current moga news Archives - Daily Post Punjabi

ਵਿਧਵਾ ਮਾਂ ਨੇ ਰਚੀ ਆਪਣੀ ਹੀ ਅਗਵਾ ਦੀ ਸਾਜ਼ਿਸ਼, ਧੀ ਨੂੰ ਹੀ ਫਰਜ਼ੀ ਵੀਡੀਓ ਭੇਜ ਮੰਗੀ 30,000 ਦੀ ਫਿਰੌਤੀ
ਮੋਗਾ ਵਿੱਚ ਵਿਧਵਾ ਮਾਂ ਵੱਲੋਂ ਆਪਣੀ ਧੀ ਦੇ ਅਗਵਾ ਦੀ ਸਾਜ਼ਿਸ਼ ਰਚਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਆਪਣੀ ਧੀ ਦੀ ਫਰਜ਼ੀ ਵੀਡੀਓ ਬਣਾ ਕੇ 30 ਹਜ਼ਾਰ ਦੀ ਫਿਰੌਤੀ ਦੀ ਫਿਰੌਤੀ ਮੰਗੀ। ਪੁਲਿਸ ਨੇ ਮਾਂ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਮੋਗਾ ਦੇ ਕਸਬਾ ਬਾਘਾਪੁਰਾਣਾ ਦੀ ਪੁਲਿਸ ਨੇ ਅਜਿਹੀ ਔਰਤ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿਚ ਇਕ ਵਿਧਵਾ ਮਾਂ ਨੇ ਉਸ ਨੂੰ ਅਗਵਾ ਕਰਨ ਦੀ ਫਰਜ਼ੀ ਵੀਡੀਓ ਬਣਾ ਕੇ ਉਸ ਦੇ ਜਵਾਈ ਨੂੰ ਭੇਜ ਦਿੱਤੀ ਸੀ ਅਤੇ ਉਸ ਤੋਂ 30 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਕਸਬਾ ਬਾਘਾਪੁਰਾਣਾ ਦੀ ਪੁਲਿਸ ਨੇ ਔਰਤ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਵਿਧਵਾ ਮਾਂ ਨੇ ਆਪਣੇ ਹੀ ਅਗਵਾ ਦਾ ਫਰਜ਼ੀ ਵੀਡੀਓ ਬਣਾ ਕੇ ਆਪਣੇ ਜਵਾਈ ਨੂੰ ਭੇਜੀ ਤੇ ਉਸ ਤੋਂ 30 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ, ਦੂਜੇ ਪਾਸੇ ਕੁੜੀਦੁਬਾਰਾ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਹਰਕਤ ਵਿੱਚ ਆਉਂਦੇ ਹੋਏ ਇਸ ਮਾਮਲੇ ਦੀ ਡੂੰਘਾਈ ਤੋਂ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਵਿਧਵਾ ਮਾਂ ਨੇ ਇਹ ਪੈਸੇ ਠੱਗਣ ਲਈ ਸਾਜ਼ਿਸ਼ ਰਚੀ ਹੈ।

ਦੂਜੇ ਪਾਸੇ ਪੁਲਿਸ ਨੇ ਹੁਣ ਵਿਧਵਾ ਮਾਂ ਅਤੇਉਸ ਦੇ ਸਾਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਇਸ ਘਟਨਾ ਬਾਰੇ ਬਾਘਾਪੁਰਾਣਾ ਦੇ ਡੀ.ਐੱਸ.ਪੀ. ਸਰਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਵਿਧਵਾ ਮਹਿਲਾ ਰਾਜਬੀਰ ਕੌਰ ਜੋਕਿ ਕਮਿਆਣਾ ਦੀ ਰਹਿਣ ਵਾਲੀ ਹੈ ਅਤੇ ਆਪਣੀ ਧੀ ਦੇ ਕੋਲ ਹੀ ਰਹਿ ਰਹੀ ਸੀ ਅਤੇ ਉਹ ਆਪਣੇ ਆਪ ਦੀ ਇੱਕ ਧਾਰਮਿਕ ਸਥਾਨ ‘ਤੇ ਗਈ ਸੀ ਉਥੇ ਉਹ ਆਪਣੇ ਸਾਥੀ ਦੇ ਨਾਲ ਕਾਰ ‘ਤੇ ਬੈਠ ਗਈ ਸੀ ਅਤੇ ਇਸ ਨੇ ਹੀ ਇਹ ਸਾਰੀ ਸਾਜ਼ਿਸ਼ ਰਚੀ ਸੀ।

ਇਹ ਵੀ ਪੜ੍ਹੋ : ਪੰਜਾਬੀ ਵਿਦਿਆਰਥੀਆਂ ‘ਚ ਖਤਮ ਹੋਵੇਗਾ ਮੈਥ-ਅੰਗਰੇਜ਼ੀ ਦਾ ਡਰ, 19 ਹਜ਼ਾਰ ਸਕੂਲਾਂ ‘ਚ ਸ਼ੁਰੂ ਹੋਵੇਗਾ ਪ੍ਰੋਜੈਕਟ ਸਮਰਥ

ਉਸ ਦੇ ਇੱਕ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੇ ਇਸ ਦੇ ਨਾਲ ਮਿਲ ਕੇ 92 ਵਾਲੇ ਨੰਬਰ ਤੋਂ ਵ੍ਹਾਟਸਐਪ ਕਾਲ ਕੀਤਾ ਸੀ ਅਤੇ ਬਾਕੀ ਦੀ ਵੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਾਜ਼ਿਸ਼ ਉਸ ਨੇ ਆਪਣੀ ਹੀ ਧੀ ਨਾਲ ਕਿਉਂ ਰਚੀ ਅਤੇ ਇਸ ਨੇ ਝੂਠੇ ਦੋਸ਼ ਲਗਾਏ ਕਿ ਉਸ ‘ਤੇ ਜ਼ੁਲਮ ਕੀਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵਿਧਵਾ ਮਾਂ ਨੇ ਰਚੀ ਆਪਣੀ ਹੀ ਅਗਵਾ ਦੀ ਸਾਜ਼ਿਸ਼, ਧੀ ਨੂੰ ਹੀ ਫਰਜ਼ੀ ਵੀਡੀਓ ਭੇਜ ਮੰਗੀ 30,000 ਦੀ ਫਿਰੌਤੀ appeared first on Daily Post Punjabi.