current Archives - Daily Post Punjabi

ਭਾਜਪਾ ਆਗੂਆਂ ਦੀ ਕੁੱਟਮਾਰ ਦਾ ਮਾਮਲਾ- ਸਾਥੀਆਂ ਨੂੰ ਹਿਰਾਸਤ ‘ਚ ਲੈਣ ‘ਤੇ ਭੜਕੇ ਕਿਸਾਨ, BJP ਵਰਕਰਾਂ ਨੇ ਵੀ ਲਾਇਆ ਧਰਨਾ
ਭਾਜਪਾ ਵਰਕਰਾਂ ਨੂੰ ਬੰਧਕ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤੇ ਜਾਣ ‘ਤੇ ਕਿਸਾਨਾਂ ਦਾ ਵੀ ਗੁੱਸਾ ਭੜਕ ਗਿਆ ਹੈ। ਮੰਗਲਵਾਰ ਸਵੇਰੇ ਜਦੋਂ ਕਿਸਾਨ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤਾਂ ਉਨ੍ਹਾਂ ਦੇ ਸਾਥੀ ਅਤੇ ਸਮਰਥਕ ਰਾਜਪੁਰਾ ਦੇ ਗਗਨ ਚੌਕ ਵਿਖੇ ਇੱਕ ਧਰਨੇ ’ਤੇ ਬੈਠ ਗਏ। ਇਸ ਕਾਰਨ ਦਿੱਲੀ-ਅੰਮ੍ਰਿਤਸਰ ਅਤੇ ਪਟਿਆਲਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗਾਂ ਨੂੰ ਛੇ ਘੰਟਿਆਂ ਲਈ ਜਾਮ ਕਰ ਦਿੱਤਾ ਗਿਆ।

Farmers and BJP workers

ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਤੱਕ ਗੱਡੀਆਂ ਜਾਮ ਵਿਚ ਫਸੀਆਂ ਰਹੀਆਂ, ਸਿਰਫ ਐਮਰਜੈਂਸੀ ਵਾਹਨਾਂ ਨੂੰ ਜਾਣ ਦੀ ਆਗਿਆ ਸੀ। ਕਿਸਾਨ ਆਗੂ ਮਨਪ੍ਰੀਤ ਸਿੰਘ ਨੀਲਪੁਰ, ਰਵਿੰਦਰਪਾਲ ਸਿੰਘ ਖਾਨਪੁਰ, ਦਰਸ਼ਨ ਸਿੰਘ ਭੋਗਲਾ, ਵਿਵੇਕ ਬਸੰਤ ਦੀ ਰਿਹਾਈ ਤੋਂ ਬਾਅਦ ਜਦੋਂ ਕਿਸਾਨਾਂ ਨੇ ਸ਼ਾਮ 6 ਵਜੇ ਆਪਣੀ ਹੜਤਾਲ ਖ਼ਤਮ ਕੀਤੀ ਤਾਂ ਕਿਸਾਨਾਂ ਨੂੰ ਜਾਮ ਤੋਂ ਰਾਹਤ ਮਿਲੀ। ਰਾਸ਼ਟਰੀ ਰਾਜਮਾਰਗ ‘ਤੇ ਸ਼ਾਮ 7 ਵਜੇ ਤੱਕ ਟ੍ਰੈਫਿਕ ਜਾਮ ਰਿਹਾ। ਇਸ ਸਬੰਧੀ ਡੀਐਸਪੀ ਰਾਜਪੁਰਾ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਕਿਹਾ।

Farmers and BJP workers

ਸੰਗਰੂਰ ਵਿੱਚ ਵੀ ਕਿਸਾਨਾਂ ਨੇ ਐਸਐਸਪੀ ਸੰਗਰੂਰ ਨੂੰ ਮੰਗ ਪੱਤਰ ਦੇਣ ਲਈ ਪੁਲਿਸ ਲਾਈਨ ਵਿੱਚ ਪਹੁੰਚੇ ਭਾਜਪਾ ਨੇਤਾਵਾਂ ਦਾ ਵਿਰੋਧ ਕੀਤਾ। ਕਿਸਾਨਾਂ ਨੇ ਪੁਲਿਸ ਲਾਈਨ ਦੇ ਦੋਵੇਂ ਗੇਟ ਬੰਦ ਕਰਕੇ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਮਾਨ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਲੰਗ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਗੁਰਧਿਆਨ ਸਿੰਘ, ਜਨਰਲ ਸਕੱਤਰ ਜਸਵਿੰਦਰ ਸਿੰਘ ਸਮੇਤ ਹੋਰ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਦੱਸਿਆ ਕਿ ਰਾਜਪੁਰਾ ਦੇ ਰਾਸ਼ਟਰੀ ਰਾਜਮਾਰਗ ‘ਤੇ ਗਗਨ ਚੌਕ ਵਿਖੇ ਲਗਾਇਆ ਗਿਆ ਧਰਨਾ ਸਾਥੀਆਂ ਦੀ ਰਿਹਾਈ ਤੋਂ ਬਾਅਦ ਫਿਲਹਾਲ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਕੀ ਕਰਨਾ ਹੈ, ਸਾਰੀਆਂ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇੱਕ ਰੂਪ-ਰੇਖਾ ਬਣਾਇਆ ਜਾਵੇਗਾ।

Farmers and BJP workers

ਪਟਿਆਲਾ ਵਿੱਚ ਭਾਜਪਾ ਦਾ ਪ੍ਰਦਰਸ਼ਨ
ਰਾਜਪੁਰਾ ਵਿੱਚ ਕਿਸਾਨਾਂ ਦੀ ਤਰਫੋਂ ਭਾਜਪਾ ਨੇਤਾਵਾਂ ਨੂੰ ਬੰਧਕ ਬਣਾਉਣ ਅਤੇ ਕੁੱਟਮਾਰ ਦੀ ਘਟਨਾ ਦੇ ਵਿਰੋਧ ਵਿੱਚ ਭਾਜਪਾ ਨੇ ਮੰਗਲਵਾਰ ਨੂੰ ਸੀਐਮ ਸਿਟੀ ਦੇ ਅਨਾਰਦਾਨਾ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਅਤੇ ਇਸ ਘਟਨਾ ਦੇ ਦੋਸ਼ੀ ਕਿਸਾਨਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਪਛਾਣ ਪੀੜਤ ਭਾਜਪਾ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਨਾਮ ਵੀ ਪਰਚੇ ਵਿਚ ਰੱਖਿਆ ਜਾਵੇ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹਮਲੇ ਤੋਂ ਗੁੱਸੇ ‘ਚ ਭਾਜਪਾਈ, ਭੁਪੇਸ਼ ਅਗਰਵਾਲ ਨੇ ਦੱਸਿਆ ਕਿਵੇਂ ਬਚਾਈ ਜਾਨ, ਕਿਹਾ-ਹੁਣ ਅਸੀਂ ਵੀ ਦੇਵਾਂਗੇ ਜਵਾਬ

ਪਟਿਆਲਾ ਦੇ ਐਸਪੀ ਕੇਸਰ ਸਿੰਘ ਮੁਤਾਬਕ ਪਟਿਆਲਾ ਵਿੱਚ ਭਾਜਪਾ ਵਿੱਚ ਧੜੇਬੰਦੀ ਹੈ। ਭਾਜਪਾ ਬਿਨਾਂ ਕਿਸੇ ਕਾਰਨ ਪੁਲਿਸ ਨੂੰ ਘੇਰ ਰਹੀ ਹੈ। ਪੁਲਿਸ ਦੀ ਜ਼ਿੰਮੇਵਾਰੀ ਕਿਸੇ ਇਕ ਵਿਅਕਤੀ ਦੀ ਜਾਨ ਅਤੇ ਜਾਇਦਾਦ ਦੀ ਰੱਖਿਆ ਕਰਨਾ ਨਹੀਂ, ਬਲਕਿ ਸਭ ਦੀ ਹੈ।

The post ਭਾਜਪਾ ਆਗੂਆਂ ਦੀ ਕੁੱਟਮਾਰ ਦਾ ਮਾਮਲਾ- ਸਾਥੀਆਂ ਨੂੰ ਹਿਰਾਸਤ ‘ਚ ਲੈਣ ‘ਤੇ ਭੜਕੇ ਕਿਸਾਨ, BJP ਵਰਕਰਾਂ ਨੇ ਵੀ ਲਾਇਆ ਧਰਨਾ appeared first on Daily Post Punjabi.

ਪਾਣੀ ਦੀ ਲੜਾਈ ‘ਖੂਨ ਹੋ ਗਿਆ ਪਾਣੀ’, ਪੰਜਾਬ ਪੁਲਿਸ ਦੇ ASI ਨੇ ਕਤਲ ਕਰ ਦਿੱਤੀ ਭਰਜਾਈ
ਚੰਡੀਗੜ੍ਹ : ਪੰਜਾਬ ਪੁਲਿਸ ਦੇ ਏਐਸਆਈ ਦਾ ਪਾਣੀ ਨੂੰ ਲੈ ਕੇ ਆਪਣੇ ਭਰਾ ਨਾਲ ਹੋਏ ਝਗੜੇ ਵਿੱਚ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ। ਮਾਮਲਾ ਮੰਗਲਵਾਰ ਰਾਤ 12 ਵਜੇ ਦੇ ਕਰੀਬ ਰਾਮਦਰਬਾਰ ਦਾ ਹੈ। ਪੁਲਿਸ ਦੀ ਜਾਣਕਾਰੀ ਅਨੁਸਾਰ ਦੋਸ਼ੀ ਦੀ ਪਛਾਣ ਹਰ ਸਵਰੂਪ ਵਜੋਂ ਹੋਈ ਹੈ।

ASI of Punjab Police

ਹਰ ਸਵਰੂਪ ਅਤੇ ਉਸਦੇ ਭਰਾ ਦਾ ਪਹਿਲਾਂ ਪਾਣੀ ਨੂੰ ਲੈ ਕੇ ਝਗੜਾ ਹੋਇਆ ਸੀ। ਮਾਮਲਾ ਇੰਨਾ ਵੱਧ ਗਿਆ ਕਿ ਹਰ ਸਵਰੂਪ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਆਪਣੀ ਭਰਜਾਈ ਦਿੱਵਿਆ ਨੂੰ ਚਾਕੂ ਨਾਲ ਕਤਲ ਕਰ ਦਿੱਤਾ। ਹਰ ਸਵਰੂਪ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਦੇਰ ਰਾਤ ਜਦੋਂ ਹਰ ਸਵਰੂਪ ਨੇ ਆਪਣੀ ਭਾਬੀ ਨੂੰ ਮਾਰ ਦਿੱਤਾ ਤਾਂ ਅੱਜ ਗੁਆਂਢ ਦੇੀਆਂ ਨੇ ਇਸ ਦ ਸੂਚਨਾ ਪੁਲਿਸ ਨੂੰ ਦਿੱਤੀ। ਹਰ ਸਵਰੂਪ ਨੂੰ ਗ੍ਰਿਫਤਾਰ ਕੀਤਾ ਅਤੇ ਮੌਕੇ ਤੋਂ ਇੱਕ ਚਾਕੂ ਵੀ ਬਰਾਮਦ ਕੀਤਾ। ਪੁਲਿਸ ਹਰਸਵਰੂਪ ਨੂੰ ਮੈਡੀਕਲ ਜਾਂਚ ਲਈ ਅਦਾਲਤ ਵਿੱਚ ਪੇਸ਼ ਕਰੇਗੀ।

ASI of Punjab Police

ਹਰਸਵਰੂਪ ਨੇ ਨਾ ਸਿਰਫ ਆਪਣੀ ਭਾਬੀ ਦਿਵਿਆ ਨੂੰ ਚਾਕੂ ਨਾਲ ਕਤਲ ਕਰ ਦਿੱਤਾ, ਸਗੋਂ ਆਪਣੇ ਭਰਾ ਪ੍ਰੇਮ ਨੂੰ ਵੀ ਇਸ ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਵੇਖੋ ਜਿਗਰਾ! ਮਾਨਸਾ ਦੇ ਕਬਾੜੀਏ ਨੇ 72 ਲੱਖ ‘ਚ ਖਰੀਦੇ IAF ਦੇ 6 ਹੈਲੀਕਾਪਰ, ਲੋਕਾਂ ਦਾ ਲੱਗਿਆ ਤਾਂਤਾ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਿਵਿਆ ਦੇ ਭਰਾ ਅਭਿਨੰਦਨ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਭੈਣਾਂ ਦਾ ਵਿਆਹ ਇੱਕੋ ਘਰ ਵਿੱਚ ਹੋਇਆ ਸੀ। ਉਸ ਦੀ ਭੈਣ ਨੂੰ ਚਾਕੂ ਨਾਲ ਕਤਲ ਕਰਨ ਵਾਲੇ ਹਰ ਸਵਰੂਪ ਦੀ ਪਤਨੀ ਵੀ ਉਸ ਦੀ ਭੈਣ ਹੈ। ਦੋਵੇਂ ਭਰਾ ਰਾਮਦਰਬਾਰ ਦੇ ਇੱਕ ਘਰ ਵਿੱਚ ਉੱਪਰ ਅਤੇ ਹੇਠਾਂ ਰਹਿੰਦੇ ਹਨ ਦੋਵਾਂ ਭਰਾਵਾਂ ਵਿਚ ਅਕਸਰ ਪਾਣੀ ਦੀ ਸਪਲਾਈ ਨੂੰ ਲੈ ਕੇ ਝਗੜੇ ਹੁੰਦੇ ਰਹਿੰਦੇ ਸਨ। ਜਦੋਂ ਕੱਲ੍ਹ ਝਗੜਾ ਚੱਲ ਰਿਹਾ ਸੀ, ਉਸਦੀ ਭੈਣ ਦਿਵਿਆ ਨੂੰ ਹਰਸਵਰੂਪ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ।

The post ਪਾਣੀ ਦੀ ਲੜਾਈ ‘ਖੂਨ ਹੋ ਗਿਆ ਪਾਣੀ’, ਪੰਜਾਬ ਪੁਲਿਸ ਦੇ ASI ਨੇ ਕਤਲ ਕਰ ਦਿੱਤੀ ਭਰਜਾਈ appeared first on Daily Post Punjabi.

ਕੈਪਟਨ ਤੋਂ ਮਦਦ ਦੀ ਗੁਹਾਰ ਲਾਉਣ ਵਾਲੇ ਲੁਧਿਆਣਾ ਦੇ DSP ਹਾਰੇ ਜ਼ਿੰਦਗੀ ਦੀ ਜੰਗ, ਵੀਡੀਓ ਹੋਈ ਸੀ ਵਾਇਰਲ
ਲੁਧਿਆਣਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਕੋਰੋਨਾ ਮਹਾਮਾਰੀ ਕਰਕੇ ਫੇਫੜੇ ਖਰਾਬ ਹੋਣ ਕਰਕੇ ਐਸਪੀਐਸ ਹਸਪਤਾਲ ਵਿੱਚ ਇਲਾਜ ਅਧੀਨ ਚੱਲ ਰਹੇ ਡੀਐਸਪੀ ਹਰਜਿੰਦਰ ਸਿੰਘ ਨੇ ਅੱਜ ਦਮ ਤੋੜ ਦਿੱਤਾ। ਕੋਰੋਨਾ ਦੀ ਲਪੇਟ ਵਿੱਚ ਆਏ ਡੀਐਸਪੀ ਨੂੰ ਬੀਤੀ 6 ਅਪ੍ਰੈਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

Ludhiana DSP loses battle for life

ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖਰਾਬ ਫੇਫੜਿਆਂ ਦਾ ਟਰਾਂਸਪਲਾਂਟ ਕਰਨਾ ਪਏਗਾ ਪਰ ਇਸ ‘ਤੇ ਲੱਖਾਂ ਦਾ ਖਰਚਾ ਆਏਗਾ। ਡੀਐਸਪੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਜੋੜ ਕੇ ਗੁਹਾਰ ਲਾਉਂਦਿਆਂ ਕਿਹਾ ਸੀ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਅਤੇ ਉਸ ਨੂੰ ਮਦਦ ਦਿੱਤੀ ਜਾਵੇ।

Ludhiana DSP loses battle for life

ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਉਹ ਕਹਿ ਰਹੇ ਸਨ ਕਿ ਉਨ੍ਹਾਂ ਦਾ ਇੱਕ ਛੋਟਾ ਬੱਚਾ ਹੈ, ਬਜ਼ੁਰਗ ਮਾਂ ਹੈ। ਜੇਕਰ ਮੁੱਖ ਮੰਤਰੀ ਉਨ੍ਹਾਂ ਦੀ ਮੌਤ ਤੋਂ ਬਾਅਦ ਮਿਲਣ ਵਾਲਾ ਪੈਸਾ ਪਹਿਲਾਂ ਦੇ ਦੇਣ ਤਾਂ ਉਨ੍ਹਾਂ ਦਾ ਇਲਾਜ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਜਾਨ ਬਚ ਸਕਦੀ ਹੈ।

ਇਹ ਵੀ ਪੜ੍ਹੋ : ਸੜਕਾਂ ‘ਤੇ ਪਹੁੰਚੀ ਕਾਂਗਰਸ ਦੀ ਲੜਾਈ, ਦੋ ਸਾਲਾਂ ਬਾਅਦ ’ਕੈਪਟਨ ਕੌਣ’ ਦਾ ਦਿੱਤਾ ਜਵਾਬ- ’ਕੈਪਟਨ ਇੱਕ ਹੀ ਹੁੰਦਾ ਹੈ’

ਇਸ ਤੋਂ ਬਾਅਦ ਡੀਐਸਪੀ ਦੇ ਮਾਤਾ ਜੀ ਆਪਣੇ ਪੰਜ ਸਾਲ ਦੇ ਪੋਤਰੇ ਨਾਲ ਮੁੱਖ ਮੰਤਰੀ ਦੇ ਦਫਤਰ ਵੀ ਗਏ ਸਨ ਅਤੇ ਮਦਦ ਲਈ ਅਪੀਲ ਕੀਤੀ ਸੀ। ਡਾਕਟਰਾਂ ਵੱਲੋਂ ਡੀਐਸਪੀ ਫੇਫੜਿਆਂ ਦੇ ਇਲਾਜ ਤੋਂ ਪਹਿਲਾਂ ਇੱਕ ਮੈਡੀਕਲ ਬੋਰਡ ਬਣਾ ਕੇ ਟੈਸਟ ਲਏ ਜਾ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਆਕਸੀਜਨ ਲੈਵਲ ਵੀ ਘੱਟ ਹੋ ਰਿਹਾ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ।

The post ਕੈਪਟਨ ਤੋਂ ਮਦਦ ਦੀ ਗੁਹਾਰ ਲਾਉਣ ਵਾਲੇ ਲੁਧਿਆਣਾ ਦੇ DSP ਹਾਰੇ ਜ਼ਿੰਦਗੀ ਦੀ ਜੰਗ, ਵੀਡੀਓ ਹੋਈ ਸੀ ਵਾਇਰਲ appeared first on Daily Post Punjabi.

ਕੋਰੋਨਾ ਕਾਲ ! ਲੁਧਿਆਣਾ ਜ਼ਿਲੇ ‘ਚ 140 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 9 ਦੀ ਮੌਤ…
current corona case ludhiana: ਲੁਧਿਆਣਾ,(ਤਰਸੇਮ ਭਾਰਦਵਾਜ)-ਕੋਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ‘ਚ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ ਜਿਸਦੇ ਮੱਦੇਨਜ਼ਰ ਹਰ ਰੋਜ਼ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾਂਦੇ ਹਨ।ਕਈ ਲੋਕਾਂ ਨੂੰ ਇਸ ਮਹਾਂਮਾਰੀ ਨਾਲ ਜਾਨ ਤੋਂ ਹੱਥ ਧੋਣਾ ਪਿਆ।ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਹੁਣ ਤੱਕ 17444 ਭਾਵ 92.52 ਫੀਸਦੀ ਕੋਰੋਨਾ ਪਾਜ਼ਟਿਵ ਮਰੀਜ਼ ਇਸ ਬੀਮਾਰੀ ਨੂੰ ਮਾਤ ਦੇ ਚੁੱਕੇ ਹਨ,ਤੰਦਰੁਸਤ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।ਜ਼ਿਲਾ ਲੁਧਿਆਣਾ ‘ਚ ਹੁਣ ਤੱਕ 307446 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ

current corona case ludhiana

ਜੋ ਕਿ ਆਰ.ਟੀ.ਪੀ.ਸੀ.ਆਰ-171994, ਐਂਟੀਜਨ-134285 ਅਤੇ ਟੂਰਨੈਟ-1167 ਹਨ।ਅੱਜ ਪੈਂਡਿੰਗ ਰਿਪੋਰਟਾਂ ‘ਚੋਂ 140 ਟੈਸਟਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।ਜਿਨਾਂ ‘ਚੋਂ 114 ਜ਼ਿਲਾ ਲੁਧਿਆਣਾ ਅਤੇ 26 ਸੈਂਪਲਾਂ ਦੀ ਰਿਪੋਰਟ ਹੋਰਾਂ ਜ਼ਿਲਿਆਂ ਨਾਲ ਸਬੰਧਤ ਹਨ।ਇਸ ਤਰ੍ਹਾਂ ਅੱਜ ਲੁਧਿਆਣਾ ਦੇ 114 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।ਜਿਨ੍ਹਾਂ ‘ਚੋਂ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।ਦੱਸਣਯੋਗ ਹੈ ਕਿ ਇਨ੍ਹਾਂ ‘ਚੋਂ 6 ਜ਼ਿਲਾ ਲੁਧਿਆਣਾ, 1 ਬਰਨਾਲਾ ਅਤੇ 2 ਜੰਮੂ-ਕਸ਼ਮੀਰ ਨਾਲ ਸਬੰਧਤ ਹਨ।ਇਸ ਤਰ੍ਹਾਂ ਲੁਧਿਆਣਾ ਜ਼ਿਲੇ ਦੀਆਂ ਕੋਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 788 ਹੋ ਗਈ ਹੈ ਅਤੇ ਹੋਰਾਂ ਜ਼ਿਲਿਆਂ ਨਾਲ ਸਬੰਧਿਤ ਮੌਤਾਂ ਦੀ ਗਿਣਤੀ 277 ਹੈ।ਜਾਣਕਾਰੀ ਮੁਤਾਬਕ ਬੁੱਧਵਾਰ ਨੂੰ 1425 ਸੈਂਪਲ ਟੈਸਟ ਲਈ ਭੇਜੇ ਗਏ ਹਨ।ਸਿਹਤ ਵਿਭਾਗ ਵਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਚੰਗੇ ਨਾਗਰਿਕ ਬਣੋ,ਆਪਣਾ ਅਤੇ ਆਲੇ ਦੁਆਲੇ ਦੀ ਭਲੇ ਲਈ ਕੋਰੋਨਾ ਨਾਲ ਸਬੰਧਤ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰੋ।

The post ਕੋਰੋਨਾ ਕਾਲ ! ਲੁਧਿਆਣਾ ਜ਼ਿਲੇ ‘ਚ 140 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 9 ਦੀ ਮੌਤ… appeared first on Daily Post Punjabi.