current punjab newsਮ Archives - Daily Post Punjabi

ਚੰਡੀਗੜ੍ਹ : ਰੈਲੀਆਂ ਲਈ ਗ੍ਰਾਊਂਡ ਬੁੱਕ ਕਰ ਸਕਣਗੀਆਂ ਸਿਆਸੀ ਪਾਰਟੀਆਂ, ਘੰਟੇ ਦੇ ਹਿਸਾਬ ਨਾਲ ਰੇਟ ਤੈਅ
ਚੰਡੀਗੜ੍ਹ ਨਗਰ ਨਿਗਮ ਨੇ ਸਿਆਸੀ ਪਾਰਟੀਆਂ ਨੂੰ ਆਪਣੀਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰਨ ਲਈ ਘੰਟੇ ਦੇ ਆਧਾਰ ‘ਤੇ ਚੰਡੀਗੜ੍ਹ ਦੇ ਮੈਦਾਨ ਬੁੱਕ ਕਰਨ ਦੀ ਸਹੂਲਤ ਦਿੱਤੀ ਹੈ। ਨਗਰ ਨਿਗਮ ਨੇ ਇਸ ਲਈ 500 ਰੁਪਏ ਪ੍ਰਤੀ ਘੰਟਾ ਅਤੇ 2000 ਰੁਪਏ ਸਫ਼ਾਈ ਖਰਚੇ ਵਜੋਂ ਰੱਖੇ ਹਨ। ਇਸ ਤੋਂ ਇਲਾਵਾ 18 ਫੀਸਦੀ ਜੀਐਸਟੀ ਵੀ ਅਦਾ ਕਰਨਾ ਹੋਵੇਗਾ। ਜੇਕਰ ਕੋਈ ਪਾਰਟੀ ਗਰਾਊਂਡ ਬੁੱਕ ਕਰਦੀ ਹੈ ਅਤੇ ਉਸ ਦਾ ਇਵੈਂਟ ਜਲਦੀ ਖਤਮ ਹੁੰਦਾ ਹੈ, ਤਾਂ ਉਸ ਨੂੰ ਰਿਫੰਡ ਨਹੀਂ ਦਿੱਤਾ ਜਾਵੇਗਾ।

ਸਿਆਸੀ ਪਾਰਟੀਆਂ ਵੱਲੋਂ ਨਗਰ ਨਿਗਮ ਤੋਂ ਰੇਟ ਘਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਨਿਗਮ ਵੱਲੋਂ ਕੋਈ ਰੇਟ ਘੱਟ ਨਹੀਂ ਕੀਤਾ ਗਿਆ। ਬੁਕਿੰਗ ਦੀ ਸਹੂਲਤ ਸਿਰਫ ਘੰਟੇ ਦੇ ਆਧਾਰ ‘ਤੇ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਨੂੰ ਪੂਰੇ ਦਿਨ ਦਾ ਕਿਰਾਇਆ ਨਹੀਂ ਦੇਣਾ ਪਵੇਗਾ। ਉਹ ਲੋੜੀਂਦੇ ਸਮੇਂ ਲਈ ਭੁਗਤਾਨ ਕਰਕੇ ਗਰਾਊਂਡ ਬੁੱਕ ਕਰ ਸਕਦੇ ਹਨ।

VIP ਸੁਇਟ ਦੇ ਅੱਗੇ ਸੁਪਰ ਐਗਜ਼ੀਕਿਊਟਿਵ ਜਾਂ ਡਬਲ ਐਗਜ਼ੀਕਿਊਟਿਵ ਰੂਮ ਹੈ, ਜਿਸ ਦੀ ਸਭ ਤੋਂ ਵੱਧ ਕਿਰਾਇਆ ਸੀਮਾ 3700 ਰੁਪਏ ਪ੍ਰਤੀ ਦਿਨ ਰੱਖੀ ਗਈ ਹੈ। ਡੀਲਕਸ ਡਬਲ ਰੂਮ ਦਾ ਵੱਧ ਤੋਂ ਵੱਧ ਕਿਰਾਇਆ 3000 ਰੁਪਏ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ‘ਮੈਨੂੰ ਕੋਈ ਲਾਲਚ ਨਹੀਂ…’. ਕੇਜਰੀਵਾਲ ਨੇ ਦੱਸਿਆ ਜੇਲ੍ਹ ਜਾਣ ਮਗਰੋਂ ਵੀ ਕਿਉਂ ਨਹੀਂ ਛੱਡਿਆ CM ਦਾ ਅਹੁਦਾ

ਜਿਨ੍ਹਾਂ ਖਾਣ-ਪੀਣ ਦੀਆਂ ਵਸਤਾਂ ਦੀ ਸੀਮਾ ਤੈਅ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਕੀਮਤ 20 ਰੁਪਏ, ਸਮੋਸੇ ਦੀ ਕੀਮਤ 15 ਰੁਪਏ ਅਤੇ ਬਰੈੱਡ ਪਕੌੜੇ ਦੀ ਕੀਮਤ 20 ਰੁਪਏ ਰੱਖੀ ਗਈ ਹੈ। ਇਸ ਤੋਂ ਵੱਧ ਕੀਮਤ ਦਾ ਸਾਮਾਨ ਖਰੀਦਣ ਲਈ ਸਟਾਰ ਪ੍ਰਚਾਰਕ ਨੂੰ ਆਪਣੀ ਜੇਬ ਤੋਂ ਭੁਗਤਾਨ ਕਰਨਾ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਚੰਡੀਗੜ੍ਹ : ਰੈਲੀਆਂ ਲਈ ਗ੍ਰਾਊਂਡ ਬੁੱਕ ਕਰ ਸਕਣਗੀਆਂ ਸਿਆਸੀ ਪਾਰਟੀਆਂ, ਘੰਟੇ ਦੇ ਹਿਸਾਬ ਨਾਲ ਰੇਟ ਤੈਅ appeared first on Daily Post Punjabi.