾਂ। ਇੱਕ ਅਜਿਹੀ ਖੇਡ ਜਿਸਨੇ ਮੈਨੂੰ ਦੁਨੀਆ ਭਰ ਵਿੱਚ ਪਹਿਚਾਣ ਦਿਵਾਈ। ਮੈਂ ਮੈਟ ‘ਤੇ ਇੱਕ ਸੁਪਨਾ ਛੱਡ ਦਿੱਤਾ, ਪਰ ਇੱਕ ਅਜਿਹਾ ਸੁਪਨਾ ਜੋ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਮੈਂ ਆਪਣੇ ਪਿੱਛੇ ਆਉਣ ਵਾਲੇ ਸਾਰੇ ਨੌਜਵਾਨਾਂ ਨੂੰ ਜੋ ਵਿਰਾਸਤ ਦੇਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਉਹ ਹਮੇਸ਼ਾ ਉਸ ਟੀਚੇ ਦੇ ਲਈ ਲੜਨ ਜੋ ਉਹ ਹਾਸਿਲ ਕਰਨਾ ਚਾਹੁੰਦੇ ਹਨ। ਕੋਈ ਟੀਚਾ ਨਹੀ ਹੁੰਦਾ, ਕੋਈ ਉਮਰ ਨਹੀਂ ਹੁੰਦੀ, ਜੀਵਨ ਵਿੱਚ ਕੋਈ ਉਦੇਸ਼ ਨਹੀਂ ਹੁੰਦਾ ਜਿਸਨੂੰ ਹਾਸਿਲ ਨਾ ਕੀਤਾ ਜਾ ਸਕੇ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਕਿਊਬਾ ਦੇ ਪਹਿਲਵਾਨ ਮਿਜਾਇਨ ਲੋਪੇਜ਼ ਨੁਨੇਜ਼ ਨੇ ਰਚਿਆ ਇਤਿਹਾਸ, ਇੱਕੋ ਈਵੈਂਟ ‘ਚ ਜਿੱਤੇ 5 ਸੋਨ ਤਗਮੇ appeared first on Daily Post Punjabi.

2 ਸਾਲ ਤੋਂ ਉੱਪਰ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਕਿਊਬਾ
ਦੁਨੀਆ ਭਰ ਵਿੱਚ ਹਾਲੇ ਬੱਚਿਆਂ ਨੂੰ ਲੱਗਣ ਵਾਲੀ ਕੋਰੋਨਾ ਵੈਕਸੀਨ ‘ਤੇ ਰਿਸਰਚ ਜਾਰੀ ਹੈ। ਅਮਰੀਕਾ ਤੋਂ ਲੈ ਕੇ ਭਾਰਤ ਤੱਕ ਇਸਦੇ ਟ੍ਰਾਇਲ ਕੀਤੇ ਜਾ ਰਹੇ ਹਨ। ਪਰ ਇਸੇ ਵਿਚਾਲੇ ਕਿਊਬਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਦੋ ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।

Cuba becomes first country

ਹਾਲਾਂਕਿ ਇਸ ਕਮਿਊਨਿਸਟ ਦੇਸ਼ ਵਿੱਚ ਬੱਚਿਆਂ ਨੂੰ ਲੱਗਣ ਵਾਲੀ ਇਸ ਵੈਕਸੀਨ ਨੂੰ WHO ਵੱਲੋਂ ਮਨਜ਼ੂਰੀ ਨਹੀਂ ਮਿਲੀ ਹੈ। ਦਰਅਸਲ, ਲਗਭਗ 1.12 ਕਰੋੜ ਦੀ ਅਬਾਦੀ ਵਾਲੇ ਇਸ ਦੇਸ਼ ਵਿੱਚ ਸਰਕਾਰ ਸਕੂਲ ਖੋਲ੍ਹਣ ਤੋਂ ਪਹਿਲਾਂ ਹੀ ਸਾਰੇ ਬੱਚਿਆਂ ਨੂੰ ਵੈਕਸੀਨੇਟ ਕਰਵਾਉਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ: ਫੁੱਲਾਂ ਨਾਲ ਸਜਾਇਆ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ- ਵੱਡੀ ਗਿਣਤੀ ‘ਚ ਪਹੁੰਚ ਰਹੇ ਸ਼ਰਧਾਲੂ, ਤਸਵੀਰਾਂ ‘ਚ ਕਰੋ ਦਰਸ਼ਨ

ਕਿਊਬਾ ਵਿੱਚ ਜ਼ਿਆਦਤਰ ਥਾਵਾਂ ‘ਤੇ ਇੰਟਰਨੈੱਟ ਦੀ ਗੈਰ-ਮੌਜੂਦਗੀ ਕਾਰਨ ਬੱਚਿਆਂ ਨੂੰ ਟੈਲੀਵਿਜ਼ਨ ਪ੍ਰੋਗਰਾਮਾਂ ਰਾਹੀਂ ਪੜ੍ਹਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਅਜਿਹੇ ਵਿੱਚ ਸਰਕਾਰ ਜਲਦ ਤੋਂ ਜਲਦ ਬੱਚਿਆਂ ਦਾ ਟੀਕਾਕਰਨ ਪੂਰਾ ਕਰਨਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਊਬਾ ਵੱਲੋਂ ਅਬਦਾਲਾ ਤੇ ਸੋਬੇਰਾਨਾ ਨਾਮ ਦੀਆਂ ਦੋ ਵੈਕਸੀਨ ਨੂੰ ਬੱਚਿਆਂ ਲਈ ਮਨਜ਼ੂਰੀ ਦਿੱਤੀ ਗਈ ਹੈ।

Cuba becomes first country

ਕਿਊਬਾ ਵੱਲੋਂ ਇਹ ਟੀਕਾਕਰਨ ਪ੍ਰੋਗਰਾਮ ਸ਼ੁੱਕਰਵਾਰ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਸਭ ਤੋਂ ਪਹਿਲਾਂ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੈਕਸੀਨ ਦਿੱਤੀ ਗਈ । ਇਸ ਤੋਂ ਬਾਅਦ ਸੋਮਵਾਰ ਤੋਂ 2-11 ਸਾਲ ਦੇ ਬੱਚਿਆਂ ਦਾ ਵੀ ਟੀਕਾਕਰਨ ਸ਼ੁਰੂ ਕੀਤਾ ਗਿਆ।

ਇਹ ਵੀ ਪੜ੍ਹੋ: ਕਰਨਾਲ ਮਹਾਪੰਚਾਇਤ : ਕਿਸਾਨਾਂ ਅੱਗੇ ਝੁਕੀ ਸਰਕਾਰ, ਮੀਟਿੰਗ ਲਈ ਸੱਦੇ ਕਿਸਾਨ ਆਗੂ

ਗੌਰਤਲਬ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ । ਚੀਨ, ਯੂ.ਏ.ਈ., ਵੈਨੇਜ਼ੁਏਲਾ ਵੱਲੋਂ ਵੀ ਛੋਟੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਕਿਊਬਾ ਨੇ ਉਨ੍ਹਾਂ ਤੋਂ ਪਹਿਲਾਂ ਅਜਿਹਾ ਕਰ  ਕੇ ਦਿਖਾ ਦਿੱਤਾ ਹੈ।

ਇਹ ਵੀ ਦੇਖੋ: ਮਾਸੂਮ ਧੀ ਦਾ ਦਰਦ ਹੌਂਸਲਾ ਰੱਖ ਕੇ ਸੁਣਿਓ, ਪਸੀਜਿਆ ਗਿਆ ਡਾਕਟਰ ਦਾ ਦਿਲ, ਹੁਣ ਕਰੇਗਾ ਪੂਰੇ ਪਰਿਵਾਰ ਦੀ ਮਦਦ

The post 2 ਸਾਲ ਤੋਂ ਉੱਪਰ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਕਿਊਬਾ appeared first on Daily Post Punjabi.