current himachal news Archives - Daily Post Punjabi

ਹਿਮਾਚਲ ਵੱਲ ਜਾਣਾ ਏ ਤਾਂ ਪੜ੍ਹ ਲਓ ਇਹ ਖਬਰ, 2 ਦਿਨ ਮੀਂਹ ਨੂੰ ਲੈ ਕੇ ਅਲਰਟ ਜਾਰੀ
ਜੇਕਰ ਤੁਸੀਂ ਹਿਮਾਚਲ ਵੱਲ ਸਫਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਹ ਖਬਰ ਪੜ੍ਹ ਲਓ। ਦਰਅਲਸ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਪਿਛਲੇ 24 ਘੰਟਿਆਂ ‘ਚ ਮੰਡੀ ਸਮੇਤ ਸੂਬੇ ਦੇ ਕਈ ਇਲਾਕਿਆਂ ‘ਚ ਮੀਂਹ ਪਿਆ ਹੈ। ਮੰਡੀ ਜ਼ਿਲ੍ਹੇ ਵਿੱਚ ਖੂਬ ਮੀਂਹ ਵਰ੍ਹਿਆ। ਇਸੇ ਤਰ੍ਹਾਂ ਸ਼ਿਮਲਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਹੈ। ਦੂਜੇ ਪਾਸੇ ਧਰਮਸ਼ਾਲਾ ‘ਚ ਵੀਰਵਾਰ ਰਾਤ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਗੜੇ ਪਏ।

ਮੌਸਮ ਵਿਭਾਗ ਨੇ ਸ਼ੁੱਕਰਵਾਰ ਦੁਪਹਿਰ 2 ਵਜੇ ਇੱਕ ਬੁਲੇਟਿਨ ਜਾਰੀ ਕਰਕੇ ਕਿਹਾ ਕਿ 10 ਅਤੇ 11 ਮਈ ਨੂੰ ਸੂਬੇ ਵਿੱਚ ਔਰੇਂਜ ਅਲਰਟ ਹੋਵੇਗਾ। ਇਸੇ ਤਰ੍ਹਾਂ 11 ਤੋਂ 13 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ 14 ਮਈ ਤੋਂ ਬਾਅਦ ਮੌਸਮ ਸਾਫ਼ ਰਹੇਗਾ।

ਪਿਛਲੇ 12 ਘੰਟਿਆਂ ‘ਚ ਮੰਡੀ ਦੇ ਨਾਚਨ ਦੇ ਬੀਜਾਹੀ ਇਲਾਕੇ ‘ਚ 45 ਮਿਲੀਮੀਟਰ ਮੀਂਹ ਪਿਆ ਹੈ। ਇਸੇ ਤਰ੍ਹਾਂ ਸ਼ਿਮਲਾ ਦੇ ਸ਼ਿਲਾਰੂ ਵਿੱਚ 9 ਮਿਲੀਮੀਟਰ ਬਾਰਿਸ਼ ਹੋਈ ਹੈ। ਮਨਾਲੀ ਅਤੇ ਜੋਗਿੰਦਰ ਨਗਰ ‘ਚ 5 ਮਿਲੀਮੀਟਰ ਬਾਰਿਸ਼ ਹੋਈ ਹੈ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸ ਕਾਰਨ ਹਿਮਾਚਲ ਵਿੱਚ ਮੌਸਮ ਬਦਲ ਗਿਆ ਹੈ।

ਹਿਮਾਚਲ ਪ੍ਰਦੇਸ਼ ਵਿੱਚ ਊਨਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪਾਰਾ 39.4 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਕੇਲੋਂਗ ਵਿੱਚ ਸਭ ਤੋਂ ਘੱਟ ਪਾਰਾ 5 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ। ਸ਼ਿਮਲਾ ਅਤੇ ਮਨਾਲੀ ‘ਚ ਵੀ ਤਾਪਮਾਨ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ 15 ਸ਼ਹਿਰਾਂ ਵਿੱਚ ਪਾਰਾ 30 ਡਿਗਰੀ ਨੂੰ ਪਾਰ ਕਰ ਗਿਆ ਹੈ।

ਇਹ ਵੀ ਪੜ੍ਹੋ : ਬਲਾਕ ਕਰ ਦਿਓ 28,000 ਫੋਨ, ਸਰਕਾਰ ਦਾ ਵੱਡਾ ਹੁਕਮ, 20 ਲੱਖ ਮੋਬਾਈਲ ਨੰਬਰਾਂ ‘ਤੇ ਲਟਕੀ ਤਲਵਾਰ

ਇਸ ਦੇ ਨਾਲ ਹੀ ਬਾਰਿਸ਼ ਕਾਰਨ ਸੋਲਨ ਜ਼ਿਲੇ ‘ਚ ਵੱਧ ਤੋਂ ਵੱਧ ਤਾਪਮਾਨ ‘ਚ 3.5 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ਿਮਲਾ, ਕੁਫਰੀ, ਧਰਮਸ਼ਾਲਾ ਅਤੇ ਸੁੰਦਰਨਗਰ ਵਿੱਚ ਕਰੀਬ 2.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਜ਼ਿਆਦਾਤਰ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ‘ਚ ਵਾਧਾ ਹੋਇਆ ਹੈ। ਹਮੀਰਪੁਰ, ਮੰਡੀ ਅਤੇ ਭੁੰਤਰ ਵਿੱਚ ਕਰੀਬ 4.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਹਿਮਾਚਲ ਵੱਲ ਜਾਣਾ ਏ ਤਾਂ ਪੜ੍ਹ ਲਓ ਇਹ ਖਬਰ, 2 ਦਿਨ ਮੀਂਹ ਨੂੰ ਲੈ ਕੇ ਅਲਰਟ ਜਾਰੀ appeared first on Daily Post Punjabi.

ਪਿਤਾ ਪੁਲਿਸ ‘ਚ, B.Com. ਦੀ ਡਿਗਰੀ, ਇਹ ਹੈ ਹਿਮਾਚਲ ਦੀ ਪਹਿਲੀ ਮਹਿਲਾ ਨਿੱਜੀ ਬੱਸ ਡਰਾਈਵਰ
ਹਿਮਾਚਲ ਪ੍ਰਦੇਸ਼ ਦੀਆਂ ਔਰਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਔਰਤਾਂ ਦੀ ਕਾਮਯਾਬੀ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਹੁਣ ਅਜਿਹੀ ਹੀ ਕਹਾਣੀ ਹਮੀਰਪੁਰ ਜ਼ਿਲ੍ਹੇ ਦੀ ਨੈਨਸੀ ਦੀ ਹੈ। ਨੈਨਸੀ ਹਿਮਾਚਲ ਪ੍ਰਦੇਸ਼ ਵਿੱਚ ਪ੍ਰਾਈਵੇਟ ਬੱਸ ਚਲਾਉਣ ਵਾਲੀ ਪਹਿਲੀ ਮਹਿਲਾ ਬੱਸ ਡਰਾਈਵਰ ਬਣ ਗਈ ਹੈ। ਵੀਰਵਾਰ ਨੂੰ ਉਸ ਸਮੇਂ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਹਮੀਰਪੁਰ ਦੀਆਂ ਸੜਕਾਂ ‘ਤੇ ਇਕ ਪ੍ਰਾਈਵੇਟ ਬੱਸ ਡਰਾਈਵਰ ਨੂੰ ਗੱਡੀ ਚਲਾਉਂਦੇ ਦੇਖਿਆ ਗਿਆ।

ਦਰਅਸਲ, ਨੈਨਸੀ ਨੇ ਪ੍ਰਾਈਵੇਟ ਬੱਸ ਸਰਵਿਸ ਆਰਟੀਸੀ ਵਿੱਚ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਪਹਿਲੇ ਦਿਨ ਜਿਵੇਂ ਹੀ ਇਹ ਬੱਸ ਗਲੋੜ ਰੂਟ ਤੋਂ ਹਮੀਰਪੁਰ ਬੱਸ ਸਟੈਂਡ ‘ਤੇ ਪੁੱਜੀ ਤਾਂ ਬੱਸ ਦੇ ਪ੍ਰਬੰਧਕ ਵਿਜੇ ਨੇ ਸਵਾਰੀਆਂ ਸਮੇਤ ਬੱਸ ਸਟੈਂਡ ‘ਤੇ ਪੁੱਜੀ ਨੈਨਸੀ ਦੀ ਟੋਪੀ ਦੇ ਕੇ ਸਵਾਗਤ ਕੀਤਾ।

ਜਾਣਕਾਰੀ ਮੁਤਾਬਕ ਨੈਨਸੀ ਨੇ ਪਿਛਲੇ ਸਾਲ ਹੀ ਐਚਆਰਟੀਸੀ ਹਮੀਰਪੁਰ ਤੋਂ ਬੱਸ ਚਲਾਉਣ ਦੀ ਟ੍ਰੇਨਿਗ ਲਈ ਸੀ। ਪਹਿਲਾਂ ਉਹ ਕਾਂਗੜਾ ਵਿੱਚ ਐਂਬੂਲੈਂਸ ਚਲਾ ਰਹੀ ਸੀ ਅਤੇ ਹੁਣ ਉਹ ਹਮੀਰਪੁਰ ਆ ਗਈ ਹੈ ਅਤੇ ਪ੍ਰਾਈਵੇਟ ਬੱਸ ਚਲਾਉਣ ਵਾਲੀ ਪਹਿਲੀ ਮਹਿਲਾ ਡਰਾਈਵਰ ਬਣ ਗਈ ਹੈ, ਨੈਨਸੀ ਨੇ ਦੱਸਿਆ ਕਿ ਇਹ ਸਫ਼ਰ ਇੱਕ ਛੋਟੀ ਕਾਰ ਚਲਾ ਕੇ ਸ਼ੁਰੂ ਕੀਤਾ ਸੀ ਅਤੇ ਉਸ ਦੇ ਮਾਤਾ-ਪਿਤਾ ਨੇ ਡਰਾਈਵਰ ਬਣਨ ਲਈ ਸਹਿਮਤੀ ਦਿੱਤੀ ਸੀ ਕਿ, ਉਸਨੇ ਐਚਆਰਟੀਸੀ ਵਿੱਚ ਦੋ ਮਹੀਨੇ ਦੀ ਸਿਖਲਾਈ ਲਈ ਅਤੇ ਲਾਇਸੈਂਸ ਪ੍ਰਾਪਤ ਕੀਤਾ। ਉਸ ਨੇ ਦੱਸਿਆ ਕਿ ਅੱਜ ਪਹਿਲੀ ਵਾਰ ਪ੍ਰਾਈਵੇਟ ਬੱਸ ਵਿੱਚ ਸਵਾਰੀਆਂ ਲੈ ਕੇ ਜਾਣਾ ਚੰਗਾ ਤਜ਼ਰਬਾ ਰਿਹਾ। ਉਸਨੇ ਦੱਸਿਆ ਕਿ ਉਸ ਦਾ ਸੁਪਨਾ ਐਚਆਰਟੀਸੀ ਬੱਸ ਵਿੱਚ ਡਰਾਈਵਰ ਬਣਨ ਦਾ ਹੈ, ਜਿਸ ਨੂੰ ਉਹ ਪੂਰਾ ਕਰੇਗੀ।

ਨੈਨਸੀ ਨੇ ਦੱਸਿਆ ਕਿ ਜੇਕਰ ਪਰਿਵਾਰ ਪੂਰਾ ਸਹਿਯੋਗ ਦੇਵੇ ਤਾਂ ਲੜਕੀਆਂ ਕਿਸੇ ਵੀ ਖੇਤਰ ਵਿੱਚ ਕੁਝ ਵੀ ਕਰ ਸਕਦੀਆਂ ਹਨ। ਨੈਨਸੀ ਨੇ ਦੱਸਿਆ ਕਿ ਲੜਕੀਆਂ ਨੂੰ ਆਪਣੀ ਝਿਜਕ ਛੱਡਣੀ ਪੈਂਦੀ ਹੈ ਅਤੇ ਬਹੁਤ ਕੁਝ ਸਹਿਣਾ ਪੈਂਦਾ ਹੈ। ਪਰ ਫਿਰ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਬੱਸ ਵਿੱਚ ਸਫ਼ਰ ਕਰ ਰਹੀਆਂ ਔਰਤਾਂ ਨਿਸ਼ਾ ਅਤੇ ਨੇਹਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਕ ਕੁੜੀ ਬੱਸ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਨੈਨਸੀ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ। ਉਸ ਨੇ ਕਿਹਾ ਕਿ ਹਮੀਰਪੁਰ ਦੀਆਂ ਲੜਕੀਆਂ ਬਹੁਤ ਅੱਗੇ ਜਾ ਰਹੀਆਂ ਹਨ। ਨੈਨਸੀ ਦੇ ਭਰਾ ਨੇ ਦੱਸਿਆ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਅੱਜ ਮੇਰੀ ਭੈਣ ਨੇ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਅੱਜ ਲੜਕੀਆਂ ਨੂੰ ਅੱਗੇ ਆਉਣ ਦੀ ਲੋੜ ਹੈ ਅਤੇ ਨੈਨਸੀ ਨੂੰ ਘਰੋਂ ਵੀ ਸਾਰਿਆਂ ਦਾ ਸਹਿਯੋਗ ਮਿਲਦਾ ਹੈ।

ਪ੍ਰਾਈਵੇਟ ਬੱਸ ਆਰਟੀਸੀ ਦੇ ਮੈਨੇਜਰ ਵਿਜੇ ਨੇ ਦੱਸਿਆ ਕਿ ਉਨ੍ਹਾਂ ਨੂੰ ਨੈਨਸੀ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਨੇ ਨੈਨਸੀ ਨੂੰ ਬੱਸ ਚਲਾਉਣ ਲਈ ਕਿਹਾ। ਨੈਨਸੀ ਨੇ ਵੀ ਇਸ ਗੱਲ ਲਈ ਹਾਮੀ ਭਰ ਦਿੱਤੀ ਅਤੇ ਅੱਜ ਬੱਸ ਡਰਾਈਵਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਧੀਆਂ ਪੁੱਤਰਾਂ ਨਾਲੋਂ ਬਹੁਤ ਅੱਗੇ ਜਾ ਰਹੀਆਂ ਹਨ, ਜ਼ਿਕਰਯੋਗ ਹੈ ਕਿ 24 ਸਾਲਾ ਨੈਨਸੀ ਨੇ ਹਮੀਰਪੁਰ ਤੋਂ ਬੀ.ਕਾਮ ਦੀ ਡਿਗਰੀ ਕੀਤੀ ਹੈ।

ਇਹ ਵੀ ਪੜ੍ਹੋ : ‘ਹਰ ਸਿੰਘ ਨੂੰ 5-5 ਬੱਚੇ ਜੰਮਣੇ ਚਾਹੀਦੇ’- ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੀ ਅਪੀਲ

ਪ੍ਰਾਈਵੇਟ ਬੱਸ ਆਰਟੀਸੀ ਦੇ ਮੈਨੇਜਰ ਵਿਜੇ ਨੇ ਦੱਸਿਆ ਕਿ ਉਨ੍ਹਾਂ ਨੂੰ ਨੈਨਸੀ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਨੇ ਨੈਨਸੀ ਨੂੰ ਬੱਸ ਚਲਾਉਣ ਲਈ ਕਿਹਾ। ਨੈਨਸੀ ਨੇ ਵੀ ਇਸ ਗੱਲ ਲਈ ਹਾਮੀ ਭਰ ਦਿੱਤੀ ਅਤੇ ਅੱਜ ਬੱਸ ਡਰਾਈਵਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਧੀਆਂ ਪੁੱਤਰਾਂ ਨਾਲੋਂ ਬਹੁਤ ਅੱਗੇ ਜਾ ਰਹੀਆਂ ਹਨ, ਜ਼ਿਕਰਯੋਗ ਹੈ ਕਿ 24 ਸਾਲਾ ਨੈਨਸੀ ਨੇ ਹਮੀਰਪੁਰ ਤੋਂ ਬੀ.ਕਾਮ ਦੀ ਡਿਗਰੀ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਪਿਤਾ ਪੁਲਿਸ ‘ਚ, B.Com. ਦੀ ਡਿਗਰੀ, ਇਹ ਹੈ ਹਿਮਾਚਲ ਦੀ ਪਹਿਲੀ ਮਹਿਲਾ ਨਿੱਜੀ ਬੱਸ ਡਰਾਈਵਰ appeared first on Daily Post Punjabi.

ਮੁੱਖ ਮੰਤਰੀ ਦੀ ਚੱਲਦੀ ਪ੍ਰੈੱਸ ਕਾਨਫਰੰਸ ‘ਚ ਕੁੱਤੇ ਨੇ ਪਾਈਆਂ ਭਾਜੜਾਂ, ਕੁਰਸੀਆਂ ਛੱਡ ਭੱਜੇ ਮੰਤਰੀ!
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਮੰਗਲਵਾਰ ਨੂੰ ਕਾਂਗਰਸ ਦੇ ਮੁੱਖ ਦਫਤਰ ਰਾਜੀਵ ਭਵਨ ਪਹੁੰਚੇ ਅਤੇ ਮੰਤਰੀਆਂ ਨਾਲ ਪ੍ਰੈਸ ਕਾਨਫਰੰਸ ਕੀਤੀ। ਜਿਵੇਂ ਹੀ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਤਾਂ ਇੱਕ ਕੁੱਤਾ ਉੱਥੇ ਆ ਗਿਆ ਅਤੇ ਸਟੇਜ ਦੇ ਸਾਹਮਣੇ ਲੱਗੇ ਮੀਡੀਆ ਚੈਨਲਾਂ ਦੇ ਮਾਈਕ ਸੁੱਟ ਦਿੱਤੇ। ਕੁੱਤੇ ਨੇ ਇੰਨੀ ਹਫੜਾ-ਦਫੜੀ ਮਚਾਈ ਕਿ ਮੰਤਰੀਆਂ ਨੂੰ ਆਪਣੀਆਂ ਕੁਰਸੀਆਂ ਛੱਡ ਕੇ ਕੁੱਤੇ ਨੂੰ ਫੜਨ ਲਈ ਭੱਜਣਾ ਪਿਆ।

ਕੁੱਤਾ ਕਾਫੀ ਦੇਰ ਤੱਕ ਇਧਰ-ਉਧਰ ਭੱਜਦਾ ਰਿਹਾ। ਮੁੱਖ ਮੰਤਰੀ ਨੇ ਮੰਤਰੀਆਂ ਨਾਲ ਮਿਲ ਕੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਵਿਚਕਾਰ ਹੀ ਵੜ ਗਿਆ। ਮੰਚ ‘ਤੇ ਮੌਜੂਦ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਜਦੋਂ ਕੁੱਤੇ ਨੂੰ ਫੜਨਾ ਸ਼ੁਰੂ ਕੀਤਾ ਤਾਂ ਕੁੱਤੇ ਨੇ ਉਨ੍ਹਾਂ ‘ਤੇ ਵੀ ਝਪੱਟਾ ਮਾਰ ਦਿੱਤਾ।

ਇਸ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਕੁੱਤਾ ਕਾਫੀ ਦੇਰ ਤੱਕ ਇਧਰ-ਉਧਰ ਭੱਜਦਾ ਰਿਹਾ। ਉਥੇ ਵਿਕਰਮਾਦਿਤਿਆ ਦੇ ਕਰੀਬੀ ਰਿਸ਼ਤੇਦਾਰ ਵੀ ਮੌਜੂਦ ਸਨ। ਉਨ੍ਹਾਂ ਨੇ ਕੁੱਤੇ ਨੂੰ ਚੁੱਕ ਕੇ ਟਾਇਲਟ ਵਿੱਚ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਜਾਅਲੀ ਦਸਤਖ਼ਤ ਕਰ ਲੁਆਈ ਪੈਨਸ਼ਨ, ਬਲਕੌਰ ਸਿੰਘ ਪਹੁੰਚੇ ਥਾਣੇ

ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਸ਼ੁਰੂ ਹੋਈ। ਮੁੱਖ ਮੰਤਰੀ ਪ੍ਰੈੱਸ ਕਾਨਫਰੰਸ ‘ਚ ਵਿਘਨ ‘ਤੇ ਨਾਰਾਜ਼ ਨਜ਼ਰ ਆਏ। ਇਹ ਕੁੱਤਾ ਸੂਬਾ ਪਾਰਟੀ ਪ੍ਰਧਾਨ ਪ੍ਰਤਿਭਾ ਸਿੰਘ ਦਾ ਹੈ। ਜਦੋਂ ਵਿਕਰਮਾਦਿਤਿਆ ਜਾਂ ਪ੍ਰਤਿਭਾ ਸਿੰਘ ਘਰੋਂ ਨਿਕਲਦੇ ਹਨ ਤਾਂ ਕੁੱਤਾ ਉਨ੍ਹਾਂ ਦੀ ਕਾਰ ਵਿੱਚ ਵੜ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੁੱਖ ਮੰਤਰੀ ਦੀ ਚੱਲਦੀ ਪ੍ਰੈੱਸ ਕਾਨਫਰੰਸ ‘ਚ ਕੁੱਤੇ ਨੇ ਪਾਈਆਂ ਭਾਜੜਾਂ, ਕੁਰਸੀਆਂ ਛੱਡ ਭੱਜੇ ਮੰਤਰੀ! appeared first on Daily Post Punjabi.

ਜ਼ੋਰਦਾਰ ਧ.ਮਾਕੇ ਨਾਲ ਸਹਿ.ਮ ਗਿਆ ਕੁੱਲੂ, 30KM ਤੱਕ ਸੁਣਾਈ ਦਿੱਤੀ ਆਵਾਜ਼, ਘਰਾਂ ਤੋਂ ਬਾਹਰ ਭੱਜੇ ਲੋਕ
ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਬੁੱਧਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਅਜਿਹਾ ਕੀ ਹੋਇਆ ਕਿ ਅਚਾਨਕ ਲੋਕਾਂ ਨੂੰ ਕੁਝ ਸਮਝ ਨਹੀਂ ਆਇਆ ਅਤੇ ਅਜਿਹਾ ਲੱਗਾ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਧਮਾਕਾ ਇੱਕ ਸੁਪਰ ਸੋਨਿਕ ਬੂਮ ਕਾਰਨ ਹੋਇਆ ਸੀ।

ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ ਕਰੀਬ 2 ਵਜੇ ਕੁੱਲੂ ‘ਚ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਕੁੱਲੂ ਸ਼ਹਿਰ, ਭੁੰਤਰ, ਮੋਹਲ, ਖਰਾਹਲ ਸਮੇਤ ਪੂਰੇ 30 ਕਿਲੋਮੀਟਰ ਦੇ ਘੇਰੇ ਵਿੱਚ ਸੁਣਾਈ ਦਿੱਤੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਦੇ ਘਰ ਵੀ ਹਿੱਲ ਗਏ ਅਤੇ ਇਸ ਕਾਰਨ ਲੋਕ ਵੀ ਘਰਾਂ ਤੋਂ ਬਾਹਰ ਆ ਗਏ। ਕਾਫੀ ਦੇਰ ਤੱਕ ਇੱਥੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਲੋਕਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਵੀ ਦਿੱਤੀ।

ਕੁੱਲੂ ਦੇ ਐਸਪੀ ਡਾਕਟਰ ਗੋਕੁਲਚੰਦਰਨ ਨੇ ਧਮਾਕੇ ਤੋਂ ਬਾਅਦ ਕੁੱਲੂ ਪੁਲਿਸ ਦੇ ਸੋਸ਼ਲ ਮੀਡੀਆ ਪੇਜ ‘ਤੇ ਇੱਕ ਸੰਦੇਸ਼ ਜਾਰੀ ਕੀਤਾ। ਪੁਲਿਸ ਨੇ ਦੱਸਿਆ ਕਿ 03-04-2024 ਨੂੰ ਸੋਸ਼ਲ ਮੀਡੀਆ ‘ਤੇ ਖਬਰ ਹੈ ਕਿ ਕੁੱਲੂ ਸ਼ਹਿਰ ਦੇ ਆਸ-ਪਾਸ ਦੇ ਇਲਾਕਿਆਂ ‘ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੀ ਆਵਾਜ਼ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਦੀ ਹਰਕਤ ਕਾਰਨ ਆਈ। ਸਥਾਨਕ ਲੋਕਾਂ ਨੂੰ ਸਬਰ ਰੱਖਣ ਅਤੇ ਡਰਨ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਬਰਥਡੇ ਕੇਕ ਖਾਣ ਨਾਲ ਮੌ.ਤ ਮਾਮਲਾ, ਮਾਨਵੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ

ਕੀ ਹੁੰਦਾ ਏ ਸੋਨਿਕ ਬੂਮ

ਜਦੋਂ ਕਿਸੇ ਚੀਜ਼ ਦੀ ਰਫਤਾਰ ਆਵਾਜ਼ ਦੀ ਰਫਤਾਰ ਤੋਂ ਵੱਧ ਹੁੰਦੀ ਹੈ, ਤਾਂ ਇਸ ਨੂੰ ਸੁਪਰਸੋਨਿਕ ਸਪੀਡ ਕਿਹਾ ਜਾਂਦਾ ਹੈ। ਆਵਾਜ਼ ਦੀ ਰਫਤਾਰ 332 ਮੀਟਰ ਪ੍ਰਤੀ ਸਕਿੰਟ ਹੈ। ਅਜਿਹੀ ਸਥਿਤੀ ਵਿੱਚ ਜਦੋਂ ਕੋਈ ਚੀਜ਼ 332 ਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਤੋਂ ਵੱਧ ਤੇਜ਼ੀ ਨਾਲ ਅੱਗੇ ਵਧਦੀ ਹੈ, ਤਾਂ ਉਸ ਨੂੰ ਸੁਪਰਸੋਨਿਕ ਸਪੀਡ ਕਿਹਾ ਜਾਂਦਾ ਹੈ। ਕਿਉਂਕਿ ਲੜਾਕੂ ਜਹਾਜ਼ਾਂ ਦੀ ਰਫ਼ਤਾਰ ਜ਼ਿਆਦਾ ਹੁੰਦੀ ਹੈ ਅਤੇ ਇਹ ਜਹਾਜ਼ ਹਵਾ ਵਿਚ ਘੁੰਮਦੇ ਹੋਏ ਧੁਨੀ ਤਰੰਗਾਂ ਪੈਦਾ ਕਰਦੇ ਹਨ। ਜਦੋਂ ਇਹ ਜਹਾਜ਼ ਆਵਾਜ਼ ਦੀ ਰਫਤਾਰ ਤੋਂ ਵੱਧ ਤੇਜ਼ੀ ਨਾਲ ਅੱਗੇ ਵਧਦੇ ਹਨ, ਤਾਂ ਧਮਾਕੇ ਵਰਗੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਸੋਨਿਕ ਬੂਮ ਪੈਦਾ ਕਰਦੇ ਹਨ। ਵਾਧੂ ਊਰਜਾ ਪੈਦਾ ਹੋਣ ਕਾਰਨ ਅਸੀਂ ਧਮਾਕੇ ਦੀ ਆਵਾਜ਼ ਸੁਣਦੇ ਹਾਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜ਼ੋਰਦਾਰ ਧ.ਮਾਕੇ ਨਾਲ ਸਹਿ.ਮ ਗਿਆ ਕੁੱਲੂ, 30KM ਤੱਕ ਸੁਣਾਈ ਦਿੱਤੀ ਆਵਾਜ਼, ਘਰਾਂ ਤੋਂ ਬਾਹਰ ਭੱਜੇ ਲੋਕ appeared first on Daily Post Punjabi.

ਹਿਮਾਚਲ ‘ਚ ਵੱਡਾ ਹਾਦਸਾ, ਡੂੰਘੀ ਖਾਈ ‘ਚ ਡਿੱਗੀ ਬੋਲੈਰੋ, 5 ਨੌਜਵਾਨਾਂ ਦੀ ਮੌ.ਤ
ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਹੈ। ਫਿਲਹਾਲ ਇਕ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਬਾਕੀ ਚਾਰ ਲਾਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਐਸਪੀ ਕਿੰਨੌਰ ਵਿਵੇਕ ਚਹਿਲ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਕਿਨੌਰ ਦੇ ਸ਼ਿਲਟੀ ਰੋਡ ਲਿੰਕ ਰੋਡ ‘ਤੇ ਵਾਪਰਿਆ। ਪੁਲਿਸ ਅਤੇ ਹੋਮ ਗਾਰਡ ਦੇ ਜਵਾਨਾਂ ਨੇ ਬਚਾਅ ਕਾਰਜ ਚਲਾ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸੇ ਦੌਰਾਨ ਬੋਲੈਰੋ ਗੱਡੀ ਕਰੀਬ 500 ਮੀਟਰ ਡੂੰਘੀ ਖਾਈ ਵਿੱਚ ਜਾ ਡਿੱਗੀ। ਘਟਨਾ ਵਿੱਚ ਮਾਰੇ ਗਏ ਸਾਰੇ ਨੌਜਵਾਨ ਕਿਨੌਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਬੋਲੈਰੋ ਕੈਂਪਰ ਸ਼ੂਦਾਰੰਗ ਪੰਚਾਇਤ ਸਥਿਤ ਮਹਿੰਦਰਾ ਕੰਪਨੀ ਦੇ ਸ਼ੋਅਰੂਮ ਤੋਂ ਸਾਂਗਲਾ ਵੱਲ ਜਾ ਰਹੀ ਸੀ। ਇਸ ਬੋਲੇਰੋ ਕੈਂਪਰ ਵਿੱਚ ਅਰੁਣ ਸਿੰਘ ਸ਼ੌਂਗ ਪਿੰਡ, ਅਭਿਸ਼ੇਕ ਨੇਗੀ ਪਿੰਡ ਕਲਪਾ, ਉਪੇਂਦਰ ਸਪਨੀ ਪਿੰਡ, ਤਨੁਜ ਖਵਾਂਗੀ ਪਿੰਡ, ਸਮੀਰ ਪਿੰਡ ਬਰੰਗ ਸਵਾਰ ਸਨ, ਜਿਨ੍ਹਾਂ ਦੀ ਘਟਨਾ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਕੈਨੇਡਾ ਜਾ ਕੇ ਬਦਲੇ ਤੇਵਰ, ਦਿੱਲੀ ਏਅਰਪੋਰਟ ‘ਤੇ ਪੈਰ ਰਖਦੇ ਹੀ ਪੰਜਾਬ ਪੁਲਿਸ ਨੇ ਚੁੱਕਿਆ ਮੁੰਡਾ

ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਬੋਲੈਰੋ ਸਾਂਗਲਾ ਵੱਲ ਜਾਂਦੇ ਸਮੇਂ ਸ਼ੀਲਟੀ ਰੋਡ ਲਿੰਕ ‘ਤੇ ਟੋਏ ‘ਚ ਪਲਟ ਗਈ। ਐਸਪੀ ਕਿੰਨੌਰ ਵਿਵੇਕ ਚਹਿਲ ਨੇ ਦੱਸਿਆ ਕਿ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦੀ ਲਾਸ਼ ਨੂੰ ਡੂੰਘੀ ਖਾਈ ਵਿੱਚੋਂ ਕੱਢ ਲਿਆ ਗਿਆ ਹੈ, ਫਿਲਹਾਲ ਚਾਰ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਹਿਮਾਚਲ ‘ਚ ਵੱਡਾ ਹਾਦਸਾ, ਡੂੰਘੀ ਖਾਈ ‘ਚ ਡਿੱਗੀ ਬੋਲੈਰੋ, 5 ਨੌਜਵਾਨਾਂ ਦੀ ਮੌ.ਤ appeared first on Daily Post Punjabi.

ਸ਼ਰਾ.ਬ ਪੀਕੇ ਟੱਲੀ ਹੋਣ ਵਾਲਿਆਂ ਨੂੰ ਥਾਣੇ ਨਹੀਂ, ਹੋਟਲ ਲਿਜਾਏਗੀ ਹਿਮਾਚਲ ਪੁਲਿਸ- ਟੂਰਿਸਟਾਂ ‘ਤੇ CM ਸੁੱਖੂ ਮਿਹਰਬਾਨ!
ਹਿਮਾਚਲ ਪ੍ਰਦੇਸ਼ ਵਿੱਚ ਪਹਾੜਾਂ ਦੀ ਰਾਣੀ ਸ਼ਿਮਲਾ ਵਿੱਚ ਪਹਿਲੀ ਵਾਰ ਸ਼ਿਮਲਾ ਵਿੰਟਰ ਕਾਰਨੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਿਮਲਾ ਵਿੰਟਰ ਕਾਰਨੀਵਲ ਦਾ ਉਦਘਾਟਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੀਤਾ। 7 ਦਿਨਾਂ ਤੱਕ ਚੱਲਣ ਵਾਲੇ ਵਿੰਟਰ ਕਾਰਨੀਵਲ ਦੀ ਸ਼ੁਰੂਆਤ ਸੱਭਿਆਚਾਰਕ ਪਰੇਡ ਅਤੇ ਸ਼ਾਨਦਾਰ ਡਾਂਸ ਨਾਲ ਹੋਈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਸੱਭਿਆਚਾਰਕ ਪਰੇਡ ਦਾ ਨਿਰੀਖਣ ਕੀਤਾ। ਰਿੱਜ ਗਰਾਊਂਡ ਅਤੇ ਮਾਲ ਰੋਡ ਵਿਖੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਵਿੰਟਰ ਕਾਰਨੀਵਲ ਦੇ ਮੌਕੇ ‘ਤੇ ਸੀਐਮ ਸ਼ਰਾਬ ਪੀ ਕੇ ਨੱਚਣ ਵਾਲਿਆਂ ਨਾਲ ਦੋਸਤਾਨਾ ਨਜ਼ਰ ਆਏ। ਮੁੱਖ ਮੰਤਰੀ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਜੋ ਸੈਲਾਨੀ ਜ਼ਿਆਦਾ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਪੁਲਿਸ ਲਾਕਅੱਪ ਦੀ ਬਜਾਏ ਹੋਟਲ ਵਿੱਚ ਲਿਜਾਇਆ ਜਾਵੇ। ਯਾਨੀ ਇੱਕ ਗੱਲ ਤਾਂ ਪੱਕੀ ਹੈ ਕਿ ਜੇਕਰ ਕੋਈ ਟੂਰਿਸਟ ਸ਼ਰਾਬ ਪੀ ਕੇ ਹੰਗਾਮਾ ਕਰਦਾ ਹੈ ਤਾਂ ਉਸ ਨੂੰ ਵੀਆਈਪੀ ਟ੍ਰੀਟਮੈਂਟ ਮਿਲੇਗਾ ਅਤੇ ਪੁਲਿਸ ਸਿਰਫ਼ ਮੂਕ ਦਰਸ਼ਕ ਬਣੀ ਰਹੇਗੀ।

ਸ਼ਿਮਲਾ ਵਿੰਟਰ ਕਾਰਨੀਵਲ ਦੇ ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਤਬਾਹੀ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਸੈਰ ਸਪਾਟਾ ਕਾਰੋਬਾਰ ਨੂੰ ਭਾਰੀ ਨੁਕਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ ਹੁਣ ਸੈਲਾਨੀਆਂ ਦੇ ਸਵਾਗਤ ਲਈ ਤਿਆਰ ਹੈ। ਵੱਡੀ ਗਿਣਤੀ ਵਿੱਚ ਲੋਕ ਹਿਮਾਚਲ ਪ੍ਰਦੇਸ਼ ਵੱਲ ਜਾ ਰਹੇ ਹਨ। ਸੈਲਾਨੀਆਂ ਦੀ ਸਹੂਲਤ ਲਈ ਸੂਬਾ ਸਰਕਾਰ ਨੇ ਹੋਟਲ, ਰੈਸਟੋਰੈਂਟ, ਢਾਬੇ ਅਤੇ ਹੋਰ ਖਾਣ-ਪੀਣ ਦੀਆਂ ਦੁਕਾਨਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਟੂਰਿਸਟਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮੁੱਖ ਮੰਤਰੀ ਨੇ ਸੈਲਾਨੀਆਂ ਨੂੰ ਵੀ ਹੰਗਾਮਾ ਨਾ ਕਰਨ ਅਤੇ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਧਿਆਨ ਨਾਲ ਚਲਾਓ ਗੱਡੀਆਂ, ਪੰਜਾਬ ‘ਚ ਛਾਈ ਸੰਘਣੀ ਧੁੰਦ, ਇਨ੍ਹਾਂ 2 ਦਿਨਾਂ ਨੂੰ ਮੀਂਹ ਪੈਣ ਦੇ ਆਸਾਰ

ਤੁਹਾਨੂੰ ਦੱਸ ਦੇਈਏ ਕਿ ਸ਼ਿਮਲਾ ਅਤੇ ਮਨਾਲੀ ਵਿੱਚ ਟੂਰਿਸਟ ਸੀਜ਼ਨ ਆਪਣੇ ਸਿਖਰ ‘ਤੇ ਚੱਲ ਰਿਹਾ ਹੈ। ਲੱਖਾਂ ਟੂਰਿਸਟ ਸ਼ਿਮਲਾ-ਮਨਾਲੀ ਪਹੁੰਚ ਚੁੱਕੇ ਹਨ। ਮਨਾਲੀ ਵਿੱਚ ਸੈਲਾਨੀਆਂ ਵੱਲੋਂ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਮਾਮਲੇ ਸਾਹਮਣੇ ਆਏ ਹਨ। ਅਕਸਰ ਦੇਖਿਆ ਗਿਆ ਹੈ ਕਿ ਕੁਝ ਸੈਲਾਨੀ ਸ਼ਰਾਬ ਪੀਂਦੇ ਹਨ ਅਤੇ ਘਾਟੀਆਂ ਵਿੱਚ ਹੰਗਾਮਾ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਸ਼ਰਾ.ਬ ਪੀਕੇ ਟੱਲੀ ਹੋਣ ਵਾਲਿਆਂ ਨੂੰ ਥਾਣੇ ਨਹੀਂ, ਹੋਟਲ ਲਿਜਾਏਗੀ ਹਿਮਾਚਲ ਪੁਲਿਸ- ਟੂਰਿਸਟਾਂ ‘ਤੇ CM ਸੁੱਖੂ ਮਿਹਰਬਾਨ! appeared first on Daily Post Punjabi.