curren Archives - Daily Post Punjabi

ਕਾਂਗਰਸ ਦੇ ਕਲੇਸ਼ ‘ਚ ‘ਪੋਸਟਰ ਵਾਰ’ ਜਾਰੀ- ਹੁਣ ਬਟਾਲਾ ਤੇ ਕਾਦੀਆਂ ‘ਚ ਲੱਗੇ ਬਾਜਵਾ ਦੇ ਪੋਸਟਰ, ਲਿਖਿਆ- 2022 ‘ਚ ਬਾਜਵਾ ਹੀ ਛਾਏਗਾ’
ਪੰਜਾਬ ਕਾਂਗਰਸ ਵਿੱਚ ਮਾਹੌਲ ਗਰਮ ਹੈ। ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਵਿਚ ਪੋਸਟਰ ਵਾਰ ਲਗਾਤਾਰ ਜਾਰੀ ਹੈ। ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਪਟਿਆਲਾ ਵਿੱਚ, ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿੱਚ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਪੋਸਟਰ ਫਰੀਦਕੇਟ ਵਿੱਚ ਲਾਏ ਗਏ ਸਨ ਅਤੇ ਹੁਣ ਫਿਰ ਵਿਧਾਨ ਸਭਾ ਹਲਕਾ ਬਟਾਲਾ ਅਤੇ ਕਾਦੀਆਂ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਦੇ ਪੋਸਟਰ ਲਾਏ ਗਏ ਸਨ।

Poster War continues in

ਪੋਸਟਰਾ ਵਿਚ ਲਿਖਿਆ ਗਿਆ ਹੈ ਕਿ ‘ਸਾਰਾ ਪੰਜਾਬ ਪ੍ਰਤਾਪ ਸਿੰਘ ਬਾਜਵਾ ਦੇ ਨਾਲ’, ” 2022 ਆਵੇਗਾ ਪੰਜਾਬ ਵਿੱਚ ਪ੍ਰਤਾਪ ਸਿੰਘ ਬਾਜਵਾ ਹੀ ਛਾਏਗਾ”। ਜਿਸ ਤਰ੍ਹਾਂ ਸਲੋਗਨ ਪੋਸਟਰਾਂ ‘ਤੇ ਲਿਖੇ ਗਏ ਹਨ, ਇੰਝ ਜਾਪਦਾ ਹੈ ਕਿ ਸਮਰਥਕ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਵਿੱਚ ਚੋਣਾਂ ਲੜਨ ਦੀ ਤਿਆਰੀ ਲਈ ਜੁਟ ਗਏ ਹਨ।

Poster War continues in

ਪੋਸਟਰ ਲੱਗਣ ਤੋਂ ਬਾਅਦ ਕਾਦੀਆਂ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਪ੍ਰਤਾਪ ਬਾਜਵਾ ਕਾਦੀਆਂ ਹਲਕੇ ਤੋਂ ਵਿਧਾਇਕ ਅਤ ਮੰਤਰੀ ਵੀ ਰਹਿ ਚੁੱਕ ਹਨ। ਉਨ੍ਹਾਂ ਦੀ ਪਤਨੀ ਵੀ ਵਿਧਾਇਕ ਰਹਿ ਚੁੱਕੀ ਹੈ ਅਤੇ ਹੁਣ ਮੌਜੂਦਾ ਸਮੇਂ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਵਿਧਾਇਕ ਹਨ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਦੌਰ ‘ਤੇ, ਪੰਜਾਬ ‘ਚ ਹੋਇਆ ਹਾਈ ਪ੍ਰੋਫਾਈਲ ਸਿਆਸੀ ਡਰਾਮਾ

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦਾ ਕਹਿਣਾ ਹੈ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਆਪਣੇ ਹੀ ਘਰ ਵਿੱਚ ਕਲੇਸ਼ ਪਿਆ ਹੋਇਆ ਹੈ, ਤਾਂ ਪੂਰਾ ਪੰਜਾਬ ਉਨ੍ਹਾਂ ਦੇ ਨਾਲ ਕਿਵੇਂ ਚੱਲ ਸਕਦਾ ਹੈ। ਜਦੋਂ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਪਹਿਲਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਬਣੇ, ਤਾਂ ਉਨ੍ਹਾਂ ਦਾ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਵਿਰੋਧ ਹੋਇਆ, ਕਿਉਂਕਿ ਪ੍ਰਤਾਪ ਬਾਜਵਾ ਨੇ ਅਜੇ ਆਪਣੇ ਵਰਕਰਾਂ ਨੂੰ ਕੁਝ ਨਹੀਂ ਦਿੱਤਾ।

The post ਕਾਂਗਰਸ ਦੇ ਕਲੇਸ਼ ‘ਚ ‘ਪੋਸਟਰ ਵਾਰ’ ਜਾਰੀ- ਹੁਣ ਬਟਾਲਾ ਤੇ ਕਾਦੀਆਂ ‘ਚ ਲੱਗੇ ਬਾਜਵਾ ਦੇ ਪੋਸਟਰ, ਲਿਖਿਆ- 2022 ‘ਚ ਬਾਜਵਾ ਹੀ ਛਾਏਗਾ’ appeared first on Daily Post Punjabi.

ASI ਨੂੰ ‘ਗੰਦੀ ਕਰਤੂਤ’ ਦੀ ਮਿਲੀ ਸਜ਼ਾ, ਨੌਕਰੀ ਤੋਂ ਹੋਇਆ ਬਰਖਾਸਤ
ASI of Bathinda dismissed : ਬਾਠ ਪਿੰਡ ਦੀ ਵਿਧਵਾ ਔਰਤ ਨਾਲ ਫੜੇ ਗਏ CIA ਦੇ ASI ਗੁਰਿੰਦਰ ਸਿੰਘ ਨੂੰ ਉਸ ਦੀ ਕਰਤੂਤ ਲਈ ਸਜ਼ਾ ਦਿੰਦਿਆਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਏਐਸਆਈ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਬਠਿੰਡਾ ਦੇ ਐਸਐਸਪੀ ਭੁਪਿੰਦਰਜੀਤ ਨੇ ਕੀਤੀ।

ASI of Bathinda dismissed

ਬਠਿੰਡਾ ਸੀਆਈਏ ਸਟਾਫ ਦੇ ਏਐਸਆਈ ਗੁਰਿੰਦਰ ਸਿੰਘ ਨੂੰ ਪਿੰਡ ਬਾਠ ਦੇ ਲੋਕਾਂ ਨੇ ਇੱਕ ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਫਿਰ ਇਸ ਦਾ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ’ਤੇ ਵੀ ਵਾਇਰਲ ਕਰ ਦਿੱਤਾ ਗਿਆ। ਏਐਸਆਈ ਗੁਰਵਿੰਦਰ ਸਿੰਘ ਨੇ 6 ਮਈ ਨੂੰ ਆਪਣੇ ਸਾਥੀ ਮੁਲਾਜ਼ਮਾਂ ਨਾਲ ਮਿਲ ਕੇ ਥਾਣਾ ਨਥਾਣਾ ਅਧੀਨ ਆਉਂਦੇ ਪਿੰਡ ਦੇ ਨੌਜਵਾਨ ਖਿਲਾਫ ਥਾਣਾ ਕੈਂਟ ਵਿੱਚ ਅਫੀਮ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ।

ASI of Bathinda dismissed

ਨੌਜਵਾਨ ਦੀ ਮਾਂ ਨੇ ਏਐਸਆਈ ਨੂੰ ਮਿਲ ਕੇ ਪੁੱਤਰ ਦੇ ਬੇਕਸੂਰ ਹੋਣ ਦੀ ਗੱਲ ਕਹੀ ਤਾਂ ਏਐਸਆਈ ਨੇ ਉਸ ਨੂੰ ਬਲੈਕਮੇਲ ਕਰਦੇ ਹੋਏ ਉਸ ਨੂੰ ਸਰੀਰਕ ਸੰਬੰਧ ਬਣਾਉਣ ਲਈ ਕਿਹਾ।

ASI of Bathinda dismissed

ਐਸਐਸਪੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਮੁਤਾਬਕ 10 ਮਈ ਨੂੰ ਦੋਸ਼ੀ ਏਐਸਆਈ ਨੇ ਆਦਸ਼ ਹਸਪਤਾਲ ਦੇ ਨੇੜੇ ਕਿਸੇ ਥਾਂ ‘ਤੇ ਉਸ ਨਾਲ ਜ਼ਬਰਦਸਤੀ ਸੰਬੰਧ ਬਣਾਏ ਅਤੇ ਉਸ ਨੂੰ ਭੁੱਚੋ ਛੱਡ ਦਿੱਤਾ। 11 ਮਈ ਨੂੰ ਔਰਤ ਨੇ ਪਹਿਲਾਂ ਤੋਂ ਹੀ ਪਿੰਡ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ, ਇਸ ਤੋਂ ਬਾਅਦ ਜਦੋਂ ਮੰਗਲਵਾਰ ਰਾਤ ਨੂੰ ਏਐਸਆਈ ਔਰਤ ਦੇ ਘਰ ਪਹੁੰਚਿਆ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ।

The post ASI ਨੂੰ ‘ਗੰਦੀ ਕਰਤੂਤ’ ਦੀ ਮਿਲੀ ਸਜ਼ਾ, ਨੌਕਰੀ ਤੋਂ ਹੋਇਆ ਬਰਖਾਸਤ appeared first on Daily Post Punjabi.

ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਦੇ ਦਿਹਾਂਤ ਕਰਕੇ ਅੱਜ ਬਾਕੀ ਦਿਨ ਦੀ ਛੁੱਟੀ ਦਾ ਐਲਾਨ
Rest of public holiday today : ਪੰਜਾਬ ਸਰਕਾਰ ਨੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਦੇ ਦਿਹਾਂਤ ਕਰਕੇ ਸਾਰੇ ਸਰਕਾਰੀ ਦਫਤਰਾਂ, ਕਾਰਪੋਰੇਸ਼ਨਾਂ, ਬੋਰਡਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਅੱਜ 12 ਮਈ ਨੂੰ ਬਾਕੀ ਰਹਿੰਦੇ ਸਮੇਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਅੱਜ ਸਵੇਰੇ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੈਂਸਰ ਕਾਰਨ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ।

Rest of public holiday today

ਉਨ੍ਹਾਂ ਦੇ ਵੱਡੇ ਬੇਟੇ ਕੁਲਬੀਰ ਸਿੰਘ ਜ਼ੀਰਾ ਵੀ ਕਾਂਗਰਸੀ ਵਿਧਾਇਕ ਹਨ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਪੁੱਤਰ ਛੱਡ ਗਏ। ਸਾਬਕਾ ਮੰਤਰੀ ਨੇ ਅੱਜ ਸਵੇਰੇ ਲਗਭਗ 5 ਵਜੇ ਦੇ ਕਰੀਬ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ।  ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੱਜ 12 ਮਈ ਨੂੰ ਦੁਪਹਿਰ 3.00 ਵਜੇ ਉਨ੍ਹਾਂ ਦੇ ਜੱਦੀ ਪਿੰਡ ਜ਼ੀਰਾ ਨੇੜੇ ਬਸਤੀ ਬੂਟੇ ਵਾਲੀ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

Rest of public holiday today

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਜ਼ੀਰਾ ਇੱਕ ਚੰਗੇ ਦਿਲ ਤੇ ਦਿਮਾਗ ਵਾਲੇ ਇਨਸਾਨ ਹੋਣ ਦੇ ਨਾਲ ਚੰਗੇ ਸਿਆਸਤਦਾਨ ਵੀ ਸਨ। ਜਿਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀ ਰਾਖੀ ਲਈ ਅਣਥੱਕ ਮਿਹਨਤ ਕੀਤੀ। ਉਨ੍ਹਾਂ ਨੂੰ ਮਾਲਵਾ ਖੇਤਰ ਦੇ ਸਰਵਪੱਖੀ ਵਿਕਾਸ ਲਈ ਸ਼ਾਨਦਾਰ ਸੇਵਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।

The post ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਦੇ ਦਿਹਾਂਤ ਕਰਕੇ ਅੱਜ ਬਾਕੀ ਦਿਨ ਦੀ ਛੁੱਟੀ ਦਾ ਐਲਾਨ appeared first on Daily Post Punjabi.